ਪਟਿਆਲਾ 'ਚ ਫਿਰ ਹੋਈ ਬੇਅਦਬੀ, ਹਿੰਦੂ ਭਾਈਚਾਰੇ 'ਚ ਰੋਸ, ਵੇਖੋ ਫਿਰ ਕੀ ਹੋਇਆ

Поділитися
Вставка
  • Опубліковано 15 бер 2022
  • #patiala #temple #municipalcorpration #beadbi #protest #hindu
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

КОМЕНТАРІ • 11

  • @GurpalSingh-qo9qc
    @GurpalSingh-qo9qc 2 роки тому

    ਸਕੂਲ ਬਣਾਈਏ ਹਸਪਤਾਲ ਬਣਾਈਏ ਸਾਰੀਆ ਲੜਾਈਆਂ ਦੀ ਜੜ ਬਣ ਰਹੇ ਮੰਦਰ ਗੁਰਦੁਆਰੇ ਮਸੀਤਾਂ
    ਸਾਡਾ ਮਨ ਮੰਦਰ ਨੂੰ ਸਾਫ ਕਰਨ ਦੀ ਲੋੜ ਹੈ ਆਪਸ ਦੇ ਵਿੱਚ ਨਫ਼ਰਤਾਂ ਨਾ ਫੈਲਣ ਜਾ ਧਰਮ ਦੀ ਲੜਾਈ ਨੂੰ ਧਰਮ ਦੀ ਰੱਖੋ ਸਿਆਸੀ ਮੁੱਦਾ ਨਾ ਬਣਾਓ
    ਵਿਰੋਧੀ ਧਿਰ ਦੀਆ ਸਰਕਾਰ ਨੂੰ ਬਦਨਾਮ ਕਰਨ ਅਤੇ ਆਮ ਲੋਕਾਂ ਨੂੰ ਲੜਾਉਣ ਦੀਆ ਸਿਆਸੀ ਚਾਲਾ ਤੇ ਬਚਣ ਦੀ ਲੋੜ ਹੈ
    ਆਮ ਲੋਕਾਂ ਨੂੰ ਕਦੇ ਮੰਦਰ ਤੋੜਕੇ ਕਦੇ ਗੁਰਦੁਆਰੇ ਢਾਹ ਕੇ ਕਦੇ ਮਸੀਤਾਂ ਢਾਹਕੇ ਕਦੇ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀਆ ਕਰਵਾਉਦੇ
    ਕਿਊ ਤਾਂ ਹਿੰਦੂ ਸਿੱਖ ਮੁਸਲਮਾਨ ਈਸਾਈਆ ਦੀ ਸਾਰੇ ਧਰਮਾਂ ਦੇ ਲੋਕਾਂ ਦੀ ਆਪਸ ਦੇ ਵਿੱਚ ਏਕਤਾ ਭਾਈਚਾਰਕਤਾ ਸਾਂਝ ਕਾਇਮ ਨਾ ਹੋ ਸਕੇ ਇਹ ਆਮ ਲੋਕ ਆਪਸ ਵਿੱਚ ਲੜਦੇ ਰਹਿਣ ਕੋਈ ਅਕਾਲੀ ਦਲ ਕੋਈ ਕਾਂਗਰਸ ਕੋਈ ਬੀਜੇਪੀ ਦੇ ਹੱਥਾ ਵਿੱਚ ਖੇਡਣ ਪਰ ਇਨ੍ਹਾਂ ਦੀ ਕਿਸੇ ਵੀ ਕੀਮਤ ਤੇ ਏਕਤਾ ਕਾਇਮ ਨਾ ਰਹੇ ਸਾਡੀ ਏਕਤਾ ਤੋਂ ਇਨ੍ਹਾਂ ਸਿਆਸੀ ਆਗੂਆਂ ਨੂੰ ਖਤਰਾਂ ਹੈ
    ਸੋਚਣਾ ਅਸੀਂ ਹੈ ਅਸੀ ਆਪਸ ਦੇ ਵਿੱਚ ਲੜਨਾ ਹੈ ਜਾ ਫਿਰ ਆਪਸ ਦੇ ਵਿੱਚ ਏਕਤਾ ਪਿਆਰ ਭਾਈਚਾਰਕਤਾ ਸਾਂਝ ਬਣਾਕੇ ਰਹਿਣਾ ਸਿਆਣੇ ਸਾਨੂੰ ਬਣਨਾ ਚਾਹੀਦਾ ਹੈ ਨਫ਼ਰਤਾਂ ਫੈਲਾਅ ਕੇ ਉਹ ਸਿਆਸੀ ਆਗੂ ਸਾਨੂੰ ਹੀ ਲੁੱਟਦੇ ਹਨ ਸਿਆਸੀ ਲਾਹਾ ਲੈਣ ਦੇ ਇਸ ਤਰ੍ਹਾਂ ਦੀਆਂ ਚਾਲਾਂ ਚੱਲਦੇ ਪੰਜਾਬ ਨੂੰ ਤੋੜਨ ਦਾ ਬੀਜ ਬੀਜਦੇ ਹਨ ਏਕਤਾ ਨੂੰ ਤੋੜਨ ਦੇ ਲਈ ਬੀਜ ਬੀਜ ਰਹੇ ਹਨ
    ਸਾਨੂੰ ਅਕਲ ਨਾਲ ਪਿਆਰ ਸਹਿਣਸ਼ੀਲਤਾ ਨਾਲ ਕੰਮ ਲੈਣਾ ਪਵੇਗਾ 🙏

  • @bhattijaidwala6225
    @bhattijaidwala6225 2 роки тому +1

    Very sad

  • @gurvindersingh-bt8oo
    @gurvindersingh-bt8oo 2 роки тому +1

    Good job ਪੰਜਾਬ police

  • @sunnysidhu2523
    @sunnysidhu2523 2 роки тому +1

    Mandir v Kai jagha galiya vich road de upar bana lende ne ja purani devi devta di tasvira pipal thale rakh jade ne ohnu bedbi nhi samjde loki apne feyde leyi dharam naal jode ne

  • @luckymalik8134
    @luckymalik8134 2 роки тому +2

    Hindu Muslim yahi kam Hogy tumhare dash ko kharab Karna ki soch tumahri
    Gud Punjab police

  • @vinayguptaism
    @vinayguptaism 2 роки тому +1

    Dismiss such criminals officers, who want to spoil atmosphere

  • @spmdappar5599
    @spmdappar5599 2 роки тому

    Approach to higher authority

  • @gauravpal5771
    @gauravpal5771 2 роки тому

    Very bad work

  • @advatulnehra238
    @advatulnehra238 2 роки тому +1

    Govt fail

  • @spmdappar5599
    @spmdappar5599 2 роки тому

    Govt fail