Glasi ghummi Bhambhiri wang, funny bloopers

Поділитися
Вставка
  • Опубліковано 4 лис 2024

КОМЕНТАРІ • 313

  • @MandeepKaur-df1wj
    @MandeepKaur-df1wj Рік тому +19

    ਜਦ ਮਰਜੀ ਦੇਖ ਲਈ ਆ ਕੇ,ਹੱਸ ਦੇ ਹੀ ਰਹਿਨੇ ਆ ਆ 😊😊😂😂😂

  • @Chad_gaming001
    @Chad_gaming001 Рік тому +2

    ਸੰਦੀਪ ਦੀਦੀ ਸਹੀ ਗੱਲ ਕੀਤੀ ਝੋਟੇ ਅੱਗੇ ਬੀਨ ਵਜਾਉਣਾ ਹੀ ਹੁੰਦਾ ਹੈ 🙏🙏👌👌😅

  • @simranbatth5497
    @simranbatth5497 Рік тому +2

    ❤ਦੀਦੀ ਸੰਦੀਪ ਸਹੀ ਗੱਲ ਕੀਤੀ ਝੋਟੇ ਅੱਗੇ ਬੀਨ ਵਜਾਉਣਾ ਹੀ ਹੁੰਦਾ ਜੀ❤🎉🎉🎉

  • @mangjeet821
    @mangjeet821 Рік тому +36

    ਝੋਟੇ ਅੱਗੇ ਬੀਨ ਵਜਾਉਣਾ ਹੀ ਹੁੰਦਾ ਸੰਦੀਪ ਦੀਦੀ ਤੁਸੀਂ ਬਿਲਕੁਲ ਸਹੀ ਬੋਲਿਆ ਸੀ👍👍

  • @SunnyCheema786
    @SunnyCheema786 Рік тому +31

    ਸ਼ਰਾਬੀ ਦਾ ਰੋਲ ਕਰਨ ਨਾਲ ਸੱਚੀ ਥੋੜਾ ਸ਼ਰਾਬੀ ਬਣ ਜਾਣਾ ਉਹ ਗੱਲ ਏ ਵੀਰ ਲੋਕ ਤਾਂ ਕਹਿੰਦੇ ਈ ਰਹਿੰਦੇ ਆ ਲੋਕਾ ਦਾ ਕੰਮ ਹੈ ਕਹਿਣਾ ਤੁਸੀਂ ਕੰਮ ਖਿੱਚ ਕੇ ਰੱਖੋ ਬਹੁਤ ਚੰਗੀਆ ਵੀਡਿਓ ਏ❤

  • @RanjitSingh-zw2mn
    @RanjitSingh-zw2mn Рік тому +25

    ਝੋਟੇ ਅੱਗੇ ਬੀਨ ਵਜਾਉਣ ਹੁੰਦਾ ਹੈ

  • @jasnoorsingh8173
    @jasnoorsingh8173 Рік тому +12

    ਸਬਰ ਵੀਡੀਓ ਚ ਸਹੀ ਆ ਕੰਵਲ ਵੀਰ ਜੀ ਵਧੀਆ ਲੱਗਦਾ

  • @JAGWINDERJAGGIBRAR
    @JAGWINDERJAGGIBRAR Рік тому +11

    ਪ੍ਰੀਤ ਦੀਦੀ ਦੀ ਸੱਚੀ ਕੋਈ ਨਹੀਂ ਸੁਣਦਾ ਵੀਚਾਰੀ ਬੋਲਦੀ ਰਿਹ ਜਾਂਦੀ ਆ 😂😂

  • @desijatt1425
    @desijatt1425 Рік тому +4

    ਝੋਟੇ ਅਗੇ ਬੀਨ ਵਜਾਓਣ ਹੁੰਦਾ❤😂

  • @KaurKaur-rn8oe
    @KaurKaur-rn8oe Рік тому +14

    ਸਬਰ ਵੀਡਿਉ ਚੋ ਸੰਦੀਪ ਦੀਦੀ ਜੀ ਨੇ ਬਹੁਤ ਵਧੀਆ ਰੋਲ ਕੀਤਾ 👍

  • @Harjotbrareditz
    @Harjotbrareditz Рік тому +44

    ਮੇਰੀ ਪ੍ਰੀਤ ਦੀਦੀ ਦੀ ਗੱਲ ਵੀ ਸੁਣ ਲਿਆ ਕਰੋ ਲਵ ਯੂ ਪ੍ਰੀਤ ਦੀਦੀ 😊❤

  • @gillsaab8790
    @gillsaab8790 Рік тому +9

    ਸਹੀ ਕੇਹਾ ਮੋਟਰ ਪਰ ਗੀ 😂😂😂

  • @kulwantkaur6349
    @kulwantkaur6349 Рік тому +2

    sonu veer te negative role ni jachne .. jita and sonu veer d jodi v bahut wadiya… baki jeda v jis role ch hunda ohne time lai menu te oda da he lgn lg jnda jinve kawal veera hun shrabi 😂 .. kyu ki tuc sare apne role nu bahut wadiya nibhaounde o . roti khan da mza he ohdo anda jdo tuwadi koi series ayi hundi ae . love from 🇨🇦

  • @Harjotbrareditz
    @Harjotbrareditz Рік тому +10

    ਸੰਦੀਪ ਦੀਦੀ space ਤੋਂ ਆਈਆ ਕੰਵਲ ਵੀਰੇ 😅😅

  • @powarsaabshorts4376
    @powarsaabshorts4376 Рік тому +30

    ਮਝ ਆਗੇ ਬੀਨ ਵਜਾਉਣ ਹੁੰਦਾ

  • @JAGWINDERJAGGIBRAR
    @JAGWINDERJAGGIBRAR Рік тому +1

    ਇੱਕ ਵੀਡੀਓ ਵਿੱਚ ਭੂਆ ਜੀ ਨੇ ਅਰਮਾਨ ਬੋਲ ਦਿੱਤਾ ਸੀ ਪਰ ਕੋਈ ਵੱਡੀ ਗੱਲ ਨੀ ਕਦੇ ਕਦੇ ਹੋ ਜਾਂਦਾ ਆ

  • @papagod9125
    @papagod9125 Рік тому +4

    ਪ੍ਰੀਤੀ ਦੀਦੀ ਜੋ‌ ਹਲ ਤੁਹਾਡਾ ਉਹੀ ਹਲ ਮੇਰਾ ੲਏ ਮੈਂ ਵੀ ਘਰ ਵਿੱਚ ਛੋਟੀ ਹਾ ਮੈ ਰੀ‌ ਵੀ ਕੋਈ ਨਹੀਂ ਸੁਣਦਾ ਸੀ ਮਾ

  • @anurada1497
    @anurada1497 Рік тому +3

    So cute cute family👪 members God bless you🙏🥰

  • @amandeepkaurgill5475
    @amandeepkaurgill5475 Рік тому +4

    Happy happy family God bless you

  • @Arshdeep0022
    @Arshdeep0022 Рік тому

    ਕਵਲ ਵੀਰ ਦਾ ਤੇ ਸੰਦੀਪ ਦਾ ਵਿਆਹ ਕਰਦੋ ਸਬਰ ਵਿਡੀਉ ਵਿੱਚ ਤੇ ਕਵਲ ਵੀਰ ਜੀ ਦੀ ਸ਼ਰਾਬ ਪੀਣ ਦੀ ਆਦਤ ਬੰਦ ਕਰ ਦੇਣ

  • @akashdhaliwal1914
    @akashdhaliwal1914 Рік тому +10

    ਸਾਡੇ ਤਾਂ ਮੱਝ ਅੱਗੇ ਬੀਨ ਬਜਾਓਨੀ ਹੁੰਦੀ ਆ

  • @MandeepKaur-tx4zu
    @MandeepKaur-tx4zu Рік тому +4

    Sandeep Didi te rova dinde ne 🙂🥺rbb tahnu hor trakiyan dewe 🤲🤲🤲🤲

  • @Arshdeep0022
    @Arshdeep0022 Рік тому

    ਪ੍ਰੀਤ ਦੀਦੀ ਵਿਚਾਰੀ ਦੀ ਮੇਰੇ ਵਾਂਗੂੰ ਕੋਈ ਨਹੀਂ ਸੁਣਦਾ

  • @hk8076
    @hk8076 Рік тому +2

    ਝੋਟਾ ਹੁੰਦਾ ਵਾਂ ਝੋਟੇ ਦਾ ਦਿਮਾਗ ਘੱਟ ਹੁੰਦਾ ਤਾਂ ਬੋਲਦੇ ਵਾਂ ਝੋਟੇ ਅੱਗੇ ਬੀਨ ਬੋਲਦੇ ਵਾਂ

  • @kally2373
    @kally2373 Рік тому +1

    ਸਾਡੇ ਤੇ ਸੰਡੇ ਅੱਗੇ ਬੀਨ ਵਜਾਉਣਾ ਕਹਿੰਦੇ😂

  • @varinderjitkaur1566
    @varinderjitkaur1566 Рік тому +5

    All family members r awesome ❤stay blessed always 🎉🎉🎉🎉

  • @jyotigupta8117
    @jyotigupta8117 Рік тому +7

    All team members r so sweet 🥰 specially Sandeep Ji,Preet ji & jeeta Ji. Luv uh to all🥰

  • @baljinderrai5083
    @baljinderrai5083 Рік тому +2

    Sahi kiha Sonu veer ne,asi v ave hi keh dinde hai majiya vishaye 😊

  • @pawanbuttar2669
    @pawanbuttar2669 Рік тому +13

    majh age been vjuna hunda sandeep didi 😂

  • @gurwinder41k
    @gurwinder41k Рік тому +1

    Sahi keha bhaji din rat ni ਵੇਖਣਾ ਚਾਹੀਦਾ video enjoy Karo 🥰🙏

  • @ranjitgosal5868
    @ranjitgosal5868 Рік тому +2

    So.cute family. Members ❤❤

  • @P.s6379
    @P.s6379 Рік тому

    Preeti eh sunan na Sunan asi bhut gor te pyar nal sunde h

  • @rajinimahi1454
    @rajinimahi1454 Рік тому +2

    Sandeep te preet didi so beautiful 😍😍😍 and family members vi

  • @sahildeepsinghdhillon2994
    @sahildeepsinghdhillon2994 Рік тому

    ਝੋਟੇ ਅੱਗੇ ਬੀਨ ਵਜਾਉਣਾ ਹੀ ਕਹਿੰਦੇ ਨੇ ਸੰਨਦੀਪ ਦੀ

  • @kulbirsandhu4890
    @kulbirsandhu4890 Рік тому +2

    ਝੋਟੇ ਅੱਗੇ ਬੀਨ ਹੀ ਹੁੰਦਾ ਵਾ

  • @punjabivirsafolkgeet
    @punjabivirsafolkgeet Рік тому

    ਸਾਡੇ ਤਾ ਝੋਟੇ ਅੱਗੇ ਬੀਨ ਵਜਾਉਣਾ ਕਹਿੰਦੇ ਆ😂

  • @shayiri_vala_sardar9706
    @shayiri_vala_sardar9706 Рік тому +2

    ਸਾਡੇ ਤਾ ਝੋਟੇ ਅਗੇ ਬੀਨ ਕਹਿੰਦੇ ਨੇ

  • @nisha_gandotra_5911
    @nisha_gandotra_5911 Рік тому +4

    So cute family members ❤❤

  • @GurpreetSingh-ys3mn
    @GurpreetSingh-ys3mn Рік тому +1

    Bhut vdia bhua lgda chlga vicky bhji shdn gya🤣

  • @sandeepbatth968
    @sandeepbatth968 Рік тому +2

    ਹਾ ਵੀਰ ਜੀ ਝੋਟੇ ਅੱਗੇ ਹੁੰਦਾ ਬੀਨ ਵਜਾਉਣੀ ਹੁੰਦੀ ਹੈ

  • @anhadsinghrandhawa312
    @anhadsinghrandhawa312 Рік тому

    Preet didi tuhade kol oh cheez aa jo hrek dhee de karma ch nai , tuhadi bharjai wargi kise kise kol aa , wrna kai dhiyan tan peke aan lai tars jandia

  • @garnamsingh3002
    @garnamsingh3002 Рік тому

    Good bless. You all. family. members very nice

  • @sukhwinderkaur19667
    @sukhwinderkaur19667 Рік тому +3

    God bless you all family members 💞💓

  • @sardarni5505
    @sardarni5505 Рік тому +10

    Majjh agge been bjauni hunda sade doabe vich te majjh agge been bjauni bolde ne . asi te jhote agge been bjauni pehli var suneya😂😂😂😂

  • @jaspalkaur1552
    @jaspalkaur1552 Рік тому +4

    ਮੱਝ ਅੱਗੇ ਬੀਨ ਵਜਾਉਣ .. , ਕਹਿੰਦੇ ਹੁੰਦੇ ਆ😄, ਸੰਦੀਪ ਜੀ।

  • @NavjotKaur-qg7vy
    @NavjotKaur-qg7vy Рік тому +4

    God bless u all

  • @manjeetsingh2403
    @manjeetsingh2403 Рік тому +3

    ਸੋਨੂੰ ਤੇ ਜੀਤਾ ਦੇ ਘਰ ਦਾ home 🏠ਟੂਰ ਕਰਵਾ ਦਿਉ ਕਵਲ ਵੀਰ ਜੀ

  • @aulakhsaab5097
    @aulakhsaab5097 Рік тому +3

    ਵੀਰ ਜੀ ਗਲਾਸੀ ਵਾਲਾ ਸੀਨ att c main ta 2 ਵਰੀ ਦੇਖਿਆ

  • @gurmeetpanesar2404
    @gurmeetpanesar2404 Рік тому +1

    Bhua ji ਜਿਆਦਾਤਰ ਰਮਾਨ e kehndey hai

  • @GurpreetSingh-ys3mn
    @GurpreetSingh-ys3mn Рік тому +1

    Sare hi bhut vdia hunda bnonda rho asi enjoy Krda rhiya

  • @BindaAman
    @BindaAman Рік тому +3

    So cute preeti

  • @kuljeetgrewal889
    @kuljeetgrewal889 Рік тому

    ਟੈਕੀ ਤਾਂ ਪਾਣੀ ਭਰਨ ਲਈ ਹੁੰਦੀ ਸੈ ਤੇ ਮੋਟਰ ਵਿਚ ਪਾਣੀ ਕਿਵੇ ਭਰਿਆ ਜਾਵੇਗਾ ।ਇਹ ਤਾ ਕੋਮਨਸੈਨਸ ਦੀ ਗੱਲ ਹੈ

  • @vanrajchahal-gt8uj
    @vanrajchahal-gt8uj Рік тому +1

    ਝੋਟੇ ਅੱਗੇ ਹੁੰਦਾ

  • @harvirsidhu1384
    @harvirsidhu1384 Рік тому +1

    Main be eda hi kehnia moter barlo ja bhar gai😅😅😅😅😂😂😂😂😂😂

  • @komalpreetkaur1651
    @komalpreetkaur1651 Рік тому +13

    .ਤੁਹਾਡੇ ਮੰਮੀ ਜੀ ਅਰਮਾਨ ਕਹਿੰਦੇ

    • @gursewakgill4503
      @gursewakgill4503 Рік тому +1

      ਮਾਝੇ ਵਾਲੇ ਪਹਿਲੇ ਬਜੁਰਗ ਹੁੰਦੇ ਨੇ ਉਹ ਅਰਮਾਨ ਹੀ ਕਹਿੰਦੇ ਨੇ ਆਰਾਮ ਨੂੰ

  • @ranjeetkaur4191
    @ranjeetkaur4191 Рік тому

    ਅਰਮਾਨ ਨਾਲ ਬੈਜੋ 😂😂 ਸੱਚੀ ਇਹ ਸ਼ਬਦ ਬੋਲਿਆ ਜਾਦਾ ਹਮੇਸ਼ਾ 😃ਹੈਗਾ ਇਹ ਵਰਡ ਅਰਾਮ ਨੂੰ ਰਾਮ ਜਾਂ ਰਮਾਨ ਨਾਲ ਕਿਹਾ ਜਾਦਾਂ 😉😉😉

  • @SharanUday-tn9zg
    @SharanUday-tn9zg Рік тому

    Jhote agge been vjauni hi hundi aa ji Sandeep didi right ne

  • @lovepreetslatch2846
    @lovepreetslatch2846 Рік тому

    Kawal paaji ne bilkul sahi character dsse ne sareya de personality de according

  • @GurjantSingh-qz5er
    @GurjantSingh-qz5er Рік тому +1

    Very nice 👍👍 God bless you

  • @mamtadhiman2314
    @mamtadhiman2314 Рік тому

    mehar preet jive e hath mar mar glan krdi e❤❤😂😂😂

  • @mrs_boparai_
    @mrs_boparai_ Рік тому

    ਭੂਆ ਦੇ ਜਾਣ ਦਾ ਵੀ ਪੱਤਾ ਲੱਗ ਗਿਆ 😊

  • @gurlalsingh3279
    @gurlalsingh3279 Рік тому +13

    ।।।।।ਝੋਟੇ ਅੱਗੇ ਬੀਨ ਵਜਾਉਣਾ ਹੀ ਹੁੰਦਾ ਏ।।।।।

    • @sukhdeepkaur3348
      @sukhdeepkaur3348 Рік тому +1

      ਮੱਝ ਅੱਗੇ ਵੀਨ ਵਜਾਉਣਾ ਹੁੰਦਾ 🤣

    • @jasskaur4157
      @jasskaur4157 Рік тому +1

      ਮੱਝ ਅੱਗੇ ਬੀਨ ਵਜਾਓਣਾ ਕਹਿੰਦੇ ਹੁੰਦੇ ਆ

  • @SandeepKaur-ds7ej
    @SandeepKaur-ds7ej Рік тому +2

    Mainu tuse sare family members boht vadia lagde j god bless you all family members ❤️ may you live long life 🙏 waheguru tuhadi har wish pure karn stay happy 😊 stay blessed 🙌 par main ik gal karne c main vicky veer ji nu Whatsapp te msg karde aa o koi jvab e nai dende

  • @kulwantkaur6349
    @kulwantkaur6349 Рік тому +1

    Jdo tuwanu dekhde aa punjab he pounch jnde aa mein te video blooper sb dekhdi aa … ek tuwada sas prdhan da blooper c jide ch sonu veer ne khea kawal te poond wang phoo phoo krda chl gya oh menu milya ni ek war dekhya bahut hasse wala c ho ske plz tag kryo

  • @Sandeepkaur37107
    @Sandeepkaur37107 Рік тому +1

    Sandeep didi daa akhaan sahi vaa

  • @Kaintpunjabistories786
    @Kaintpunjabistories786 Рік тому +2

    ਝੋਟੇ ਅਗੇ ਬੀਨ ਵਜੋਨਾ ਹੀ ਹੁੰਦਾ ਆਂ

  • @Dynamite_ringer
    @Dynamite_ringer Рік тому

    Female li ਮੱਝ
    Te male li ਝੋਟਾ😂😂

  • @JAGWINDERJAGGIBRAR
    @JAGWINDERJAGGIBRAR Рік тому

    ਸਾਡੇ ਵੀ ਮੱਝ ਅੱਗੇ ਬੀਨ ਵਜਾਉਣਾ ਹੀ ਕਹਿੰਦੇ ਆ

  • @neenanahar7900
    @neenanahar7900 Рік тому

    Very nice family members god bless you 🤣

  • @gurkamal5003
    @gurkamal5003 Рік тому

    Sonu paji te jeta di tuhdy ki lagy aa kawal paji daseo plz

  • @singhpavitarpavitar5243
    @singhpavitarpavitar5243 Рік тому

    Maj agee hundi aa

  • @geetaarora2908
    @geetaarora2908 Рік тому

    Zamindar 2nd part must come back

  • @rajinimahi1454
    @rajinimahi1454 Рік тому +1

    Tuci sidhri di vi vedio banaeo

  • @munishsaktyal
    @munishsaktyal Рік тому +1

    Bai apan taan Video enjoy karde aa eho jehi galaan nu ni notice karde ❤

  • @Angelpari100-b7o
    @Angelpari100-b7o Рік тому

    Bhua g te jeetan didi kehnde sune aa main, eh dono kehnde aa v ghadi armaan kr laiye.

  • @AnilKumar-f3p7q
    @AnilKumar-f3p7q Рік тому +1

    City

  • @jaypreetgoraya33
    @jaypreetgoraya33 Рік тому

    Bistre vchona hunda naa ke manje vchona
    Gurdaspur vich bolde a

  • @jassisandhu3497
    @jassisandhu3497 Рік тому

    Preet di teri koi ni sunda mere vangu 😅😅😅😅😅

  • @PunjabiKitchenvlogs1313
    @PunjabiKitchenvlogs1313 Рік тому

    ਸਾਡੇ ਤਾਂ ਮੱਝ ਅੱਗੇ ਕਹਿੰਦੇ ਨੇ ਧੂਰੀ

  • @kaurmal8791
    @kaurmal8791 Рік тому +1

    Candy ❤❤❤

  • @gurmeetkaur2810
    @gurmeetkaur2810 Рік тому

    Bohat vadia lagde tuci sare .

  • @gurwindersekhon9422
    @gurwindersekhon9422 Рік тому

    Mai thuda vedio nhi dkh thora time mai bht pich rai gye ti tuc bht jda vedio bna la se odo sade ghr problem chl rai seven eight months nhi dkha bht mod off se hon dkh rai a sare vedio

  • @JobanSingh-qi8jd
    @JobanSingh-qi8jd Рік тому +1

    Tohada ghar kithe aa preet didi sada pind mathola aa

  • @SurinderKumar-vv5hy
    @SurinderKumar-vv5hy Рік тому

    So sweet all of you sada tohanu Milan da bhut Dil karda

  • @gurbanikaur542
    @gurbanikaur542 Рік тому

    Sade 😂😂v yahi kende a g chote chote more bin bujhona😂😂😂

  • @rajnidua8034
    @rajnidua8034 Рік тому

    Mai ta vedio da pura enjoy krdi ha

  • @kuljeetgrewal889
    @kuljeetgrewal889 Рік тому +3

    ਬਿਸਤਰਾ ਵਿਛਾਉਣਾ
    ਨਾ ਕੇ ਮੰਜਾ

  • @BirkaurrandhawaBir-hb9ub
    @BirkaurrandhawaBir-hb9ub Рік тому

    Preet di koi gll nhi sunda je sun len ta Preet diya glla da hasa a janda

  • @amanpreetkaur4538
    @amanpreetkaur4538 Рік тому

    God bless you all family members

  • @ekamvlogchannel8449
    @ekamvlogchannel8449 Рік тому +1

    Vicky bro te preet di comedy ta full enjoy kardi a

  • @sehajr5589
    @sehajr5589 Рік тому

    Hanji aram te arman vali gal main v note kiti c, mainu lga shayad tuhade vali side eda hi kehnde honn ge

  • @amandeepsaran1340
    @amandeepsaran1340 Рік тому

    ਮੱਝ ਅੱਗੇ ਬੀਨ ਬਜਾਉਣਾ ਕਹਿਦੇਆ ਮਾਲਵੇ ਵਾਲੇ

  • @sardarni5505
    @sardarni5505 Рік тому +2

    Kamal veer g tuade mummy v hmesha eiwe kehnde ne ghdi arman krla mai

  • @renukaur6706
    @renukaur6706 Рік тому

    Aa tusi har gal ch garhi garhi ki karde rehnde o samj ni ayi koi jvab jrur deo

  • @pankajdhammi5709
    @pankajdhammi5709 Рік тому

    Jagirdar part31 kad abega vir g

  • @harvinderpannu9061
    @harvinderpannu9061 Рік тому

    Preet vichri 😂😂

  • @daljinderkaur6621
    @daljinderkaur6621 Рік тому

    ਝੋਟੇ ਅੱਗੇ ਬੀਨ ਵਧਾਉਣਾ ਹੀ ਹੁੰਦਾ ਹੈ

  • @ManjeetKaur-fq4hm
    @ManjeetKaur-fq4hm Рік тому

    ਮਾਲਵੇ ਚੋਂ ਤਾਂ ਮੱਝ ਮੂਹਰੇ ਬੀਨ ਵਜਾਉਣੀ ਕਹਿੰਦੇ ਆ

  • @NareshKumar-gw8hn
    @NareshKumar-gw8hn Рік тому

    Buaa g di matlab nu matbal kihde aa ma bhout var note kita pr mere kol comment nhi kita jada c..

  • @PARBHDEEP39
    @PARBHDEEP39 Рік тому

    Malva ch vi maj age khide ne