ਬਾਬੇ ਨੇ ਕਿਵੇਂ ਪਾਠੀ ਸਿੰਘਾ ਦਾ ਮੇਵਾ ਚੱਕਿਆ,ਦੇਖੋ ਇੱਕ ਸਰਪੰਚ ਨੇ ਆਪਣੀ ਸੂਝ ਨਾਲ ਕਿਵੇਂ ਫੜਿਆ ਟਰਾਲਾ ਚੋਰ

Поділитися
Вставка
  • Опубліковано 7 січ 2025

КОМЕНТАРІ •

  • @AmanPannu-j9d
    @AmanPannu-j9d 4 години тому

    ਸਾਡੇ ਤਰਨ ਤਾਰਨ ਚ ਸਾਡੇ ਪਿੰਡ ਵਿੱਚ ਇਸਨੂੰ ਮਧੂ ਮਣਕਾ ਕਹਿੰਦੇ ਆ ਇਸਦੇ ਨਾਲ ਖੱਸੀ ਹੋ ਜਾਂਦਾ ਬੰਦਾ 🙏 ਵਾਹਿਗੁਰੂ ਭਲਾ ਕਰੇ ਪੰਜਾਬ ਤੇ 🙏

  • @jagatkamboj9975
    @jagatkamboj9975 4 дні тому +1

    ਵਾਹਿਗੁਰੂ ਤੇਰਾ ਸ਼ੁਕਰ ਹੈ ਸੱਚੇ ਪਾਤਸ਼ਾਹ ਜੀਉਂ 👏👏👏

  • @Dhalio6008
    @Dhalio6008 5 днів тому +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਬਾਬਾ ਜੀ ਸਤਿ ਸ੍ਰੀ ਅਕਾਲ

  • @JagsirSingh-b2c
    @JagsirSingh-b2c 4 дні тому

    ਏਸ ਸੰਗਤ ਚ ਕੋਈ ਨੀ ਬਾਬਾ ਥੋਨੂੰ ਕਹਿਣ ਵਾਲਾ 🌹🌹

  • @jagatkamboj9975
    @jagatkamboj9975 4 дні тому

    ਬਾਬਾ ਨਾਨਕ ਭਲੀ ਕਰੇ 👏
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @hafizabbas2337
    @hafizabbas2337 13 годин тому

    Baba g love ❤️ you from Pakistan

  • @ParminderGrewal-ee6ct
    @ParminderGrewal-ee6ct 4 дні тому

    ਬਾਬਾ ਜੀ ਰੱਬ ਸੋਨੂੰ ਖੂਸ ਰੱਖੇ ਹਮੇਸ਼ਾ

  • @rajbrar245
    @rajbrar245 4 дні тому

    ਚੰਗੀ ਤਰਾਂ ਜਾਣਦਾ ਬਾਬਾ ਮੈ ਸਾਬ ਸਰਪੰਚ ਨੂੰ

  • @AmandeepBrar-q2n
    @AmandeepBrar-q2n 4 дні тому +1

    Waheguru ji ka khalsa waheguru ji ki Fateh

  • @AulakhrampalSingh
    @AulakhrampalSingh 2 дні тому

    ਬਾਈ ਅੱਜ ਦੇ ਸਮੇ ਫਰਕ ਪੈ ਗਿਆ ਮੇਰਾ ਵਿਆਹ ਹੋਣਾ ਹੁਣ ਕਰਮਾ ਵਾਲੀ ਸੱਤ ਸਾਲ ਪਹਿਲਾਂ ਮੇਰੀ ਜ਼ਿੰਦਗੀ ਚ ਆਈ ਸੀ ਵਾਧੇ ਘਾਟੇ ਵਿੱਚ ਕਰਮਾ ਵਾਲੀ ਨੇ ਬਹੁਤ ਸਾਥ ਦਿੱਤਾ ਜਿਉਦੀ ਵਸਦੀ ਰਹੇ ਮਾਨ ਆ ਸਾਡੇ ਪਰਿਵਾਰ ਨੂੰ ਜੋੜਕੇ ਰੱਖੂ ਮਾਤਾ ਨਾਲ ਗੱਲ ਕਰਦੀ ਰਹਿੰਦੀ ਆ ਮਾਤਾ ਨਾਲ ਬਹੁਤ ਖੁਸ਼ ਆ ਏਨੀ ਪੜੀ ਲਿਖੀ ਆ ਇਨੀ ਸਿਆਣੀ ਆ ਮਾਂ ਪਿਓ ਭੈਣਾਂ ਨਾਲ ਜੋੜਕੇ ਰੱਖਿਆ ਮੈਨੂੰ ਚੰਗੇ ਕਰਮ ਕੀਤੇ ਹੋਣੇ ਅੱਜ ਦੇ ਸਮੇ ਇਨੀ ਸਿਆਣੀ ਘਰਵਾਲੀ ਮਿਲਣੀ ਮੈਨੂੰ ਅਣਪੜ ਨੂੰ

  • @sukhmanjotsingh7427
    @sukhmanjotsingh7427 5 днів тому

    ਵਾਹਿਗੁਰੂ ਜੀ , ਮੇਹਰ ਭਰਿਆ ਹੱਥ ਰੱਖਣ

  • @surindersinghuppal2892
    @surindersinghuppal2892 4 дні тому

    ਵਾਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ ਕੀ ਹਾਲ ਚਾਲ ਆ ਜੀ

  • @JaskaranSingh-l6m
    @JaskaranSingh-l6m 3 дні тому

    ਹੋਰ ਕਰਲੋ ਸੇਵਾ ਜੇ ਸੇਵਾ ਕਰਨੀ ਹੀ ਹੈ ਤਾ ਕਿਸੇ ਬੱਚੇ ਦਾ ਲਾਜ ਕਰਾਦੋ ਪਤਾ ਨੀ ਕੀ ਹੋਇਆ ਲੋਕਾ ਨੂੰ 🙏🏻

  • @gurtejjhajjgurtej7606
    @gurtejjhajjgurtej7606 4 дні тому +1

    baba g ਸਤਿ ਸ਼੍ਰੀ ਅਕਾਲ ਜੀ gurtej singh bilaspur rara sahib. tusi sab kuj dash dine o ਵਾਹਿਗੁਰੂ ਚੜ੍ਹਦੀ ਕਲਾ ch rkhe .tusi bhut hsone o dimag free ho janda.....

  • @amardeepsinghbhattikala189
    @amardeepsinghbhattikala189 4 дні тому +1

    Sat shri akal manjur kreo ji ardas karda ha vi akal purkh waheguru ji chardikala tandarusti te sarbat da bhla wakshan baba nanak ji tuhanu hamesha khush rakhan te hor tarakian wakshan

  • @vakhrekaraj9948
    @vakhrekaraj9948 4 дні тому

    ਬਾਬਾ ਜੀ ਸਤ ਸ੍ਰੀ ਆਕਾਲ ਤੁਹਾਡੀਆਂ ਵੀਡਿਓ ਦੇਖ ਕੇ ਦਿਲ ਖੁਸ਼ ਹੋ ਜਾਂਦਾ।ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।ਬਹੁਤ ਪਿਆਰ ਸਤਿਕਾਰ ਲੁਧਿਆਣਾ ਬੱਲੋਵਾਲ ਪਿੰਡ ਤੋਂ

  • @jaskaransingh3-c904
    @jaskaransingh3-c904 4 дні тому +1

    Waheguru ji 🙏

  • @AulakhrampalSingh
    @AulakhrampalSingh 2 дні тому

    39:02 baba ji apne apne tw depend a mere pyar nu 7 saal ho gye hun viyah hona viyah kron lyi m 5 saal phela india chad bhar a gya c kmayi v kiti dono paseo ghrde v mann gye mundya nu eh gall a v kise kudi nal pyar kita viyah v krao bhane na laya kro majbooria de ajj waheguru ji de kirpa naal viyah v ho jana ghr baar v sett ho gya akal v a gyi dhakke kha kha k❤❤

  • @Parminderpb32
    @Parminderpb32 2 дні тому

    ਬਾਬਾ ਜੀ ਅਰਦਾਸ ਕਰਿਓ ਕੀ ਯੌਰਪ ਦਾ ਕੰਮ ਬਣ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @yogibraham3295
    @yogibraham3295 4 дні тому

    ਸਤਿ ਸ੍ਰੀ ਅਕਾਲ ਬਾਈ ਜੀ, ਕਮਾਲ ਕਰਤੀ ਅੱਜ, ਮੇਰਾ ਹਾਸਾ ਅਜੇ ਵੀ ਛੁੱਟੀ ਜਾਂਦਾ, ਜਿਉਂਦੇ ਵਸਦੇ ਰਹੋ, ਰੱਬ ਤੁਹਾਨੂੰ ਅਤੇ ਤੁਹਾਡੇ ਟੱਬਰ ਨੂੰ ਚੜਦੀਕਲਾ ਵਿੱਚ ਰੱਖੇ, ਮੈਂ ਦਿਲੋਂ ਅਰਦਾਸ ਕਰਦਾ, ਤੁਹਾਨੂੰ ਲੋਹਾ ਹੰਡਨਸਾਰ ਮਿਲੇ,..(🙏)

  • @AmanGill-pj5nm
    @AmanGill-pj5nm 4 дні тому +2

    🎉🎉🎉

  • @sspb2681
    @sspb2681 4 дні тому

    56:40 te siraa gal

  • @HarnekRiffa
    @HarnekRiffa 4 дні тому

    I love you baba ji ❤❤❤❤❤🎉

  • @Paramjitkaur-o9j
    @Paramjitkaur-o9j 5 днів тому

    Baba tari nice banda

  • @JaskarnSingh-fb7ds
    @JaskarnSingh-fb7ds 5 днів тому

    I love you baba je

  • @jobanbhattal9492
    @jobanbhattal9492 4 дні тому

    Very good 👍

  • @Manraj_Johal
    @Manraj_Johal 4 дні тому

    Waheguru Ji

  • @davinderdeepkaursandhu666
    @davinderdeepkaursandhu666 5 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ❤❤❤❤❤

  • @amritpaldhillon1856
    @amritpaldhillon1856 5 днів тому

    Good baba ji Amrit pal Singh dhillon rajsthan

  • @gurpreetsinghjassal2135
    @gurpreetsinghjassal2135 4 дні тому

    Good 👍

  • @brarmoga3403
    @brarmoga3403 5 днів тому +5

    ਬਾਬਾ ਜੀ ਗੁਰੂ ਨਾਨਕ ਜੀ ਨੂੰ ਅਰਦਾਸ ਕਰਿਓ ਕਿ ਕੇ ਮੇਰੇ ਗੰਡਾ ਹਟ ਜਾਣ ਤੇ ਕਿਰਪਾ ਕਰੋ

  • @thevillagermaan3505
    @thevillagermaan3505 5 днів тому

    sat shri akal baba ji

  • @jugrajsinghsidhu1551
    @jugrajsinghsidhu1551 4 дні тому +1

    ਬਾਬਾ ਯਾਰ ਹਜੇ ਵੀ ਦਿੱਲੀ ਵਿੱਚ ਇਹ ਕੁੱਝ ਚੱਲਦਾ ਹੈ ਸੰਨ 1999 ਵਿੱਚ ਮੇਰੇ ਨਾਲ ਵੀ ਹੋਈਆ ਸੀ ਇੱਕ ਵਾਰ ਪਰ ਅਸੀ ਤਿੰਨ ਚਾਰ ਜਾਣੇ ਸੀ ਸਾਨੂੰ ਪਤਾ ਚੱਲ ਪਹਿਲਾ ਸੀ ਮੈ ਫਸਾਉਣ ਆਲੇ ਨੂੰ ਪਹਿਲਾ ਫੜਕੇ ਥੱਪੜ ਲਾਉਣੇ ਸ਼ੁਰੂ ਕਰ ਦਿੱਤੇ ਦੂਜੇਆ ਦੀ ਵੇਖ ਕੇ ਹਿੰਮਤ ਨਹੀ ਪਈ ਸੀ ਥੋੜੇ ਟਾਇਮ ਬਾਅਦ ਫਸਾਉਣ ਵਾਲਾ ਸਾਡੇ ਤੋ ਛੁੱਟ ਕੇ ਭੱਜ ਗਿਆ ਸੀ

  • @AmanPannu-j9d
    @AmanPannu-j9d 4 години тому

    ਬਾਬਾ ਜੀ ਸਤਿ ਸ਼੍ਰੀ ਆਕਾਲ ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰਖੇ ਬਾਬਾ ਤੂੰ ਬਹੁਤ ਤਰੱਕੀ ਕਰਨੀ ਆ 🙏 ਮੈ ਮਿਲਣਾ ਤੈਨੂੰ ਬਾਬਾ ਤੂੰ ਝੂਠ ਬੋਲਿਆ ਤੂੰ ਤੇ ਕਹਿੰਦਾ ਸੀ ਦੁਬਈ ਜੱਬਲ ਅਲੀ ਗੁਰੂਦਵਾਰੇ ਓਨਾ ਫੇਰ ਆਇਆ ਨੀ 😡🤬 ਕਦੋਂ ਆਵਣਾ ਤੂੰ ਦੁਬਈ ਹੁਣ ਮੈਨੂੰ ਦੱਸ ਮੈਂ ਵੀਜਾ ਪਾ ਦੇਨਾ AED 400 ਦਾ ਸਾਰਾ ਵੀਜਾ INR 10000 ਘੁੰਮ ਫਿਰ ਜਾ ਤੇਰੀਆ ਗੱਲਾ ਸੁੰਨਣੀਆ ❤❤❤

  • @imkandhola
    @imkandhola 4 дні тому

    Hnji baba ji bilkul sahi keh rhe o tuc aj kl chote bachee oh v khande ne phla 2rs ik se hun rs5 Da krta bhai kirpa krke es nashe nu v bnd kro

  • @allroundervideos3268
    @allroundervideos3268 4 дні тому

    ਬਾਬਾ ਜਿਹੜੇ ਸੁੱਖੇ ਦੀ ਗੋਲੀ ਦੀ ਤੂੰ ਗੱਲ ਕਰਦਾ ਹੈ ਇਸ ਨੂੰ ਰਾਜਸਥਾਨ ਵਿੱਚ ਲਹਿਰੀ ਕਹਿੰਦੇ ਹੈ ਇਹ ਰਾਜਸਥਾਨ ਵਿੱਚ ਬਣਦੀ ਹੈ ਪਹਿਲਾਂ ਰਾਜਸਥਾਨ ਚ ਵਿਕਦੀ ਸੀ ਹੁਣ ਇਹ ਪੰਜਾਬ ਵਿੱਚ ਵੀ ਵਿਕਣ ਲੱਗ ਗਈ

  • @AmrinderSinghHundal
    @AmrinderSinghHundal 4 дні тому

    Bhola tan 2004-05 da mil rehai Moge de khokheyan ton. Main Lala Lajpat Rai Ghallan parhda c, odon mandeer Himachal vaali bahut chakdi c Bhola

  • @MandeepSingh-d9g
    @MandeepSingh-d9g 4 дні тому

    Ssa baba ji baba ji mai mandeep singh aa malerkotle tu baba ji bache di ardas kreo ji 👏🏻👏🏻👏🏻👏🏻

  • @manjeet4024
    @manjeet4024 4 дні тому

    ❤😅Baba g❤😂😂🙏🙏🇮🇳🇲🇾🇲🇾♥️

  • @jagdevsingh297
    @jagdevsingh297 4 дні тому

    ਬਾਈ ਕਾਕੇ ਧਾਲੀਵਾਲ ਨੂੰ ਲੱਲੂਆਣੇ ਭੇਜਣਾ!ਪੂਰਾ ਐਡਰੈੱਸ ਭੇਜ ਕੇਰਾ!

    • @RobinSingh-pc2em
      @RobinSingh-pc2em 4 дні тому

      ਬਾਈ ਲੱਲੂਆਣਾ ਧਾਲੀਵਾਲਾਂ ਦਾ ਸਥਾਨ ਬਾਬਾ ਸਿੱਧ ਭੋਇ ਦਾ ਤਹਿਸੀਲ ਸਾਬੋ ਕੀ ਤਲਵੰਡੀ ਪਿੰਡ ਲਲੂਆਣਾ ਨਾਲ ਦਾ ਪਿੰਡ ਧੌਲਾ ਜਿੱਥੇ ਬਾਬੇ ਦਾ ਮੇਨ ਸਥਾਨ ਬਾਬਾ ਭੁਆਣਾ ਬਣਿਆ ਹੋਇਆ ਹੈ

  • @Bharat-s1n4e
    @Bharat-s1n4e 4 дні тому +1

    🎉

  • @DeepakChandel-c8y
    @DeepakChandel-c8y 4 дні тому

    🙏🙏💕💕

  • @nishangill3115
    @nishangill3115 4 дні тому

    ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕਦੇ ਭਰਾ ਦਾ ਵੀ ਪਤਾ ਲੈ ਲਿਆ ਕਰੋ ਯਾਰ

  • @jagsirsidhu2006
    @jagsirsidhu2006 5 днів тому

    ❤❤❤❤❤

  • @Aulakh_kuldeep
    @Aulakh_kuldeep 5 днів тому

    ਬਾਬਾ ਜੀ ਕੀ ਹਾਲ ਹੈ

  • @manzoormansha4667
    @manzoormansha4667 4 дні тому

    ❤❤❤❤❤❤❤❤❤

  • @jagdevsingh297
    @jagdevsingh297 4 дні тому

    ਬਾਬਾ ਕਾਕੇ ਧਾਲੀਵਾਲ ਨੂੰ ਲੱਲੂਆਣੇ ਭੇਜ ਸਕਦੇ ਆ?
    ਪਰ ਕੰਮ ਗਾਰੰਟੀ ਆਲਾ ਹੋਣਾਂ ਚਾਹੀਦਾ?

  • @RobinSingh-pc2em
    @RobinSingh-pc2em 4 дні тому

    ਬਾਬਾ ਜੀ ਬਾਲਾ ਜੀ ਦੀ ਕਿਰਪਾ ਨਾ ਗੱਡੀ ਤਾਂ ਪੂਰੀ ਸਿਰਾ ਮਿਲੂਗੀ

  • @gurjeetbharaj9732
    @gurjeetbharaj9732 4 дні тому

    Sadde chhattisgarh durg raipur de wich isnu madhu munnaka kahide sige.

  • @musictaj
    @musictaj 18 годин тому

    Sin theta, cos theta jis nu samaj lag je oh hath de hunar tu upper ho jaanda aa

  • @Lakhasurry
    @Lakhasurry 4 дні тому

    ਬਾਈ ਨਸੇਆ ਤੋ ਆਵਾਜ ਚੱਕੋ nashe te awaaj chko kal thude bche lgne grnaty pakki

  • @travellingjatt9716
    @travellingjatt9716 4 дні тому

    Hello sutta hi boli janda ptander poora lehr ch aa 😂😂😂😂

  • @Bainstattoos
    @Bainstattoos 4 дні тому

    🙏🙏🙏🙏🙏🙏

  • @Preetdhuri996
    @Preetdhuri996 5 днів тому

    ਬਾਬਾ ਜੀ ਸਤਿ ਸ੍ਰੀ ਅਕਾਲ ਗੱਡੀ ਬਦਿਆ ਲਓ ਹੁਣ ਦੋ ਰੁਪਏ ਜਾਦੇ ਲੱਗ ਜਾਣ ਦੁੱਖ ਦੇ ਨੀ

  • @gurvindersran1881
    @gurvindersran1881 4 дні тому

    Lahri manka hunda hai Baba Ji jede tusi dasde ho bola

  • @sukhwindercheema86
    @sukhwindercheema86 4 дні тому

    Ki haal aa baba ji

  • @gurpreetsinghjassal2135
    @gurpreetsinghjassal2135 4 дні тому

    Baba g ads hor lvao

  • @h_SGaming1574
    @h_SGaming1574 4 дні тому

    Jagwinder singh mohali

  • @DeepuKumar-e1g4v
    @DeepuKumar-e1g4v 3 дні тому

    ਉਹਨੂੰ ਬੋਲੋ

  • @nav8472
    @nav8472 4 дні тому

    ਬਾਬਾ ਪੈਸੇ ਕਿਉਂ ਦੱਸੀ ਜਾਨਾਂ ਕੋਈ ਲੁੱਟ ਕੇ ਲੈਜੂ

  • @gurjeetbharaj9732
    @gurjeetbharaj9732 4 дні тому

    Sawere 5,6 bajar lagda Dilli wich ohnu ki kahinde ne.

  • @JassDhaliwal-wz4og
    @JassDhaliwal-wz4og 4 дні тому

    Hoor

  • @GoggoJapp
    @GoggoJapp 3 дні тому

    oda chadan lg gea baba hun tah tu fake lgda km

  • @rupindersingh1052
    @rupindersingh1052 5 днів тому

    Baba gadi kotho leyi adress deo apan vi leni hai dilli to gaddi.

  • @AmarjeetSingh-br7kn
    @AmarjeetSingh-br7kn 4 дні тому

    Good 👍

  • @beantrai1017
    @beantrai1017 5 днів тому

    ❤❤

  • @BhupinderKaur-y2q
    @BhupinderKaur-y2q 4 дні тому

    🙏🙏🙏🙏🙏

  • @goldighal2240
    @goldighal2240 5 днів тому

    ❤❤❤❤