13 ਸਾਲ ਬਾਅਦ ਮੁਹੰਮਦ ਇਰਸ਼ਾਦ ਨੇ ਖੋਲ੍ਹੇ ਚੈੱਨਲ ਪੰਜਾਬੀ 'ਤੇ ਗੁੱਝੇ ਭੇਦ | Channel Punjabi
Вставка
- Опубліковано 18 жов 2024
- Channel Punjabi airs in USA and Canada and delivers exciting content including Entertainment shows, News, community events and much more.
Website:
www.channelpunjabi.ca
Like us on Facebook:
Channel Punjabi: / channel-punjabi-455377...
Channel Punjabi Beats: / channelpunjabibeats
@Copyright 2018 Channel Punjabi.
ਧੋਖਾ ਹੋਇਆ ਹੈ ਇਸ ਫਕੀਰ ਨਾਲ ਪਰ ਹੀਰਾ ਲੁਕਿਆ ਨਹੀਂ ਰਹਿੰਦਾ, ਸਾਡੀ ਨਜ਼ਰ ਵਿੱਚ ਤੁਸੀਂ ਹੀ ਅਵਾਜ਼ ਪੰਜਾਬ ਦੀ ਹੋ
Qq
AàààààààaävaävaààaàaaàMVà
ਵੀਰ ਇਹ ਸਚਾਈ ਹੈ ਸ਼ਰੇਆਮ ਧੱਕਾ ਹੋਇਆ ਤੇਰੇ ਨਾਲ, ਪਰ ਤੁਹਾਡੇ ਸਿਰ ਤੇ ਪੱਗ ਵੇਖ ਤੇ ਗੁਰੂ ਨਾਨਕ ਪ੍ਰਤੀ ਸ਼ਰਧਾ ਵੇਖ ਤੁਹਾਡੇ ਪ੍ਰਤੀ ਸਤਿਕਾਰ ਵਧ ਗਿਆ
ਅਵਾਜ ਪੰਜਾਬ ਦੀ ,ਦਾ ਤਾ ਵੀਰ ਤੂੰ ਹੀ ਵਿਨਰ ਸੀ ਜਦੋ ਰਿਜਲਟ ਆਈਆ ਤਾ ਸਾਰੇ ਲੋਕ ਹੈਰਾਨ ਰਹਿ ਗੇ
ha ji
101%ਸਹੀ ਕਿਹਾ ਤੁਸੀਂ।ਅਵਾਜ ਪੰਜਾਬ ਦੀ ਦੇ ਸਹੀ ਹੱਕਦਾਰ ਨਾਲ ਧੱਕਾ ਹੋ ਗਿਆ।ਵਾਹਿਗੁਰੂ ਭਲੀ ਕਰੇ।
Sahi gal
Paji jadd insaaf karan wale he dhoke Karan ta eda he hunda, Roshan Prince ney competition khareed leya c
Bilkul ji
ਗੁਰੂ ਨਾਨਕ ਸਾਹਿਬ ਜੀ ਦੇ ਕਰਮ ਸਦਕਾ ਤੁਸੀਂ ਆਪਣੇ ਅਨੰਦ ਵਿਚ ਰਹੋਂ
ਮਹੁੰਮਦ ੲਿਰਸ਼ਾਦ ਦੀ ਅਵਾਜ਼ ਵਿੱਚ ਸਾਂਝੇ ਪੰਜਾਬ ਦੀ ਰੂਹ ਹੈ। u r really great artist .
ਬਹੁਤ ਗਲਤ ਚੋਣ ਕੀਤੀ ਸੀ ਉਸ ਟਾਇਮ ਅਵਾਜ਼ ਪੰਜਾਬ ਦੀ ਵਿੱਚ ਜੱਜਾਂ ਨੇ ਅਸਲੀ ਹੱਕਦਾਰ ਤੁਸੀਂ ਸੀ ਵੀਰ ਜੀ ਤੁਸੀਂ ਹਾਰ ਕੇ ਵੀ ਜਿੱਤੇ ਹੋ ❤❤❤
ਰੌਸ਼ਨ ਪ੍ਰਿੰਸ ਗ਼ਲਤ ਚੋਣ ਕਰਕੇ ਬਣਿਆ ਸੀ। ਅਸਲੀ ਹੱਕਦਾਰ ਤੁੱਸੀ ਸੀ ਬਾਈ ਜੀ 🙏🙏🙏
Bro jad show da topic hi change karke Awaaz punjab di ton Mr. punjab ho jave tan ave e hunda e
ਇਹ ਲੋਕ ਦਿਲ ਦੇ ਅਮੀਰ ਨੇ ਜੋ ਦੌਲਤ ਇਹ ਸਾਂਭੀ ਬੈਠੇ ਨੇ ਕਿਸੇ ਕਿਸੇ ਦੇ ਨਸੀਬ ਹੁੰਦੀ ਏ ਜੀ
ਵੀਰ ਇਰਸਾਦ ਸਾਰੀ ਪੰਜਾਬੀਅਤ ਦੀਆਂ ਨਜਰਾਂ ਵਿੱਚ ਆਵਾਜ਼ ਪੰਜਾਬ ਦੀ ਤੁਸੀਂ ਹੋ, ਤੁਹਾਡੀ ਆਵਾਜ਼ ਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ!👍👌👍💐💐👌💐👏👏👏👏👏
ਇਹ ਹੀਰਾ ਕਿਥੇ ਦਬਿਆ ਗਿਆ ਸੀ।?ਮੈਂ ਇਸ ਨੂੰ ਆਵਾਜ਼ ਪੰਜਾਬ ਦੇ ਵਿੱਚ ਸੁਣਿਆ ਸੀ।
ਬਹੁਤ ਹੀ ਜਿਆਦਾ ਧੱਕਾ ਹੋਇਆ ਸੀ ਵੀਰ ਨਾਲ । ਆਵਾਜ਼ ਪੰਜਾਬ ਦੀ show ਦੇ result time. ਅੱਖਾਂ ਵਿੱਚ ਹੰਝੂ ਆ ਗੲ।
ਮੋਹੱਮਦ ਇਰਸ਼ਾਦ ਬੇਸ਼ਕ ਅਵਾਜ ਪੰਜਾਬ ਵਿਨਰ ਨਹੀਂ ਰਹੇ ਪਰ ਹਜੇ ਵੀ ਲੋਕਾਂ ਦੇ ਦਿਲਾ ਵਿਚ ਮੋਹੱਮਦ ਇਰਸ਼ਾਦ ਹੀ ਵਿਨਰ ਰਹਿਣੇਗੇ ਬਹੁਤ ਹੀ ਸੁਰੀਲਾ ਸਿੰਗਰ ਹੈ 👌👌👌
Respect🙏🏻🙏🏻
Bachpan Ch itraaz gana bahut suneya..,
Eho jahe singers Di support kareya Karo....🙏🏻🙏🏻
🙏🏼ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
Punjabi Gayiki Da Kohenoor Heera Ae Veer Mohammad Irshad .. Real Awaj Punjab Di ..
Oo baba ji bohat time baad dekhia miin bohat fan ha tuhade awaz da .. love jo veer
Bahut khoob jii
ਅਵਾਜ ਪੰਜਾਬ ਦੀ ਅਵਾਰਡ ਇਰਸਾਦ ਦਾ ਹੋਣਾ ਚਾਹੀਦਾ ਸੀ
Bahut e Sureela Fankar .. Ustad Mohammad Irshad
Dastaar kini piyai lagdi veere tuhanu
Balle balle....dhan dhan kra ti gaun wali...👌👌
Wah yar wah jio veer sur da badsha eh banda
mere sab toh piyare ustad g Mohamad irshad ji love u phaji
ਅਵਾਜ ਪੰਜਾਬ ਦੀ ਅਸਲ ਵਿਚ ਹੱਕਦਾਰ ਮੁਹੰਮਦ ਇਰਸ਼ਾਦ ਜੀ ਸਨ । ਪਰ ਉਦੋਂ ਇਨਸਾਫ ਨਹੀਂ ਹੋਇਆ । ਅਸਲ ਅਵਾਜ ਪੰਜਾਬ ਦੀ ਨਸੀਂ ਸ਼ਕਲ ਪੰਜਾਬ ਦੀ ਚੁਣਿਆ ਗਿਆ ਸੀ ।
Bilkul right
Right 👍
@@g.skahlon6342 ੧੦੦% ਰਾਇਟ।
Absolutely right ji mainu v bhut hairani huyi c odo
Mohd irshad bhaji tuc hi winner ho awaz punjab di
Bahot vadiaa awaaz veer di
Awaz punjab ਦੇ ਸਹੀ ਹਕਦਾਰ ਮੁਹਮੰਦ ਸੰਨ ਰੋਸਨ िਪ੍ੰਸ ਨਹੀ
Shukriya Ji
@@MohammadIrshad-zl7hb ਭਾਜੀ ਕਿੱਥੇ ਸੌ ਗਏ,ਕੋਈ ਜਲਵਾ ਵਿਖਾਓ ਤਾਂ ਕਿ ਕਰੋਨਾ ਸਮੇਂ ਵਿੱਚ ਦਿਲ ਨੂੰ ਸਕੂਨ ਮਿਲ ਜਾਵੇ।
Right ji
nice
very very nice voice 🙏🙏waheguru g hmesha thonu chrddikla ch rkhy🙏🙏
ਪੰਜਾਬ ਦੀ ਅਸਲੀ ਆਵਾਜ਼. Irsaad ਵੀਰ
Bhut badia g
Very nice singer God bliss you brother
God bless u
Bahut hi khubsurat God bless you
sira bha ji
ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਦੀ ਯਾਦ ਆਉਂਦੀ ਹੈ ਇਰਸ਼ਾਦ ਮੁਹੰਮਦ ਨੂੰ ਸੁਣਕੇ।
Es darvesh nal dhokha hoyea c.. Jis di sja oh lok bhugt rahe hn..realty ch janab. Moh. irshad hi asl awaj punjab di da waris c hai te rahega...
Love you veer
Legend! He is above all of all singers that are commercially successful today. I wish some Bollywood Music director gives him a chance.
sache patchhah ese fankar nu sda slamat rakhi lv u ustad g
Very nice awaj
Punjab da saara singr fail na muhmad irshad ji samna. Ustad nfak ji da tuch hai awaj vich god bless you brother
Love you Bai 🙏🙏❤️
ਬਾਕਮਾਲ ਤੇ ਮਿਹਨਤ ਭਰਪੂਰ ਗਾਇਕੀ👌👌👌
Real awage Punjab Di fankar
Bai vadia laga eni der bad dehkea tu hi winner c 🙏🏻🙏🏻
Wow ! He is amazing singer . He was real winner of the competition but due to biased decision Roshan Prince was selected as a winner --
Ehnu kahnde asal singing god bless you veer g poore episode dekhe c awaj punjab or sirf tuhade layi hi dekhe c mai or meri family ne Waheguru ji tuhanu ida hi tarakiyan bakhshan judgement bhut jada galat c us time hun v ohi ho raha ji
Dhanvad Ji
ਬਹੁਤ ਵਧੀਆ ਜੀ 👌👌👌👌🙏🙏🙏🙏♠️♠️♠️♠️🙏🙏🙏🙏🙏🙏🙏🙏🙏❤️❤️❤️❤️❤️❤️❤️
GURSHARN KAUR JI GOOD PERSONALITY
Wah ji wah vary nice
Real artist
Roohani singer aa odo to e sun de aa bht sukoon milda
ਰੋਸ਼ਨ ਆੱਪ ਦੇ ਪੈਰਾਂ ਦੀ ਜੁੱਤੀ ਵਰਗਾ ਵੀ ਨਹੀਂ
Baught hi vadia veer ji..nice
ਮੁਹੱਮਦ ਇਰਸ਼ਾਦ ਈ ਸੀ ਵਿਨਰ ਗਲਤ ਹੋਇਆ ਧੱਕਾ ਹੋਇਆ
Rabbi rooh hai Mohd. Irshaad ji.
Luv u a veere... Tusi ajj v winner o bro
You are really winner Irshad ji
Good speech veer g
Wah g wah
Greatt singr
Very nice Ji very good voice
Waheguru Ji Maher karna Ji
ਵਾਹਿਗੁਰੂ ਅੱਲਾਹ ਮਿਹਰ ਕਰੇ ਵੀਰ ਜੀ ਸਭ ਤੇ
Please do more programs with him . He have great talent and media can help him to show whole the world about his talent . He is another level of singer . I listened him in Awaaz punjab di and now here at your channel his voice is almost same , I am wondering after 15 years . Please appreciate him and do more singing programs with him .
Salute...he is awaz punjab winner
Very good bhaji
Wow 😮 so surela. God bless you
Sira irshad Monu da uncle Badla pind jionda reh
God bless you moh irshad ji
voice sirra.....
Veer hi tuhadi avaz bohat sohni ae tuhadi dastaar v bohat sohni aa very nice
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ।।
awesome singing
Irshad g great.... u r real awaaj punjab di....... tuhade naal hoye dhakke naal bohot dukh lga veer pr apne lyi awaaj punjab di tusi ho...
awaaj punjab di da asli winer mohamd irsad ji
ਲੋਕਾਂ ਨੇ ਜੱਜਾਂ ਦੇ ਫੈਸਲੇ ਨੂੰ ਮਨਜੂਰ ਨਹੀਂ ਕੀਤਾ, ਸੋ ਦਾ ਵਿਨਰ ਵਾਜ"ਮੁਹੰਮਦ ਇਰਸ਼ਾਦ"
ek singer hai jo awaz punjab di vich aye si aslam ji ohna da kamiyan song b bhut hit hoya plz ohna di interview karo bhut ache singer hai
Good Y Ji
ਜਿਸ ਦੀ ਆਵਾਜ਼ ਚ ਪਰਮਾਤਮਾ ਹੋਵੇ ਓਸ ਨੂੰ ਕੌਣ ਹਰਾ ਸਕਦਾ
Roshan Prince was adjudged winner under the pressure of the owners of M H 1. Otherwise Md. Irshad deserved to be the winner. Whatever he has achieved has achieved without the assistance of any godfather. He is abundantly talented.
sur kalam Baa-kamaal awwal derjey da...........sureela singer ..........very Nice........!!!! rabb khush rakhey....!!!
Bhut vadia singer aa 22 irshad
ਰੋਸ਼ਨ ਪਿ੍ੰਸ ਦੀ ਥਾਂ ਮੇਰੇ ਲਈ ਤਾ ਮੁਹੰਮਦ ਇਰਸ਼ਾਦ ਹੀ ਅਵਾਜ਼ ਪੰਜਾਬ ਦੀ ਸੀ ਹੈ ਤੇ ਰਹੇਗਾ ਚੈਨਲ ਜੱਜ ਤੇ ਦੁਨੀਆਂ ਜੋ ਮਰਜ਼ੀ ਬੋਲੀ ਜਾਵੇ
Irshad Bhai aapki is dastar ko salaam , mata Saraswati ki apar kripa hai aap par. Aapka bahut sureele hain aur aapke qadardaan duniya ke har hisse mein hain. Aapka aane vala kal aapke liye bahut shohrat aur kamayabi le ke aayega🙏🏻🙏🏻
bhaot bhaot khube ji irsad ji bahot surili awaaj aa ji super duper star meri zidgi da
Lajwab gayak
Nice ji
Weheguru jiiii
ਬਹੁਤ ਵਧੀਆ ਜੀ,।
Bahut vdiya ji
Good veer G
Sadi Najar vich Irshad Awaj Punjab di da Winner hy Hamesha Raheyga .Love You Irshad.
Salute
Good job gursaran mam
Wah ershad hero
Very nice
Very good
👌👌👍👍
ਵਾਹ ਜੀ ਵਾਹ ਵੀਰ ਜੀ
Love uu Bro...m ehna Patiala de Khatka pind di drgah ch mileya c...bde hi vdiya subaw de malik aa...jio bhaji
Well
no 1 c veer