ਵਿੱਕੀ ਦੀ ਤਮੰਨਾ ਪੂਰੀ ਹੋਈ ਸਾਡੇ ਘਰ ਆਈ ਨੰਨ੍ਹੀ ਪਰੀ ਪ੍ਰਮਾਤਮਾ ਮਾਂ ਧੀ ਨੂੰ ਤੰਦਰੁਸਤ ਰੱਖੇ

Поділитися
Вставка
  • Опубліковано 7 лют 2025

КОМЕНТАРІ • 1,1 тис.

  • @harjinder245
    @harjinder245 3 роки тому +28

    ਵਾਹ ਵੀਰੇ, ਦਿਲ ਖੁੱਸ਼ ਹੋ ਗਿਆ। ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ। 💐💕🙂🙏

  • @sukhwindersidhu9105
    @sukhwindersidhu9105 3 роки тому +2

    ਵੀਰ ਜੀ ਵਧਾਈ ਹੋਵੇ ਜੀ ਵਹਿਗੁਰੂ ਜੀ ਬੱਚੀ ਤੇ ਅਤੇ ਤਹੁਡੇ ਤੇ ਸਦਾ ਮੇਹਰ ਭਰਿਆ ਹੱਥ ਰੱਖਣ ਅਤੇ ਗੁਰਸਿੱਖੀ ਵਾਲਾ ਜੀਵਨ ਬਖਸ਼ਣ।

  • @ramanmander2481
    @ramanmander2481 3 роки тому +7

    ਦਿਲ ਬਹੁਤ ਬਹੁਤ ਖੁਸ਼ ਹੋਗਿਆ ਜੀ ਇੰਨੀ ਸੋਹਣੀ ਖੁਸ਼ਖਬਰੀ ਸੁਣ ਕੇ, ਸਾਰੇ ਹੀ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਜੀ।

  • @kkvj3305
    @kkvj3305 3 роки тому +2

    ਪੁੱਤਰ ਮਿੱਠੜੇ ਮੇਵੇ ਧੀਆ ਮਿਸ਼ਰੀ ਡਲੀਆਂ

  • @HarpreetKaur-hr3ij
    @HarpreetKaur-hr3ij 3 роки тому +19

    ਬਹੁਤ ਬਹੁਤ ਵਧਾਈਆ ਜੀ ਨੱਨੀ ਪਰੀ ਆਈ ਆ ਜੀ ਵਾਹਿਗੁਰੂ ਜੀ ਸਦਾ ਖੱੁਸ਼ ਰੱਖਣ ਜੀ🙏🏻🙏🏻❤️❤️

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @bainsfamily4734
    @bainsfamily4734 3 роки тому +1

    ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @SS-qz6zg
    @SS-qz6zg 3 роки тому +3

    ਵਧਾਈਆਂ ਹੋਣ ਜੀ ਸਾਰੇ ਪਰਿਵਾਰ ਨੂੰ ਜੀ ਮਾਂ ਤੇ ਬੱਚੀ ਦੋਵਾਂ ਨੂੰ ਵਾਹਿਗੁਰੂ ਜੀ ਤੰਦਰੁਸਤ ਰੱਖਣ🙏🌹❤️

  • @dalwinderkaur2012
    @dalwinderkaur2012 3 роки тому +1

    ਲੱਖ ਲੱਖ ਮੁਬਾਰਕਾਂ ਪਰਮਾਤਮਾ ਹਮੇਸਾ ਚੜਦੀ ਕਲਾ ਰੱਖੇ USA

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @kkvj3305
    @kkvj3305 3 роки тому +8

    ਤੁਸੀ ਇਸ ਦਾ ਨਾਮ ਸ਼ਹਿਨਾਜ਼ ਕੌਰ ਮਾਹਲ ਰੱਖ ਦਿਓ ਇਸ ਦਾ ਮੱਤਲਬ ਹੈ ਸੁੰਦਰ ਤੇ ਇੰਗਲਿਸ਼ ਵਿਚ Shehnaaz Kaur Mahal , ਇਹ ਨਾਮ ਭਾਰਤ ਦੀ ਇਕ ਅਕਟਰਨੀ ਦਾ ਵੀ ਹੈ ਤੁਸੀ ਵੀ ਰੱਖੋ ਇਸ ਤੋਂ ਉਪਰ ਕੋਈ ਵਧੀਆ ਨਾਮ ਨੀ ਹੋ ਸਕਦਾ

  • @talwindersandhu6958
    @talwindersandhu6958 3 роки тому +1

    ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਬਹੁਤ ਸੋਹਣੀ ਆ ਨੰਨੀ ਪਰੀ

  • @amarjibassi9152
    @amarjibassi9152 3 роки тому +3

    This Baby Girl is going to be Lata Mangeshkar… very many congratulations to all of you..

    • @Sukho_bhanji
      @Sukho_bhanji  3 роки тому +1

      🙏🙏 Thanks ji 🙏🙏 ( s ) ( ਸ ) tu Nam daso ji

  • @mandeepdhadda272
    @mandeepdhadda272 3 роки тому +1

    ਬਹੁਤ ਬਹੁਤ ਮੁਬਾਰਕਬਾਦ ਸਾਰੀ ਫੈਮਿਲੀ ਨੂੰ।ਪਰਮਾਤਮਾ ਤੰਦਰੁਸਤੀ ਤੇ ਤਰੱਕੀ ਬਖਸ਼ੇ

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @rimplekaur8228
    @rimplekaur8228 3 роки тому +7

    ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ

  • @pb23walajatt7
    @pb23walajatt7 3 роки тому +2

    ਵਧਾਇਆ ਜੀ

  • @SandeepSingh-si8mr
    @SandeepSingh-si8mr 3 роки тому +3

    Cute ji pari de is family wich oun diyaan bht bht mubarakaan 😊🥰❤waheguru ji ka khalsa waheguru ji ki fateh 🙏🙏🎈🎈

    • @Sukho_bhanji
      @Sukho_bhanji  3 роки тому +1

      🙏🙏 Thanks ji 🙏🙏 ( s ) ( ਸ ) tu Nam daso ji

  • @jaskiratsinghbhandal4296
    @jaskiratsinghbhandal4296 3 роки тому +1

    ਬਹੁਤ ਬਹੁਤ ਮੁਬਾਰਕਾਂ ਜੀ ਨੱਨੀ ਪਰੀ ਆਈ ਆ ਪਰਮਾਤਮਾ ਤੰਦਰੁਸਤੀ ਦੇਵੇ

  • @karamjeetsingh2572
    @karamjeetsingh2572 3 роки тому +9

    Congrats from Karamjeet n fmly,Malaysia. May Waheguru bless the mom n new born baby.So happy for the whole fmly.

  • @ranachakkal1956
    @ranachakkal1956 3 роки тому +2

    ਨੇਤਰ ਬਾਈ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @lakhvirnagra9431
    @lakhvirnagra9431 3 роки тому +4

    Congratulations ji
    Waheguru ji bless the Baby Mum and family 🙏

    • @Sukho_bhanji
      @Sukho_bhanji  3 роки тому +1

      🙏🙏 Thanks ji 🙏🙏 ( s ) ( ਸ ) tu Nam daso ji

    • @lakhvirnagra9431
      @lakhvirnagra9431 3 роки тому

      Sehaj
      Sahil
      Sehleen
      Surgunn
      Supreet
      Samreet
      Sukhnseeb
      Seerat
      Simrat
      Sukhreet
      (Sukhvir and Sandeep ) dona da name mix kar k ( Sukhdeep) v ttheek laggda because eh v karan vang tuhadi dona di beti hai
      Waheguru ji dona Mothers da peyar banna k rakhann always 🙏
      And
      Sukhman v cute name aa

    • @lakhvirnagra9431
      @lakhvirnagra9431 3 роки тому

      But
      Bhuaa Baljinder and Bhainn Jasmeen da first right aa name choose karan da ji

  • @sandeepbhullar6202
    @sandeepbhullar6202 3 роки тому +1

    ਸਤਿ ਸ੍ਰੀ ਅਕਾਲ ਜੀ
    ਬਹੁਤ ਬਹੁਤ ਮੁਬਾਰਕਾਂ ਹੋਣ ਜੀ ਸਾਰੇ ਪਰਿਵਾਰ ਨੂੰ

    • @Sukho_bhanji
      @Sukho_bhanji  3 роки тому +1

      🙏🙏 Thanks ji 🙏🙏 ( s ) ( ਸ ) tu Nam daso ji

  • @kuldipdhiman7082
    @kuldipdhiman7082 3 роки тому +4

    🙏 💐 🎂Nanie pari comes in your family ❤️ Many many congratulations sare parrivar nu ji, 🙏 parmatama aap ji nu hemesha khush rakhe veer ji God bless all of you lovely family ❤️😊🙏🙋🏻

    • @Sukho_bhanji
      @Sukho_bhanji  3 роки тому +2

      🙏🙏 Thanks ji 🙏🙏 ( s ) ( ਸ ) tu Nam daso ji

  • @parkashsingh3146
    @parkashsingh3146 3 роки тому +1

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਨੰਨੀ ਪਰੀ ਦੇ ਨਾਨਕੇ ਅਤੇ ਦਾਦਕਿਆਂ ਨੂੰ ਵਧਾਈ ਹੋਵੇ ਜੀ ਪਰੀ ਨੂੰ ਪਰਮਾਤਮਾ ਲੰਬੀ ਉਮਰ ਚੜ੍ਹਦੀ ਕਲਾ ਵਿਚ ਰੱਖੇ ਤੇ ਮਾਤਾ ਪਿਤਾ ਦੀ ਆਗਿਆਕਾਰ ਹੋਵੇ ਜੀ

  • @harjikaur6482
    @harjikaur6482 3 роки тому +3

    Bahoot bahoot vadhaian hoven ji ,Waheguru angsung hoven ji dono maa te baby dey , khush raho Abaad raho ji bless you all 💕❤️🎂🙏

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @kuldeepdhimanburmi6049
    @kuldeepdhimanburmi6049 3 роки тому +1

    ਵਧਾਈਆਂ ਭਾਈ ਸੁਖੋ ਪਰੀ ਨੂੰ ਗੁਰੂ ਸਾਹਿਬ ਜੀ ਲੰਬੀਆਂ ਉਮਰਾਂ ਤੇ ਚੜ੍ਹਦੀ ਕਲਾ ਬਖਸ਼ਣ ਜੀ 🙏🙏🎂🎂🎂🎂🎂

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

    • @kuldeepdhimanburmi6049
      @kuldeepdhimanburmi6049 3 роки тому

      @@Sukho_bhanji ਕੁਲਦੀਪ ਸਿੰਘ
      ਟੋਰਾਂਟੋ ਹੁਣ ਕਨੇਡਾ ਹਾਂ
      ਲੁਧਿਆਣੇ ਤੋਂ ਹਾਂਜੀ

  • @1mannik
    @1mannik 3 роки тому +6

    Dillo Congratulations & vadiya Bicky & Sandeep nu ... waheguru sadi putt nu har khushiya dikavay . Sari nu family bahaut bahaut vadiya . karma varlay niyaanay ne ikh pyar paariya ghar vich janam liyah . Shukar tera waheguru .

  • @arshpreetsingh1294
    @arshpreetsingh1294 3 роки тому +1

    ਬਹੁਤ ਬਹੁਤ ਮੁਬਾਰਕਾਂ ਜੀ 🙏🙏 ਨੰਨ੍ਹੀ ਪਰੀ ਆ ਗਾਈ ਜੀ ਕਰਮਾਂ ਵਾਲੀਆਂ ਨੂੰ ਮਿਲਦੀ ਨੇ ਧੀਆਂ

  • @sukhwinderpannu4626
    @sukhwinderpannu4626 3 роки тому +6

    Congratulations to you and your family welcome little pri 🙏🏼💕🇨🇦

  • @SukhdevSingh-vt3rr
    @SukhdevSingh-vt3rr 3 роки тому

    ਸਤਿ ਸ੍ਰੀ ਅਕਾਲ ਜੀ ਵਧਾਈਆਂ ਸਾਰੇ ਪਰਿਵਾਰ ਨੂੰ ਧੀ ਪਰੀ ਦੀਆਂ ਜੀ

  • @kaurjasbir2758
    @kaurjasbir2758 3 роки тому +7

    Many many congratulations to all family members 🎉
    May waheguru ji blessed you with good health and happiness 🙏

    • @Sukho_bhanji
      @Sukho_bhanji  3 роки тому +1

      🙏🙏 Thanks ji 🙏🙏 ( s ) ( ਸ ) tu Nam daso ji

    • @kaurjasbir2758
      @kaurjasbir2758 3 роки тому

      @@Sukho_bhanji tuci jo be naam rakho gay sohna hi rakho gay
      Waheguru ji mehar kre pure pariwar te 🙏

    • @parmjeetkaur1296
      @parmjeetkaur1296 3 роки тому

      Sukpreet nice name veer ji 🙏 God bless baby 👶 🙏

  • @mr_bhamarsi_hacker8823
    @mr_bhamarsi_hacker8823 3 роки тому +1

    ਵਧਾਈਆਂ ਵੀਰ ਜੀ ਸਭ ਨੂੰ ਪ੍ਰਮਾਤਮਾ ਮਾਂ ਤੇ ਧੀ ਨੂੰ ਤੰਦਰੁਸਤੀ ਬਖ਼ਸੇ ਜੀ

  • @HarmanSingh-dj6ij
    @HarmanSingh-dj6ij 3 роки тому +5

    happy congratulations all family god bless you brothers nanny pari🥰❤️🎂

  • @dalbirkaur4488
    @dalbirkaur4488 3 роки тому +5

    congratulations to all the family 🥳👏❤god bless you 🙏🙏

  • @kamalpreetsingh4102
    @kamalpreetsingh4102 3 роки тому

    ਮੇਰੇ ਬਲੋ ਬਹੁਤ ਬਹੁਤ ਬਦਾਈਆ ਸਾਰੇ ਪਰਵਾਰ ਨੂੰ ਬਹਿਗੁਰੂ ਤੰਦ ਰੁਸਤੀ ਰਖੇ

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @anshpreetsingh363
    @anshpreetsingh363 3 роки тому +4

    Congratulations 🥳👏 all'family ❤️🙏 God bless you nanny pari❤️

  • @harbanskaur8146
    @harbanskaur8146 3 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ
    ਬਹੁਤ ਵਧਾਈਆਂ ਜੀ ਨੰਨ੍ਹੀ ਪਰੀ ਨਾਲ ਪਰਿਵਾਰ ਵਿਚ ਰੌਣਕਾਂ ਆ ਗਈਆ

  • @satvindersingh374
    @satvindersingh374 3 роки тому +4

    Many many congrats to whole family stay blessed

  • @dhillonsingh6177
    @dhillonsingh6177 3 роки тому +1

    🙏ਸਾਰੇ ਪਰਿਵਾਰ ਨੂੰ ਬਹੁਤ-੨ ਵਧਾਈਆਂ 👍

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @sarpal3261
    @sarpal3261 3 роки тому +6

    Congrats to you and your family 🙏❤

  • @gurbani7797
    @gurbani7797 3 роки тому +1

    ਬਹੁਤ ਬਹੁਤ ਞਧਾੲੀਅਾ ਵੀਰ ਜੀ ਵਾਹਿਗੁਰੂ ਜੀ ਤੰਦਰੁਸਤ ਰੱਖਣ

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @rajinderpalsingh2664
    @rajinderpalsingh2664 3 роки тому +5

    congratulations for baby girl she's so cute 😍 💗

  • @KuldeepSingh-od5tl
    @KuldeepSingh-od5tl 3 роки тому

    ਬਹੁਤ ਬਹੁਤ ਮੁਬਾਰਕਾ ਨੇਤਰ ਬਾਈ ਵਿੱਕੀ ਬਾਈ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾ ਪ੍ਰਮਾਤਮਾ ਬੱਚੀ ਅਤੇ ਮਾਂ ਨੂੰ ਤੰਦਰੁਸਤੀਆ ਬਖਸਣ

  • @ammyammy1657
    @ammyammy1657 3 роки тому +3

    Ssa ji 🙏 🙏 🙏 🙏 🙏 🙏
    Many many Congratulations 🎉🎊🎉🎊🎉😙😙😙😙🍫🍫🍫🍫🍫🍫sari mahal family nu....ਕੋਲ ਹੀ ਹੈ ਜੀ ਘਰ ਦਸਿਉ ਜਰੂਰ ਕੋਈ ਚੀਜ ਦੀ ਲੋੜ ਹੋਈ ਜੀ plzzzz baki ਧਿਆਨ ਰੱਖੋ sandeep ਜੀ ਦਾ ਤੇ newborn baby ਦਾ ਵੀ 😙😙😙😙bahut cute & sweet ਹੈ
    ਧੰਨ ਧੰਨ ਬਾਬਾ ਜਵਾਹਰ ਸਿੰਘ ਜੀ ਤੁਹਾਨੂੰ ਇਸੇ ਤਰਾ ਖੁਸ਼ ਤੰਦਰੁਸਤ ਰੱਖਣ 🙏🌹🙏🙏🌹🙏🌹🙏
    ਬਾਪੂ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਹੌਣ ਤੇ baby ਦੇ ਨਾਨਾ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਹੌਣ ਜੀ
    🍫🍫🍫🍫🍫🍫🍫🍫🍫🍫🍫

  • @raoisrar1741
    @raoisrar1741 3 роки тому +1

    so cute,,,live long life,God bless him

  • @kamalpreetkaur2821
    @kamalpreetkaur2821 3 роки тому +5

    Congratulations to all family members 🤩🤩🤩❤❤❤

  • @ManjeetSingh-ve3qm
    @ManjeetSingh-ve3qm 3 роки тому +1

    ਬਹੁਤ ਬਹੁਤ ਮੁਬਾਰਕਾ ਜੀ ਪਿੰਡ ਪੁਰਖਾਲੀ ਤੋ

    • @Sukho_bhanji
      @Sukho_bhanji  3 роки тому +1

      🙏🙏 Thanks ji 🙏🙏 ( s ) ( ਸ ) tu Nam daso ji

  • @JaspreetKaur-tb9vr
    @JaspreetKaur-tb9vr 3 роки тому +2

    Congratulation to all family little pri god bless you putt mera kol ve first baby girl a veer ji a ta Karma walya nu melda a 😘🥰🙏🙏

  • @bharpursingh5287
    @bharpursingh5287 3 роки тому +2

    ਸਾਰੇ ਬਹੁਤ ਵਧੀਆ ਹੈ

  • @NavdeepKaur-ge8ye
    @NavdeepKaur-ge8ye 3 роки тому +5

    Gudiea da name kudrat rakheyo please

    • @Sukho_bhanji
      @Sukho_bhanji  3 роки тому +1

      ਗੁਰੂ ਗ੍ਰੰਥ ਸਾਹਿਬ ਚੋਂ ਜਿਹੜਾ ਅੱਖਰ ਆਊਗਾ ਉਸ ਦੇ ਮੁਤਾਬਿਕ ਹੀ ਨਾਮ ਰੱਖਿਆ ਜਾਵੇਗਾ ਜੀ

  • @manjubala3105
    @manjubala3105 3 роки тому

    ਮੁਬਾਰਕਾਂ ਹੋਣ ਜੀ ਸਾਰੇ ਪਰਿਵਾਰ ਨੂੰ ਵਾਹਿਗੁਰੂ ਪਰੀ ਨੂੰ ਲੰਬੀ ਉਮਰ ਤੇ ਤੰਦਰੁਸਤੀ ਬਖ਼ਸ਼ੇ

  • @rajshardra9600
    @rajshardra9600 3 роки тому +3

    Congratulations to you and your family bless her xx

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @beantbenipal1720
    @beantbenipal1720 3 роки тому +2

    ਬਹੁਤ ਬਹੁਤ ਮੁਬਾਰਕਾਂ ਮਾਹਲ ਫੈਮਿਲੀ ਨੂੰ

  • @prem.ksingh4103
    @prem.ksingh4103 3 роки тому +3

    She should have disinfect her fingers before feeding baby honey

  • @Swaich_vlogs
    @Swaich_vlogs 3 роки тому

    ਬਹੁਤ ਨਾਈਸ ਹੋ ਗਿਆ ਵਧਾਈ ਹੋਵੇ ਜੀ ਪਰਮਾਤਮਾ ਤਦਰੁਸੀ ਦੇਵੇ ਜੀ ਦੋਹਾਂ ਨੂੰ ਜੀ

  • @sukhpalpoohla7360
    @sukhpalpoohla7360 3 роки тому

    ਬਹੁਤ ਬਹੁਤ ਮੁਬਾਰਕਾਂ ਜੀ।

    • @Sukho_bhanji
      @Sukho_bhanji  3 роки тому +1

      🙏🙏 Thanks ji 🙏🙏 ( s ) ( ਸ ) tu Nam daso ji

  • @gurnoorkaur4020
    @gurnoorkaur4020 3 роки тому

    ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆ ਜੀ 👨‍👩‍👧

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @mandeepkaurshahi470
    @mandeepkaurshahi470 3 роки тому +1

    ਮੁਬਾਰਕਾ ਸਾਰੇ ਪਰਵਾਰ ਨੂੰ

  • @SANDEEPSingh-kb7ox
    @SANDEEPSingh-kb7ox 3 роки тому +1

    ਬਹੁਤ ਬਹੁਤ ਮੁਬਾਰਕਾਂ ਜੀ ਸਰੀ ਫੈਮਿਲੀ ਨੂੰ ਰੱਬ ਤੁਹਾਨੂੰ ਖੁਸ਼ ਰੱਖੇ

  • @karamveersandhu2197
    @karamveersandhu2197 3 роки тому

    ਮੁਬਾਰਕਾਂ ਜੀ ਪਰਮਾਤਮਾ ਲੰਬੀ ਉਮਰ ਬਖਸ਼ੇ

  • @goldishergill1574
    @goldishergill1574 3 роки тому +1

    ਮੁਬਾਰਕਾਂ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਪ੍ਰਮਾਤਮਾ ਲੰਮੀਆਂ ਉਮਰਾਂ ਕਰੇ ਹਰ ਖੁਸ਼ੀ ਦੇਵੇ god bless you 🙏🏻🙏🏻🙏🏻🙏🏻🙏🏻

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @mohammadafzal1256
    @mohammadafzal1256 3 роки тому +2

    Bohat bohat mubarkan te wadaian❤️❤️❤️💞 sarean Nu khas Kar Mammi Daddy nu

    • @Sukho_bhanji
      @Sukho_bhanji  3 роки тому +1

      🙏🙏 Thanks ji 🙏🙏 ( s ) ( ਸ ) tu Nam daso ji

    • @mohammadafzal1256
      @mohammadafzal1256 3 роки тому +1

      @@Sukho_bhanji Sonia Rani

  • @dharampalkaur2821
    @dharampalkaur2821 3 роки тому +1

    ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਜਗਤ ਮਾਂ ਤੋਂ ਗੁੜਤੀ ਵਧੀਆ ਦਵਾਤੀ ਜੀ ਅੱਜ ਦੇ ਟਾਈਮ ਵਿੱਚ ਪੂਰੀ ਚੁਸਤ ਅਤੇ ਸਮਝਦਾਰ ਜਗਤ ਮਾਂ ਵਰਗੀ ਬਣੂ ਜਗਤ ਮਾਂ ਨੂੰ ਮੈਂ ਚਾਰ ਪੰਜ ਸਾਲ ਤੋਂ ਦੇਖਿਆ ਜੀ ਮਾਂ ਪੂਰੀ ਗਰੇਟ ਆ ਜੀ👍👍🤗🤗🥰🥰

  • @kkvj3305
    @kkvj3305 3 роки тому +2

    ਵਧਾਈਆਂ ਹੋਣ ਜੀ ਵਿਕੀ ਦੀ ਤਮੰਨਾ ਪੂਰੀ ਹੋ ਗਈ ਕੁੜੀ ਦੀ

  • @kabaddiupdate1854
    @kabaddiupdate1854 3 роки тому

    ਮੁਬਾਰਕਾਂ ਸਾਰੇ ਪਰਿਵਾਰ ਨੂੰ🎈🎈🎉🎉

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @MakhanSingh-oo7pn
    @MakhanSingh-oo7pn 3 роки тому +1

    ਬਹੁਤ ਬਹੁਤ ਵਧਾਈਆਂ ਜੀ ਨੱਨੀ ਪਰੀ ਵਾਹਿਗੁਰੂ ਜੀ ਸਦਾ ਖੁੱਸ ਰੱਖਣ ਜੀ 🙏🏻🙏🏻🙏🏻🙏🏻❤️👌👌🥰

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @gurjiwangill9921
    @gurjiwangill9921 3 роки тому

    ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਖੁਸ਼ ਰੱਖਾਂ ਜੀ 🙏

  • @gurmansaini2748
    @gurmansaini2748 3 роки тому +1

    ਸਾਰੇ ੫ਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ🎉🎊

  • @manjitrandhawa6868
    @manjitrandhawa6868 3 роки тому +1

    Congratulations baby girl 🎉🎉🎉🎉🎉🥳🥳🥳🥳🥳 sare family nu from Canada 🇨🇦

  • @navdeepkaur9591
    @navdeepkaur9591 3 роки тому +1

    ਵਾਹਿਗੁਰੂ। ਜੀ

  • @bittusingh7457
    @bittusingh7457 3 роки тому

    Bhut bhut vadayia new 👼 angel dia sare nu 👏god blesses

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

    • @bittusingh7457
      @bittusingh7457 3 роки тому

      Savleen sukhleen sahijpreeet satleen simleen sijal satsukh saravleen sanmukh……………..gurbani names hai alls 🧕🏻🧕🏻🧕🏻🧕🏻🧕🏻

  • @gurpreetsingh3424
    @gurpreetsingh3424 3 роки тому

    ਵਧਾਈਆਂ ਜੀ ਸਾਰੇ ਪਰਿਵਾਰ ਨੂੰ ❤❤❤❤

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @yuviattari9030
    @yuviattari9030 3 роки тому

    ਮੁਬਾਰਕਾਂ ਜੀ

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @gurjeetkaurgurpreetsingh2839
    @gurjeetkaurgurpreetsingh2839 3 роки тому +1

    ਬਹੁਤ ਬਹੁਤ ਮੁਬਾਰਕਾ ਜੀ

  • @kuldepkour2161
    @kuldepkour2161 3 роки тому +1

    ਵਧਾਈ ਹੋਵੇ ਭੈਣ ਜੀ ਵਿਕ ਵੀਰ ਜੀ ਤਹਾਨੂੰ ਵੀ

  • @parwindersandhu9167
    @parwindersandhu9167 3 роки тому

    ਸਾਰੇ ਪਹਿਵਾਰ ਨੂੰ ਬਹੁਤ ਬਹੁਤ ਵਧਾਈਆ ਜੀ🙏🎊🎉🎊🎉🎉🎉🎉🎁🎈❤😘

  • @harpalsingh4961
    @harpalsingh4961 3 роки тому +1

    Love you from itlay congratulazioni ji 😍🥰🤗😚❤️💝🌺🌺🎉🎉🎊🎊🎈🎈🎁👑

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @preetsan6270
    @preetsan6270 3 роки тому +1

    ਵਧਾਇਆ ਜੀ ਬਹੁਤ ਬਹੁਤ ਤੁਹਾਨੂੰ

  • @harinderjitkaur6790
    @harinderjitkaur6790 3 роки тому +1

    Sooo cute guggu jiha saria nu congrats vir g

  • @sukhikitty1498
    @sukhikitty1498 3 роки тому +1

    Bhuat mubarka veer ji.

  • @tanveerdhillonvlog
    @tanveerdhillonvlog 3 роки тому +1

    Veer g new quite girl'happy family congratulations 🌷🌷🌷🌷🌷

  • @gilljatt559
    @gilljatt559 3 роки тому +1

    ਬਹੁਤ ਬਹੁਤ ਵਧਾਈਆਂ ਜੀ

  • @malkeetk9704
    @malkeetk9704 3 роки тому +1

    Cute Congratulations beta ji god blass you

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @davinderkaur7101
    @davinderkaur7101 3 роки тому +1

    mubarka ji sariya nu both parmtama chardikal rakhe

  • @preetkaur-ox5gp
    @preetkaur-ox5gp 3 роки тому +1

    Congratulations to whole family 🎊🎊🎊waheguru ji chardi kla ch rakhn Pari nu sariyan khushiyan den 🙏🙏🙏🙏🙏

  • @rajwindergill6126
    @rajwindergill6126 3 роки тому +1

    Congratulation little girl God bless your family from Uk England

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @manpreetsingh2884
    @manpreetsingh2884 3 роки тому

    ਮੁਬਾਰਕਾਂ ਜੀ ਬਹੁਤ ਬਹੁਤ

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @iqbalkaur4100
    @iqbalkaur4100 3 роки тому +1

    Congraduation whole family from USA

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @balvirkaur6497
    @balvirkaur6497 3 роки тому +1

    Vadaiyan ji bht2 meri ardas ji waheguru age ki bhain jaldi tandrust ho jaan bachi dia Umar lamia hon gbu.

  • @ranikaur6912
    @ranikaur6912 3 роки тому +1

    ਵਧਾਈਆਂ ਜੀ ਬਹੁਤ ਬਹੁਤ

  • @sabby263
    @sabby263 3 роки тому +2

    Congratulations for Nanhi pari bahut bahut mubarkana ji 🙏

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @NesaJP91
    @NesaJP91 3 роки тому

    Congratulations on your beautiful blessing x

  • @jashanpreetsinghbasanti5216
    @jashanpreetsinghbasanti5216 3 роки тому +1

    ਮੁਬਾਰਕ ਜੀ

  • @rashpalsingh8526
    @rashpalsingh8526 3 роки тому +1

    Congratulations. G

  • @navdeepkaur9591
    @navdeepkaur9591 3 роки тому

    ਬਹੁਤ। ਸੌਹਣੀਆ। ਬੇਟੀ

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @sonumahey6561
    @sonumahey6561 3 роки тому +2

    SSA g congratulations to all family members god bless you baba g tuhanu hemsha kush rakhe 🎂🎂🎂🍰🍰🍰🎉🎉🎉🎊🎊🎊🎉🎉🎊🎊🎊

  • @harwinderbains4275
    @harwinderbains4275 3 роки тому +2

    Buhat buhat mubaraka22 ji 🌷 gharuan Wala

  • @manjitkaur-dh2zg
    @manjitkaur-dh2zg 3 роки тому +1

    ਮੁਬਰਾਕਾ ਜੀ ਬਹੁਤ ਬਹੁਤ ਜੀ 🎉🎉🎉🎉🎉🎉

  • @mindybrar8124
    @mindybrar8124 3 роки тому +1

    All family and brother sister congratulations Mindy Canada

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @sonysanghera6007
    @sonysanghera6007 3 роки тому +2

    Congratulations brother all family ਮੇਰੇ ਭਤੀਜੇ ਦੇ ਿੲੱਕ ਭੈਣ ਹੋਰ ਆ ਗਈ Sonia USA

    • @Sukho_bhanji
      @Sukho_bhanji  3 роки тому

      🙏🙏 Thanks ji 🙏🙏 ( s ) ( ਸ ) tu Nam daso ji

  • @kuldeepkang4035
    @kuldeepkang4035 3 роки тому +2

    ਵਧਾਈਆਂ ❤️

  • @lakhwinderkaur8802
    @lakhwinderkaur8802 3 роки тому +1

    Mubraka g saria nu