Maye ni mai Kisnu Dard Sunawa-55 , New Punjabi Video 2024 Preet Sandeep Vicky Kawal, Emotional Video

Поділитися
Вставка
  • Опубліковано 9 жов 2024
  • #saspardhan #Jagirdaar #sadapunjab #punjabi #thepunjab
    Shoot By- Iphon15 Pro Max
    *Story, Script and Dialogues: Sandeep Kaur , Vicky, Preet , Kawal
    Editing- Inshort paid
    DIRECTED, Bikramjit Singh
    EDITING, Bikramjeet Singh (vicky) Kawaljot Singh
    Camera man - Bikramjit Singh
    SHOOTING PLACE- WARIAN,
    Cast- BIKRAMAJIT SINGH (vicky)
    HARPREET KAUR (preet)
    SAHIBJEET SINGH
    SANDEEP KAUR
    KAWALJOT SINGH
    GURMEHAR KAUR
    JATINDER KAIR
    SUKHWINDER KAUR (MOM)
    JATINDER KAIR ( JEETA)
    RAJINDER SINGH ( SONU)
    FACEBOOK-fb.watch/hlxHG...
    INSTAGRAM- ...

КОМЕНТАРІ • 552

  • @gursewakgill4503
    @gursewakgill4503 11 годин тому +76

    ਜਦੋਂ ਪਾਲੀ ਤੇ ਪਰੀਤ ਦਾ ਸੀਨ ਆਉਦਾ ਉਦੋਂ ਬਹੁਤ ਮਜਾ ਆਉਂਦਾ 😅😅👌👌

  • @ReenaKalsi.
    @ReenaKalsi. 13 годин тому +48

    ਅੱਜ ਟਾਈਮ ਨਾਲ ਵੀਡਿਓ ਪੈ ਹੀ ਗਈ😍😍😍😍😍

  • @karmitakaur3390
    @karmitakaur3390 13 годин тому +181

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

    • @randhawa._saab._
      @randhawa._saab._ 13 годин тому +6

      ❤❤

    • @v5wonders267
      @v5wonders267 12 годин тому +5

      Aap ta,tusi Sara din video dekhde rehnde ho.. Rabb de naa da show off kyo karde aa comment ch

    • @Maninder_brar
      @Maninder_brar 12 годин тому

      ​@@v5wonders267view ਲੈਣ ਲਈ

    • @lovelife_always74
      @lovelife_always74 10 годин тому

      Seems like you are unemployed always watching UA-cam videos and commenting on them! Go get a job 🙄

    • @VickyDhanda-e1l
      @VickyDhanda-e1l 10 годин тому +1

      Ah fer aagyi msg krn

  • @narindernarinder592
    @narindernarinder592 8 годин тому +32

    ਰੱਬਾ ਧੀਆ ਦੇਦੇ ਮਾਂ-ਬਾਪ ਸਦਾ ਜਿੰਦੇ ਰਹਿਣ ਮਾਪਿਆ ਨਾਲ ਸਰਦਾਰੀ ਏ

  • @ReenaKalsi.
    @ReenaKalsi. 12 годин тому +51

    ਅੱਜ ਚਾਹ ਤਾਂ ਪਿਲਾ ਦਿੰਦੇ,ਅਗਲੇ episode ਵਿੱਚ ਰੋਟੀ ਖਿਲਾ ਦਿੰਦੇ।ਤੁਸੀਂ ਪਰੌਣੇ ਨੂੰ ਐਵੇਂ ਹੀ ਰੱਖਿਆ।ਅਸੀਂ wait ਹੀ ਕਰਦੇ ਰਹਿ ਗਏ,☕😂😂

    • @manjitkaur5860
      @manjitkaur5860 12 годин тому +2

      Hngi Sai gal a😊

    • @MandeepKaur-re5ej
      @MandeepKaur-re5ej 11 годин тому +1

      Sahi gal hai

    • @manreetcheema1249
      @manreetcheema1249 10 годин тому +3

      ਹੁਣ ਨਹੀਂ ਦਿਲ ਕਰਦਾ, ਇਹਨਾਂ ਦਾ ਵੀਡੀਓ ਬਣਾਉਣ ਨੂੰ

  • @AkwinderButter
    @AkwinderButter 11 годин тому +14

    ਬਹੁਤ ਵਧੀਆ ਸਾਰੀ ਟੀਮ ਬਾਬਾ ਨਾਨਕ ਜੀ ਮੇਹਰ ਕਰੀ ❤❤❤🎉🎉🎉

  • @ManpreetKaur-fn1bd
    @ManpreetKaur-fn1bd 12 годин тому +36

    ਜਿੰਨਾ ਮਰਜ਼ੀ ਤੁਸੀਂ ਦੋਵੇਂ ਮਾਵਾਂ ਧੀਆਂ ਗੱਲਾ ਨੂੰ ਵਧਾ ਚੜ੍ਹਾ ਕੇ ਦੱਸ ਦੋ ਪਰ ਇਕ ਨਾ ਇਕ ਦਿਨ ਸੱਚ ਸਾਹਮਣੇ ਆ ਹੀ ਜਾਣਾ 😢😢ਇਹ ਦੋਵੇਂ ਮਾਵਾਂ ਧੀਆਂ ਇਕ ਅਤਰੋ ਤੇ ਦੂਜੀ ਚਤਰੋ 😂😂😂

  • @Maninder_brar
    @Maninder_brar 12 годин тому +53

    ਆਹ ਦੋਵੇਂ ਮਾਂ ਧੀ ਦੀ ਛਿੱਤਰ ਪਰੇਡ ਹੋਣ ਵਾਲੀ ਆ,,,,ਵੈਸੇ ਵੀ ਮੈਂ ਤਾਂ ਸਿਰਫ ਜੀਤਾ ਕਰਕੇ ਵੀ ਵੀਡਿਓ ਦੇਖਦੀ ਆ,,,ਜੀਤਾ always best ❣️💞

  • @SurjitSingh-bb2vx
    @SurjitSingh-bb2vx 12 годин тому +23

    Nest past ਛੇਤੀ ਛੇਤੀ veer ji ❤❤❤❤😊😊😊😊😊😊

  • @ravinderkaur9092
    @ravinderkaur9092 8 годин тому +11

    ਜੀਤਾਂ ਚਾਹ ਧਰੀ ਕੇ ਮੁਰਗ਼ਾ ਕਹਾਣੀ ਖਤਮ ਹੋਗੀ ਚਾਹ ਨਹੀਂ ਆਈ 😂😂😂😂😂😂

  • @KulwinderKaur-pd5ub
    @KulwinderKaur-pd5ub 8 годин тому +7

    ਚਲੋ ਜੀਤਾਂ ਭੈਣ ਜੀ ਚਾਹ ਤਾਂ ਪਿਲਾਦੋ ਬਚਾਰੀਆ😂❤

  • @swaranjitatwal
    @swaranjitatwal 11 годин тому +28

    ਨੀ ਭੈਣੇ ਚਾਹ ਰਿਜ ਰਿਜ ਕਮਲੀ ਹੋ ਗਈ ਹੋਣੀ

  • @kamaldhillon3782
    @kamaldhillon3782 12 годин тому +24

    Jeeta didi chah ਰਿਜ ਰਿਜ ਕਮਲੀ ਹੋਗੀ ਹੋਣੀ😂😂

  • @AmigoStones
    @AmigoStones 3 години тому +2

    Jeeta v bhut real acting krdi poori natural ❤

  • @KaurRajveer-ss5cf
    @KaurRajveer-ss5cf 13 годин тому +39

    Jihda vi mera commant pad riha hai waheguru ji ohna de Mata pita di Umar lambi kre ❤

  • @prabhdhillon2348
    @prabhdhillon2348 11 годин тому +11

    ਬਿਲਕੁਲ ਸਹੀ ਗੱਲ ਆ ਇਹਨਾਂ ਮਾਵਾਂ ਧੀਆਂ ਨੇ ਵੀਡਿਉ ਬੇਕਾਰ ਕਰ ਦਿਤੀ ਆ ਅਸੀਂ ਵੀ ਕਵਲ ਸੰਦੀਪ ਜੀਤਾ ਸੋਨੂੰ ਵੀਰ ਦਾ ਕਰਕੇ ਵੀਡੀਓ ਦੇਖਦੇ ਆ ❤❤❤❤❤

    • @SoniaMehra-tc9gg
      @SoniaMehra-tc9gg 9 годин тому +1

      G nai Ona Dona nal e video da swad a baki aive Rona e a😂😂

  • @SurjitSingh-bb2vx
    @SurjitSingh-bb2vx 12 годин тому +8

    Very Very Very nice story ji so beautiful ji and Preeti didi ji ਪਾਲੀ ਦੀਦੀ 😂😂😂😂😂❤❤❤❤Very nice acting ji 😂😂😂😂❤❤❤❤❤❤

  • @ManjeetKaur-lf4ws
    @ManjeetKaur-lf4ws 12 годин тому +8

    Very nice video. God bless you all team members. Video jaldi paa deya karo bahut wait rehndi hai.

  • @narindernarinder592
    @narindernarinder592 8 годин тому +3

    ਹਾਏ ਰੱਬਾ ਸਾਡੇ ਸਾਹਮਣੇ ਘਰ ਵਾਲੇ ਗੁਵਾਡੀ ਸਾਡੇ ਘਰ ਬੂਹੇ ਅੱਗੇ ਨਾਲੀ ਨਹੀ ਏ ਜਦੌ ਮੇ ਫਰਸ ਧੌਦੀ ਜਾ ਕੱਪੜੇ ਧੌਦੀ ਪਾਣੀ ਸਾਹਮਣੇ ਉਨਾ ਦੇ ਚਲਾ ਜਾਦਾ ਬਹੁਤ ਬੌਲਦੀ ਪਲ ਮੈ ਮਜਬੂਰ ਕਿਉਕਿ ਮੈ ਆਸਾ ਵਰਕਰ ਹਾਂ

  • @amandeepkaurgill5475
    @amandeepkaurgill5475 11 годин тому +5

    Sat Shri akal ji all family very very nice video God bless you ❤❤❤🌟🌟🌟🌟🌟💯💯

  • @AngrejSingh-mp2tu
    @AngrejSingh-mp2tu 11 годин тому +12

    ਪ੍ਰੀਤੋ ਇਸ ਚੰਗਾ ਕੰਮ ਕੀਤਾ ਜਿਹੜਾ ਉਸ ਖੁਸ਼ੀ ਵਿੱਚ ਕਾਂ 15+20 ਫਰਾਈ ਕਰਦੇ ਫਟਾ ਫਟ ਆਈ ਲੈ ਸਨਦੀਪ ਤੇ ਡੈਡੀ ਫਿਰ ਹੀ ਪਾਉ ਪਟਾਂਕੇ ਛੇਤੀ ਛੇਤੀ ਮਾਂ ਨੂੰ ਕਾਂ ਖਵਾਦੇ ਆਪ ਵੀ ਇੱਕ ਦੋ ਖਾਂਲੀਈ ਕਿਉਕਿ ਜੰਗ ਲੱਗਣ ਵਾਲੀ ਹੈ ਨਾਲ ਤੈਨੂੰ ਵੀ ਮੁਕਾਬਲਾ ਕਰਨਾਂ ਪੈਣਾਂ ਪ੍ਰੀਤੋ

  • @meetokaur6000
    @meetokaur6000 12 хвилин тому

    ਮਾ ਧੀ ਜੇਕਰ ਬਹੁਤ ਖਰਾਬ ਜੇਕਰ ਤੁਸੀਂ ਕੁੜੀ ਦਾ ਮਾੜਾ ਸੋਚਦੀਆਂ ਆਪ ਹੀ ਮਾਤਾ ਹੋਣਾ ਵਾਹਿਗੁਰੂ ji ਤਾ ਦੇਖਦਾ ਫਿਰ ਇਨਸਾਨ ਨੂੰ ਪਤਾ ਲਗਦਾ ਜਦੋਂ ਵਾਹਿਗੁਰੂ ji ਲਾਠੀ ਪੈਦੀ nice video ਭਰਾ ਭਰਜਾਈ ਬਹੁਤ ਹੀ ਚਗੇ ਤੁਹਾਡੇ ਨਾਲੋਂ 🌹🙏uk ਕਹਿੰਦੇ ਹੁੰਦੇ ਕਰ ਭਲਾ ਹੋ ਭਲਾ

  • @ranjitkaur6445
    @ranjitkaur6445 11 годин тому +4

    Kawal te Sandeep di Jodi Sonu te jeeta di Jodi Waheguru ji ne bahut hi Soch Samjh k banayia aa Preet te Pali eh CID ch bharti kra dio Very interesting Story God bless u all❤❤❤❤❤🎉🎉🎉🎉🎉

  • @satnamsinghgill
    @satnamsinghgill 2 години тому +1

    Menu tha bhot wait we es video di tha

  • @ParkashSingh-t3j
    @ParkashSingh-t3j 12 годин тому +2

    ਬਹੁਤ ਵਧੀਆ ਵੀਡੀਓ ਆ 👌👌👍👍👍👍❤️💗💞🌺💐🌼🌻🌻🌺

  • @KalwinderKour-d1i
    @KalwinderKour-d1i 13 годин тому +8

    Bahut shoni video ❤❤ from Odhssa ❤

  • @ravinderkaur9247
    @ravinderkaur9247 12 годин тому +10

    ਸਾਨੂੰ ਤੇ ਬੇਟਾ ਬੜਾ ਹੀ ਬੀਬੀ ਜੀਤਾਂ ਤੇਰਾ ਵੀ ਰੋਲ ਬੜਾ ਹੀ ਵਧੀਆ ਸੰਦੀਪ ਤੇ ਬੜੀ ਪਿਆਰੀ ਲੱਗਣ ਲਈ ਮਤਲਬ ਹ ਜੀ ਕੀਤਾ ਤੇਰੀ ਕਿਚਨ ਬੜੀ ਪਿਆਰੀ❤❤❤❤❤❤❤❤

  • @fatehghuman5624
    @fatehghuman5624 12 годин тому +12

    Shyad Sandeep da Taya mil je raste ch..fr maja ayega

  • @pinderkaurpinderkaur2799
    @pinderkaurpinderkaur2799 8 годин тому +2

    Very very nice video ❤❤❤❤❤❤❤❤❤

  • @jassbrar477
    @jassbrar477 13 годин тому +10

    ਸਤਿ ਸ੍ਰੀ ਆਕਾਲ ਜੀ

  • @HusanDeep-r4i
    @HusanDeep-r4i 2 години тому

    Bahut Sony story all members blessings waheguru ji

  • @AmanpreetKaur-m1t
    @AmanpreetKaur-m1t 13 годин тому +7

    Very nice video👌👌 super duper story❤❤ veer ji👍👍

  • @BaljitKaur-yy6tw
    @BaljitKaur-yy6tw 12 годин тому +6

    Jeta didi de acting super duper ❤❤❤

  • @gagandandiwal4168
    @gagandandiwal4168 12 годин тому +6

    Bhut vadia video 👍love family ❤️❤️❤️❤️

  • @monikasethi9231
    @monikasethi9231 10 годин тому +3

    Very nice vidio ji waiting for next part of this story ❤❤❤❤

  • @MalkeetKaur-o1h
    @MalkeetKaur-o1h 10 годин тому +6

    ਜੀਤਾ ਸੂਟ ਸਾਰੇ ਕਾਲੇ ਹੀ ਪਾਦੀ

  • @manjitkaur6747
    @manjitkaur6747 9 годин тому +1

    Very nice strory❤god bless you all tem meabers❤preet te ehdi ma da pardafash hona chida aa❤

  • @NavneetaulakhAulakh
    @NavneetaulakhAulakh 9 годин тому +1

    Nice video wmk sari team t God bless you ❤

  • @satwantkaur7410
    @satwantkaur7410 11 годин тому +2

    Bahut vadia video super episode love family👌👌👌👌👌👌👌👌👌👌👌👌👌👌👌

  • @gursahibsinghturbanator7178
    @gursahibsinghturbanator7178 10 годин тому +3

    ਪੀਤੀ ਤੇ ਪਾਲੀ ਦੀ acting super ❤❤

  • @oceanmermaid2622
    @oceanmermaid2622 10 годин тому +1

    टाईम से आ गया एपिसोड ❤
    और वदिया ऐक्टिंग बस प्रीत का भेद खुल जाए उसके पिता के सामने 😂 मज़ा आ जाये

  • @benipalkiran2173
    @benipalkiran2173 12 годин тому +8

    Hun ehna diyan video skip krke hi dekhnia paindia..hunda hi ni kush video ch hun

  • @the_artist_girl173
    @the_artist_girl173 12 годин тому +10

    Sandeep te jeeta bhut hi Jada boldiaa

  • @kaurkaur468
    @kaurkaur468 12 годин тому +7

    ਅੰਟੀ ਕਹਿੰਦੇ ਕਾਹਲੀ ਜੀ ਪੈਣ ਡਹੀ ਸੀ 😂😂😂 ਬਿਸਕੁਟ ਖਾ ਲੈ😂😂😂😂

  • @lovedhot7168
    @lovedhot7168 10 годин тому +2

    ਚਾਹ ਤਾਂ ਪਿਲਾ ਦਿੰਦੇ ਪਹਿਲਾਂ

  • @SawranjitKaur-w2r
    @SawranjitKaur-w2r 2 години тому

    Bout good video jaldi jaldi age wali video send kar dyi karo

  • @Shorty_shortVedio
    @Shorty_shortVedio 3 години тому

    Very nice story ❤🙏 wmk 🙏 dhan Deep Singh ji ❤ God bless you all family members ❤❤

  • @parwindermudhar613
    @parwindermudhar613 8 годин тому +1

    Very nice episode waiting for next part❤❤

  • @seeratreet7422
    @seeratreet7422 2 години тому

    Nice jeeta de ajj butiya he nice lage Rhea ho

  • @AmarbirSingh-ne7kc
    @AmarbirSingh-ne7kc 8 годин тому +4

    ਜੀਤਾ ਦੀਦੀ ਅੱਜ ਦੇ ਪਾਰਟ ਜਵਾਈ ਵਿਚਾਰੇ ਨੂੰ ਚਾਹ ਪਿਆ ਦਿੰਦੇ 😂😂😂

    • @RajwinderKaur-oy2ni
      @RajwinderKaur-oy2ni 7 годин тому

      ਸਿਲੰਡਰ ਖਤਮ ਹੋ ਗਿਆ ਹੋਣਾ

  • @narindernarinder592
    @narindernarinder592 8 годин тому +1

    ਜੀਤਾ ਦੀਦੀ ਜੀ ਤੁਹਾਡੀ ਰਸੌਈ ਬਹੁਤ ਸੌਹਣੀ ਬਸਰਾਵਾ

  • @Hazel1-j7p
    @Hazel1-j7p 4 години тому

    Very Very nice 👌 👍 👏 god bless you 🎉🎉🎉🎉🎉🎉🎉🎉

  • @balwantgill5482
    @balwantgill5482 2 години тому

    Bahut vadia story all family members god bless you

  • @RenkyKaur
    @RenkyKaur 12 годин тому +2

    Vadiya. Maja. Aayha. Dik. K. Next. Part. Jadil. Pijado. G. ❤❤❤❤❤❤😊😊😊😊😊😊😊😊😊😊

  • @ManjeetSingh-g1u
    @ManjeetSingh-g1u 10 годин тому +2

    Very nice Video ji ❤❤❤❤🎉🎉🎉🎉🎉

  • @gurpreetvirk4585
    @gurpreetvirk4585 10 годин тому +2

    Sare bht wdia ne Sonu veer ,jeeta d

  • @gurpreetsekhon6694
    @gurpreetsekhon6694 3 години тому

    Preet te palli da seen bhutt vdia aa ❤❤❤

  • @aryanhanda8852
    @aryanhanda8852 3 години тому

    Ghar bahut sohna sonu veer g da touchwood

  • @harmandeepkaurkaur9682
    @harmandeepkaurkaur9682 8 годин тому +1

    Preet te pali dono hi mava tiya real hi mava tiya lagdiya ne

  • @gurmeet3684
    @gurmeet3684 12 годин тому +3

    Bahut vadia video 💐🌿💐🌿💐🌿💐🌿🌼🌻🌼🌻🌼🌻🌼🌻

  • @sukhmanff8042
    @sukhmanff8042 5 годин тому +1

    Jeeta Sis cha bn gy honi aa❤❤😂😂😂

  • @RajbirKaur-tv6jk
    @RajbirKaur-tv6jk 8 годин тому +1

    Next part jldi Paya kro veer g ina sabar ni hunda😊

  • @GurdhitaSingh
    @GurdhitaSingh 9 годин тому +2

    Waheguru 🙏🙏🙏🙏

  • @Happy_kitchen-w
    @Happy_kitchen-w 12 годин тому +4

    Tuc hamesha khush raoo ❤❤

  • @gillbrother7786
    @gillbrother7786 11 годин тому +2

    Sandeep bhabhi ta jata bhabhi ji app di acting and va buhat buhat soni acting ❤❤❤❤❤

  • @sukhmanff8042
    @sukhmanff8042 5 годин тому +1

    Very nice video 🎉🎉🎉

  • @NavjotKaur-fe9cd
    @NavjotKaur-fe9cd 11 годин тому +1

    Dhan Dhan guru Ram das ji Dhan Dhan Baba deep singh ji Dhan Dhan Baba Sheri chand ji mhr kirpa kro waheguru ji

  • @ArunKumar-ze9ew
    @ArunKumar-ze9ew 8 годин тому +1

    Preet te Pali di Acting ghant a

  • @wa_he
    @wa_he 13 годин тому +7

    Aye haye enia gallan sandeep 😮

  • @surajmattu4860
    @surajmattu4860 13 годин тому +5

    Bahut wait c video dii

  • @jagtarmalaysia9666
    @jagtarmalaysia9666 3 години тому

    Bahot bahot vadia video Ji 🙏🙏♥️♥️🌹🌹

  • @Hargun1643
    @Hargun1643 13 годин тому +5

    Bahut shoni video ❤❤

  • @PardeepSingh-z6v
    @PardeepSingh-z6v 9 годин тому +2

    ਨਾਈਸ

  • @MalvinderSingh-jq7te
    @MalvinderSingh-jq7te 13 годин тому +5

    nice video didiji ❤❤❤❤

  • @SawranjitKaur-w2r
    @SawranjitKaur-w2r 2 години тому

    Waheguru thonu khush rekhe

  • @PardeepLifeofpunjabcomdydhmaka
    @PardeepLifeofpunjabcomdydhmaka 12 годин тому +10

    Sndeep ne tai daa khaa pee k pabhi kol kdd taa😂😂😂😂😂

    • @v5wonders267
      @v5wonders267 12 годин тому +2

      Sahi gal. Ajkal Begana bacha koi ni rakhda apne ghar.. ..

  • @Jot_OT4bp
    @Jot_OT4bp 12 годин тому +4

    Very nice video

  • @Balwindersingh-cq7sd
    @Balwindersingh-cq7sd 11 годин тому +1

    ਬਹੁਤ ਵਧੀਆ ਸਾਰੀ ਟੀਮ❤❤

  • @sehajpreetsingh8752
    @sehajpreetsingh8752 9 годин тому

    Very nice acting and video all family members❤❤❤❤❤❤❤❤❤

  • @vanrajchahal-gt8uj
    @vanrajchahal-gt8uj 11 годин тому +2

    Very nice video ❤❤❤🎉🎉🎉

  • @swarnjeetkaur5726
    @swarnjeetkaur5726 9 годин тому

    Very Very nice vedio Very nice acting Jeeta god bless 🙌 you always ji

  • @SukhasinghAulakh
    @SukhasinghAulakh 5 годин тому

    Very nice video ji 🥰🥰🥰🥰🥰🥰🥰😍😍😍😍😍

  • @TanverTanver-k1i
    @TanverTanver-k1i 10 годин тому +1

    Viry Nice video sandeep

  • @theEVERYTHING_GUY
    @theEVERYTHING_GUY 7 годин тому

    Dil karda bas eh Vali video dekhde Rehan nu..best video ❤

  • @sandhaila
    @sandhaila 12 годин тому +1

    Bhut wait c video c sukhe aa tusi pai jo dii bhut vaida a video g❤❤❤❤❤😊😊😊😊 next part pai karo bhaji g❤❤❤❤😊😊

  • @SushmaMehta-ro8th
    @SushmaMehta-ro8th 3 години тому

    Very good story and waiting for next episode ❤❤

  • @shaminderkaursandhu9747
    @shaminderkaursandhu9747 10 годин тому +1

    Good story aaji very nice video good job all team members gbu all team ❤❤

  • @Ranveer-sz8cq
    @Ranveer-sz8cq 8 годин тому +3

    ❤😊❤

  • @narindernarinder592
    @narindernarinder592 8 годин тому +1

    ਜੇ ਮੈਂ ਬਲਬ ਜਗਾਦੀਂ ਰਾਤ ਨੂੰ ਮੈਨੂ ਕਹਿੰਦੀ ਸਾਡੇ ਘਰੇ ਲਾਇਟ ਪੈਦਾ ਅਜੇ ਕੀ ਬਲਬ ਦੀ ਲੂ ਦੂਜੇ ਪਾਸ ਨਹੀਂ ਪੈਂਦੀ

  • @savitarani9191
    @savitarani9191 11 годин тому +2

    Sandeep di gal bahut vadhia hai ki amiri ache jeaa nall hundi hai pesse nall nhi😂😂

  • @taibaghumman7277
    @taibaghumman7277 10 годин тому +1

    Very good Story and good Acting 💞💞💞💞💞💞💞💞💞💞💞💞💞💞🌺🌺🌺🌺🌺🌺🌺🌺🌺🌺🌷🥳💝💐🥳🥳💝💐🥳💝💝💐🥳 Preet or Pali Anti ki Sazishii Acting bohaat Axhi h original lgh Rahi h Story mn in dono ka Main Crecter in ko jahta h 😊😊😊😊😊 Bohaat hanssi b ATI h 😂😂😂😂

  • @tanveersingh7392
    @tanveersingh7392 12 годин тому +1

    Very nice video superrrrrrrrrrrrrrrr se bi uperrrrrr endd

  • @SukhwinderSingh-wq5ip
    @SukhwinderSingh-wq5ip 9 годин тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @JasvirKaur-u3b
    @JasvirKaur-u3b 12 годин тому +1

    Very Very nice story ji so beautiful family members ji and preeti puttg ji and Sandeep puttg ji ❤❤❤❤❤🎉🎉🎉🎉

  • @gurditsingh8282
    @gurditsingh8282 10 годин тому +2

    ♥️♥️♥️♥️👌👌👌👌

  • @palwinderkaur5461
    @palwinderkaur5461 8 годин тому +1

    Taya mil jave raste vich

  • @mamtajaswal5998
    @mamtajaswal5998 10 годин тому +1

    Very nice looking

  • @smartgirl4677
    @smartgirl4677 8 годин тому

    Vry intrested video... Sandeep didi... Tusi nee married dey according suit paya karo... Ajj mazza aa gya... Video daa... Hun preeti Or uss dee mummy dee class lagni chaidi.... Iss vich jeeta dee nai best acting kitti.. Sonu veer ji best brother nai... Mery bro wargy...

  • @HarleenKaur-p8l
    @HarleenKaur-p8l 12 годин тому +3

    ਬਹੁਤ ਵਧੀਆ👍💯❤❤❤❤

  • @gillbrother7786
    @gillbrother7786 11 годин тому

    Buhat buhat soni video god bless you family members ❤❤❤❤