Bahut vadiya itehas bare jankari bhai nlshan singh sahib ji waheguru ji ka khalsa waheguru ji ki fateh waheguru tuhanu tandrusti lambi umar bakhshan dhanwad
Singh Saheb Sr Nishan Singh Ji Waheguru ji ka khalsa waheguru ji ki Fateh. Aap ji de uddam di anant shlagha. Charhdikla dia ardaasa. Esse Tara Panth di Suchajji Seva wich safal hovoji. Bahut sohna beyane-andaaz hai. Sat Sri Akal.
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
UA-cam ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
Baba g dates should be 1839 and 1840 please check
Thanks 🙏
\\
P
S
ਬਹੁਤ ਖੁਬ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡਾ ਭੇਦ ਕੋਈ ਨਹੀਂ ਪਾ ਸਕਦਾ ਹੈ
Bilkul
ਭਾਈ ਸਾਹਿਬ ਜੀ, ਬਹੁਤ ਹੀ ਆਨੰਦ ਹੈ ਆਪ ਜੀ ਤੋਂ ਇਤਿਹਾਸ ਨੂੰ ਸੁਣਨ ਵਿੱਚ, ਵੀਡਿਉ ਵੇਖ ਇੰਝ ਲਗਦੈ ਕਿ ਅਸੀਂ ਵੀ ਯਾਤਰਾ ਕਰ ਰਹੇ ਹੋਈਏ,🙏🙏🙏🙏🙏
Khalsa ji date da frk h
१८४०h na की १९४०
ਸਹੀ ਗੱਲ ਆ
Bilkul
ਵਾਹਿਗੁਰੂ ਜੀ ਆਨੰਦ ਆ ਗਿਆ ਜੀ ( ਵਾਹਿਗੁਰੂ ਜੀ ਤੁਹਾਡੀਆ ਲੰਬੀਆ ਲੰਬੀਆ ਉਮਰਾ ਕਰਨ ( ਤੰਦਰੁਸਤੀਆ ਬਖਸ਼ਨ ( ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ
ਭਾਈ ਸਾਹਿਬ ਜੀ ਬਹੁਤ ਵਧੀਆ ਜਾਨਕਾਰੀ, ਇਕ ਗੱਲ ਦਾ ਦੁੱਖ ਹੁੰਦਾ ,ਕਿ ਕੋਈ ਵੀ ਪੁਰਾਤਨ ਦਿੱਖ ਦੇਣ ਵਾਲੇ ਕਿਲੇ ਅਸੀ ਸਾਭ ਹੀ ਨਹੀ ਸਕੇ,
Waheguru ji
ਭਾਈ, ਸਾਹਿਬ ਜੀ,ਕਿਲੇ, ਦਾ ਇਤਿਹਾਸ ਸੁਣਕੇ ਬਹੁਤ ਹੀ ਆਨੰਦ ਆਇਆ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਗ ਤੇਗ ਫਤਹਿ ਪੰਥ ਕੀ ਜੀਤ
ਬੜੇ ਵਿਸਥਾਪੂਰਕ ਇਤਹਾਸ ਬਾਰੇ ਜਾਣਕਾਰੀ ਦਿੱਤੀ ਹੈ ਤੁਸੀਂ ਧੰਨਵਾਦ ਜੀ,,, ਗੁਰੂ ਸਾਹਿਬ ਜੀ ਆਪ ਜੀ ਨੂੰ ਸਦਾ ਚੜਦੀ ਕਲਾ ਵਿਚ ਰੱਖਣ ਜੀ,,,
ਖਾਲਸਾ ,ਬਹੁਤ ਪੁਰਾਣਾ ਕਿਲਾ ਹੈ ਜੀ ਜਿਹਨੂੰ ਕੋਈ ਵੀ ਜਿੱਤ ਸਕਿਆ ਉਸਨੂੰ ਗੁਰੂ ਸਾਹਿਬ ਦੇ ਬਚਨਾ ਸਦਕਾ ਸਿੱਖਾ ਨੇ ਜਿੱਤਿਆ
ਵਾਹਿਗੁਰੂ ਜੀ ਧੰਨਵਾਦ ਤੁਹਾਡਾ ਦਰਸ਼ਨ ਕਰਵਾਉਣ ਲਈ
ਗੁਰਫਤਿਹ ਪਰਵਾਨ ਕਰਨਾ ਜੀ,”ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ “ ਸਿੰਘ ਸਾਹਿਬ ਜੀ ਥੋਡਾ ਬਹੁਤ ਧੰਨਵਾਦ ਜੀ, ਕਿਲੇ ਬਾਰੇ ਦਿੱਤੀ ਜਾਣਕਾਰੀ ਬਹੁਤ ਵਧੀਆ ਲੱਗੀ((Chandigarh)
ਬਹੁਤ ਵਧੀਆ ਵਾਹਿਗੁਰੂ ਜੀ। ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹ🙏🙏
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਭਾਈ ਸਾਹਿਬ ਜੀ
ਧੰਨਵਾਦ ਭਾਈ ਸਾਹਿਬ ਏਦਾ ਹੀ ਇਤਿਹਾਸਿਕ video ਬਨਾਇਆ ਕਰੋ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਜਾਣ ਸਕਣ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
Satnam sri waheguru ji waheguru ji waheguru ji waheguru ji waheguru ji waheguru ji waheguru ji Mehar karn sare sansar te
🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
*☬ਵਾਹਿਗੁਰੂ ਜੀ ਕੀ ਫਤਹਿ☬*🙏🌹
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏💐
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਭਾਈ ਜੀ ਤੁਸੀ ਬਹੁਤ ਉਪਰਾਲਾ ਕਰਦੇ ਹੋ ਸਿੱਖ ਸੰਗਤ ਨੂੰ ਇਤਿਹਾਸ ਵਾਰੇ ਜਾਣਕਾਰੀ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਆਪਣੇ ਸਿੱਖਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🌹🌹
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🏻
ਵਾਹਿਗੁਰੂ ਜੀ ਕਾ ਖਾਲਸਾ।
ਸੀ੍ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਵਾਹਿਗੁਰੂ ਜੀੳ👏
ਮੈ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹਾ ।ਆਪ ਜੀ ਵਲੋ ਗੁਰੂ ਸਾਹਿਬਾਨਾਂ ਦੇ ਵਾਰੇ ਜਾਣਕਾਰੀ ਦਿੱਤੀ ਗਈ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਸਿੱਖੀ ਸਰੂਪ ਅਤੇ ਇਤਿਹਾਸ ਬਾਰੇ ਜਾਣਕਾਰੀ ਦੇਣਾ ਚੰਗੀ ਗੱਲ ਹੈ
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
ਗੁਰ ਫਤਿਹ ਪ੍ਰਵਾਨ ਕਰਨਾਂ ਜੀ 🙏
ok
🙏🙏 Waheguru ji ka khalsa waheguru ji ki Fateh
🙏बाबा कमलाहिया जी का आशीर्वाद आप पर सदा बना रहे 🚩
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
WaheGuru Ji ka Khalsa WaheGuru Ji ki Fateh
ਖਾਲਸਾ ਜੀ ਤੁਸੀਂ ਵਧੀਆ ਕੀਤਾ ਸਾਨੂੰ ਇਸ ਕਿੱਲੇ ਦੇਦਰਸ਼ਨ ਕਰਾਏ ਸਾਨੂੰ ਘਰਾਂ ਬੇਠੈ ਨੁੰ ਇਉਂ ਜਾਪਦਾ ਜਿਵੇਂ ਅਸੀ ਵੀ ਤੁਹਾਡੇ ਨਾਲ ਇਸ ਕਿਲੇ ਨੂੰ ਦੇਖਦੇ ਹੋਏ ਧੰਨਬਾਦ ਖਾਲਸਾ
ਧੰਨ ਨਿਸ਼ਾਨ ਸਿੰਘ ਬਾਬਾ ਜੀ ਬਹੁਤ ਵੱਡੀ ਸੇਵਾ
🙏🙏🙏🙏🙏 DHAN DHAN SRI GURU NANAK DEV JI MAHARAJ JI
Waheguru ji ka khalsa waheguru ji ki Fateh ji
Waheguru ji thonu chardikla ch rakhn tuc sanu ghr baithea nu guru ji di charn cho prapt gurdwara sahib de darshan kroneo🙏🙏
ਸ਼ਤਿ ਸ਼੍ਰੀ ਅਕਾਲ ਜੀ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ 🙏🙏🙏
ਵਾਹਿਗੁਰੂ ਜੀ,ਕਾ,ਖਾਲਸਾ,ਵਾਹਿਗੁਰੂ,ਜੀ,ਕੀ,ਫਤਿਹ,
ਵਾਹਿਗੁਰੂ ਜੀ ੧੮੩੯ ਨੂੰ
ਇਹ ਸਿਰਫ ਉਹਨਾ ਸਿੰਘਾ ਰਾਜ ਕੀਤਾ ਜਿਹਨਾ ਗੁਰੂ ਸਾਹਿਬ ਦੇ ਦੱਸੇ ਮੁਤਾਬਾਕ ਸਾਸਤਰ ਤੇ ਬਾਣੀ ਨੂੰ ਨਾਲ ਰੱਖਿਆ । ਜਦੋ ਸਿੰਘ ਵੀ ਕਲਮ ਵੱਲ ਤੁਰਣ ਲੱਗ ਜਾਣ ਫਿਰ ਰਾਜ ਨਹੀ ਮਿਲਦੇ ।
ਸ਼ਾਸਤਰ ਦੇ ਬਿਨਾ ਰਾਜ ਨਹੀ ਮਿਲਦੇ । 👉🚩🚩🚩🚩🚩🚩🚩🚩🚩
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਧੰਨਵਾਦ ਸ਼ੁਕਰੀਆ ਅਦਾ ਕਰਦੇ ਹਾਂ ਆਪ ਜੀ ਦੀ ਕਿਰਪਾ ਨਾਲ ਕਿਲਾ ਦੇਖ ਸਕੇ ਹਾਂ ਜੀ ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ।
Dhan Dhan Satguru Sri Gobind Singh Ji ! Waheguru Waheguru Waheguru Sahib Ji🙏🙏
ਬਹੁਤ ਆਨੰਦ ਆਉਦਾ ਹੈ ਤੁਹਾਡੇ ਨਾਲ ਯਾਤਰਾ ਕਰਕੇ ਵੀਰ ਜੀ ਚੜਦੀ ਕਲਾ ਬਖਸੇ ਵਾਹਿਗੁਰੂ ਜੀ ਆਪ ਜੀ ਨੂੰ 🙏🏼🙏🏼
ਵਾਹਿਗੁਰੂ ਜੀ 🌹🙏🌹⚔️🚩
🙏🙏 waheguru ji 🙏 ਸ਼ੁਕਰੀਆ ਜੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ
Baba ji Aap ji di eh Sewa barhi Anmulhi hai. Dhanwaad
Waheguru g ka khalsa waheguru g key fateh
Very rare historical facts. Please explore more such past events with blessings from waheguruji.
ਬਹੁਤ ਬਹੁਤ ਧੰਨਵਾਦ ਖਾਲਸਾ ਜੀ🙏🏼🙏🏼🙏🏼🙏🏼🙏🏼
Dhan Guru Nanak Nanak Nanak Nanak Nanak Nanak ji. Billa Leel Pakhowal lud 🙏🏻🌹🌹🌿🌷🌹🌹🌷🥀🥀🌹🌷🥀🌹🌷🥀
Bahut vadiya itehas bare jankari bhai nlshan singh sahib ji waheguru ji ka khalsa waheguru ji ki fateh waheguru tuhanu tandrusti lambi umar bakhshan dhanwad
ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਉਮਰ ਟੀ ਤੇ ਜੀਲਾ ਬਡਵਾਨੀ ਸਿੱਖ ਸਿਕਲੀਗਰ ਪਰਿਵਾਰ ਗਿਆਨੀ ਧੁਰੋ ਸਿੰਘ ਵਾਹਿਗੁਰੂ ਚੜਦੀ ਕਲਾ ਦੇ ਵਿੱਚ ਰੱਖੇ ਜੋ ਆਪ ਜੀ ਪ੍ਰਚਾਰ ਕਰ ਰਹੇ ਹੋ ਗੁਰੂ ਕਿਰਪਾ ਕਰੇ ਪ੍ਰਚਾਰ ਅੱਗੇ ਵੀ ਵੜਤਾ ਰਹੇ ਧੰਨਵਾਦ ੯੭੫੪੫੨੬੮੭੩
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
🙏🙏🙏🙏🙏 DHAN DHAN SRI GURU TEGBHADUR SAHIB JI MAHARAJ JI
Dhan Guru Gobind Singh Ji Maharaj. Billa Leel Pakhowal lud 🙏🏻🌹🌹🌿🌷🌹🌷🥀🥀🌹🌿🌷🥀🥀
Waheguru ji, dhanvad veer ji.1830,1840
Khalsa ji tuhada bahut bahut Dhanwaad tusi kafi yatrawa de darshan karwane ne sangta nu , Waheguru tuhanu chaldikla ch rakhan
ਵਾਹਿਗੁਰੂ,ਜੀ
Waheguru ji Ka khalsa waheguru ji ki fathe chardi kla rakhen ji
ਵਾਹਿਗੁਰੂ ਜੀ🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
Kul Guru Baba Kamlahiya ji ko koti koti Pranaam🕉️⛳️🙏🙏
Apna Gawn Apnii Mandi 😍☺️
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Singh Saheb Sr Nishan Singh Ji Waheguru ji ka khalsa waheguru ji ki Fateh.
Aap ji de uddam di anant shlagha.
Charhdikla dia ardaasa.
Esse Tara Panth di Suchajji Seva wich safal hovoji.
Bahut sohna beyane-andaaz hai.
Sat Sri Akal.
ਵਾਹਿਗੁਰੂ ਜੀ ਰਾਣੀ ਦੀ ਗੁਫ਼ਾ ਵਿੱਚ ਬੱਕਰੀ ਕਿਧਰ ਦੀ ਵਰਤੋਂ ਗੲੀ
ਵਾਹਿਗੁਰੂ ਵਾਹਿਗੁਰੂ ਜੀ
Waheguru sahib ji
Waheguru ji ka khalsa Waheguru ji ki Fateh ❤ ♥ 🙏 🌸 💕⚘🌹🌻💖💞🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਨਿਸ਼ਾਨ ਸਿੰਘ
The is wrong as it 1839 to 1846 hai.it not 1939 and1946
@@nirmalsingh9118 ਇਹ ਸਕ੍ਰੀਨ ਉੱਪਰ ਲਿਖ ਦਿੱਤਾ ਗਿਆ ਹੈ ਜੀ ਸੁਣਨ ਅਤੇ ਪੜ੍ਹਨ ਦੀ ਇਕਾਗਰਤਾ ਵੇਖਣ ਲਈ।
🙏 WAHEGURU JI KA KHALSA WAHEGURU JI KI FATEH🙏
Waheguru ji waheguru ji waheguru ji waheguru ji waheguru ji waheguru ji
Waheguru ji 🙏
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ
Wahe guru Ji wahe guru ji wahe guru ji wahe guru ji wahe guru ji
ਵਾਹਿਗੁਰੂ ਜੀ ਬੇਅੰਤ ਹੈ
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
🙏🙏🙏🙏🙏 DHAN DHAN DASMESH PITA SRI GURU GOBIND SINGH JI MAHARAJ JI
Great effort Dhanyavaad, 🐅🐯🐯🐯🐯🐎🐎🐎🐎🐎🏋♀️
🙏🙏🙏🙏🙏 WAHEGURU JI KA KHALSA WAHEGURU JI KI FATHE
Khalsa ji bahut vadiya jankari diti very good
💖ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 💖💖💖💖💖
Waheguru ji aap mehar kerna bouht vadhia jaankari thanks🌹🙏
ਗਲਤੀਆਂ ਪਰ ਗਲਤੀਆਂ ਜੱਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Hey akaal purakh waheguru ji tuci bade Beant ho tuci Mehar Karo g sache patshaah g
Waheguru ji
Waheguru ji waheguru ji🙏❤️🌼🌹🏵️🌸🙏
WaheGuru Ji ka Khalsa Shri Waheguru Ji ki Fateh
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫਤਿਹ
Waheguru ji ka khalsa waheguru ji ke fathe ji🙏🙏
ਇਸਤਰਾਂ ਜਾਪਦਾ ਜਿਵੇਂ ਕੁੱਤਾ ਤੁਹਾਨੂੰ ਰਾਹ ਦਸਦਾ ਹੋਵੇ 🙏
waheguru ji 🙏🙏
Waheguru ji🙏🙏🙏🙏🙏
Satnam Siri Waheguru g 🙏🌹🙏Raj krega khalsa 🚩God bless you baba g 🚩Waheguru ka khalsa Waheguru g ki fate g 🙏🙏🚩🚩
Waheguru ji thnu lambi umer bakshe 🙏🏻...bhut vdia video hundia ne ji... Or hamesha dekh ke bhut vdia lagda eh...
ਵਾਹਿਗੁਰੂ ਜੀ
WAHEGURU Ji
वाहे गुरु जी 🇮🇳🌲🌲🌲🌲🇮🇳🌲🌲🌲🌲🌲🌲🌲🌲🌲🌲🌲🌲🌲🙏🙏🙏🙏🙏
Sat Shri Akal veer ji !!! Thnku u jii !!!