Parmatma Har Tha Tuhada Rakhwala Hai | Giani Sant Singh Ji Maskeen | Gyan Da Sagar
Вставка
- Опубліковано 7 гру 2023
- Gyan Da Sagar™ Presents
Title - ਪ੍ਰਮਾਤਮਾ ਹਰ ਥਾਂ ਤੁਹਾਡਾ ਰਖਵਾਲਾ ਹੈ ~ Parmatma Har Tha Tuhada Rakhwala Hai {© & ℗}
By - Giani Sant Singh Ji Maskeen
Produced by - Arshpreet Singh
Directed by - Deepjyot Kaur
Label - Gyan Da Sagar™
Establishment - Giani Sant Singh Ji Maskeen & Grandson Pvt. Ltd.
Production Partner - Shabad Sagar Productions
Contact No - 84 32 32 32 32 (India)
407-319-5405 (USA)
The only OFFICIAL CHANNEL produced by Giani Sant Singh Maskeen Ji’s Grandson Arshpreet Singh; we are humbled to house the largest, most amassed collection of Maskeen Ji’s Gurbani Vichar. Also, very blessed that ONLY “Gyan Da Sagar” EXCLUSIVELY holds the COPYRIGHT of ALL the Audio and Video contents, Discourse, Gurbani Vichar, Katha, Lectures etc. of “Panth Ratan” Giani Sant Singh Ji Maskeen.
It is a trademark channel and all the content that will be uploaded on our channel will be subjected to copyright. Copyright infringement is punishable by law.
For More Exclusive Gurbani Vichar & Katha Videos by Maskeen Ji
SUBSCRIBE US Here: / gyandasagar
FOLLOW US Here: / gyandasagar
FOLLOW US Here: / gyandasagar
LIKE US Here: / gyandasagarofficial
W: www.GyanDaSagar.com
E: GyanDaSagartv@gmail.com
Copyright © 2023 Gyan Da Sagar
Maskeen Ji
Maskeen Ji Katha
Maskeen Ji Vichar
Gyan Da Sagar Maskeen Ji
Maskeen Ji Katah
Best Katha Maskeen Ji
#Maskeenji #Gyandasagar #Maskeenjikatha #Maskeenjivichar #GyandasagarMaskeenji
ਰੱਬ ਮੰਨ ਸ਼ਾਂਤੀ ਤੰਦਰੁਸਤ ਸਬਰ ਸੰਤੋਖ ਬਖਸ਼ਿਸ਼ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਸਤਿਗੁਰ ਤੇਰਾ ਆਸਰਾ
ਰੱਬ ਮੇਹਰ ਰੱਖੀ ਮੰਨ ਵਿੱਚ ਸ਼ਾਂਤੀ ਰੱਖੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਰੱਬ ਸਹੀ ਰਸਤੇ ਤੋਂਰੀ ਰੱਖੀ ਮੰਨ ਦੀਆ ਭਟਕਣਾ ਨੂੰ ਸ਼ਾਂਤੀ ਬਖਸ਼ਿਸ਼ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਮੌਸਮੇਂ-ਖ਼ਿਜ਼ਾਂ ਸੀ,ਪੱਤਝੜ ਦੀ ਰੁੱਤ। ਲਾਹੌਰ ਦਾ ਸ਼ਾਹੀ ਬਾਗ਼ ਪੱਤਝੜ ਦੀ ਰੁੱਤ ਕਰਕੇ ਉੱਜੜਿਆ ਹੋਇਆ ਲੱਗਦਾ ਸੀ।ਜ਼ੇਬਲਨਿਸਾ ਉਸ ਬਗ਼ੀਚੇ ਵਿਚ ਘੁੰਮਦੀ ਸੀ,ਜਿਥੇ ਗੁਲਾਬ ਦੇ ਹੀ ਬੂਟੇ ਸਨ।ਪਰ ਹੁਣ ਗੁਲਾਬ ਵੀ ਕੋਈ ਨਹੀਂ ਪੱਤੇ ਵੀ ਕੋਈ ਨਹੀਂ,ਗੁਲਾਬ ਦੇ ਬੂਟਿਆਂ ਉੱਤੇ ਸਿਰਫ਼ ਕੰਡੇ ਹੀ ਕੰਡੇ ਸਨ। ਤੇ ਅੈਸੀ ਹਾਲਤ ਵਿਚ ਬੂਟੇ ਦੇ ਉੱਤੇ ਇਕ ਬੁਲਬੁਲ ਬੈਠੀ ਹੈ,ਉਸੇ ਢੰਗ ਨਾਲ ਨਗ਼ਮੇਂ ਅਲਾਪ ਰਹੀ ਹੈ।
ਅੌਰੰਗਜ਼ੇਬ ਦੀ ਚਹੇਤੀ ਬੇਟੀ ਜ਼ੇਬਲਨਿਸਾ,ਇਬਾਦਤ-ਗ਼ੁਜ਼ਾਰ,ਫ਼ਕੀਰਨੁਮਾ ਤਬੀਅਤ ਦੀ ਮਾਲਕ,ਇਹ ਦ੍ਰਿਸ਼ ਦੇਖ ਕੇ ਦੰਗ ਰਹਿ ਗਈ ਬਈ ਮੈੰ ਤਾਂ ਸੁਣਿਆ ਸੀ,ਫੁੱਲਾਂ ਦੇ ਪਿਆਰ ਵਿਚ,ਫੁੱਲਾਂ ਨੂੰ ਦੇਖ ਕੇ ਬੁਲਬੁਲ ਗੀਤ ਅਲਾਪਦੀ ਹੈ,ਪਰ ਮੈਂ ਤਾਂ ਦੇਖ ਰਹੀ ਹਾਂ,ਇਹ ਤਾਂ ਕੰਡਿਆਂ 'ਤੇ ਬੈਠੀ ਗਾ ਰਹੀ ਹੈ।
'ਸ਼ੌਕੇ ਬੁਲਬੁਲ ਕਮ ਨ ਕਰਦਮ ਗਰ ਨਵਦ ਗੁਲ ਅਸ ਚਮਨ।'
(ਦੀਵਾਨ-ਏ-ਮਖ਼ਫ਼ੀ(ਜੇਬਲਨਿਸਾ)
ਭਾਵੇਂ ਚਮਨ ਵਿਚ ਫੁੱਲ ਤਾਂ ਕੋਈ ਨਹੀਂ,ਪੱਤਝੜ ਦੀ ਰੁੱਤ ਹੈ,ਪਰ ਉਸੇ ਚਮਨ ਵਿਚ ਬੁਲਬੁਲ ਦੀ ਸਦ ਮੌਜ਼ੂਦ ਹੈ।ਜ਼ੇਬੁਲ ਨਿਸਾ ਪੁੱਛ ਬੈਠੀ,ਉਹਦਾ ਹਿਰਦਾ ਪੁੱਛ ਬੈਠਾ,"ਫੁੱਲ ਤਾਂ ਹੈ ਨਹੀਂ,ਕੰਡੇ ਹੀ ਕੰਡੇ ਹਨ,ਹੁਣ ਤੂੰ ਗੀਤ ਅਲਾਪ ਰਹੀ ਏਂ,ਕਿਉਂ? ਤੇਰਾ ਤਾਂ ਪਿਆਰ ਫੁੱਲਾਂ ਨਾਲ ਹੈ,ਤੇਰਾ ਪ੍ਰੇਮ ਕੰਡਿਆਂ ਨਾਲ ਥੋੜ੍ਹੀ ਹੈ।
ਹੁਸਨ ਬੇ ਬੁਨਿਆਦ ਅਸਤ ਇਸ਼ਕ ਬੇ ਬੁਨਿਆਦ ਨੇਸਤ।'
(ਦੀਵਾਨ-ਏ-ਮਖ਼ਫ਼ੀ (ਜ਼ੇਬਲਨਿਸਾ)
ਬੁਲਬੁਲ ਨੇ ਕਿਹਾ,"ਅੈ ਜੇਬਲਨਿਸਾ!ਰੂਪ-ਰੰਗ ਨਾਸ਼ਵੰਤ ਹੁੰਦਾ ਹੈ,ਪਰ ਪ੍ਰੇਮ ਨਾਸ਼ਵੰਤ ਨਹੀਂ ਹੁੰਦਾ।ਇਸ਼ਕ ਨਾਸ਼ਵੰਤ ਹੈ ਤਾਂ ਉਹ ਸਿਰਫ਼ ਰੂਪ ਉੱਤੇ ਹੀ ਟਿਕਿਆ ਹੋਇਆ ਹੈ,ਉਹ ਅਰੂਪ ਤੱਕ ਨਹੀਂ ਪਹੁੰਚਿਆ ਹੋਵੇਗਾ,ਜਿਸ ਤੋਂ ਰੂਪ ਪ੍ਰਗਟ ਹੁੰਦਾ ਹੈ।ਪਹਿਲਾਂ ਮੈਂ ਫੁੱਲਾਂ ਨੂੰ ਦੇਖ ਕੇ ਗਾਉਂਦੀ ਸੀ,ਹੁਣ ਮੈਂ ਫੁੱਲਾਂ ਦੀ ਯਾਦ ਵਿਚ ਨਗਮੇਂ ਅਲਾਪਦੀ ਹਾਂ।"
ਸਤਿਗੁਰੁ ਕਹਿੰਦੇ ਹਨ :-
'ਰੂਪਵੰਤੁ ਹੋਇ ਨਾਹੀ ਮੋਹੈ॥ਪ੍ਰਭ ਕੀ ਜੋਤਿ ਸਗਲ ਘਟ ਸੋਹੈ॥'
{ਗਉੜੀ ਸੁਖਮਨੀ ਮ: ੫,ਅੰਗ ੨੮੨}
ਰੂਪ ਵਿਚ ਅਰੂਪ ਵੇਖਣ ਦੀ ਕੋਸ਼ਿਸ਼ ਕਰ,ਜਿਹੜਾ ਰੂਪ ਨੂੰ ਵੇਖਦਿਆਂ-੨ ਅਰੂਪ ਤੱਕ ਪਹੁੰਚ ਜਾਦਾ ਹੈ,ਉਹਦਾ ਇਸ਼ਕ ਸਦੀਵੀਂ ਹੈ,ਉਹਦਾ ਪਿਆਰ ਸਦੀਵੀਂ ਹੈ ਤੇ ਉਸੇ ਪਿਆਰ ਨੂੰ ਪਰਮਾਤਮਾ ਕਹਿੰਦੇ ਹਨ,ਪਰਮਾਤਮਾ ਤ੍ਰਿਪਤ ਹੈ,ਉਸ ਦੇ ਅੰਦਰ ਕੋਈ ਭੁੱਖ ਨਹੀਂ।ਪ੍ਰੇਮ ਮਨੁੱਖ ਨੂੰ ਤ੍ਰਿਪਤ ਕਰ ਦੇੰਦਾ ਹੈ :-
'ਜਿੰਨੀ੍ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ॥'
{ਬਾਰਹਮਾਹਾ ਮਾਂਝ ਮ: ੫,ਅੰਗ ੧੩੫}
#apgmaskinji ਗਿਆਨੀ ਸੰਤ ਸਿੰਘ ਜੀ ਮਸਕੀਨ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ
🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀੳ 🙏
ਹਰ ਇੱਕ ਸਵਾਲ ਦੇ ਜਵਾਬ ਜਦੋਂ ਮੰਨ ਦੁਖੀ ਹੁੰਦਾ ਤਾਂ ਆਪ ਜੀ ਦੀ ਕਥਾ ਤੋ ਸਭ ਸਵਾਲਾਂ ਦੇ ਜਵਾਬ ਮਿਲਦੇ ਹਨ ਜੀ
ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ।। ਤੁਮ੍ ਕਰਹੁ ਦਇਆ ਮੇਰੇ ਸਾਈ।।🙏
ਵਾਹਿਗੁਰੂ ਜੀ👏
ਵਾਹਿਗੁਰੂ ਜੀ ❤❤
Dhan Dhan shri Guru Nanak dev ji
Dhandhanguregranahgi
Waheguru ji ka Khalsa waheguru ji ki Fateh 🙏 waheguru ji
❤️❤️❤️❤️ਸਤਿ ਕਰਤਾਰ❤️❤️❤️❤️
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੀ ਫ਼ਤਹਿ 🙏
Waheguru Waheguru Waheguru Waheguru Waheguru ji 🙏🙏🙏🙏🙏
Waheguru ji
ਰੱਬ ਬੋਲਦਾ ਸੰਤ ਮਸਕੀਨ ਜੀ ਦੇ ਬੋਲਾਂ ਰਾਹਿਨ
Sat shri akal maskeen ji 🙏
Bohat Bohat dhanwad ji ❤🙏
😅😅
waheguru sab da bhala kro g
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤
Waheguru ji hemesha anng sanng sahai ne with the Grace of God....waheguru ji
ਸਤਿਕਾਰ ਯੋਗ ਭੈਣ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਪੰਜਾਬੀ ਮਾਂ ਬੋਲੀ ਨੂੰ ਸਤਿਕਾਰ ਦਿਓ ਜੀ 🙏
You are doing a good job baba ji.aap tan aj v sade nal ho.
❤
ਸਿੰਘ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰੋ ਜੀ 🙏
Waheguru ji Waheguru ji Waheguru ji Waheguru ji Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌺🌺🌺🌺🌺❤️🌸
ਲਵ ਯੂ ਸੰਤ ਜੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
de va me me at the 1stl
SATNAM SATNAM SATNAM JI Waheguru Waheguru Waheguru Ji
ਵਾਹਿਗੁਰੂ ਜੀਉ।।
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji maafi 💛 🤲 🙏 💖 😢 💔
Satnaam ji shri waheguru ji
Waheguru Ji 🙏🙏🙏🙏
Satnam Sri Waheguru Ji
❤️❤️❤️❤️❤️ਸਤਿ ਕਰਤਾਰ❤️ਸਤਿ ਅਕਾਲ❤️❤️❤️❤️❤️
Waheguru ji 🙏
Waheguru Waheguru Waheguru Waheguru Waheguru ji 🙏🙏🙏🙏🙏🙏🙏🙏💯
Waheguru ji waheguru ji ❤❤❤❤
Waheguru ji waheguru ji waheguru ji waheguru ji waheguru ji waheguru ji
Satnam Waheguru ji
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ, ਵਹਿਗੁਰੂ ਜੀ, ਵਹਿਗੁਰੂ ਜੀ 🎉
Koti koti naman sadguru g
wahiguru ji kirpa kro ji
Waheguru ji sarbat da bhala karyo ji🙏🙏
Waheguru g kirpa karo sab te
Waheguru.ji❤❤🎉🎉🙏🙏🙏🙏🙏
❤❤❤🎉🎉🎉🎉❤❤❤❤❤❤❤❤❤❤❤❤❤
ਵਾਹਿਗੁਰੂ ਸਾਹਿਬ ਜੀੳ ਜੀ
🙏ⓦⓐⓗⓔⓖⓤⓡⓤ ⚔️🅹🅸🙏 W̶a̶h̶e̶g̶u̶r̶u̶ ⚔️j̶i̶ 🙏ʷᵃʰᵉᵍᵘʳᵘ ⚔️ji 🙏𝖂𝖆𝖍𝖊𝖌𝖚𝖗𝖚 ⚔️𝕵𝖎 ਵਾਹਿਗੁਰੂ⚔️ਜੀ 🙏
Wahe guru g
N Guru Granth sehb g Wahe Guru G KA KHALSA BAHEGURU G KI FATEH
🌷shree satnam shree satguru sahib Ji ki jai hove🌷
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤❤❤❤❤❤
Waheguru.ji.,🙏🙏🙏🌹🌹🌹
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
❤🙏 SATNAM SHRI WAHEGURU G ❤️🙏 WAHEGURU G ❤️🙏 SATNAM SHRI WAHEGURU G ❤️🙏 WAHEGURU G ❤️🙏 SATNAM SHRI WAHEGURU G ❤️🙏 WAHEGURU G ❤️🙏 SATNAM SHRI WAHEGURU G ❤️🙏 WAHEGURU G ❤️🙏
Manukh da sabto badi varn mayia hai. Mayia mohani bina denta to manukh nu kahh jadi hai.
Waheguru ji dhan shri guru granth sahib ji dhan dhan sant singh ji maskeen
ਵਾਹਿਗੁਰੂ ਜੀ 🙏 🎉
Waheguru Ji
Waheguru Waheguru Waheguru Ji Satnam Satnam Satnam Ji ❤️ 🙏
In this video, Guru ik jot, mazood har tha, from there to Rahim, Akbar to Rahim and Tusi das
ਸ਼ੁਕਰ ਵਾਹਿਗੁਰੂ ਜੀ🌸♥️🙏🏻
Jai shree Ram
ਵਾਹਿਗੁਰੂ ਜੀ 🙏🏻
Dhan baba maskeen Singh Ji
❤️❤️❤️❤️❤️❤️ਵਾਹਿਗੁਰੂ ਜੀ❤️❤️❤️❤️❤️❤️
WAHEGURU JI🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🪴🪴🪴🪴🪴🪴🪴🪴🪴
Waheguru
Waheguru waheguru ji sab da bhala kri ji
SATNAM SRI WAHEGURU JI DHAN GURU NANAK JI MEHAR KARO WAHEGURU JI 🙏🌹🌹🙏
Waheguru ji 🙏🙇♀️🙏
❤🎉❤🎉ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤🎉❤
🎉❤🎉❤ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ❤🎉❤🎉
❤🎉❤🎉 ਵਾਹਿਗੁਰੂ ਸਭ ਦਾ ਭਲਾ ਕਰਿ 🎉❤🎉❤
ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤❤❤❤🎉🎉🎉🎉🎉🎉🎉
Waheguru waheguru waheguru waheguru waheguru
Waheguru ji satnam ji kirpa kar
Waheguru ji. Dhan Dhan Guru Granth Sahib ji🙏🙏
WAHEGURU Ji WAHEGURU Ji WAHEGURU Ji WAHEGURU Ji WAHEGURU Ji
Satnam Sri Waheguru Sahib Ji 🙏
Thanks lallantop team for this beautiful video
ਵਾਹਿਗੁਰੂ ਜੀ ਵਾਹਿਗੁਰੂ ਜੀ
भगवान करे आपकी यह book बहुत बिके
Thank you
Need our sikhism community Maskeen Ji all tapes convert in English translation because Gurbani awesome preacher Maskeen ji
Waheguru Maher Shallen Sidhu
Waheguru Pita Jio 🙏
🙏ਵਾਹਿਗੁਰੂ ਜੀ ਧੰਨ ਮਸਕੀਨ ਜੀ🙏
ਵਾਹਿਗੁਰੂ ਜੀ ਧੰਨ ਹੋ ਜੀ ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਿਹਰ ਰਖਣਾ ਜੀ ਵਾਹਿਗੁਰੂ ਜੀ
Waheguru ji ❤
Waheguru Waheguru
🙏🙏🙏❤️❤️❤️
ਸਤਿਨਾਮ ਵਾਹਿਗੁਰੂ ਜੀ🙏🙏💐💐🙏🙏
ੴ ਵਾਹਿਗੁਰੂ ਜੀ
🙏🙏🙏
Shri waheguru Sahay maharaj ji ji
❤वाहेगुरु जी❤
Waheguru g🙏🏻🙏🏻🙏🏻🙏🏻🙏🏻🙏🏻
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru ji ka khalsa waheguru ji ki fateh 🙏
Shri waheguru
Waheguru ❤🎉😊
🙏🙏thanks for not adding some music to video🙏🙏
It’s so peaceful to listen to Maskeen ji
Always our pleasure! Thanks much!🙏
❤❤❤❤❤
Wahegure ji Wahegure ji 🙏
Dhan dhan satguru Tera hi aasra