Chajj Da Vichar (2124)

Поділитися
Вставка
  • Опубліковано 4 лис 2024

КОМЕНТАРІ • 130

  • @amandeep-qq4zh
    @amandeep-qq4zh 25 днів тому +1

    ਆਓ ਅਰਦਾਸ ਕਰੀਏ ਵਾਹਿਗੁਰੂ ਅਗੇ ਕਿ ਸਬ ਦੀ ਫਸਲ ਸੁੱਖੀ ਸਾਂਦੀ ਵੱਡੀ ਜਾਵੇ ਵਾਹਿਗੁਰੂ ਜੀ ਮੇਹਰ ਕਰਿਓ ਜੀ ਵਾਹਿਗੁਰੂ

  • @daljitsingh7980
    @daljitsingh7980 Місяць тому +56

    ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਆਪ ਸਭ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ 🙏

  • @Naresh_kumar__542
    @Naresh_kumar__542 Місяць тому +6

    ਟਹਿਣਾ ਸਾਹਿਬ ਤੁਹਾਡੇ ਕਹਿਣ ਤੇ ਮੈਂ ਫਿਲਮ (( ਦਾ ਗੋਟ ਲਈਫ ))ਦੇਖੀ ਜੋ ਬਿਲਕੁਲ ਹੀ ਬਹੁਤ ਸੋਹਣੀ ਫਿਲਮ ਹੈ ਫਿਲਮ ਦੇਖ ਕੇ ਸੱਚਮੁੱਚ ਰੋਣ ਨਿਕਲਦਾ ਹੈ ਇਸ ਤਰ੍ਹਾਂ ਦੀਆਂ ਫਿਲਮਾਂ ਹੀ ਬਨਣੀਆਂ ਚਾਹੀਦੀਆਂ ਹਨ

  • @SukhwinderSingh-wq5ip
    @SukhwinderSingh-wq5ip Місяць тому +11

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @manpreetsinghubha3714
    @manpreetsinghubha3714 Місяць тому

    ਟਹਿਣਾ ਸਾਹਿਬ ਪਰਮਾਤਮਾ ਸਾਰੇ ਕਲਾਕਾਰ ਭਰਾਵਾਂ ਨੂੰ ਚੜਦੀਕਲਾ ਤੰਦਰੁਸਤੀ ਲੰਬੀ ਉਮਰ ਬਖਸ਼ਸ ਕਰੇ 🙏🙏

  • @SinghBh-mu8wv
    @SinghBh-mu8wv Місяць тому +7

    ਅੱਜ ਦੇ ਸਮੇਂ ਵਿੱਚ ਸਭ ਤੋਂ ਵੱਡਾ ਸਰਕਾਰਾਂ ਦਾ ਯੋਗਦਾਨ ਕੋਈ ਇਤਿਹਾਸ ਨਹੀਂ ਕੋਈ ਵਿਸ਼ਾ ਨਹੀਂ ਕੋਈ ਪੜ੍ਹਾਈ ਨਹੀਂ ਇਦਾਂ ਦੇ ਹੀ ਹੋਣਾ ਪੰਜਾਬ ਕਹਿਣ ਦੇ ਵਿੱਚ ਬਹੁਤ ਕੁਝ ਕਰ ਦਿੰਦੇ ਆ ਭਗਵੰਤ ਵਰਗੇ ਜਾਂ ਪਿਛਲੀਆਂ ਸਰਕਾਰਾਂ

  • @BalkarSingh-ko2qy
    @BalkarSingh-ko2qy Місяць тому

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ prime ਏਸ਼ੀਆ ਦੇ ਪਰਵਾਰ ਨੂੰ ਠੰਢੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @daljitsingh7980
    @daljitsingh7980 Місяць тому +5

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @RandhirRandhawa-v2s
    @RandhirRandhawa-v2s Місяць тому +1

    ਖੇਤਾ ਦੀ ਬਿਜਲੀ ਮਾਨ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਧੰਨਵਾਦ ਭਗਵੰਤ ਮਾਨ ਦਾ ਬਹੁਤ ਬਹੁਤ ਦੁਬਾਰਾ ਫੇਰ ਧੰਨਵਾਦ ਜੀ

  • @JoginderKaurKahlon-k5m
    @JoginderKaurKahlon-k5m Місяць тому

    ਹਰਮਨ ਬੇਟਾ ਅਤੇ ਟਹਿਣਾ ਸਾਹਿਬ ਅਜ ਪਹਿਲਾਂ ਤਾਂ ਤੁਸੀਂ ਹਸਾਇਆ ਬੜਾ ਗਲਾਂ ਨਾਲ ਫਿਰ ਫਿਲਮ ਦੇ ਖਾਣ ਲਈ ਕਿਹਾ ਧੰਨਵਾਦ ਹੈ ਜੀ

  • @artandcraftwithdeep7529
    @artandcraftwithdeep7529 Місяць тому +3

    ਅਸੀਂ ਫਤਿਹਗੜ੍ਹ ਸਾਹਿਬ ਦੇ ਲਾਗਲੇ ਪਿੰਡ ਤੋਂ ਹਾਂ ਸਾਡੇ 24 ਘੰਟੇ ਪੂਰੀ ਪਾਵਰ ਬਿਜਲੀ ਦੀ ਸਪਲਾਈ ਆਂਉਦੀ ਹੈ ਸਾਡੀ ਤੇ ਮੀਟਰ ਲੱਗਿਆ ਹੋਇਆ ਹੈ ਪਰ ਅਸੀਂ ਲੋੜ ਨੂੰ ਚਲਾਉਂਦੇ ਹਾਂ।

  • @GurmeetJossanGurmeetJossan
    @GurmeetJossanGurmeetJossan Місяць тому +1

    ਸਵਰਨ ਸਿੰਘ ਟਹਿਣਾ ਸਾਬ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ ਗੁਰਮੀਤ ਸਿੰਘ ਜੋਸ਼ਨ ਮੱਲਾਂ ਵਾਲੇ ਤੋਂ ‌

  • @shrifilmsphotography6453
    @shrifilmsphotography6453 Місяць тому +13

    कुछ गैर होकर भी पराए नहीं लगते और कुछ सगे होकर भी अपने नहीं लगते।।
    🌹🌹 शुभ संध्या 🌹🌹

  • @jagtar9311
    @jagtar9311 Місяць тому +2

    ਬਹੁਤ ਵਧੀਆ ਵੀਰ ਜੀ ਮੈਡਮ ਜੀ ਬਹੁਤ ਘੇਟ ਵਿਡੀਉ ਹੈ

  • @rajwantkaur7921
    @rajwantkaur7921 Місяць тому

    ਸਵਰਗ ਦੇ ਤੁਹਾਡੇ ਬੱਚੇ ਸਮਝਦਾਰ ਗਨ ਤਾਂ ਸਵਰਗ ਹੈ ਜੀ

  • @ManjeetKaur-td9iu
    @ManjeetKaur-td9iu Місяць тому +1

    ਟਹਿਣਾ ਸਾਹਿਬ ਅਤੇ ਬੀਬਾ ਹਰਮਨ ਸਤਿ ਸ੍ਰੀ ਅਕਾਲ ਬੇਨਤੀ ਹੈ ਕਿ ਹਰ ਇੱਕ ਸੌ ਐਪੀਸੋਡ ਪੂਰਾ ਹੋਣ ਤੇ ਆਪਣੇ ਪਰਿਵਾਰਕ ਜੀਆਂ ਨੂੰ ਯਾਦ ਕਰਵਾ ਦਿਆ ਕਰੋ ਕਿ ਅੱਜ ਇੱਕ ਹਜ਼ਾਰ, ਦੋ ਹਜ਼ਾਰ ਐਪੀਸੋਡ ਵਾਹਿਗੁਰੂ ਦੀ ਕਿਰਪਾ ਅਤੇ ਤੁਹਾਡੇ ਪਿਆਰ ਸਦਕਾ ਸੰਪੂਰਣ ਹੋ ਰਹੇ ਹਨ ,ਸਭ ਨੂੰ ਬਹੁਤ ਵਧੀਆ ਲੱਗੇਗਾ। (ਧੰਨਵਾਦ )

  • @BalkarSingh-ko2qy
    @BalkarSingh-ko2qy Місяць тому

    ਟਹਿਣਾ ਸਾਹਿਬ ਵਿਆਹ ਤੇ ਮੋਦੀ ਯੋਗੀ ਜੀ ਹੋਰਾਂ ਦਾਂ ਨਹੀ ਹੋਇਆ ਅਗਰ ਹੋਇਆ ਹੈ ਨਾ ਹੋਇਆ ਵਰਗਾ ਹੈ ਜੀ

  • @deogunfamily6830
    @deogunfamily6830 Місяць тому

    ਟਹਿਣਾ ਸਾਹਿਬ ਜੀ ਤੁਸੀਂ ਦੱਸੋ ਕਿ ਤੁਸੀਂ ਕਿਵੇਂ ਐਨੇ ਪਤਲੇ ਹੋਗੇ ਕਿਹੜਾ ਨੁਸਖ਼ਾ ਵਰਤਿਆ 🙏🎉

  • @jagdevgarcha5839
    @jagdevgarcha5839 Місяць тому

    ਬਹੁਤ ਵਧੀਆ ਪ੍ਰੋਗਰਾਮ 🎉🎉

  • @JagroopSingh-fh9dp
    @JagroopSingh-fh9dp Місяць тому +1

    ਸਵਰਨ ਸਿੰਘ ਟਹਿਣਾ ਸਾਹਿਬ ਜੋ ਇਹ ਨੌ ਹਜਾਰ ਕਿਸਾਨ ਸਹਿਰੀ ਫੀਡਰ ਨਾਲ ਚੌਵੀ ਘੰਟੇ ਮੋਟਰਾ ਚਲਾਉਂਦੇ ਸਨ ਇਹ ਮੋਟਰਾ ਪਹਿਲਾ ਸਹਿਰ ਵਾਲੇ ਟਰਾਸਫਾਰਮਰ ਨਾਲ ਜੁੜੀਆਂ ਹਨ ਜਦੋ ਖੇਤਾ ਵਾਲੀ ਲਾਈਨ ਵਖਰੀ ਕੀਤੀ ਤਾ ਸਹਿਰੀ ਟਰਾਸਫਾਰਮਰ ਤੋ ਕਿਸਾਨਾ ਕੋਰਟ ਦੀ ਸਹਾਇਤਾ ਨਾਲ ਮੋਟਰਾ ਸਹਿਰੀ ਟਰਾਸਫਾਰਮਰ ਤੋ ਵਖ ਨਹੀ ਹੋਣ ਦਿੱਤੀਆ ਪਰ ਕੋਰਟ ਨੇ ਸਰਤ ਲਾ ਦਿੱਤੀ ਇਹ ਮੋਟਰਾ ਦੀ ਪਾਵਰ ਨਹੀ ਵਧ ਸਕਦੀ ਪੰਜਾਬ ਵਿੱਚ ਬਾਕੀ ਕਿਸਾਨਾ ਨੇ ਪਾਵਰ ਵਧਾ ਲਈ ਪਰ ਇਹਨਾ ਦੀ ਪਾਵਰ ਵਧੀ ਨਹੀ

  • @rajindersingh-so4hw
    @rajindersingh-so4hw Місяць тому

    ਥਿੰਦ ਮੈਡਮ ਦੀ ਡਰੈੱਸ ਅਸਲੀ ਪੰਜਾਬੀ ਹੈ, ਬਹੁਤ ਵਧੀਆ ਪ੍ਰੋਗਰਾਮ

    • @RajinderKaur-ie4lf
      @RajinderKaur-ie4lf Місяць тому

      ਕੌਣ ਕਹਿੰਦਾ ਕੇ ਇਹ ਡਰੈੱਸ ਪੰਜਾਬੀ ਆ ਮੈਨੂੰ ਲਗਦਾ ਤੈਨੂੰ ਖੁਦ ਨੂੰ ਨੀ ਪਤਾ ਕੇ ਪੰਜਾਬੀ ਪਹਿਰਾਵਾ ਕੀ ਹੁੰਦਾ

  • @shergillsingh9553
    @shergillsingh9553 Місяць тому

    ਨਾਈਸ ਪ੍ਰੋਗਾਮ ਹੈ ਜੀ🙏😊

  • @nirmalmann9347
    @nirmalmann9347 Місяць тому +1

    Tehna Sahib ਨੂੰ ਰਾਹੁਲ ਗਾਂਧੀ ਦੇ ਵਿਆਹ ਦਾ ਸੱਦਾ ਆਵੇਗਾ.

  • @sahibsaab7818
    @sahibsaab7818 Місяць тому +2

    ਰਿਪੋਟਰ ਵੀ ਇਦਾ ਹੀ ਅੱਜ ਕਲ ਬਸ ਹਗਦੇ ਮੂਤਦੇ ਦਿਖਾਉਣ ਨੂੰ ਕੈਮਰੇ ਮਾਇਕ ਚੁੱਕੀ ਫਿਰਦੇ ਆ

  • @bholanehal4234
    @bholanehal4234 Місяць тому +2

    ਸਵਰਨ ਸਿੰਘ ਟਹਿਣਾ ਜੀ ਹੱਸ ਕੇ ਕਿਵੇਂ ਕਬੂਲ ਕਰੂ ਮੈਂ ਗ੍ਰੰਥੀ ਸਿੰਘ ਬੋਲਦਾ ਅਗਲਾ 20 ਲੱਖ ਰੁਪਏ ਦੀ ਗੱਡੀ ਲਿਆਉਂਦਾ ਜਾਂ 20 ਲੱਖ ਰੁਪਇਆ ਕੋਠੀ ਦੇ ਲਾਉਣ ਲਈ ਅਰਦਾਸ ਕਰਾਉਂਦਾ ਗਾ ਨੀ ਰੱਖਣ ਦੀ ਤੇ ਰੁਪਏ ਦਿੰਦਾ 20 20 ਲੱਖ ਦੀ ਕੋਠੀ ਗ੍ਰੰਥੀ ਨੂੰ 20 ਰੁਪਏ ਦੇਊਗਾ ਬੜੇ ਅਫਸੋਸ ਦੀ ਗੱਲ ਹੈ

  • @nirbhaisingh6456
    @nirbhaisingh6456 Місяць тому +3

    ਕੱਲ ਲੋਕਾਂ ਵਿੱਚ ਨੁਕਸ ਈ ਕੱਢੀ ਜਾਂਦੀ ਸੀ। ਅੱਜ ਕੁਝ ਹੋਰ ?

  • @pollybollyfilm3925
    @pollybollyfilm3925 Місяць тому +2

    , ਵੀਰ ਜੀ ਜਿਹੜੀ ਤੁਸੀਂ ਪਿਛਲੇ ਦਿਨੀਂ ਇਕ ਇੰਟਰਵਿਊ ਕੀਤੀ ਸੀ ਵੈਦ ਗੋਇਲ ਨਾਲ ਵਾਲ ਝੜਨ ਦੀ ਸਮਸਿਆ ਬਾਰੇ ਕੀ ਉਹ ਸਹੀ ਹੈ?

  • @palasingh5151
    @palasingh5151 Місяць тому +2

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @balvirsingh3076
    @balvirsingh3076 Місяць тому +3

    ਟਹਿਣੇ ਨੂੰ ਦੁਨੀਆਂ ਨੇ ਬਹੁਤ ਪਿਆਰ ਦਿੱਤਾ ਪਰ ਐਨਾ ਜ਼ਿਆਦਾ ਦੇ ਦਿੱਤਾ ਕਿ ਇਸਦਾ ਮੂੰਹ ਮੁੜ ਗਿਆ।ਹੁਣ ਇਸਨੂੰ ਦੁਨੀਆਂ ਦਾ ਸਤਿਕਾਰ ਪਸੰਦ ਨਹੀਂ।ਜਿੱਧਰ ਝੁਕਾ ਹੋ ਗਿਆ ਉਨ੍ਹਾਂ ਨੇ ਵੱਡੇ ਵੱਡੇ ਬੇੜੇ ਡੋਬ ਕੇ ਤਬਾਹ ਕਰ ਦਿੱਤੇ।ਇਸ ਦਾ ਕੀ ਬਣੇਗਾ ਸਾਨੂੰ ਬਹੁਤ ਅਫਸੋਸ ਹੈ ਕਿ ਜਿਸਨੂੰ ਸੰਸਾਰ ਭਰ ਦੇ ਹਰੇਕ ਇਨਸਾਨ ਦੇ ਪਿਆਰ ਦੀ ਛਤਰ ਛਾਇਆ ਪ੍ਰਾਪਤ ਹੋਵੇ ਉਹ ਬੰਦਾ ਕੁਰਾਹੇ ਪੈ ਜਾਵੇ ਤਾਂ ਇਹੋ ਕਿਹਾ ਜਾ ਸਕਦਾ ਹੈ ਕਿ ਲਾਲਚ ਬਹੁਤ ਬੁਰੀ ਬਲਾ ਹੈ।ਜੋ ਸ਼ੋਹਰਤ ਤੇ ਹਮਲਾ ਕਰਦਾ ਹੈ

    • @pritpaulkaur9967
      @pritpaulkaur9967 Місяць тому +2

      ਐਸੀ ਕੀ ਗੱਲ ਲੱਗੀ ਤੁਹਾਨੂੰ,

  • @gumitgill6406
    @gumitgill6406 Місяць тому

    Sat sri aakal ji 🙏

  • @NarinderSingh-ti4sq
    @NarinderSingh-ti4sq Місяць тому +2

    ਐਟਮਾਂ ਹੀ ਐਟਮਾਂ ਟਹਿਣਾ ਸਾਬ ਦੀਆਂ ਮਸਖਰੀਆਂ ਵਾਹ ਜੀ ਵਾਹ😊😊😊😊

  • @dharampalsingla6783
    @dharampalsingla6783 Місяць тому +10

    ਸਾਡੇ ਭੀਖੀ ਤਾਂ ਹੁਣ ਮੀਹ ਰੋਜ਼ ਵਾਂਗੂ ਪੈਣ ਲੱਗ ਗਿਆ। (ਮਾਨਸਾ)

  • @joginderSingh-t2x
    @joginderSingh-t2x Місяць тому

    ਹੱਸਦਾ ਇਸ ਦਾ ਨਾਂ ਹੋਣਾ chahida

  • @bholanehal4234
    @bholanehal4234 Місяць тому +1

    ਟਹਿਣਾ ਸਾਹਿਬ ਜੀ ਮੇਰੀ ਵੀ ਇੱਕ ਟਿਕਟ ਅਰਦਾਸ ਫਿਲਮ ਵਾਸਤੇ ਲੈ ਲਿਓ ਤੇ ਉੱਥੇ ਖਰਚਾ ਵੀ ਤੁਸੀਂ ਕਰਨਾ ਇਹ ਪੁੰਨ ਖੱਟ ਲਓ

  • @MaingalSingh
    @MaingalSingh Місяць тому +2

    Sat Sri akal bai Swarn singh tehna Saab and Harman ji

  • @BalkarSingh-ko2qy
    @BalkarSingh-ko2qy Місяць тому

    ਟਹਿਣਾ ਸਾਹਿਬ ਏਹ ਫੁਕਰੀਆਂ ਉਹ ਮਾਰਦਾ ਜਾ ਤਾਂ ਪਿਉ ਦੇ ਸਿਰ ਤੇ ਜਾ ਫਿਰ ਕੋਈ ਮੂਰਖ

  • @kirankaur4504
    @kirankaur4504 Місяць тому +1

    ਸਤਿ ਸ੍ਰੀ ਅਕਾਲ ਜੀ 🙏🙏

  • @nirbhaisinghnoor
    @nirbhaisinghnoor Місяць тому +2

    🙏🙏🙏🙏🙏v. Good

  • @PargatsinghRandhawa-cu2bv
    @PargatsinghRandhawa-cu2bv Місяць тому +4

    mere babe nanak da viah lakh lakh vadiyan sanghto ❤♥️🌹🥀🌴🕊🌿🌳🦚🌺🌾🪻🦅🍀🐤🐦‍⬛🐦🦜🌻☘️🦚🌺🌾🪻🦅🍀🦜🌳🐦🐦‍⬛🕊🐤🌴🦼🥀🌹♥️🌻☘️🍃🐥🐧

  • @harmitsingh374
    @harmitsingh374 Місяць тому +1

    Sat shri akal sari team nu tehna sahib and sister ji nu

  • @charanbirsingh7163
    @charanbirsingh7163 Місяць тому

    ਫਿਲਮ ਦੀ ਕਹਾਣੀ ਨਹੀ ਸੀ ਦੇਸਣੀ ਨਹੀ ਸੀ ਚਾਹੀਦੀ।

  • @gurjeetmahal4924
    @gurjeetmahal4924 Місяць тому +1

    Good morning tahina sahib ji

  • @tejinderpalsingh7817
    @tejinderpalsingh7817 Місяць тому +2

    Dhan Dhan Shri Guru Nanak dev j marriage di congratulations

  • @daljitsingh8044
    @daljitsingh8044 Місяць тому +4

    ਟਹਿਣਾ ਸਾਹਿਬ ਕਿਉਂ ਝੂਠ ਬੋਲਦੇ ਹੋ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਮੋਹਾਲੀ।

  • @HarjeetSingh-hc1iq
    @HarjeetSingh-hc1iq Місяць тому +2

    ❤ good

  • @NavjotKaur-k2y
    @NavjotKaur-k2y Місяць тому

    🙏🙏🙏❤❤

  • @ParmRai-m8i
    @ParmRai-m8i Місяць тому

    Very nice ❤❤🎉🎉

  • @harjitpandher221
    @harjitpandher221 Місяць тому +1

    Thank swaran singh Tehna ji, Harman thind ji ,when I am listening to this program I am feeling like I am sitting in the beautiful family of my own. Khatian te mithian sunn sunn ke panjab dee yaad har subere taja ho Jandee hai.aap donna de bol bahut pyaarey laggdey ne. Thank you live ,Love ,Laugh! Life is short
    Enjoy enjoy enjoy!❤❤

  • @suchasingh2663
    @suchasingh2663 Місяць тому +2

    There was the full rain in the morning in Kharar area

  • @tracertrailparnamirim
    @tracertrailparnamirim Місяць тому +1

    Hello! You have my full support for the work you have done and the content you have shared. Good editing and presentation, a great video. I wish you success and lots of engagement. Greetings from Brazil BR
    I have confirmed my subscription, best regards.

  • @harvinderkaur6374
    @harvinderkaur6374 Місяць тому +1

    Sat shiri Akaal Donaa nu Sade Kharar wich taan bhut baarish pai hai ⛈️⛈️⛈️⛈️🏊🏊Pani paani hoya hai ithe

  • @jassingh8398
    @jassingh8398 Місяць тому +1

    Right

  • @ParamjitSingh13517
    @ParamjitSingh13517 Місяць тому +1

    Sat shri akal ji 💐🙏

  • @rajinderbola5948
    @rajinderbola5948 Місяць тому

    ਹਰਮਨ ਥਿੰਦ ਜੀ ਵਿਦੇਸ਼ਾਂ ਗੋਰੇ ਗੋਰੀਆ ਸੰਸਕਾਰ ਤੇ ਬਕਾਇਦਾ ਕੋਟ ਪੈਂਟ ਪਾਕੇ ਪੂਰੀ ਟੋਰ ਕੱਢਕੇ ਜਾਂਦੇ ਹਨ ਤੇ ਬੀਅਰ ਵੀ ਪੀਂਦੇ ਹਨ usa ਤੋ ਕੈਮੇਟ ਕਰ ਰਿਹਾ ਹਾ

  • @JagtarGill-u1z
    @JagtarGill-u1z Місяць тому +1

    Very good thanks

  • @SuchasinghSandhu-y3z
    @SuchasinghSandhu-y3z Місяць тому +1

    My favorite program g
    My favorite program g

  • @manjitsingh4591
    @manjitsingh4591 Місяць тому

    Just joking I love your program god bless you good night

  • @gursharanbhathal3642
    @gursharanbhathal3642 Місяць тому

    Thnku ❤

  • @darshanjotkaur5541
    @darshanjotkaur5541 Місяць тому

    Sat Sri akal

  • @lakhwinderdosange2838
    @lakhwinderdosange2838 Місяць тому

    Always nice programme but I am bothered how they have decreased the timing - wonder why no one saying this 🤔

  • @prabhjotkaur-nr6ps
    @prabhjotkaur-nr6ps Місяць тому

    ਫਿਰੋਜ਼ਪੁਰ ਵੀ ਵਾਰਦਤ

  • @sjmahal5
    @sjmahal5 Місяць тому

    ਪਿੱਤੇ ਸਣੇ ਕੱਢਤੀ ਹੋਣੀ ਅ …

  • @PalJind
    @PalJind Місяць тому +1

    So nice .T sh
    .Hr.D.v nice ❤❤

  • @tejinderpalsingh7817
    @tejinderpalsingh7817 Місяць тому +1

    Sat shri akal Tehna j and Harman Thind j

  • @jaswindersinghsandhu1021
    @jaswindersinghsandhu1021 Місяць тому

    ਪਿੱਤੇ ਦੀ ਪਥਰੀ ਕੱਢਣ ਵਾਲਾ ਬੇਵਕੂਫ ਯੂਟਿਊਬ ਤੇ ਪਾਉਣ ਵਾਲਾ ਮਹਾਂ ਬੇਵਕੂਫ

  • @jatendersingh3596
    @jatendersingh3596 Місяць тому

    Sat Shri akal 22 ji

  • @BoharDhillon-hw3uc
    @BoharDhillon-hw3uc Місяць тому +1

    Very Very good jop ji
    🙏🙏🙏🙏🙏

  • @jaswinderbrar5443
    @jaswinderbrar5443 Місяць тому

    Kotkapura kall samm full waris ho gee jee

  • @SBaryar
    @SBaryar Місяць тому

    Sat shre akal tihna jee

  • @gurmukhsingh708
    @gurmukhsingh708 Місяць тому

    ਵੀਰ ਜੀ 72 ਹੁਰਾ ਵੀ ਮਿਲਦੀਆਂ ਨੇ

  • @Vloger.20247
    @Vloger.20247 Місяць тому +1

    ੳਅੲਸਹਕਖਗਘਙਚਛਜਝਞਟਠਡਢਣਤਥਦਧਨਪਫਬਭਮਯਰਲਵੜਸ਼ 35🎉ਸਤਿ ਸ਼

  • @sukhasinghsarari6699
    @sukhasinghsarari6699 Місяць тому

    ਕੁੜੀ ਪੜੀ ਲਿਖੀ ਤੇ ਨੌਕਰੀ ਹੋਵੇ ਤੇ ਮਿਠੇ ਸੁਭਾਅ ਸੋਹਣੀ ਗੋਰੀ ਚਿੱਟੀ ਹੋਣੀ ਚਾਹੀਦੀ ਹੈ ਮੁੰਡਾ ਚਿੱਟਾ ਪਰੈਗੇ ਤੇ ਨਸ਼ੀਲੀਆਂ ਗੋਲੀਆਂ ਖਾਦਾ ਹੋਵੇ ਬਹੁਤ ਵਧੀਆ ਜੋੜੀ ਬਣੇਗੀ ਕੀ ਹੋਇਆ ਕੁੱੜੀ 5000ਰੁਪਏ ਦੇ ਕਿ ਪੈਨਸ਼ਨ ਤਾ ਲੱਗ ਜਾਣੀਏ

  • @harjinderbasrah8375
    @harjinderbasrah8375 Місяць тому

    ਇਹ ਕਪਿਲ ਸ਼ਰਮਾ ਸ਼ੋ ਨੀ t n ਸ਼ਰਮ ਆਉਂਦੀ ਆ

  • @amanbrar273
    @amanbrar273 Місяць тому

    🙏🏻🙏🏻🙏🏻🙏🏻

  • @aseeskaur3923
    @aseeskaur3923 Місяць тому

    Harman ji dhaka.. sorry ji 3 vari ho gia chajj da vicah thoda...

  • @manjitsingh4591
    @manjitsingh4591 Місяць тому

    9.36 pm ho gai me last 24 years in California what I am not how you please tell me how you

  • @VijayKumar-oq5cg
    @VijayKumar-oq5cg Місяць тому +1

    Madam Punjab Kesari Mein Ek Khabar I ki Amritsar ke Kuchh hotelon mein nihang sikhon ne Aadhi Raat Ko jakar Gundagardi ki uski Khabar Nahin aapane batai uske upar aapane Apna vichar nahin diya

  • @BalwinderSingh-mq6xq
    @BalwinderSingh-mq6xq Місяць тому

    Kathunagel

  • @GurnamSingh-kb9vo
    @GurnamSingh-kb9vo Місяць тому

    Tehana g and Harman beba.g is also ……..discussing so which seems good gurnam kaoni Muksar

  • @lachhmansingh5933
    @lachhmansingh5933 Місяць тому +2

    Dhuri tej varnish ho rahi hai LS Kainth

  • @charanjitsingh8788
    @charanjitsingh8788 Місяць тому

    Tana saib good ❤🎉

  • @GurmeetSingh-ms1hz
    @GurmeetSingh-ms1hz Місяць тому +1

    ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਪਰ ਪੰਜਾਬ ਚ ਜਟ ਸ਼ਬਦ ਨੇ ਗੰਦ ਪਾਇਆ ਸਭ ਜਾਣਦੇ ਇਸ ਤੇ ਰੋਕ ਲਗਾਈ ਜਾਣੀ ਚਾਹੀਦੀ ਫੇਰ ਵੇਖੋ,

  • @gurvinderusingthe2097
    @gurvinderusingthe2097 Місяць тому +1

    Tehina Sahib,
    Bijli Borad (PSPCL ) Department Da Tecknnical Staf Ziyadater Anparh Hunda Hai,Ja Bahut Ghatt Padiya /Likhiya Hone Karan Sach Hai. Eh Aap Pehilan Hi Dass Dindey Han K Asi Falaney Din Checking Te Aauna Hai, Os Din Bach K Raheo.

  • @manjitsingh4591
    @manjitsingh4591 Місяць тому

    I have two kids but if someone ask but I love my daughter

  • @ajmaersingh4173
    @ajmaersingh4173 Місяць тому

    Tehna sahil punzab hun punzab ni rha is hisab nall sada haryana thk hai...

  • @gagankaur2761
    @gagankaur2761 Місяць тому

    Vihah wali gl mere nl b hundi a bda fikar a loka nu 😢

  • @harbhajansuman9082
    @harbhajansuman9082 Місяць тому

    😢I am so pleased to hear from that rahul gandhi and priniti are going to get married . I tell you the world cameras will zoomed on this couple. They will be couple kennedy and jackey kennedy of india. Hope it is true your news can be trusted

  • @Jinderlohoria
    @Jinderlohoria Місяць тому

    Meri aaje 49 saal di umer hoyi ha lok manu v khi jande k viha kado krona ...hun ma ki kaha loka nu

  • @ranikanchan2239
    @ranikanchan2239 Місяць тому

    you are also concerned and discussing Rahul's wedding so why blame others.

  • @manjitsingh4591
    @manjitsingh4591 Місяць тому

    Chalea par gora kebe hoea

  • @manjitsingh4591
    @manjitsingh4591 Місяць тому

    What Iam confused how how tehna shine

  • @gurjeetgill3433
    @gurjeetgill3433 Місяць тому

    Jehde factory malak bijli chori karde oh ni disde

  • @Gs0101w3
    @Gs0101w3 Місяць тому

    ਹਰਮਨ ਜੀ
    ਹੁਣ ਮੇਰੀ ਵੀ ਆਦਤ ਹੈ ਗੱਲਾਂ ਵਿੱਚੋ਼ ਗੱਲ ਕੱਡਣ ਦੀ ਵੇਸੇ ਮੈਂ ਸਿਰਫ ਹੱਸਣ ਵਾਸਤੇ ਹੀ ਗੱਲ ਕਰ ਰਿਹਾ ਹਾਂ।
    ਕਿ ਤੁਸੀਂ ਬੀ ਜੇ ਪੀ ਚਾਹੁੰਦੇ ਹੋ।
    ਕਿਉਂਕਿ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਕਿਹਾ ਮੁੱਖ ਮੰਤਰੀ ਸਿਰਫ ਮੁੱਖ ਮੰਤਰੀ ਉਹ ਸਾਹਿਬ ਕਿਉਂ ਨਹੀਂ।
    ਤੁਸੀਂ ਸਾਹਿਬ ਕਹਿਣਾ ਭੁੱਲ ਗਏ।
    ਸਾਡੇ ਮੁੱਖ ਮੰਤਰੀ ਤਾਂ ਆਪਣੇ ਆਪ ਨੂੰ ਵੀ ਸਾਹਿਬ ਕਹਿੰਦੇ ਹਨ।

  • @manjitsingh4591
    @manjitsingh4591 Місяць тому

    Te larai be ne hundi rosa hunda c kuj pall da

  • @jarnailsingh9949
    @jarnailsingh9949 Місяць тому +2

    118th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

    • @ssgill218
      @ssgill218 Місяць тому +1

      Mooraķh self advertiser in many daily channels. SHAME LESS.

  • @jitsingh6437
    @jitsingh6437 Місяць тому

    Ladka paise wala chahida no matter he may be crippled

  • @chananSinghbhullar-l8d
    @chananSinghbhullar-l8d Місяць тому +1

    Tusi ahh ghut kar rahe ho
    Tusi main head bna ke kee llena

  • @manpreet2979
    @manpreet2979 Місяць тому

    How many daughters die in the cycle of get married, the boy will be fine.
    Don't ruin someone's daughter's life to fix it k

  • @manjitsingh4591
    @manjitsingh4591 Місяць тому

    Tehna gora kebe hoea pushta he bharat

  • @narindersandhar6746
    @narindersandhar6746 Місяць тому

    U tube vale white coat paa k stethoscope gale vich paa k camera moree baith k doctor ban jande han taa log ohna di gal kidaan naa mannan.