Raja Sahib Ji Ne Bedi Banne Launi | Baba Gulab Singh Ji Deep Allachouria | Latest Punjabi Song 2024
Вставка
- Опубліковано 25 гру 2024
- Raja Sahib Ji Ne Bedi Banne Launi | Baba Gulab Singh Ji | | Latest Punjabi Song 2024
Deep Allachouria proudly presents "Raja Sahib Ji Ne Bedi Banne Launi " by one and only Baba Gulab Singh penned by
Deep Allachouria and music given by Ezy Music . Show some love and subscribe to our channel for forthcoming projects.
Make your reels :- / audio. .
Song - Raja Sahib Ji Ne Bedi Banne Launi
Singer - Baba Gulab Singh
Lyrics - Deep Allachouria
Music - Ezy Music
Composer Jagir Singh
Video Director - Mandeep Randhawa & King Media
producer_Sunita Rani
Publicity Design - Lab Art Media Works
Project By - Randhir Ganger Usa
UA-cam Promotion Varinder Sandhu +919041812117
Raja Sahib Ji Ne Bedi Banne Launi by Baba Gulab Singh Ji
♪Amazon: music.amazon.i...
♪Apple : / raja-sahib-ji-ne-bedi-...
♪iTunes : / raja-sahib-ji-ne-bedi-...
♪Shazam : www.shazam.com...
♪Spotify : open.spotify.c...
♪Wynk : wynk.in/u/mMHx...
♪Reels : / 3751506608453356
ਰਾਜਾ ਸਹਿਬ ਜੀ ਦਾ ਨਗਮਾ ਕਿਵੇਂ ਦਾ ਲੱਗਿਆ ਜੀ ਅਪਣੇ ਕਮੈਂਟ ਕਰਕੇ ਦੱਸੋ ਰਾਜਾ ਬਲੀ ਭਲੀ ਕਰਨਗੇ
Sukoon milda sun k bhut
Boln li he shad dy ji tusi 🙏🏻🙏🏻🙏🏻
@@Happy-pc8by😊😊😊😊😊😊😊😊😊😊😊😊😊😊😊😊😊😊😊
❤❤❤❤❤❤❤❤❤❤❤
❤❤❤❤❤❤
ਰਾਜਾ ਸਾਹਿਬ ਨੇ ਬੇੜੀ ਬੰਨੇ ਲਾਉਣੀ 100% ਸੱਚੀ ਗੱਲ ਲਿਖੀ ਏ ਦੀਪ ਵੀਰੇ ਜਿਊਂਦਾ ਰਹਿ ਰਾਜਾ ਸਾਹਿਬ ਮੇਹਰ ਰੱਖਣ
ਰੂਹ ਖੁਸ਼ ਹੋ ਗਈ ਸ਼ਬਦ ਸੁਣਕੇ
ਬਾਬਾ ਗੁਲਾਬ ਸਿੰਘ ਜੀ ਨੇ ਬਹੁਤ ਮਿੱਠੀ ਅਵਾਜ਼ ਵਿੱਚ ਰਾਜਾ ਸਾਹਿਬ ਦੀ ਮਹਿਮਾ ਗਾਈ ਤੇ ਦੀਪ ਅਲਾਚੋਰੀਆ ਭਾਜੀ ਨੇ ਬਾ ਕਮਾਲ ਲਿਖਿਆ 🙏🏻🙏🏻🙏🏻🙏🏻🙏🏻
ਧੰਨ - ਧੰਨ ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਸਰਬੱਤ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣਾ ਜੀ.... ਸਭਨਾਂ ਦੀਆਂ ਆਸਾਂ ਨੂੰ ਭਾਗ ਲਾੳੁਣਾ ਜੀ....Jai raje di sangat ji
Jai raja di
ਜੈ ਰਾਜੇ ਦੀ
ਦੀਪ ਬਾਈ ਨੇ ਜਦ ਵੀ ਲਿਖਿਆ ਬਾ ਕਮਾਲ ਲਿਖਿਆ ਬਹੁਤ ਹੀ ਸੁਰੀਲੀ ਰੂਹ ਬਾਬਾ ਗੁਲਾਬ ਸਿੰਘ ਜੀ
ਜਦੋਂ ਵੀ ਮੈ ਰਾਜਾ ਸਾਹਿਬ ਜੀ ਦਾ ਨਾਮ ਲੈਂਦੀ ਆ ਮੈਨੂੰ ਬੋਹਤ ਸਕੂਨ ਮਿਲਦਾ ਆ ਰਾਜਾ ਸਾਹਿਬ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ ਰਾਜਾ ਬਲੀ ਕਰ ਭਲੀ
Anjana
ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ 🙏🙏💐💐💐💐💐💐❤❤ ਮੇਹਰ ਕਰੋ ਜੀ ਸਭ ਤੇ ਮੁਰਾਦਾਂ ਪੂਰੀਆਂ ਕਰਨ ਜੀ 🙏🙏💐💐🌹🌹🌹❣️❣️
ਮੂਹੋ ਮੰਗੀਆਂ ਮੁਰਦਾ ਮਿਲਦੀਆਂ ਰਾਜੇ ਦੇ ਦਰ ਤੋ
ਰਾਜਾ ਸਾਹਿਬ ਜੇਹਾ ਹੋਰ ਕੋਈ ਨਹੀਂ ਗ਼ਰੀਬਾਂ ਦੀ ਨੇੜੇ ਹੋਕੇ ਸੁਣਦਾ
ਰਾਜਾ ਜੀ ਮਿਹਰ ਕਰਿਓ ਆਵਦੇ ਬੱਚਿਆ ਤੇ , ਆਪ ਕਾਰਜ ਰਾਸ ਕਰਿਓ ਮਹਾਰਾਜ ਜੀ 🙏🤲🤲🤲
🙏🙏 Satnam Shree Waheguru Ji 🙏🙏
ਰਾਜਾ ਜੀ ਦੀ ਮੌਜ ਆ ਕੱਖਾ ਤੋ ਲੱਖ ਕਰ ਦਿੰਦਾ ਏ
ਧੰਨ ਧੰਨ ਨਾਭ ਕੰਵਲ ਰਾਜੂ ਸਾਹਿਬ ਜੀ🙏🏽🙏🏽
ਵੀਰ ਜੀ ਰਾਜੂ ਨੀ ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਆ
Raja sahib ji di meher hove sab te ji 🙏🙏🙏🙏
ਰਾਜਾ ਬਲੀ ਕਰੋ ਭਲੀ
ਜੈ ਰਾਜਾ ਸਾਹਿਬ ਜੀ
❤❤❤❤❤❤❤❤❤❤❤man nu sapun milada song soon ke 🌹🌹 ਜੈ ਰਾਜੇ ਦੀ 🌹🌹
Dhan dhan mere Raja Sahib ji 🙏❤️ bali karyo bhali ji 🙏❤️❤️❤️🙇🙇🙇🌸🌸🌸
ਰਾਜਾ ਜੀ ਦੀ ਮੌਜ ਆ ਕੱਖਾ ਤੋ ਲੱਖ ਕਰ ਦਿੰਦਾ ਏ🎉Rooh raji ho jandi e raja sahib de darbar te ja ke
Dhan dhan 108 shree nabh Kamal Raja Sahib Maharaj ji 🪷 sarya Tay mhr parya hath rakhyo ji 🙏🪷♥️
ਜੈ ਰਾਜਾ ਸਾਹਿਬ ਜੀ 🙏
ਰਾਜਾ ਬਲੀ ਕਰ ਭਲੀ 🙏
ਧੰਨ ਧੰਨ ਰਾਜਾ ਸਾਹਿਬ ਜੀ 🥰 ਬਾਬਾ ਗੁਲਾਬ ਸਿੰਘ ਜੀ ਦੀ ਆਵਾਜ਼ ਰੂਹਾਨੀ ਆਵਾਜ਼ ਹੈ । ❤
ਬਹੁਤ ਖੂਬ ਵੀਰ ਜੀਓ ਬਹੁਤ ਵਧੀਆ ਸ਼ਬਦ ਲਿਖਿਆ ਤੇ ਬਹੁਤ ਵਧੀਆ ਗਾਇਆ ਜੀ ਜੈ ਰਾਜਾ ਸਾਹਿਬ ਜੀ ਦੀ ❤❤❤❤🙏🏻🙏🏻🙏🏻🙏🏻
Dhanyawad waheguru waheguru waheguru ji dhan dhan baba Deep Singh ji koti koti dhanyawad waheguru ji 🙏🙏🙇🙇🙏🙏💯💯
Jai raje di 👏 bhut vdia raja sahib ji da nagma lekhia deep allachouria ne sada allachour deep paji de nam jania jnda. Aa.. raja ji bali kro ji bhali ❤️❤️
Very nice Deep ji❤❤
Raja Sahib Ji sarea te apna mehar bhreya hath rkhe Jai Raja Sahib Ji Di 🤲🏻🤲🏻🙏🏻🙏🏻
ਜੈ ਰਾਜਾ ਸਾਹਿਬ ਜੀ 👏🏻
ਰਾਜਾ ਬਲੀ ਕਰ ਭੱਲੀ👏🏻
ਰਾਜਾ ਸਾਹਿਬ ਨੂੰ ਧਿਆਕੇ ਗੱਡੀ ਡਾਇਰੀਵਾਰ ਨੇ ਤੋਰਦੇ ਹਾਰ ਵੇਲੇ ਸੁਖ ਰਾਜਾ ਸਾਹਿਬ ਤੋ ਲੋੜਦੇ ਸੱਚੀ ਗੱਲ ਏ ਜੀ
♥️Jai Ho mere guru Raja Sahib Maharaj ji 🪷♥️🙏
Jai Raja sahib ji 🙏🙏baba gulab singh ji thundi awaz bhut Jada vadia aa bhut sukkon milda thundi awaz sun ke Raja sahib ji thanu hemsha khush rakhn baba. G 🙏🙏
Jai Raja Sahib Ji Mehar Karyeo 🙏❤❤🙏
🌹🌹Dhan Dhan Hazoor Shri Nabh Kanwal Raja Sahib G Sare Sansar Te Mehar Bharea Hath Rakhna G 🙏🙏🌹🌹
Raja Sahib Ji Di🌷 🙏
ਜੈ ਰਾਜਾ ਸਾਹਿਬ ਦੀ ਰਾਜਾ ਬਲੀ ਕਰ ਭਲੀ
ਧਨ ਧਨ ਰਾਜਾ ਸਾਹਿਬ
🙏🏽🙏🏽🌷🌷ਧੰਨ ਧੰਨ ਰਾਜਾ ਸਾਹਿਬ ਜੀ ਤੇਰਾ ਹੀ ਆਸਰਾ ਸੁੱਤੇ ਭਾਗ ਜਗ੍ਹਾ ਦੋ ਜੀ ਰਾਜਾ ਸਾਹਿਬ ਜੀ 🙏🏽🙏🏽🌷🌷
ਬਾਬਾ ਗੁਲਾਬ ਸਿੰਘ ਜੀ ਰਾਜਾ ਸਾਹਿਬ ਦੇ ਸ਼ਬਦ ਰੂਹ ਤੋ ਗਾਉਂਦੇ ਆ ਰਾਜੇ ਦੀ ਮਿਹਰ ਆ ਪੂਰੀ
Raja sahib ji di mehar hove sab te ji
ਵਾਹਿਗੁਰੂ ਜੀ ਸਭ ਦਾ ਭਲਾ ਕਰੀ
🙏❤️ਰਾਜਾ ਬਲੀ ਕਰ ਭਲੀ ❤🙏
#ਜੈ ਰਾਜਾ ਸਾਹਿਬ ਜੀ ਦੀ#🙏😇🥰
Jai RAJA sahib g di RAJA g bli kro g bhali waheguru g 🙏❤🌷💐😍
Waheguru 🙏 🙏
🙏🌷ਜੈ ਰਾਜਾ ਸਾਹਿਬ ਜੀ ਦੀ🌷🙏
👏🏻👏🏻👏🏻👏🏻
🌹🙏🏻jai raja sahib jii dii🙏🏻🌹
Jai raja Sahib g 🙏🙏🙏🙏eh ta sach aa jo raja g te jakin karde aa raja g ohna nu kakha to lakha ch le ahunde aaa🙏🙏🙏🙏🙏
Jai Raja Sahib Ji ❤
ਜਿਹਦਾ ਨਾਮ ਰਾਜਾ ਉਹਦੇ ਸੇਵਕ ਵਜੀਰਾਂ ਤੋ ਘੱਟ ਕਦੋਂ ਹੋ ਸਕਦੇ ਆ
ਵਾਹਿਗੁਰੂ ਜੀ
Wehegur Hamesha happy rakhe
Raja sahib ji mehar krna sab te 😇❤️🙏 aha dharmik shbad bhout sohna lagya aa ❤😇
❤waheguru ji
JAI RAJA SAHIB JI DI 🌷❤️🙏🏼
ਜੈ ਰਾਜੇ ਦੀ ਕੀ ਹੁਣ🎉❤
Jai Raja Sahib ji🙏🙏🙏🙏
ਧੰਨ ਧੰਨ ਰਾਜਾ ਸਾਹਿਬ ਜੀ❤🙌👏✅💐
ਰਾਜਾ ਬਲੀ ਕਰ ਭਲੀ
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ🙏
ਵਾਹਿਗੁਰੂ ਜੀ ਮੇਹਰ ਕਰਨ ਸੱਬ ਤੇ ਸਰਬੱਤ ਦਾ ਭਲਾ ਬਹੁਤ ਸੋਹਣਾ ਸ਼ਬਦ ❤️🙏
*🙇🏻♂️🙏🏻🙏🏻ਜੈ ਰਾਜਾ ਸਾਹਿਬ ਜੀ ਦੀ। ਕਿਰਪਾ ਕਰਿਓ ਦਾਤਾ ਜੀ, ਤੰਦਰੁਸਤੀ ਬਖ਼ਸ਼ਿਓ। ਸਰਬੱਤ ਦਾ ਭਲਾ ਕਰਿਓ ਰਾਜਾ ਜੀ। ਮਿਹਰ ਕਰਿਓ🙏🏻🙏🏻🙇🏻♂️*
ਜੈ ਰਾਜਾ ਸਾਹਿਬ ਜੀ ਰਾਜਾ ਬਲੀ ਕਰ ਭਲੀ 🙏🙏🙏🙏
ਰਾਜਾ ਜੀ ਸਭਨੂੰ ਖੁਸ਼ ਰੱਖਣ ਜੈ ਰਾਜੇ ਦੀ
❤❤
bahut vdia likhya or Gaya waheguru Mehr karn
ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ🙏🙏🙏🙏🙏🙏🙏🙏🙏🙏🙏🙏🙏🙏
ਰਾਜਾ ਬਲੀ ਕਰੋ ਭਲੀ 🙏🤲
Very nice ji
ਸਭ ਰਹਿਮਤਾਂ ਰਾਜਾ ਸਾਹਿਬ ਦੀਆ ਨੇ
Baba Gulab singh ne raja sahib de Bakamal Shabad gaye Han eh shabad v bhout dil to banea e
ਰਾਜੇ ਦੇ ਦਰਬਾਰ ਰਹਿਮਤਾਂ ਬਰਸਦੀਆ
Baba g rabb Ida lagda thodey vich rabb hi ga reya ...I m just crying to listen this... And mr. Sanjiv Anand g God bless you more then more for this love for all team members..
ਜੈ ਰਾਜਾ ਸਾਹਿਬ ਜੀ
🙏🌹 Jai Raja Sahib Ji Mere 🌹🙏
ਬਾਬਾ ਗੁਲਾਬ ਸਿੰਘ ਜੀ ਰਾਜਾ ਸਾਹਿਬ ਦੇ ਸ਼ਬਦ ਰੂਹ ਤੋ ਗਾਉਂਦੇ ਆ ਰਾਜੇ ਦੀ ਮਿਹਰ ਆ ਪੂਰੀ
JjjJ
ਰਾਜਾ ਸਾਹਿਬ ਜੀ ਅਸੀ ਤਾ ਤੇਰੇ ਆ
❤️❤️
ਸ਼ਬਦ ਰਿਪੀਟ ਤੇ ਚੱਲ ਰਿਹਾ ਜੀ
ਧੰਨ ਧੰਨ ਨਾਭ 🪷 ਕੰਵਲ ਸਾਹਿਬ ਮਹਾਰਾਜ ਜੀ ਮੇਹਰ ਕਰੋ ਸਬ ਤੇ 🙏
Meri rooh nu sakoon mil gaya geet sun ke
Jai Raja Sahib ji
Bohat hi khoob ✨
Boht he pyar ji Mann nu sakon milda
ਮਿਊਜ਼ਿਕ ਵੀਡੀਓ ਗਾਇਆ ਤੇ ਲਿਖਿਆ ਸਭ ਕੁਝ ਪਰਫੈਕਟ
ਰਾਜੇ ਦੇ ਦਰਬਾਰ ਦੀਆਂ ਕਿਆ ਬਾਤਾ
ਰਾਜਾ ਸਾਹਿਬ ਚੜਦੀ ਕਲਾ ਚ ਰੱਖਣ
Boht vadiya baba g 🙏🙏
ਰਾਜਾ ਸਾਹਿਬ ਸਬ ਦੀਆ ਮੁਰਾਦਾ ਪੂਰੀਆ ਕਰਨ
🙏🙏 dhan dhan baba Raja sahab ji waheguru ji ka Khalsa sri Waheguru ji ki Fateh Waheguru ji waheguru ji waheguru ji 🙏 waheguru ji
Waheguru ji boht vadia nagma hai baba ji 🙏🏻
Deep Allachouria dil Kush karta Jai Raje di
ਰਾਜਾ ਸਾਹਿਬ ਰਹਿਮਤ ਕਰਨਗੇ ਸਭ ਤੇ
Skoon both mil da a ji schi man bhar janda dy.rona a janda ji schi
🙏❤️🙏❤️🙏❤️
ਰਾਜਾ ਸਾਹਿਬ ਜੀ ਮੇਹਰ ਕਰੋ
Jai raja sahib g meher kro sb te
🙏🏻🙏🏻🙏🏻🙏🏻
🙏🙏🙏🙏
ਧੰਨ ਧੰਨ ਰਾਜਾ ਸਾਹਿਬ ਜੀ ਮੇਹਰ ਕਰੋ ਸਭ ਦੇ ਉਤੇ