it's seems , amritpal , the whole sikh community receives you , as if their punjab has come to them , not a cyclist amritpal .this is the khoobsoorti of sikh community , then why not the Sikhs must be proud of being sikhs . carry on your african cycle safari with due safety .❤
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
💞💕🙏🏿🙏🏿🙏🏿🙏🏿ਸਤਿ ਸ੍ਰੀ ਅਕਾਲ ਸੋਹਣਿਆ ਵੀਰਾ ਕੀ ਹਾਲ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਇਸੇ ਤਰ੍ਹਾਂ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾਉਂਦੇ ਰਹੋ 💞💞💞💕💕💕💕
ਅਸੀਂ 73 ਸਾਲ ਦੇ ਹੋ ਗਏ ਪਰ ਅੱਜ ਤੱਕ ਏਹੋ ਜਿਹਾ ਕੋਈ ਸਾਈਕਲ ਸਵਾਰ ਨਹੀਂ ਦੇਖਿਆ ਜੋ ਘੁੱਦੇ ਪੁੱਤਰ ਦੀ ਇਸ ਤਰ੍ਹਾਂ ਉਸ ਇਲਾਕੇ ਦੀ ਜਾਣਕਾਰੀ ਦਿੱਤੀ ਹੋਵੇ।ਆਹ ਛੋਟੀ ਬੱਚੀ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਤੇ ਵਧੀਆ ਲੱਗਿਆ ਜਿਵੇਂ ਪੰਜਾਬੀ ਵਿੱਚ ਗੱਲਾਂ ਬਾਤਾਂ ਕਰਦੀ ਹੈ ਕਿਉਂਕਿ ਆਮ ਕਰਕੇ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਪ੍ਰੀਵਾਰ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਂਦੇ ਨਹੀਂ ਪਰ ਧੰਨਵਾਦ ਹੈ ਇਨ੍ਹਾਂ ਵੀਰਾਂ ਦਾ ਜਿੰਨਾਂ ਨੇ ਪੰਜਾਬੀ ਬੋਲੀ ਨੂੰ ਜਿਉਂਦਾ ਰੱਖਿਆ ਹੈ। ਧੰਨਵਾਦ ਘੁੱਦੇ ਪੁੱਤਰ ਜੀ ਜਿਉਂਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਬਹੁਤ ਵਧੀਆ ਵੀਡੀਓ ਹੈ ਜੀ
ਧੀ ਰਾਣੀ ਨੂ ਬਹੁਤ ਬਹੁਤ ਪਿਆਰ ਘੁੱਦੇ ਵੀਰ ਸਤਿ ਸੀ ਅਕਾਲ 🎉
ਬੇਟੀ ਨੂੰ ਸਾਡੇ ਵਲੋਂ ਪਿਆਰ ❤
ਧੁੰਦ ਤੋ ਬਾਅਦ ਜਦੋ ਧੁੱਪ ਨਿਕਲ਼ਦੀ ਹੈ। ਤਾਂ ਬਹੁਤ ਚੰਗੀ ਲਗਦੀ। ਇਸ ਤਰ੍ਹਾਂ ਹੀ ਤੁਹਾਡੇ ਬਲੋਗ।
❤❤❤❤Nice
ਬੱਲੇ ਬੱਲੇ ਜੱਟਾ ਤੇਰੇ ਸਾਹਿਬ ਸਿੰਘ ਪੰਨੂ ਜੋੜਾ ਬਾਬਾ ਨਾਭੇ ਤੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
ਬਲੋਗ ਤਾਂ ਵਧੀਆ ਹੈ ਹੀ ਬੱਚੀ ਬਹੁਤ ਵਧੀਆ ਗੱਲਾਂ ਕਰ ਰਹੀ ਹੈ ਸ਼ਾਨਦਾਰ ਨਜ਼ਾਰੇ
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ❤❤❤ਭਵਾਨੀਗੜ੍ਹ ਕਾਕੜੇ ਵੇਲੇ ❤❤❤ ਹਮੈਸ਼ਾ
ਏਨਾ ਸੋਹਣਾ ਅਫਰੀਕਾ ਤੇ ਉਹਤੋ ਸੋਹਣਾ ਤੇਰਾ ਬੋਲਣ ਦਾ ਸਲੀਕਾ ❤
ਬਹੁਤ ਹੀ ਪਿਆਰੀ ਬੱਚੀ ❤❤❤
ਬਾਈ ਅੰਮਿ੍ਤਪਾਲ ਜੀ ਬਹੁਤ ਸੋਹਣਾ ਬਲੌਗ ਸੀ ਬਹੁਤ ਹੀ ਪਿਆਰੀ ਬੱਚੀ
ਅੱਜ ਤਾ ਬਹੁਤ ਸੋਹਣਾ ਮਹੋਲ ਬਣਿਆ ਵੀਰ ਜੀ ਧੰਨਵਾਦ ਬਹੁਤ ਸੋਹਣੀਆਂ ਥਾਵਾਂ ਦਿਖਾਉਣ ਲਈ 20:33
ਬਹੁਤ ਵਧੀਆ ਘੁੱਦੇ ਛੋਟੇ ਵੀਰ ਨਰੂਬੀ ਬਾਰੇ ਜਾਣਕਾਰੀ ਦੇਣ ਬਹੁਤ ਬਹੁਤ ਧੰਨਵਾਦ
ਬਹੁਤ ਹੀ ਵਧੀਆ ਸਫਰ ਕਰ ਰਹੇ ਹੋ ਜੀ 🙏🙏।
ਸਤਿ ਸ਼੍ਰੀ ਅਕਾਲ ਜੀ
ਹਰ ਵਾਰ ਦੀ ਤਰ੍ਹਾਂ ਅੱਜ ਦਾ ਬਲੋਗ ਵੀ ਕਾਬਲੇ ਤਾਰੀਫ ਹੈ । ਸੋਹਣਾ ਕੁਦਰਤੀ ਨਜ਼ਾਰਾ ਵੇਖਣ ਨੂੰ ਮਿਲਿਆ । ਧੰਨਵਾਦ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੀ ਵੀਡੀਓ
ਹਮੇਸ਼ਾ ਚੜਦੀਕਲਾ ਵਿੱਚ ਰਹਿ ਅੰਮ੍ਰਿਤਪਾਲ ਵੀਰੇ
Bahut ਸੋਹਣੀ ਵੀਡੀਓ ਵੀਰ ਜੀ ਵਾਹਿਗੁਰੂ ਜੀ ਮਿਹਰ ਰੱਖਣ
ਘਰ ਬੈਠਿਆ ਨੂੰ ਦੁਨੀਆਂ ਜਹਾਨ ਦੇ ਦਰਸ਼ਨ ਕਰਾਉਣ ਲਈ ਧੰਨਵਾਦ ਭਰਾ
ਕੀ ਹਾਲ ਆ ਮੇਰੇ ਵੱਡੇ ਭਰਾ ਦੇ
ਪਿੰਡ ਭੂੰਦੜ। ਸ੍ਰੀ ਮੁਕਤਸਰ ਸਾਹਿਬ
ਬਹੁਤ ਹੀ ਸੁੰਦਰ ਤੇ ਖ਼ੂਬਸੂਰਤ ਮਹੌਲ ਸਿਰਜਿਆ ਹੋਇਆ ਹੈ ਜੀ।
ਸਤਿ ਸ਼ੀ ਅਕਾਲ ਪੁੱਤਰ ਵਾਹਿਗੂਰ ਚੜਦੀ ਕਲਾ ਰੱਖੇ❤❤🎉🎉
ਬਹੁਤ ਖੂਬ ਮੇਰੇ ਵੀਰ ❤️ ਚੜ੍ਹਦੀ ਕਲਾ 🙏
ਬਾਈ ਜੀ ਬਹੁਤ ਸੁੰਦਰ ਥਾਵਾਂ ਦਿਖਾਉਣ ਲਈ ਧੰਨਵਾਦ ਜੀ
ਬਹੁਤ ਹੀ ਸ਼ਾਨਦਾਰ ਨਜਾਰਾ ਏ ਇਸ ਜਗਾਹ ਦਾ
Bhut vadiya video god bless you 👌👌
ਵਾਹਿਗੁਰੂ ਜੀ ਘੁੱਦੇ ਵੀਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ
ਅਲੌਕਿਕ ਦਿਲਕਸ਼ ਨਜ਼ਾਰੇ ਨਵਾਸ਼ਾ ਝੀਲ ਦੇ ਦਿਖਾਉਣ ਲਈ ਧੰਨਵਾਦ ਜੀ।
ਬਹੁਤ ਵਧੀਅਾ ਵੀਰ
Dhan Guru Nanak Dev g Chadikala Rakhna 🙏
ਬਹੁਤ ਸ਼ਾਨਦਾਰ ਵੀਡੀਓ ਜੀ 🎉🎉🎉🎉🎉🎉❤❤❤❤
ਕਟਰੋ ਦੁੱਧ ਦੇ ਵਾਗੂ ਸੁਹਾਣੀ
ਰਾਤ ਹੋਵੇਗੀ
ਜਦੋ ਤੂ ਚੰਨ ਵੇਖੇ ਗੀ
ਤੇ
ਮੇਰੀ ਯਾਦ ਆਵੇਗੀ
ਮੈ ਤੈਨੂੰ ਯਾਦ ਆਵਾ
ਗਾ
ਸਤਿ ਸ੍ਰੀ ਆਕਾਲ ਬਾਈ ਜੀ ਖੂਬਸੂਰਤ ਦ੍ਰਿਸ਼ ਤੇ ਵਿੱਚ ਘੁੱਦੇ ਬਾਈ ਹੋਰੀ ❤
ਞੀਰੇ ਕੰਮ ਤੋ ਆਏ ਸੀ ਨਹਾਉਣ ਤੋ ਬਾਅਦ ਸਿਰਫ ਤੇਰੀ ਵੀਡੀਓ ਦੇਖਣੀ ਹੈ
ਬੁਹਤ ਹੀ ਵਧੀਆ ਸਫ਼ਰ ਵੀਰ ਜੀ ❤❤❤ਜੀਵਨ ਹੀਰੋ ਖੁਰਦ ਮਾਨਸਾ
ਬਹੁਤ। ਹੀ।ਵਧੀਆ। ਸਫਰ। ਘੁਦੇ।ਵੀਰ। ਜੀ❤❤❤🎉🎉🎉🎉🎉🎉🎉🎉🎉🎉🎉🎉
ਬਾਈ ਜੀ ਤੁਸੀਂ ਬੋਹਤ ਹਿੰਮਤ ਵਾਲੇ ਹੋ ਪਰਮਾਤਮਾ ਆਪ ਨੂੰ ਖੁਸ ਰੱਖੇ
ਬਹੁਤ ਹੀ ਵਧੀਆ ਕੀਨੀਆ ਸਫਰ ਹੋ ਰਿਹਾ
ਬਹੁਤ ਸ਼ਾਨਦਾਰ ਝੀਲ ਦਾ ਨਜਾਰਾ👍
Babba Nanak bless you. ਇਹ ਸਾਰੀ ਅੰਗਰੇਜ਼ਾਂ ਦੀ ਹੀ ਦੇਣ ਹੈ ਜਿੰਨਾ ਨੇ raw materials ਏਸੀਅਨ ਦੇਸ਼ਾਂ ਤੋਂ ਲਿਜਾ ਕੇ ਰੇਲਾਂ ਦਾ ਜਾਲ ਵਿਛਾਇਆ।
ਘੁਦੇ ਵੀਰ ਮਸਾਈਮਾਰਾ ਦੇ 1,2 ਪਿੰਡ ਜਰੂਰ ਜਾੳਉ ਯਾਰ
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਬਹੁਤ ਸੋਹਣੀ ਸਵੇਰ ਤੇ ਕੁਦਰਤ ਦੇ ਨਾਲੋਂ ਨਾਲ ਵਸਦੇ ਲੋਕ❤❤❤
ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ
ਚੜ੍ਹਦੀ ਕਲਾ 🎉🎉🎉🎉❤❤❤❤❤
ਬਹੁਤ ਪਿਆਰੀ ਵੱਚੀ ਹੈ ਵੀਰ
Kini pyari bachi aa❤❤❤
ਬਹੁਤ ਵਧੀਆ ਬਾਈ ਸਤਿ ਸ਼੍ਰੀ ਅਕਾਲ ਅੱਜ ਗੁੱਡੀ ਨੂੰ ਦੇਖ ਕੇ ਹਰਨਵ ਪੁੱਤ ਦੀ ਯਾਦ ਆ ਗਈ ਬਾਈ 😔😔😔😔😔
❤❤
ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ 12 12 2024
ਬਹੁਤ ਸੋਹਣਾ ਬਾਈ ਸਿਆਂ ❤❤❤❤❤❤
ਬਹੁਤ ਵਧੀਆ ਜਾਣਕਾਰੀ
Bhut vadiya uprala bhai
Love from Kotisakhanmoga Punjab ❤❤❤
ਬਾਈ ਜੀ ਬਹੁਤ ਵਧੀਆ ਲੱਗ ਰਿਹਾ ਗੁਰੂ ਸਾਹਿਬ ਕਿਰਪਾ ਕਰਨ ਤੰਦਰੁਸਤੀ ਦੇਣ ❤
ਮੈ 1971 ਚ ਆਇਆ ਸੀ, ਬਾਅਦ ਚ ਸਾਨੂੰ ਯੁਗਾਂਡਾ ਛੱਡਣਾ ਪੈ ਗਿਆ
Bahut vadia lagda video dekh ke bai
ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ
ਘੁੱਦੇ ਵੀਰ ਮੈਨੂੰ ਤੇ ਝੀਲ ਘੱਟ ਤੇ ਛੱਪੜ ਸਾਡੇ ਪਿੰਡ ਵਾਲਾ ਲੱਗਦਾ ਆ❤
ਬਹੁਤ ਵਧੀਆ ਲੱਗਿਆ ਵੀਰ ਜੀ
Very nice ਵੀਡੀਓ bro
ਬਹੁਤ ਵਧੀਆ ਬਲੌਗ ਵੀਰ
ਝੀਲ ਨਵਾਂਸ਼ਾ ਕੁਦਰਤ ਦਾ ਰੰਗ ਤਮਾਸ਼ਾ 👍🏻
Kye baat he Puttar Amritpal
Rab teri umar Lambi kare
Rab Sukhrakhe
ਸ਼ਤਿ ਸ਼੍ਰੀ ਅਕਾਲ ਵੀਰ ਜੀ
Billi bahut sohni aa.22 g
To good like no.844
Wahaguru tarkia bakhsha❤❤❤❤❤❤❤❤❤
Good information Gudda g
Stay blessed always.
Very good job cycling safe
Waheguru ji chardi kala wich rakhe ❤
kusumo ਵੀ ਜਰੂਰ ਜਾਇਉ ਉਸ ਦੇ ਨਜਦੀਕ ਝੀਲ ਹੈ ਜੋ ਤਿੰਨ ਦੇਸ਼ਾਂ ਨੂੰ ਮਿਲਾਉਦੀ ਹੈ
Vary nice ❤ thathi Bhai to
Satsri akle g
First View from Italy 🇮🇹
ਸਤਿ ਸ੍ਰੀ ਅਕਾਲ ਘੁੱਦੇ ਭਰਾ 🙏🏼 ਬਹੁਤ ਵਧੀਆ ਹੁੰਦੇ ਹਨ ਤੁਹਾਡੇ ਸਾਰੇ ਵਿਲੋਗ ਮੈਂ ਸਾਰੇ ਹੀ ਵਿਲੋਗ ਦੇਖੇ ਹਨ ਤੁਹਾਡੀਆਂ ਸਾਰੀਆਂ ਸੀਰਜ ਦੇਖੀਆਂ ਹਨ ਬਾਕੀ ਹੋਲੀ ਹੋਲੀ ਆਜੋ ਯੂਰਪ ਵੱਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਅਗਰ ਕੋਈ ਪੇਪਰ ਵਗੈਰਾ ਵੀਜ਼ੇ ਲਈ ਚਾਹੀਦਾ ਹੋਵੇ ਤਾਂ ਜ਼ਰੂਰ ਦੱਸੀਓ ਤੁਹਾਡਾ ਅਸੀਂ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਾਂ ਧੰਨਵਾਦ ਛੋਟੇ ਵੀਰ ਘੁੱਦਾ ਜੀ 🙏🏼
ਮੇਰੇ ਵੀਰ i love you very good vlog
Yesterday vedios beautiful 😍
it's seems , amritpal , the whole sikh community receives you , as if their punjab has come to them , not a cyclist amritpal .this is the khoobsoorti of sikh community , then why not the Sikhs must be proud of being sikhs . carry on your african cycle safari with due safety .❤
ਬਾਈ ਸੰਦ ਵਧੀਆ ਰਖਿਆ ms.ਕਨੇਡੀ ਵਾਲਾ
ਸੋਹਣਾ ਸਫਰ ਚਲ ਰਿਹਾ ਵੀਰ ਜੀ
Good yji
ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀ ਪ੍ਰਵਾਨ ਕਰਨੀ 🌹🌹🌹🌹🌹🌹❤️❤️❤️❤️❤️💐
❤sada veerAps ghudda ji jindabad wmk ji
ਜਿਉਦਾ ਰਹਿ ਵਾਈ ❤
ਬੱਚੀ ਬਹੁਤ ਪਿਆਰੀ ਆ ਹਰਨਵ ਅਰਗੀ
Excellent blog good luck.
Veer ji 🙏 ❤ nice vlog & GBU
Satsri Akal Amritpal ji great
Nyc vlog hunde aa vr tere gbu 🙏🙏🙏
ਬਹੁਤ ਵਧੀਆ ਵਲੌਗ
Very good ko
God bless you
Kala singha jidabad ❤❤
Nice vlog ❤❤
🎉🎉good 🙏 ⚘️
Very nice bro 👌
Well come my dear brother ji
👌👌ghaint bro