КОМЕНТАРІ •

  • @gurjindersingh3638
    @gurjindersingh3638 10 місяців тому +6

    Sari team nu sat Shri akal bhole g 🙏 very super video Sunita guru kamaal kar ti very salute g 👍🙏🥀💙🥀👌🤣🤣

  • @atindersingh8853
    @atindersingh8853 10 місяців тому +6

    ਇਹ ਪੁਰਾਣੇ ਸਰਪੰਚ ਤੋਂ ਜਿਆਦਾ ਹੀ ਤੰਗ ਨੇ ਕੋਈ ਨਹੀਂ ਝੱਲ ਦਾ ਜਿਵੇਂ ਭੋਲੇ ਦੀ ਮਾਂ ਬੋਲੀ ਜਾਂਦੀ ਆ

  • @PervaizShah-ok5qx
    @PervaizShah-ok5qx 10 місяців тому +6

    Nice 👍 video. Milo chachy da role Tay acting number one.

  • @PalaAULAKH
    @PalaAULAKH 10 місяців тому +4

    ਤੂੰ ਵੀ ਕੁਝ ਬੋਲਪਾ ਭਣੋਈਆ ਸਨੀਤਾ ਦੀ ਐਕਟਿੰਗ ਬਹੁਤ ਸੋਹਣੀ ਆ ਭੋਲੇ ਸਰਪੰਚ ਤਾ ਤੂੰ ਬਣੇਆ ਹੀ ਲੇ 531 ਵੋਟਾ ਚਾਚੀ ਦੀਆਂ ਪੱਕੀਆਂ ਹੀ ਸਮਝ ਲਵਜੂ ਭੋਲੇ ਬਾਈ ਜੀ ਤੇ ਸਾਰੀ ਟੀਮ ਨੂੰ ❤❤👌👌👍👍

  • @shivdeepkartik5032
    @shivdeepkartik5032 10 місяців тому +5

    ਬਹੁਤ ਖੂਬਸੂਰਤ ਵੀਡੀਓ 💛❤️❤️💜💛💜💜💙💕👌👌💞💕

  • @baghelsingh9735
    @baghelsingh9735 10 місяців тому +4

    Veryverynicevideobholaguriacting🎉🎉🎉🎉

  • @PalSingh-jo2lf
    @PalSingh-jo2lf 10 місяців тому +6

    Very nice vedio ਸੁਨੀਤਾ ਮੈਡਮ ਚਕ ਦੇ ਫਟੇ

  • @atindersingh8853
    @atindersingh8853 10 місяців тому +4

    ਸੁਨੀਤਾ ਦੀ ਅੈਕਟਿੰਗ ਥੋੜੀ ਜਿਹੀ ਅਡਵਾਂਸ ਹੀ ਹੁੰਦੀਆਂ ❤😊

  • @karamjitsingh5773
    @karamjitsingh5773 10 місяців тому +5

    ਭੋਲਾ ਸਰਪੰਚ ਜਿੰਦਾਬਾਦ❤❤

  • @reshamsingh7501
    @reshamsingh7501 10 місяців тому +5

    ਭੋਲ਼ੇ ਇਸ ਵਾਡੀੳ ਵਿੱਚ ਤਾਂ ਮਜ਼ਾ ਆ ਗਿਆ

  • @RameshKumar-pu4fo
    @RameshKumar-pu4fo 6 місяців тому +3

    ਭੋਲਾ ਸਿੰਘ ਵੀਡੀਓ ਬਹੁਤ ਵਧੀਆ ਬਣਾਈ ਹੈ ਵੋਟਾਂ ਤੱਕ ਇਹੋ ਜਿਹੀਆਂ ਵੀਡੀਓ ਬਣਾਉਂਦਾ ਰਿਹਾ ਲੋਕਾਂ ਨੂੰ ਇਸ ਤੋਂ ਬਹੁਤ ਇਹਦ ਮਿਲੂਗੀ ਲੋਕ ਨੂੰ ਬਹੁਤ ਸਿੱਖਣ ਨੂੰ ਮਿਲੂਗਾ ਤੇ ਵੀਡੀਓ ਬਹੁਤ ਵਧੀਆ ਬਣਾਈ ਹੈ ਸਾਰੀ ਟੀਮ ਵਧਾਈ ਦੇ ਪਾਤਰ ਹਨ

  • @bikramjitsingh1701
    @bikramjitsingh1701 10 місяців тому +5

    ਸੁਨੀਤਾ ਤੋਂ ਵਾਹਲਾ ਨੀ ਬੋਲਿਆ ਜਾਂਦਾ 😂😂😂😂😂😂😂😂😂😂😂😂😂

  • @RameshKumar-pu4fo
    @RameshKumar-pu4fo 6 місяців тому +3

    ਸਕੋਲਾ ਸਿੰਘ ਵੀਡੀਓ ਬਹੁਤ ਵਧੀਆ ਬਣਾਈ ਹ ਬੋਟਾਂ ਤੋਂ ਪਹਿਲਾਂ ਬਣਾਈ ਹੈ ਲੋਕਾਂ ਨੂੰ ਸਮਝ ਆ ਜਾਊਗੀ ਲੋਕ ਦੇਖ ਕੇ ਵੋਟ ਪਾਉਣਗੇ ਸਹੀ ਬੰਦੇ ਨੂੰ ਵੋਟ ਪਾਉਣਗੇ

  • @RameshKumar-pu4fo
    @RameshKumar-pu4fo 6 місяців тому +3

    B ਇਹ ਹਰ ਇੱਕ ਪਿੰਡ ਦੀ ਕਹਾਣੀ ਹੈ ਵੀਡੀਓ ਬਹੁਤ ਵਧੀਆ ਭੋਲਾ ਸਿੰਘ ਦੀ ਐਕਟਿੰਗ ਵੀ ਬਹੁਤ ਵਧੀਆ ਤੇ ਮੇਲੋ ਦੀਆਂ ਟੀਮ ਵਧੀ ਸ ਦੀ ਟੀਮ ਵਧਾਈ ਦੇ ਪਾਤਰ ਹਨ

  • @rachhpalsingh78466
    @rachhpalsingh78466 6 місяців тому +3

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।

  • @rachhpalsingh78466
    @rachhpalsingh78466 6 місяців тому +3

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @beantsinghgill9283
    @beantsinghgill9283 10 місяців тому +4

    Thanks ji video pai good luck all team

  • @KuldeepRangi-lk8le
    @KuldeepRangi-lk8le 10 місяців тому +3

    Bahut vadia video hai Ji very nice

  • @rajinderkaur9137
    @rajinderkaur9137 10 місяців тому +2

    Guri acting 👍👍

  • @jsa-bb2mf
    @jsa-bb2mf 10 місяців тому +3

    Vary vary vary nice video

  • @RajuMaan-k6y
    @RajuMaan-k6y 10 місяців тому +2

    Nice, vedio❤❤👌👌👌👌

  • @KuldeepSingh-rv1uo
    @KuldeepSingh-rv1uo 10 місяців тому +4

    ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ ਵੀਡੀਓ ਵੇਖਣ ਤੋ ਲੇਟ ਹੋ ਗੲੇ ਕਿਉਂਕਿ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਛਿਮਾਹੀ ਦਾ ਫੰਡ ਇਕੱਠਾ ਕਰਦੇ ਫਿਰਦੇ ਆ

  • @suchasingh3466
    @suchasingh3466 10 місяців тому +2

    Very nice, Guri👌🏻👌🏻👌🏻👌🏻🙏🏼🙏🏼🙏🏼🙏🏼🙏🏼💯💯💯💯💯💯

  • @GurlalSinghKhivakalan
    @GurlalSinghKhivakalan 10 місяців тому +3

    Very nice video

  • @SukhwinderSingh-wq5ip
    @SukhwinderSingh-wq5ip 9 місяців тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤❤

  • @SatgurAujla-tb9pu
    @SatgurAujla-tb9pu 10 місяців тому +12

    ਭੌਲੇ ਵੀਡੀਓ ਬਹੁਤ ਵਧੀਆ ਜਮਾਂ ਸਿਰਾਂ,ਕਰਵਤਾ, ਅਗਲੇ ਭਾਗ ਦੀ, ਜਲਦੀ, ਕੋਸ਼ਿਸ਼ ਕਰੀ,,,,,,, ਸਤਗੁਰ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ

  • @yadvinderbinder
    @yadvinderbinder 9 місяців тому +3

    ਵਧੀਆਂ ਵਡਿਓ ਐ ਭੋਲੇ ਵਾਈ

  • @seemabansal1671
    @seemabansal1671 10 місяців тому +4

    🌹 Jai 🙏 mata 🙏 di 💚 Jai 🤎 mata 🖤 di 🌹🙏🙏💚🤎🖤🤍🖤💐🌹🌹

  • @amarjitsingh1946
    @amarjitsingh1946 10 місяців тому +2

    ਬਹੁਤ ਵਧੀਆ ਵੀਡਿਓ ਆ ਭੋਲੇ ਸਿਰਾ ਗੱਲਬਾਤ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💗💗💯💯

  • @suchasingh3466
    @suchasingh3466 10 місяців тому +2

    Very nice video🙏🙏👌👌👌👌👌

  • @manjitvirk8548
    @manjitvirk8548 10 місяців тому +3

    Very nice video ji❤ ❤😂😂😂😂😂

  • @parmindersingh6072
    @parmindersingh6072 10 місяців тому +3

    ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਸਿਰਫ਼ ਇੱਕ ਤੋਂ ਬਿਨਾਂ ਉਹ ਆ ਮੇਲੋ,, ਜਿਹੜੀ ਵੀਡਿਓ ਚ ਇਹ ਆ ਜਾਂਦੀ ਏ ਸਾਰੀ ਵੀਡੀਓ ਵੀ ਪੱਟੀ ਮੇਸ਼ ਕਰ ਦਿੰਦੀ ਆ। ਚਵਲ ਜਨਾਨੀ ਕਰਕੇ ਹੁਣ ਸਾਰੀ ਵੀਡੀਓ ਛੱਡਣੀ ਪਵੇਗੀ।

  • @ArjunBallu-m4f
    @ArjunBallu-m4f 13 днів тому +2

    Bhola nice funny comedy good job 😅😅😅🎉🎉🎉❤❤❤super video👍👍👍👍

  • @JagseerSingh-nt1yp
    @JagseerSingh-nt1yp 10 місяців тому +2

    Very nice y ❤❤❤❤❤🎉🎉🎉🎉🎉🎉

  • @NavdeepSingh-s1v
    @NavdeepSingh-s1v 10 місяців тому +2

  • @championgamemap6485
    @championgamemap6485 10 місяців тому +5

    ਭੋਲਾ ਸਰਪੰਚ ਜਿੰਦਾ ਬਾਦ ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤

  • @HarjinderSingh-qo5fn
    @HarjinderSingh-qo5fn 9 місяців тому +3

    ❤❤

  • @JagseerSingh-nt1yp
    @JagseerSingh-nt1yp 10 місяців тому +2

    Very nice 👍👍👍👍👍👍

  • @HarmanBains-cw2rs
    @HarmanBains-cw2rs 10 місяців тому +3

    Good video 🎉🎉🎉🎉🎉🎉

  • @KalaSingh-tr6yl
    @KalaSingh-tr6yl 5 місяців тому +3

    Good

  • @surendersheoran1696
    @surendersheoran1696 10 місяців тому +2

    Surender sheoran kheowali sirsa nice video

  • @boharsingh7725
    @boharsingh7725 9 місяців тому +1

    👌👌👌👌👌

  • @jagsirsharma5112
    @jagsirsharma5112 10 місяців тому +2

    Very good video ❤

  • @sabhidhesi7326
    @sabhidhesi7326 10 місяців тому +2

    Sandeep Singh

  • @atindersingh8853
    @atindersingh8853 10 місяців тому +3

    ਮੇਲੋ ਦੇ ਘਰਵਾਲਾ ਪੱਗ ਕਿਵੇਂ ਬੰਨਦਾ ਇਨੀ ਵਧੀਆ 🎉

  • @rupinderdhillon2374
    @rupinderdhillon2374 10 місяців тому +1

    ਵੀਡੀਓ ਵਿੱਚ ਕਮਾਲ ਕਰੀ ਪਈ ਆ

  • @SarbjitSingh-fp6rx
    @SarbjitSingh-fp6rx 10 місяців тому +2

    ❤❤😂😂

  • @JaswantSingh-lw6js
    @JaswantSingh-lw6js 10 місяців тому +1

    Verygoodji

  • @IqbalSandhu-pb5cv
    @IqbalSandhu-pb5cv 10 місяців тому +3

    ਭੋਲਿਆ ਟਾਈਟਲ ਵਿੱਚ ਕੁੱਤਿਆਂ ਦੀ ਫੋਟੋ ਕਾਹਤੋਂ ਬਨਾਈਐ

  • @sukhbitkaursukhbitkaur4113
    @sukhbitkaursukhbitkaur4113 9 місяців тому +1

    Good video ji. Gbu

  • @mandepsingh1564
    @mandepsingh1564 9 місяців тому +1

    Good work all teem

  • @tarlochanmehear8754
    @tarlochanmehear8754 10 місяців тому +1

    Very nice bro

  • @soniuppal161
    @soniuppal161 10 місяців тому +1

    Sira video

  • @harnoorkaur2014
    @harnoorkaur2014 10 місяців тому +1

    Bahut sohni video veero,bhole te sari team di bahut sohni acting,jeonde vasde rho.

  • @DavinderSingh-cm3vp
    @DavinderSingh-cm3vp 9 місяців тому +1

    Nice👍👍👍

  • @surindergarg-lq9np
    @surindergarg-lq9np 10 місяців тому +1

    Nice family.brother

  • @baljitkaur34
    @baljitkaur34 9 місяців тому +1

    Okvv

  • @tejindersingh25
    @tejindersingh25 16 днів тому +1

    Aa

  • @sarwandassmehton3421
    @sarwandassmehton3421 10 місяців тому +1

    Ohhhhhhhhhhhhhhhhhhhhhhhhhh Bhai Bholle ajjjjjjjjjjjjjjjjjjjjjjjjjjjj Baneyaaaaaaaaaaaaaaaaa poora Sarpanch Chitte kapde pa ke jiyunde basde raho Malwiyo Paramatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless u all of them always thanks 🙏🙏🙏🙏🙏🙏🙏🙏🙏🙏🙏

  • @sidhu-647
    @sidhu-647 10 місяців тому +1

    Right❤❤🎉🎉 fist view

  • @yogiyogig412
    @yogiyogig412 10 місяців тому +1

    ਕਾਂ ਨੂੰ ka Hindi kiya hai mitro

  • @RajuMaan-k6y
    @RajuMaan-k6y 10 місяців тому +1

    531☝☝☝☝

  • @SukhWinder-l3p
    @SukhWinder-l3p 10 місяців тому +1

    ਸੂਖਾ।ਬੈਂਸ। ਲੌਂਗੋਵਾਲ।

  • @IqbalSandhu-pb5cv
    @IqbalSandhu-pb5cv 10 місяців тому +1

    ਭੋਲਾ ਘੁੱਗੂ ਹੈ ਹਾ ਹਾ ਹਾ

  • @AtmaSingh-vv8ip
    @AtmaSingh-vv8ip 10 місяців тому +1

    Very very nice video Bhola g

  • @GurPreet_Kaur._1998
    @GurPreet_Kaur._1998 9 місяців тому +1

    ❤❤

  • @amrikmaanamrikmaan1825
    @amrikmaanamrikmaan1825 10 місяців тому +1

    Very nice video

  • @RajuMaan-k6y
    @RajuMaan-k6y 10 місяців тому +1

    Good, 👌👌👌👌

  • @sarbjeetdhiman7859
    @sarbjeetdhiman7859 10 місяців тому +1

    Good looking

  • @honeyhoney8465
    @honeyhoney8465 10 місяців тому +1

    Nice

  • @amitachara2996
    @amitachara2996 10 місяців тому +1

    Very nice

  • @ajitpalsingh8052
    @ajitpalsingh8052 14 днів тому +1

    Very nice video

  • @balvirsingh2658
    @balvirsingh2658 10 місяців тому +1

    Good 👍🎉

  • @Dil_punjabi1
    @Dil_punjabi1 9 місяців тому +1

    Very nice ji 👌