Emergency News 18 JUNE 2024 | Punjabi News Today । ਅੱਜ ਦੀਆਂ ਵੱਡੀਆਂ ਖ਼ਬਰਾਂ | THE KHALAS TV

Поділитися
Вставка
  • Опубліковано 27 вер 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

КОМЕНТАРІ • 56

  • @AjitSingh-ep1yc
    @AjitSingh-ep1yc 3 місяці тому +10

    ਜਲੰਧਰ ਤੋਂ ਪ੍ਰਗਟ ਸਿੰਘ ਨੂੰ ਕਾਂਗਰਸ ਨੂੰ ਅਨਾਉਸ ਕਰਨਾ ਚਾਹੀਦਾ ਹੈ

  • @gurtejsinghsidhu9161
    @gurtejsinghsidhu9161 3 місяці тому +9

    ਚੰਦੂਮਾਜਰਾ ਦਾ ਇਹ ਬਿਆਨ ਅਕਾਲੀ ਦਲ ਚ ਜਾਨ ਪਾਵੇਗਾ ।

  • @jagwindersinghjagwindersin4633
    @jagwindersinghjagwindersin4633 3 місяці тому +4

    ਭੈਣ ਬਹੁਤ ਗਰਮੀ ਐਂ ਨਰਮੇ ਦੀ ਗੋਡੀ ਕਰਨੀ ਬਹੁਤ ਔਖੀ ਐਂ ਰੱਬਾਂ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ। ਮਾਨਖੇੜਾ ਵਾਲੇ

  • @ranbirbasra173
    @ranbirbasra173 3 місяці тому +29

    ਜੇ ਮਾਨ ਸਾਹਿਬ
    ,ਡਰੱਗ,, ਤੇ ਕੁਰੱਪਸ਼ਨ, ਖਤਮ ਕਰ ਦੇਵੇ , ਭਗਵੰਤ ਸਿੰਘ ਮਾਨ ਵਰਗੀ ਸਰਕਾਰ ਨਹੀ ਕੋਈ ,ਹੋ , ਸਕਦੀ
    ਪਰ ਸਰਕਾਰ ਕੋਲੋ ਡਰੱਗ,,ਤੇ ਕੁਰੱਪਸ਼ਨ ,ਖਤਮ ਨਹੀ ਹੋਣੀ।
    ਯਕੀਨ ਨਹੀ ਆ ਰਿਹਾ

  • @AjitSingh-ep1yc
    @AjitSingh-ep1yc 3 місяці тому +2

    ਠੀਕ ਹੈ ਪਰ ਪੁਲੀਸ ਡਰਗ ਵਿਚ ਇਨਬੋਲਵ ਹੈ

  • @avtarsinghdhaliwal4557
    @avtarsinghdhaliwal4557 3 місяці тому +1

    ਮੁੱਖ ਮੰਤਰੀ ਸਾਬ ਪੌੜੀਆਂ ਦੀ ਸਫਾਈ ਕਰਨੀ ਤਾਂ ਨਿਚੇ ਵਾਲੇ ਸਟੇਪਾ ਤੇ ਪਾਣੀ ਪਾਉਣ ਨਾਲ ਨਹੀਂ ਉਪਰਲੇ ਸਟੇਪ ਤੋਂ ਸਫਾਈ ਸ਼ੁਰੂ ਕਰੋ ਹੇਠਲੇ ਸਟੇਪ ਅਪਣੇ ਆਪ ਸਾਫ ਹੋ ਜਾਣਗੇ

  • @MejarsinghGhatu
    @MejarsinghGhatu 3 місяці тому +1

    ਬਦਲੀਆਂ ਕਰਨ ਦਾ ਇੱਕ ਤਾਂ ਫਾਇਦਾ ਜਰੂਰ ਹੋਊਗਾ। ਭ੍ਰਸ਼ਟ ਪੁਲਿਸ ਵਾਲੇ ਜਿੱਥੇ ਨਹੀਂ ਬੁਰਾਈ ਹੁੰਦੀ ਸੀ ਉੱਥੇ ਵੀ ਬੁਰਾਈ ਕਰਨਗੇ ਜਿਹੜੇ ਬੁਰਾਈ ਕਰਦੇ ਕਰਦੇ ਕਰਦੇ ਸੀ ਜਾਣਗੇ ਉਹ ਗਾਂ ਜਾ ਕੇ ਵੀ ਬੁਰਾਈ ਕਰਨਗੇ ਇਹਦਾ ਇੱਕ ਫਾਇਦਾ ਤਾਂ ਜਰੂਰ ਹੋਊਗਾ ਜਿੱਥੇ ਭ੍ਰਸ਼ਟਾਚਾਰ ਤੇ ਬੁਰਾਈ ਨਹੀਂ ਹੁੰਦੀ ਸੀ ਉੱਥੇ ਵੀ ਹੋਣ ਲੱਗ ਜਾਊਗੀ

  • @chamkaursinghhappy4342
    @chamkaursinghhappy4342 3 місяці тому +1

    ਜੇ ਭਗਵੰਤ ਮਾਨ ਨੇ ਨਸ਼ਾ ੍ਬਂਦ ਕਰਤਾ ਤਾਂ ਤੇਰੀ ਸਰਕਾਰ ਬਣੂ। ਲੋਕ ਬਹੁਤ। ਅੳਖੇ ਆ

  • @MohinderpalSingh-ic3vj
    @MohinderpalSingh-ic3vj 3 місяці тому +1

    Chandumajra ji❤

  • @Kuldeepsingh-j7m1v
    @Kuldeepsingh-j7m1v 3 місяці тому

    ਵਾਹਿਗੁਰੂ ਜੀ

  • @rajinderkaur5639
    @rajinderkaur5639 3 місяці тому +1

    Very good waheguru tuhanu kamyab kare God bless you

  • @AjitSingh-dh5jf
    @AjitSingh-dh5jf 3 місяці тому

    Inter district transfers karo ji

  • @angatsingh1555
    @angatsingh1555 3 місяці тому +3

    Good.job

  • @GurmeetSingh-vs4ct
    @GurmeetSingh-vs4ct 3 місяці тому +3

    ਮੁੱਖ ਮੰਤਰੀ ਸਹਿਬ ਜੀ ਪੁਲਸ ਵਾਲੇ ਛੋਟੇ ਨਸ਼ਿਆਂ ਦਾ ਕਾਰੋਬਾਰ ਕਰਦੇ ਹਨ ਜੋ ਵੱਡੇ ਮੱਗਰਮੱਛ ਨੂੰ ਵੀ ਹੱਥ ਪਾਇਆ ਜਾਵੇ ਓਹਨਾਂ ਨੂੰ ਫੜੇ ਤੋਂ ਬਿਨਾਂ ਹੱਲ ਨਹੀਂ ਹੋਣਾ

  • @virsasingh6859
    @virsasingh6859 3 місяці тому

    ਝੋਟੇ ਵੀਰ ਨੇ ਨਸੇ ਦੇ ਖਿਲਾਫ ਗੱਲ ਕੀਤੀ ਤਾਂ ਉਸਨੂੰ ਜੇਲ ਮਿਲੀ

  • @SahibpreetSingh-lf2co
    @SahibpreetSingh-lf2co 3 місяці тому +1

    Madam asi tarn Taran too
    Sdhe ta koi meeh v Ni pya sdha meeh kithe chll gya 😅😅😅😅
    Sdhe 46° reha Sara din 😢

  • @charanjeetsingh2274
    @charanjeetsingh2274 3 місяці тому +1

    Wahiguru ji

  • @gurbaxsingh1581
    @gurbaxsingh1581 3 місяці тому

    Jihrhay sting operations keetay san leaders de. Kee baniaa onha leaders da ? Bhand saab ji

  • @SatnamSingh-zd4tn
    @SatnamSingh-zd4tn 3 місяці тому +1

    Man Sab jo main vadde magarmash ohna di propty kab jabat karoge .

  • @BhupinderSingh-ee5og
    @BhupinderSingh-ee5og 3 місяці тому +1

    Very good job Beba ji

  • @PartapSingh-ge4hf
    @PartapSingh-ge4hf 3 місяці тому

    Waheguru ji

  • @jagdeepsinghjagdeepsingh8543
    @jagdeepsinghjagdeepsingh8543 3 місяці тому

    God bless you

  • @sewasingh5142
    @sewasingh5142 3 місяці тому +2

    ਵਾਹਿਗੁਰੂ ਜੀ ਖੁਸ਼ ਰਹੁ ਬੇਟਾ 🙏🙏👌👍❤️❤️

    • @sewasingh5142
      @sewasingh5142 3 місяці тому

      ਵਾਹਿਗੁਰੂ ਜੀ ਧਨਵਾਦ ਬੇਟਾ 🙏🙏👌👍❤️❤️

  • @jaswant5395
    @jaswant5395 3 місяці тому

    Good morning

  • @tejpalpannu2293
    @tejpalpannu2293 3 місяці тому

    🙏🙏🙏🕌💯🕌🙏🙏🙏

  • @gurbaxsingh1581
    @gurbaxsingh1581 3 місяці тому

    Bhand hun police noo Bhand riha.

  • @HarmeshLalFormen-kt1rw
    @HarmeshLalFormen-kt1rw 3 місяці тому

    ਕੋਲਾ ਚਟਾ

  • @JaspalSingh-hi3xy
    @JaspalSingh-hi3xy 3 місяці тому +2

    🚶‍♀️👈🎉🚶‍♂️🙋‍♂️❤❤👏✍️🤝

  • @sodhisingh2033
    @sodhisingh2033 3 місяці тому

    Satsriakal ji 🙏

  • @GurmailsinghPumar
    @GurmailsinghPumar 3 місяці тому

    😢😅😅😅😅

  • @navjotsinghnavi7734
    @navjotsinghnavi7734 3 місяці тому

    Phla kam chajj da kr reha dekhde aa bakki

  • @virsasingh6859
    @virsasingh6859 3 місяці тому +2

    ਮਿਲੀ ਭੁਗਤ ਨਾਲ ਨਸਾ ਵਿਕਦਾ ਲੱਗਦਾ ਹੈ

  • @SukhwinderSingh-qv3vm
    @SukhwinderSingh-qv3vm 3 місяці тому +3

    ਵਾਹਿਗੁਰੂ ਜੀ

  • @BintRai-o5p
    @BintRai-o5p 3 місяці тому

    Very Nice 👍

  • @gurdevpurewal2504
    @gurdevpurewal2504 3 місяці тому +2

    ਬਹੁਤ ਦੇਰ ਕਰ ਦਿੱਤੀ ਮਾਨ ਸਾਹਬ

  • @tajindersohal890
    @tajindersohal890 3 місяці тому +14

    Good job Hersern kour ji

  • @MithuChahal
    @MithuChahal 3 місяці тому

    ਚੰਦੂਮਾਜਰਾ ਅਕਾਲੀ ਨੀ
    ਬਾਦਲ ਦੱਲਿਆਂ ਹੈ

  • @manjitkaur2912
    @manjitkaur2912 3 місяці тому +3

    Very good faslaa a

  • @ManjeetSingh-zz3wy
    @ManjeetSingh-zz3wy 3 місяці тому

    ਵਧੀਆ ਬੀਬਾ ਹਰਸ਼ਰਨ kaur

  • @ਸੱਗੂ-ਧ1ਚ
    @ਸੱਗੂ-ਧ1ਚ 3 місяці тому

    ਬੀਬੀ ਜੀ ਸ਼ਰੋਮਣੀ ਅਕਾਲੀ ਦਲ ਬਾਦਲ ਦਾ ਨਹੀਂ ਹੈ ਕੌਮ ਨੇ ਦੱਸ ਦਿੱਤਾ

  • @RajaRam-z1k
    @RajaRam-z1k 3 місяці тому

    Shrabi CM can’t do nothing . He is comedian only

  • @GurdeepSingh-h5q
    @GurdeepSingh-h5q 3 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਹਰਸ਼ਰਨ ਕੌਰ ਜੀ ❤❤❤

  • @JaspalSingh-hi3xy
    @JaspalSingh-hi3xy 3 місяці тому

    👫🙏🙏🚶‍♀️🧍‍♀️🤝❤❤✍️