ਲੋਕ ਨੇੜੇ ਨਹੀਂ ਆਉਂਦੇ ਆਹ ਭੂਤਾਂ ਵਾਲੀ ਕੋਠੀ ਦੇ ! ਘਰ ਹੀ ਸਸਕਾਰ ਕਰ'ਤਾ ਬੰਦੇ ਨੇ ਪਤਨੀ ਦਾ,ਵੇਖੋ ਅੱਗੇ ਕੀ-ਕੀ ਹੋਇਆ !

Поділитися
Вставка
  • Опубліковано 3 гру 2024

КОМЕНТАРІ • 282

  • @sabiiramgarhiaa
    @sabiiramgarhiaa 3 роки тому +78

    ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ 🙏

  • @kamaljeet1953
    @kamaljeet1953 3 роки тому +28

    ਗੁਰੂ ਬਾਣੀ ਕਦੇ ਝੂਠ ਨਹੀ ਬੋਲਦੀ ਭੂਤ ਹੁੰਦੇ ਹਨ ਤੇ ਅੱਜ ਵੀ ਹਨ ਭਾਈ ਗੁਰਦਾਸ ਜੀ ਨੂ ਗੁਰੂ ਜੀ ਨੇ ਅੱਖਾਂ ਬੰਦ ਕਰਵਾ ਕੇ ਦਿਖਾੲਏ ਸਨ

  • @singhsaab-rj4db
    @singhsaab-rj4db 3 роки тому +75

    ਸਾਡਾ ਖੇਤ ਜਮਾ ਸੇਮਿਆਂ ਦੇ ਨਾਲ ਆ, ਮੈ ਅੱਜ ਤੱਕ ਭੂਤ ਨੀ ਦੇਖਿਆ, ਰਾਤ ਦੀ ਵਾਰੀ ਨੂੰ ਪਾਣੀ ਵੀ ਲਈ ਦਾ,

    • @preetsaab5173
      @preetsaab5173 3 роки тому +1

      😁 bai ok a kam

    • @lyf3590
      @lyf3590 3 роки тому

      Gapp

    • @singhsaab-rj4db
      @singhsaab-rj4db 3 роки тому +2

      @@lyf3590 ਠੀਕ ਕਾ ਵੀਰ ਤੇਰੇ ਲਈ ਗੱਪ ਸਹੀ 🤗

    • @jotsandhu9238
      @jotsandhu9238 3 роки тому +1

      Bai ਸਿਵੇ a ਵਿਚ ਭੂਤ ni ਹੁੰਦੇ

    • @singhsaab-rj4db
      @singhsaab-rj4db 3 роки тому

      @@jotsandhu9238 ਠੀਕ ਕਾ ਵੀਰ 😊👍

  • @jagdeepsingh5666
    @jagdeepsingh5666 3 роки тому +32

    ਕੁਝ ਜਗਾਹ ਹੁੰਦੀ ਏਦਾਂ ਦੀਆਂ ਜਿਨਾਂ ਵਾਧਾ ਨਹੀਂ ਹੁੰਦਾ ,, ਅੰਧ-ਵਿਸ਼ਵਾਸ ਮੀਡੀਆ ਤੋਂ ਉਮੀਦ ਕਰੀਏ , ਪੰਜਾਬ ਬੇਅੰਤ ਘਰ ਖ਼ਾਲੀ ਨੇ ਵਿਦੇਸ਼ ਜਾਣ ਕਰਕੇ

  • @dhillonsaab3241
    @dhillonsaab3241 3 роки тому +17

    ਮੈ ਤਲਵੰਡੀ ਸਾਬੋ ਤੋਂ ਹੀ ਆ। ਮੈਂ ਵੀ ਦੇਖੀ ਆ। ਲੋਕ ਕਹਿੰਦੇ ਨੇ ਕਿ ਅਵਾਜਾ ਆਉਦੀ ਨੇ ਅਜੀਬ ਗੱਲ ਕਿ ਅਪਣੇ ਘਰ ਵਿੱਚ ਕੌਣ ਸਰਕਾਰ ਕਰਦਾ। ਇਹ ਇੱਕ ਸਵਾਲ ਜਰੂਰ ਆ।

  • @sanamdeep6035
    @sanamdeep6035 3 роки тому +62

    Guru granth Sahib ji di bani pdo sab Kush chla jawage

    • @sidhubathindewala8300
      @sidhubathindewala8300 3 роки тому +1

      Y sbb kuj krke dekh lia

    • @rajdeep282
      @rajdeep282 3 роки тому +1

      ਬਾਈ ਜੀ ਬੁੱਢਾ ਦਲ ਵਾਲ਼ੇ ਵੀ ਰੁਕੇ ਸੀ ਇੱਥੇ ਉਹਨਾਂ ਘੋੜਾ ਮਰ ਗਿਆ ਸੀ

    • @rajdeep282
      @rajdeep282 3 роки тому

      ਅਖੰਡ ਪਾਠ ਸਾਹਿਬ ਵੀ ਰਾਖਵਾਏ ਗਏ ਸੀ ਉਹ ਵੀ ਭੰਗ ਹੋ ਗਿਆ ਸੀ,,, ਇਹ ਬੰਦਾ ਗੁਆਂਢੀ ਏ ਇੱਥੇ ਜਗਾ ਦੀ ਮਾਰਕੀਟ ਦਾ ਅਸਰ ਪੈਂਦਾ ਏ ਇਸ ਕਰਕੇ ਗੁਆਂਢੀ ਕੈਹ ਰਿਹਾ ਏ ਮੇਰਾ ਇਕ ਦੋਸਤ ਆ ਉਸਦੇ ਚਾਚੇ ਦੇ ਮੁੰਡੇ ਨੇ ਇਹ ਕੋਠੀ ਲੈਣ ਬਾਰੇ ਸੋਚਿਆ ਸੀ ਉਹ ਬੰਦਾ ਕੋਈ ਨਸ਼ਾ ਨਹੀਂ ਕਰਦਾ ਸੀ ਪਰ ਇੱਕ ਹਫ਼ਤੇ ਬਾਅਦ ਵਿੱਚ ਉਸ ਬੰਦੇ ਦੇ ਗੁਰਦੇ ਫੇਲ ਹੋ ਗਏ

    • @sidhubathindewala8300
      @sidhubathindewala8300 3 роки тому

      @@rajdeep282 kehda pind y tuhada

    • @kantarani6273
      @kantarani6273 3 роки тому +1

      ਬਾਣੀ ਪੜ੍ਹਨ ਨਾਲ ਕੁੱਝ ਨਹੀਂ ਹੋਣਾ ਉਸ ਨੂੰ ਅਮਲ ਵਿੱਚ ਲਿਆਉਣ ਨਾਲ ਗੱਲ ਬਣਨੀ ਹੈ, ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕਿ ਮੰਦਰ, ਮੜ੍ਹੀ, ਮਸਾਣੀ ਮੱਤ ਪੂਜਣ ਜਾਈ ਤਾਂ ਸਾਨੂੰ ਹਟਣਾ ਪੈਣਾ ਹੈ।ਜੇ ਕੋਈ ਜਨਮ ਮਰਨ ਤੇ ਡਰੈ ਸਾਧ ਜਨਾਂ ਕੀ ਸਰਣਿ ਪੜੈ,ਉਹ ਸੰਤ ਸਾਨੂੰ ਢੂੰਡਣਾਂ ਪੈਣੈਂ, ਅੱਜ ਦੀ ਡੇਟ ਵਿੱਚ ਉਹ ਤੱਤਵਦਰਸੀ਼ ਸੰਤ ਰਾਮਪਾਲ ਜੀ ਮਹਾਰਾਜ ਹਨ, ਜ਼ਰੂਰ ਦੇਖੋ ,ਸੁਣੋ ।

  • @joshpunjabi
    @joshpunjabi 3 роки тому +30

    ਮੇਰੇ ਕੋਲ ਘਰ ਹੈਨੀ ਮੈਨੂ ਦੇਦੋ ਦੇਖੇਉ ਭੂਤ ਕਿਦਰ ਜਾਂਦੇ

  • @SurjitSingh-mu2yw
    @SurjitSingh-mu2yw 3 роки тому +73

    ॥ ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ॥ ਫਿਰ ਕੁਮੈਟ ਕਰਨ ਵਾਲੇ ਸਾਰੇ ਕਿਉਂ ਮੁਨਕਰ ਨੇ ਸ਼ਾਇਦ ਇਹਨਾਂ ਸ੍ਰੀ ਸੁਖਮਨੀ ਸਾਹਿਬ ਨਹੀਂ ਸਰਵਣ ਕੀਤਾ 🙏🙏🙏🙏

    • @manpreet7765
      @manpreet7765 3 роки тому

      Esh tukk di veakhayea krdo plz

    • @SurjitSingh-mu2yw
      @SurjitSingh-mu2yw 3 роки тому +2

      @@manpreet7765 ਜੀ ਇਸਦਾ ਮਤਲਬ ਹੈ ਕਯੀ ਕ੍ਰੋਰ ਭੂਤ , ਪ੍ਰੇਤ, ਸੂਰ, ਮਿਰਗਾਚ ਮਤਲਬ ਸ਼ੇਰ ਟਾਈਗਰ ਹਨ

    • @manpreet7765
      @manpreet7765 3 роки тому

      @@SurjitSingh-mu2yw nhi smj lgi mnu plz dubara dseo

    • @SurjitSingh-mu2yw
      @SurjitSingh-mu2yw 3 роки тому +2

      @@manpreet7765 matlab kyi crore bhoot jinu apa English ch ghost kene aa o hege aa te kyi crore pret hege va ae v ghost vangu hunde va te kyi crore pig (soor) hann te kyi crore tiger hann

    • @deepsamra3003
      @deepsamra3003 3 роки тому

      @@SurjitSingh-mu2yw right veer g

  • @itssardaarni3008
    @itssardaarni3008 3 роки тому +24

    ਭੂਤਾਂ ਦਾ ਪਤਾ ਨਹੀਂ,,, ਮੈਂ ਤਾਂ ਸੁੰਨਸਾਨ ਦੇਖ ਹੀ ਡਰ ਜਾ😅

  • @sunnyhans1940
    @sunnyhans1940 3 роки тому +11

    Praise the lord prayer kro sb kush chla Jayega amen

  • @Preetgillmusic
    @Preetgillmusic 3 роки тому +12

    Meri duniya ch rab toh vdda koi ni mere layi
    Waheguru ji ❤

  • @HarjinderSingh-hl7hg
    @HarjinderSingh-hl7hg 3 роки тому +25

    ਜਲੰਧਰ, 18 ਸਤੰਬਰ, 2021: ਹੁਣ ਤਾਂ ਭੂਤਾਂ ਨੂੰ ਭੀ ਆਪਣਾ ਪਛਾਣ - ਪੱਤਰ ਆਪਣੇ ਨਾਲ਼ ਰਖਣਾ ਪੈਣਾ ਹੈ, ਤਾਂ ਹੀ ਲੋਕਾਂ ਨੂੰ ਯਕੀਨ ਆਉਣਾ ਹੈ। (ਖਬਰਸਾਰ ਸੰਪਾਦਕ)

  • @harchandbrar8568
    @harchandbrar8568 3 роки тому +9

    ਅੱਲ੍ਹਾ ਦੀ ਮਖਲੁਕ ਆ ਕੁਝ ਨਹੀਂ ਕਹਿੰਦੀ ਇਹਨਾਂ ਨੂੰ ਸਦਕਾ ਦੇ ਦਿਉ ਹੋਰ ਜਗ੍ਹਾ ਤੇ ਚਲੀ ਜਾਣਗੀਆਂ ਪਿਆਰ ਨਾਲ ਕਰੀ ਜਾਵੇ ਪਾਕਿਸਤਾਨ ਵਿੱਚ ਬਹੁਤ ਜ਼ਿਆਦਾ ਸਦਕਾ ਦੇ ਦਿਉ ਧੰਨਵਾਦ 🙏🙏🙏🙏

  • @meradeshhovepunjab2937
    @meradeshhovepunjab2937 3 роки тому +17

    ਮੈਡਮ ਜੀ ਬੋਹੁਤ ਸੋਹਣੇ ਓ ਤੁਸੀ😘😘😍😍

  • @gurvindersinghbawasran3336
    @gurvindersinghbawasran3336 3 роки тому +6

    ਬਾਈ ਅਗਰ ਹੈ ਨਹੀਂ ਕੁਝ ਤਾਂ ਤੂੰ ਲੈਲਾ ਇਹ ਕੋਠੀ,,

  • @vimpyboxer3483
    @vimpyboxer3483 2 роки тому +1

    ਸਾਹੀ ਗੱਲ ਗੀ ਅਸੀ ਲੋਕਲ ਹਿਆ ਰਾਤ ਸਮਿਆ ਏਕ ਦੂਜੇ ਦੇ ਤੱਪੜ ਵੱਜਦੇ ਨੇ

  • @kamalbrar08
    @kamalbrar08 3 роки тому +6

    ਕੁਛ ਤਾਂ ਹੈ ਜੇ ਕੋਈ ਗੱਲ ਨਹੀਂ ਤਾਂ ਫਿਰ ਬਹੁਤ ਘੱਟ ਕੀਮਤ ਤੇ ਲੈ ਕੇ ਵੀ ਕਿਊ ਛੱਡ ਕੇ ਚਲੇ ਜਾਂਦੇ ਆ ਲੋਕ ? ਬਹੁਤ ਲੋਕ ਕਹਿਦੇ ਆ ਰੱਬ ਨਹੀਂ ਹੈ ਤੇ ਬਹੁਤ ਕਹਿਦੇ ਆ ਰੱਬ(ਪਰਮਾਤਮਾ) ਹੈ ਪਰ ਜੇ ਰੱਬ(ਪਰਮਾਤਮਾ) ਹੈ ਤਾਂ ਫਿਰ ਭੂਤ ਪ੍ਰੇਤ ਵੀ ਹਨ !!

  • @gopidhaliwal4693
    @gopidhaliwal4693 3 роки тому +9

    ਗੁਰੂ ਦਾ िਸੰਖ ਨਾ ਭੂਤਾ ਨੂ ਮੰਨਦਾ ਤੇ.ਨਾिਵਸਵਾਸ ਕਰਦਾ

  • @DevRaj-kk8zz
    @DevRaj-kk8zz 3 роки тому +14

    Loko, gurbani vich v lekhia h, Lakh Bhoot paret schukar mirgach ,sab kush h, j Rab da name h ta Bhoot paret v h

    • @1rab519
      @1rab519 3 роки тому

      Bhoot pret Han
      Crora dharyaan ne baba Nanak ne kiha aa te Ajj science ne eh prove kr ta
      Je baba Nanak ne kiha ke bhoot Han te oh hege aa te crore Araba vich ne

  • @vishalrajput4340
    @vishalrajput4340 3 роки тому +13

    ਏਥੇ ਲੁੱਕ ਨਸ਼ਾ ਕਰਦਿਆ,,,ਮੇਰਾ ਹੀ ਪਿੰਡ ਵਿੱਚ ਹੈ,,

  • @sukhisidhu5068
    @sukhisidhu5068 3 роки тому +19

    30 ਸਾਲ ਹੋਗੇ ਫਿਰ ਕਿਉਂ ਨਈ ਕੋਈ ਰਹਾਇਸ ਹੋਈ...ਗੱਲ ਤਾ ਹੈਗੀ ਆ ਮੇਰਾ ਪਿੰਡ ਕੋਲ ਹੀ ਆ ..ਬਾਕੀ ਜੋ ਇਹ ਬੰਦਾ ਇਹ ਝੂਠ ਬੋਲ ਰਹਾ 🙏

    • @Dr_kaur_jaspreet
      @Dr_kaur_jaspreet 3 роки тому +1

      Sahi gal aa

    • @chitnufrombihar49
      @chitnufrombihar49 2 роки тому

      Sahi gl aa.. cemra agge aa k jhutt bolde aa.. j raat nu ikala chdd dita jave enaa nu frrr pta lguu

  • @khaira_G
    @khaira_G 3 роки тому +10

    ਮਨ ਮਤ ਗੱਲਾਂ ਸਬ.. ਕਿਸੇ ਨੇ ਨਹੀਂ ਵੇਚਣੀ ਹੋਣੀ ਇਹ ਕੋਠੀ 🙄ਐਵੀ ਡਰਾਈ ਜਾਂਦੇ ਆ ਲੋਕਾਂ ਨੂੰ

    • @manjotsidhu6725
      @manjotsidhu6725 3 роки тому

      Sachi gall a Talwandi Sabo aa

    • @harman4417
      @harman4417 3 роки тому

      Hayyeee meri sohnea tainu te free e leh dwan mei eh kothi 😍

    • @HarjinderSingh-pt2ln
      @HarjinderSingh-pt2ln 3 роки тому +1

      @Mani Boparai salaya je rabb hega sabb kuch e a buraee vi hegi a duniya te salaya je samne age tu paint gilli karr dani a

  • @sidhuboutiques8665
    @sidhuboutiques8665 3 роки тому +4

    It's true story of goest guys 🙏🙏

  • @gurkirpalpb4360
    @gurkirpalpb4360 3 роки тому +9

    ਮੇਡਮ ਜੀ ਤੁਸ਼ੀ ਨਾਲ਼ ਬਾਬਾ ਖਾਨ ਬੰਗਾਲ਼ੀ ਲੁਧਿਅਾਣੇ ਵਾਲ਼ੇ ਤੇ ਨਾਲ਼ ਹੀ ਗੁਲ਼ਸ਼ਨ ਜੀ ਸਮਰਾਟ ਲੇ ਕੇ ੳੁਹਨਾ ਨੇ ਦੱਸ਼ ਦੇਣਾ ਸ਼ੀ ਕੀ ਅ ਕੌਠੀ ਵਿੱਚ ਸ਼ੱਭ ਤੌ ਵੱਦ ਤੁਸ਼ੀ ਲ਼ੌਕਾ ਨੁੰ ਅੰਧਵਿਸ਼ਵਾਸ਼ ਵਿੱਚ ਪੌਨੇ ੳੁ ੲਿੱਦਾ ਦੀਅਾ ਅੇਡਾ ਲ਼ਾਕੇ ਭੌਲ਼ੇ ਭਾਲ਼ੇ ਲੌਕ ੲਿਹਨਾ ਦੇ ਜ਼ਾਲ਼ ਵਿੱਚ ਫੱਸ਼ ਜ਼ਾਦੇ ਨੇ

  • @sidhusaab4607
    @sidhusaab4607 3 роки тому +4

    ਸਾਡੇ ਪਿੰਡ ਹੀ ਆ ਇਹ , ਲੋਕ ਕਿਹਦੇ ਨੇ ਕੇ ਭੂਤ ਅ ਏਥੇ

    • @jinderdhaliwal1842
      @jinderdhaliwal1842 3 роки тому

      Y tu famous ho skda rat nu jaake eh kothi vich keh de aa khada jatt aa je jehde bhoot ne takrna jaake video bna veere lok bahut darr rahe ne eh kothi to

    • @sidhusaab4607
      @sidhusaab4607 3 роки тому

      @@jinderdhaliwal1842 ਨਾ ਨਾ ਭਰਾਵਾ ਤੂੰ ਦੇਖ ਲਾ ਮੈਨੂੰ ਕੌਣ ਜਾਣ ਜਿੰਦਾ

  • @majriinfotech
    @majriinfotech 3 роки тому +2

    ਸਾਡੇ ਕੋਲ ਹੈਗੀ ਭੂਤ ਪ੍ਰੇਤ ਦੀ ਦਵਾਈ,,

  • @SunnyGill899
    @SunnyGill899 3 роки тому +9

    Kuj ne hye Mai 20 bari gya aithe amli nasehdi bahut rat nu milde a aithe

  • @gurdevsingh9537
    @gurdevsingh9537 3 роки тому +30

    Eh kise gareeb nu rehan nu de den

    • @robinosker3333
      @robinosker3333 3 роки тому +3

      🤣😂😂 FB vidvan....bhude wala green jeh big fudu glla

    • @harjinderaulakh9542
      @harjinderaulakh9542 3 роки тому +2

      ਕਿਉਂ ਜੀ ਗਰੀਬ ਭੁੱਤਾ ਤੋਂ ਨਹੀਂ ਡਰਦੇ 🤣🤣

    • @Hattpi6
      @Hattpi6 3 роки тому

      Mardo greeba nu bc leadera wali gal tu karti bro

  • @PunjbaTv
    @PunjbaTv 3 роки тому +2

    Chacha wow 😲😲😲😲😲😲

  • @JATT...STATUS
    @JATT...STATUS 3 роки тому

    ਲੋਕ ਤਾਂ ਜਾਂਦੇ ਨੀ ehte ਡਰਦੇ ਮੀਡੀਆ ਵਾਲੇ ਪਤਾ ਨੀ ਕਿਵੇਂ ਜਾਵੜੇ

  • @jattbabapb1313
    @jattbabapb1313 3 роки тому +2

    ਬਾਈ ਜੀ ਸਾਡੇ ਕੋਲ ਪੈਸੇ ਤਾਂ ਹੈਣੀ ਦੇਣ ਨੂੰ। ਪਰ ਅਸੀਂ ਕੋਠੀ ਵਿਚ ਤਿਆਰ ਹਾਂ ਰਹਿਣ ਨੂੰ। ਜੇ ਮਨਜੂਰ ਹੈ ਤਾਂ ਫੋਨ ਨੰਬਰ ਦੇ ਦੇਣਾ ਜੀ

  • @rupinderkaur5930
    @rupinderkaur5930 3 роки тому +2

    Hnji mere hi pind ch aa mada mota such aa pta ni naa ethe koi rehndaa nii prr kehnde aa b such aa prr ki ptaa 🙄🙄lelewala talwandi ch aa hmm mere hi pind ch aa

  • @mapleproduction6577
    @mapleproduction6577 3 роки тому +1

    duniya ch sab kuj he je rab he ta bhoot vi he

  • @deepghuman4582
    @deepghuman4582 3 роки тому

    ਮੈਂ ਤਲਵੰਡੀ ਸਾਬੋ ਤੋਂ ਇਆ ਜੀ ਇਸ਼ ਕੋਠੀ ਚ ਕੋਈ ਭੂਤ ਨਹੀਂ ਜੋ ਇਸ ਕੋਠੀ ਦੇ ਪਿੱਛੇ ਇਕ ਪੁਰਾਣਾ ਕਮਰਾ ਉਥੇ ਹੈ ਪਰ ਕੋਠੀ ਚ ਕੁਜ ਨਹੀਂ' ਜੀ

  • @kaurg5656
    @kaurg5656 3 роки тому +1

    ਇਹ ਕੋਠੀ ਖਰੀਦਣੀ ਆ ਪਰ ਕਿਸ ਨਾਲ ਗੱਲ ਕਰ ਸਕੀਏ

  • @mi5a98
    @mi5a98 3 роки тому +2

    Sade kol ghr nhi Sadi gal krao Malik veer nal asi rhage

  • @GurpreetSingh-ji2by
    @GurpreetSingh-ji2by 3 роки тому +1

    Bhoot hunde wa 100% mere nal kud vapriya gatnava

    • @ajits.9705
      @ajits.9705 3 роки тому

      Ki hoeya c brother tuhade nal. Lok comments ch bade apne aap nu soorme dasde aa. But j kise nal hoeya howe onu pata hunda. Tuhade nal ki hoeya c.?

  • @DevRaj-kk8zz
    @DevRaj-kk8zz 3 роки тому +4

    Yakin nahi h ta Bala ji maharaj de mandir jaa k vekho Loko

  • @hahatv69
    @hahatv69 3 роки тому

    ਮੈ ਵੀ ਬਹੁਤ ਵਾਰ ਗਿਆ ਹੋਇਆ ਇਹ ਕੋਠੀ ਵਿਚ

  • @HardeepSingh-dr3qi
    @HardeepSingh-dr3qi 3 роки тому

    92ਚੋ ਇਦਾਂ ਦੀਆਂ ਕੋਠੀਆਂ ਨਹੀਂ ਸੀ ਬਣਦੀਆਂ

  • @silemmohammed789
    @silemmohammed789 3 роки тому +3

    ਮੈਨੂੰ ਲੈਣ ਦੱਸ ਵੇਚਣ ਹੈ

  • @vickyiphone2653
    @vickyiphone2653 3 роки тому

    Thank you for

  • @manipawar5721
    @manipawar5721 3 роки тому +2

    Eh cheez nu ignore na kro eh cheeza hundiya ne

  • @jc4710
    @jc4710 3 роки тому

    ਛੋਟੇ ਛੋਟੇ ਹੁੰਦੇ ਸੁਣਦੈ ਸੀ ਵੀ ਭੂਤਾ ਵਾਲੀ ਕੋਠੀ ਅਾ,30,35 ,ਸਾਲ ਪਹਿਲਾ ਬਨੀ ਅਾ ਤੇ ਵਧੀਆ ਵਨਾਈ ਸੀ ਬਾਥਰੂਮ ਰੂਮਾ ਵਿੱਚ ਉਸ ਟਾਈਮ ਅਟਾਚ ਕਰੇ ਸੀ ਪਰ ਇਥੇ ਲੋਕ ਰਹਿਣ ਲਈ ਆਏ ਪਰ ਕੋਈ ਰਹਿਆ ਨੀ ਪੁਲੀਸ ਵੀ ਨਹੀਂ ਰਹੀ ਪਰ ਦਿਨ ਵਿੱਚ ਤਾਂ ਮੈ ਵੀ ਗਈਆ ਵਹੋਤ ਵਾਰੀ ਸਮਾਨ ਲਾਉਣ ਪਰ ਕੋਈ ਭੂਤ ਭਾਤ ਨੀ ਲੱਗਿਆ ਮੈਨੂ ਤਾਂ ਕੀ ਕਹਿ ਸਕਦੈ ਅਾ

  • @GurvinderSingh-pk7dp
    @GurvinderSingh-pk7dp 3 роки тому +5

    ਮੈਨੂੰ ਛੱਡੋ ਇਹ ਕੋਠੀ ਵਿੱਚ ਭੂਤ ਤਾਂ ਕੀ ਭੂਤ ਦਾ ਬਾਪ ਵੀ ਨਹੀਂ ਦਿਖਣਾ ਏਥੇ

    • @1rab519
      @1rab519 3 роки тому +1

      Je dikh gya tera rehna b kuj ni

    • @GurvinderSingh-pk7dp
      @GurvinderSingh-pk7dp 3 роки тому

      Challenge a veere

    • @1rab519
      @1rab519 3 роки тому

      @@GurvinderSingh-pk7dp tu jaa aa mai te Canada ch aa tu Punjab ch aa raat nu reh ke Ik raat menu dassi

    • @GurvinderSingh-pk7dp
      @GurvinderSingh-pk7dp 3 роки тому

      Veere mera vasta he ehna cheeja nal painda rehnda bt m awe nhi janda koi aunda ta apa kise di help kri di a

    • @1rab519
      @1rab519 3 роки тому

      @@GurvinderSingh-pk7dp Guru Granth Sahib kehnda bhoot hege aa ta hege aa period
      End of discussion

  • @Kuldeepsingh-io8ro
    @Kuldeepsingh-io8ro 3 роки тому +1

    ਮੈਂ ਦੋ ਲੱਖ ਰੁਪਏ ਦੇਵਾਗਾਂ ਜਿਹੜਾ ਦੋ ਰਾਤਾਂ ਰਹਿ ਗਿਆ

  • @naturelover6782
    @naturelover6782 3 роки тому +1

    Jis jagah pe jis ghar pe bhoot basera hota hai .. wahan rehne wale logon ki mansikata bigad jati hai

  • @HardeepSingh-dr3qi
    @HardeepSingh-dr3qi 3 роки тому

    ਕਮਲੀ ਤੂੰ ਕਿਉਂ ਗੲੀ ਏ ਤੈਨੂੰ ਡਰ ਨੀ ਲੱਗਦਾ

  • @kabbadiupdate
    @kabbadiupdate 3 роки тому +2

    ਏਹਨੂੰ ਏਹ ਕਹੋ ਅੱਧੇ ਰੇਟ ਤੇ ਮੈਂ ਦਿਵਾਉਣਾ ਕੋਠੀ ਏਵੇ ਭਕਾਈ ਮਾਰਦਾ

  • @manipawar5721
    @manipawar5721 3 роки тому +2

    Eh dharti aa dharti te sb a sakde insan v parmatma v ye shetan v

  • @manipawar5721
    @manipawar5721 3 роки тому +2

    Har cheez te wishwas kro Insan te v te parmatma te sheetan te v

  • @maansaab4853
    @maansaab4853 3 роки тому +5

    ਲੇਲੇਵਾਲਾ ਪਿੰਡ aa

  • @manumanak1088
    @manumanak1088 3 роки тому +1

    Guru ghr bna do ithe

  • @sidhuforeman4224
    @sidhuforeman4224 3 роки тому

    ਸਾਡੇ ਪਿੰਡ ਆ ਇਹ

  • @sandeephans2890
    @sandeephans2890 3 роки тому +1

  • @iqbalsandhu9344
    @iqbalsandhu9344 3 роки тому +9

    ਮੈਂ ਅਤੇ ਮੇਰੇ ਪਿੰਡ ਦੇ ਹੋਰ 4 ਚਾਰ ਜਾਣੇਂ ਇਸ ਕੋਠੀ ਵਿੱਚ ਵੜ ਕਿ ਘੁੱਮੇ ਹਾਂ ਚੰਗੀ ਤਰਾਂ ਵੇਖਿਆ ਸਾਨੂੰ ਕੋਈ ਭੂਤ ਨਹੀਂ ਮਿਲਿਆ 2015 ਵਿੱਚ

    • @sidhubathindewala8300
      @sidhubathindewala8300 3 роки тому +2

      Reh k dekh y ghume ta asi v a

    • @iqbalsandhu9344
      @iqbalsandhu9344 3 роки тому +2

      @@sidhubathindewala8300 ਤਰਕਸੀਲ ਵਾਲੇ ਨਿਹੰਗ ਸਿੰਘ ਪੁਲਿਸ ਵਾਲੇ ਰਹਿੰਦੇ ਰਹੇਆ

    • @sidhubathindewala8300
      @sidhubathindewala8300 3 роки тому +1

      Pta y police waale thode din rhe c jdo thana tyaar hunda c odo laike gye c smaan

    • @sidhubathindewala8300
      @sidhubathindewala8300 3 роки тому +1

      Nrme waale v bitha te c aithe oh v bhj gye

    • @sidhubathindewala8300
      @sidhubathindewala8300 3 роки тому +1

      Pg waale munde v rhe aithe oh v bhj gye

  • @darkpictures7898
    @darkpictures7898 3 роки тому +1

    Muktsar sahib , sadik road, rly crosing te v ik kothi aa , bhoot vali

  • @malkitsinghpatialewale1005
    @malkitsinghpatialewale1005 3 роки тому

    ਜੇ ੲਿਥੇ ਭੂਤ ਨੇ ਤੁਸੀ ਅੰਬ ਲੈਣ ਅਾੲੇ ਅਾਂ

  • @tractor_and_jeep_infomation
    @tractor_and_jeep_infomation 3 роки тому +2

    Sach Jano pura

  • @gurdevsingh9537
    @gurdevsingh9537 3 роки тому +7

    Kise gareeb nu de den sariya rasma puriya ho janiya

  • @Gurpreet-1215
    @Gurpreet-1215 3 роки тому

    ਮੇਰਾ ਤਾਂ ਸੁਪਨਾ ਹੀ ਟੁੱਟ ਗਿਆ ਕੋਠੀ ਦਾ ਰੇਟ ਸੁਣ ਕੇ ।
    ਮੈਂ ਲੈਣ ਦਾ ਚਾਹਵਾਨ ਸੀ ਪਰ ਰੇਟ ਬਹੁਤ ਹੈ।
    ਨਾਲੇ ਇਹ ਪੁਰਾਣੀ ਹੋ ਗਈ ਹੈ 88ਮਾਡਲ ਹੈ
    ਨਵੀਂ ਬਣਾਵਾਂਗੇ

  • @HarjinderSingh-hl7hg
    @HarjinderSingh-hl7hg 3 роки тому +2

    Jalandhar,September 17, 2021 : What is the real mystery behind the unoccupied haunted house ? (News editor)

  • @balwindersingh4430
    @balwindersingh4430 3 роки тому +5

    Adha Banda ta tusi thumbnail nal dra dinde ho.Unj anchor Sohni aw...😍

  • @_Gurpreet__5911
    @_Gurpreet__5911 3 роки тому +2

    Guru ghr bna do etthe

  • @jassabrar1632
    @jassabrar1632 3 роки тому +7

    Kuz ni ethe ..asi ik raat lake aye aw...Facebook te live ho ke gye c..

  • @HarjinderSingh-pt2ln
    @HarjinderSingh-pt2ln 3 роки тому +1

    Sabb kuch hunda duniya te je rabb hega ta bhoot vi hega a buraee vi hundi a duniya te

  • @nirmalhedon2185
    @nirmalhedon2185 3 роки тому

    Morinda bassi road ta 20 sal ho gahy band paid ha

  • @happybasrawan5875
    @happybasrawan5875 3 роки тому +1

    Tarek sheel wale apna pora tabar la k Rehan lag pain eathy

  • @maansaab4853
    @maansaab4853 3 роки тому +3

    Menu dedo eh ਕੋਠੀ

  • @jc4710
    @jc4710 3 роки тому

    ਹਾ ਇਹ ਗਾਪਾ ਮਾਰਦਾ ਇਸ ਦੀ ਨਾਲ ਜਮੀਨ ਅਾ ਉਹ ਵਿਕਦੀ ਨਹੀਂ ਪੁਲੀਸ ਇਥੋਂ ਭੱਜੀ ਸੀ ਨਾਲੇ ਬਾਬਾ ਜੀ ਵੀ ਗੱਲ ਤਾਂ ਇੱਥੇ ਹੋਰ ਵੀ ਪ੍ਰੋਪਰਟੀ ਨੀ ਵਿਕ ਦੀ ਜਿਮੇ y di

  • @bimalkumar7618
    @bimalkumar7618 3 роки тому +1

    Nini

  • @vijayarora7911
    @vijayarora7911 3 роки тому

    Guru Granth. Sahib Ji. Da Parkash Kareo. sab. Khatm hu janan

  • @rajatrk9128
    @rajatrk9128 3 роки тому +1

    Baki ek gall Shi aa es bai di mno ta sara kuj na mno ta kuj v nai

  • @anusingh6087
    @anusingh6087 3 роки тому

    Mere ghar k pass bhi h kothi mera shar h haryana jila shar fatehabad

  • @DevRaj-kk8zz
    @DevRaj-kk8zz 3 роки тому +4

    Aj Bhoot reporter de supne vich v jarur aun ge

  • @jaskarandas8351
    @jaskarandas8351 2 роки тому

    Bhoot bhoot pret atma te kare hande o eh dekhie kise special times hi dinde a baki eh mahsoos jaroor hunde a eh ek super power engine hunde a midnight ch eh poore josh hunde a

  • @manipawar5721
    @manipawar5721 3 роки тому

    Ye koi nahi reh sakda ithe ta jarur kujh hai

  • @thomasgill6454
    @thomasgill6454 3 роки тому

    Hello Madam g first 3:40 mint karb kar k 😡😡😡😡😡

  • @happybasrawan5875
    @happybasrawan5875 3 роки тому

    SAB kus sach aa sade pind v ha kothi koi v 10 din nhi rehnda othy na vickdi hun

  • @jasbirgill217
    @jasbirgill217 3 роки тому +1

    Geani jroor dar reha bhoot to 😁😁😁😁🤓😂😂😂😂😂

  • @harchandbrar8568
    @harchandbrar8568 3 роки тому

    ਕੋਣ ਕਹਿੰਦਾ ਮੂਤ ਹੈ ਨਹੀਂ ਪਾਕਿਸਤਾਨ ਵਿੱਚ ਬਹੁਤ ਜ਼ਿਆਦਾ

    • @binder6601
      @binder6601 3 роки тому +5

      Bai moot ta hega a sab kol par gal bhoot di ho rhi a 😂

    • @jotkaurrandhawa6345
      @jotkaurrandhawa6345 3 роки тому +3

      @@binder6601 🤣🤣🤣ah kehda likh gya jld bazi ch

    • @binder6601
      @binder6601 3 роки тому

      @@jotkaurrandhawa6345 jada hi kahhli kr gya 😄😄😄😄

  • @preetsaab5173
    @preetsaab5173 3 роки тому +1

    Sanu dedo kothi asi rava ge but free ch deo

  • @agamsempla3472
    @agamsempla3472 2 роки тому

    Bhoot hunde aa yrr mai mnanda aa kyuki sade nal aap biti aa

  • @DavinderSingh-lk9os
    @DavinderSingh-lk9os 3 роки тому

    Raat noo rest kar k dakho 2 ghantay

  • @charanjitsinghchann3806
    @charanjitsinghchann3806 3 роки тому

    Atma bhtkdia rehdia hn .bhoot awaz nai krde sirf drra skde hn.

  • @sidhu8525
    @sidhu8525 3 роки тому

    😂😂😂😂👌👌

  • @jiwankumar2217
    @jiwankumar2217 3 роки тому

    Menu sell kr do kothi

  • @beekeepinginpunjab4815
    @beekeepinginpunjab4815 3 роки тому

    Tarksheel bno

  • @lovelybenipal9845
    @lovelybenipal9845 3 роки тому +2

    7 ਲੱਖ 86 ਹਜਾਰ ਰੂਹਾਂ ਨੇ ਇਸ ਸੰਸਾਰ ਚ

  • @nevo742
    @nevo742 3 роки тому

    Gappi

  • @robinosker3333
    @robinosker3333 3 роки тому +2

    Hadsa Hoya huna kki

  • @amandeepkaur-ux1kg
    @amandeepkaur-ux1kg 3 роки тому +1

    Bhai lagatar path krao kise vadiya granthi to

  • @jaskarandas8351
    @jaskarandas8351 2 роки тому

    Eda de kothi khareedan nal wansh da nash ho janda ha andwishwash wi ha per kora sach wi ha jitho es duniya de a b c suru hundi a uthe es duniya da ant ha

  • @jashandeepjashandeep6797
    @jashandeepjashandeep6797 3 роки тому

    Kise garib nu de do fer dekho bhut hunde k nhi

  • @jasssimar7744
    @jasssimar7744 3 роки тому

    Main 2016ch vekhi c eh sade pind de kol hi a talbnadi sabo

  • @devmehra9706
    @devmehra9706 3 роки тому

    Pind wale mainu kothi den Mai rehana parmanet

  • @Deep_likharii003
    @Deep_likharii003 3 роки тому

    I want this kothi

  • @chandnidancer7895
    @chandnidancer7895 3 роки тому

    Main a kothi le lavangi rate das du

  • @rajatrk9128
    @rajatrk9128 3 роки тому

    Bai mera mnna v ae he aa k kuj ta hao chahe dr he lalo te ae kothi es veer nu he rkhni chahidi aa bhuta he nidar aa .....apna ta mnna ae wa k j main wa ta mera nam aa ..guru ji c ta Waheguru 🙏 nam ayea ...j sb rab de hon nu mnde aa ta es v mno dekhea ta rbb v nhi kise ne ...

  • @kakakumar3145
    @kakakumar3145 3 роки тому

    Kitu di khabar a ih ta dasia karo