Matt Shero ਦੇ ਘਰ ਪਹੁੰਚੇ ਨਹਿੰਗ ਨੱਕ ਨਾਲ ਕਢਵਾਈਆਂ ਲਕੀਰਾਂ ਪੂਰੀ ਵੀਡੀਉ ਮਾਮਲਾ ਗੁਰੂ ਗੋਬਿੰਦ ਸਿੰਘ ਭੱਦੀ ਸ਼ਬਦਾਵਲੀ

Поділитися
Вставка
  • Опубліковано 5 кві 2024
  • Matt Shero ਦੇ ਘਰ ਪਹੁੰਚੇ ਨਹਿੰਗ ਨੱਕ ਨਾਲ ਕਢਵਾਈਆਂ ਲਕੀਰਾਂ ਪੂਰੀ ਵੀਡੀਉ ਮਾਮਲਾ ਗੁਰੂ ਗੋਬਿੰਦ ਸਿੰਘ ਬਾਰ ਆਪ ਸ਼ਬਦਾਂ

КОМЕНТАРІ • 735

  • @gurjitdhanoa3917
    @gurjitdhanoa3917 Місяць тому +212

    ਕੈਪਟਨ ਅਮਰਿੰਦਰ ਨੇਂ ਗੁੱਟਕਾ ਸਾਹਿਬ ਚੁੱਕ ਕੇ ਕਸਮ ਖਾਧੀ ਸੀ
    ਉਸਨੂੰ ਸੋਧਾ ਕਦੋਂ ਲਾਉਣਾ ਬਾਬਾ ਜੀ
    ਦਸਿਓ ਜ਼ਰੂਰ

    • @kiratcheema-zu8vr
      @kiratcheema-zu8vr Місяць тому +8

      Dam chida os lai

    • @KalyanMuziks
      @KalyanMuziks Місяць тому +7

      ਕਦੇ ਵੀ ਨਹੀਂ

    • @user-bl5df8bu3q
      @user-bl5df8bu3q Місяць тому +7

      Ucha nu Pani nhi chadda veer niwi Pasha nu janda Pani hun oh bjp vich chala geya range to baher oh baki waheguru g di adalt to nhi bachda dena pau hisab ek ek karam da 🙏

    • @MalkitSingh-gz6zb
      @MalkitSingh-gz6zb Місяць тому +3

      Dum Nahi

    • @romanbrar3218
      @romanbrar3218 Місяць тому +1

      Othy ehna di bund ber ni fad di😂

  • @jijag8758
    @jijag8758 2 місяці тому +228

    ਕਦੇ ਬਾਦਲਾਂ ਤੋਂ ਲਕੀਰਾਂ ਕਢਾਉ ਤਾਂ ਮੰਨਿਏ । ਇਹ ਵੀ ਮਾੜੇ ਨੂੰ ਪੈਂਦੇ ।

    • @Warisnandha13
      @Warisnandha13 Місяць тому +4

      Sahi gal aa bai

    • @GURDEEPSINGH-od8id
      @GURDEEPSINGH-od8id Місяць тому +4

      Sahi

    • @Patialamade-officel
      @Patialamade-officel Місяць тому +1

      Matt kehde side tun mada lgda

    • @GURDEEPSINGH-od8id
      @GURDEEPSINGH-od8id Місяць тому +3

      @@Patialamade-officel badla wali side to

    • @Patialamade-officel
      @Patialamade-officel Місяць тому +1

      Sahi ta koi v ni ethe.. Ehh sarkaar ch v do vari hoya.. Ik sultan pur goli chli c guru ghar... Ik mata mandir patiala.. Sahi koi ni haga ethe bai.. Na badal na baghwant maan... Sahi guru sahib na .. Kise piche lgg k hor da kasor na kdo

  • @buttasingh9097
    @buttasingh9097 Місяць тому +43

    ਬਿਲਕੁੱਲ ਗਲਤ ਇਸ ਨੇ ਓਸ ਕਵਿਤਾ ਵਿਚ 100%ਸਹੀ ਲਿਖਿਆ ਸੀ, ਗੁਰਬਾਣੀ ਕਿਸੇ ਚਮਤਕਾਰ ਨੂੰ ਨਹੀਂ ਮੰਨਦੀ ,ਜਿੱਥੇ ਵੀ ਚਮਤਕਾਰਾਂ ਦੀ ਗੱਲ ਹੁੰਦੀ ਐ ਸਮਝ ਲੈਣਾ ਚਾਹੀਦੈ ਵੀ ਕੋਰੇ ਝੂਠ ਨੂੰ ਜ਼ੋ ਕਿ ਨੇ ਮੰਨਣ ਯੋਗ ਗੱਲ ਹੋਵੇ ,ਚਮਤਕਾਰ ਕਹਿਕੇ ਸੱਚ ਸਾਬਿਤ ਕਰਨ ਲਈ ਲੋਕਾਂ ਨੂੰ ਉੱਲੂ ਬਣਾਇਆ ਜਾਂਦੈ🙏🙏

  • @_track_life2.0
    @_track_life2.0 Місяць тому +6

    ਤਕੜੇ ਤੇ ਜੋਰ ਨਾ ਤੇ ਗਰੀਬ ਤੇ ਪੂਰਾ ਜੋਰ

  • @officialjhamkeanwala
    @officialjhamkeanwala Місяць тому +16

    ਬਹੁਤ ਗਲਤ ਕੀਤਾ ਬਾਬਾ ਜੀ ਤੁਸੀਂ ਹੁਣ ਚਮਤਕਾਰ ਤਾਂ ਤੁਸੀਂ ਕਰ ਰਹੇ ਹੋ ਇਸਤਰਾਂ ਕਰਨ ਦੇ ਨਾਲ ਸਾਰੇ ਸਿੱਖ ਮੱਟ ਸ਼ੇਰੋਂ ਦੇ ਹੱਕ ਵਿੱਚ ਆ ਤੁਹਾਡੇ ਨਹੀਂ ਤੁਸੀਂ ਤੇ ਆਪਣੇ ਆਪ ਨੂੰ ਵੱਢੇ ਸਮਝਣ ਲੱਗ ਪਏ ਹੋ ਜੇ ਬੰਦੇ ਨੇਂ ਮੁਆਫੀ ਮੰਗ ਲਈ ਫਿਰ ਨੱਕ ਨਾਂ ਲਕੀਰਾਂ ਕਢਾਉਣ ਦਾ ਕੀ ਮਤਲਬ ਆ

    • @ramanjatinder7567
      @ramanjatinder7567 Місяць тому

      koi gl nii veere galt sahi ta rab nu pta hi aa ohna ne baba ji de darbaar wall moo karke lakeera kadiya koi gal nai

  • @sukhdeep3774
    @sukhdeep3774 2 місяці тому +122

    ਜਿਹੜੇ ਮੰਤਰੀ ਗੁਰੂ ਦੀ ਬੇਅਦਬੀ ਕਰਵਾਉਦੇ ਉਹਨਾ ਨਾਲ ਕਦੋ ਹਿਸਾਬ ਕਿਤਾਬ ਹੌਣਾ

    • @GurpreetSingh-wi4be
      @GurpreetSingh-wi4be Місяць тому +2

      Tatu karna

    • @GurpreetSingh-ni8ys
      @GurpreetSingh-ni8ys Місяць тому +1

      ਉਥੋਂ ਵੀਰੇ ਪੈਸੇ ਮਿਲਦੇ ਆਂ,ਨਾਲੇ ਇਹ ਕਿਹੜਾ ਖ਼ਾਲਸਾ ਰਾਜ ਆ,ਉਹ ਸਰਕਾਰ ਏ ਖਾਲਸਾ, ਪਹਿਲਾਂ ਰਾਜ ਕਰ ਚੁੱਕੀ ਹੈ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ। ਹੁਣ ਤਾਂ ਸਭ ਨੂੰ ਆਪਣੀ ਕੱਟੜਵਾਦੀ ਨੀਤੀਆਂ ਦੀ ਪਈ ਹੋਈ ਹੈ।

    • @GurpreetSingh-ni8ys
      @GurpreetSingh-ni8ys Місяць тому +1

      ਸਭ ਧਰਮਾਂ ਦੇ ਨਾਂਅ ਤੇ ਆਪਣੀ ਖੁੰਦਕਾਂ ਕੱਢਣ ਲੱਗੇ ਆਂ

    • @gsingh7605
      @gsingh7605 Місяць тому +1

      ਜਿਸ ਦਿਨ ਸਿੱਖ ਕੌਮ ਕੋਲ ਆਪਣਾ ਰਾਜ ਆ ਗਿਆ

    • @sukhkamal5843
      @sukhkamal5843 Місяць тому +1

      Tuc kio lok mrvone aa ...ida Diya glla kr k ohda sodha laao eh Karo ..oh Karo ....kyi vichare beksoor hi fss jande jera galti krda ..bss unu vdh to vdh knooni sja honi chihdi aa ...

  • @bachedillkesache2268
    @bachedillkesache2268 2 місяці тому +17

    ਮਾਫ਼ ਕਰਨ ਦੀ ਸ਼ਕਤੀ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਕੋਲ ਹੈ।

    • @Gurmeet_kaur_khalsa
      @Gurmeet_kaur_khalsa 2 місяці тому +2

      ਸੰਗਤ ਦਾ ਫ਼ੈਸਲਾ ਗੁਰੂ ਦੇ ਹੁਕਮ ਵਿੱਚ ਹੁੰਦਾ ਹੈ ਵਾਹਿਗੁਰੂ ਜੀ 💕🌹👏

    • @b2bomber.479
      @b2bomber.479 2 місяці тому

      Jado
      🙏GURU -KEA KOLL AW GYA
      TA
      VERR PISHE KUSH NAI REHH GYA
      🙏GURU SAHIB GG DA HUKAM HAI
      JO SHARN AVE
      TISS
      KANTH LAVE
      🙏DAL PANTH EHNU GAL LAUDA VA

  • @kamaljitsingh7393
    @kamaljitsingh7393 2 місяці тому +78

    ਗੁਰੂ ਬਖਸ਼ਣਹਾਰ ਹੈ ਜੇਕਰ ਇਹ ਸੱਚੇ ਦਿਲੋਂ ਮੁਆਫ਼ੀ ਮੰਗਦਾ ਹੈ ਤਾਂ ਗੁਰੂ ਮਹਾਰਾਜ ਅਤੇ ਖਾਲਸਾ ਪੰਥ ਬਖਸ਼ ਦਿੰਦੇ ਹਨ।

    • @satwinderpawar9532
      @satwinderpawar9532 Місяць тому +2

      ਤੇ ਮਾਫੀ ਮੰਗਵਾਉਣ ਵਾਲਿਆਂ ਨੂੰ ਕੌਣ।ਬਖਸ਼ੂ

  • @user-tr7gz7fk9f
    @user-tr7gz7fk9f 2 місяці тому +5

    ਜਿਉਂਦਾ ਰਹਿ ਵੱਡੇ ਭਰਾ ਮੱਟ ਸ਼ੇਰੋਂ ਵਾਲੇ ਬਾਕਈ ਤੂੰ ਸ਼ੇਰ ਆ

    • @user-px7or8ni3g
      @user-px7or8ni3g Місяць тому

      ਸ਼ੇਰਾਂ ਦੀ ਬੇਇੱਜਤੀ ਨਾ ਕਰਿਆ ਕਰੋ ਇਹ ਟੱਟੂ ਕਿੱਥੋਂ ਦਾ ਸ਼ੇਰ ਆ ਨੱਕ ਰਗੜਦਾ ਬੈਠਕਾਂ ਕੜਦਾ 😂

  • @shamshersingh4900
    @shamshersingh4900 Місяць тому +12

    ਬਾਬਾ ਜੀ ਕੈਪਟਨ ਤੇ ਬਾਦਲ ਕੋਲੋਂ ਕਦੋ ਮਾਫੀ ਮੰਗਵਾਉਣੀ ਆ, ਇਹ ਗਰੀਬ ਤੋਂ ਤਾਂ ਮੰਗਵਾ ਲੲੀ।

  • @manjeetsinghmanjeet1235
    @manjeetsinghmanjeet1235 2 місяці тому +135

    ਆਗੀ ਅਕਲ ਠਿਕਾਣੇ

    • @rajivkhullar4170
      @rajivkhullar4170 2 місяці тому +2

      ਇਹ ਮੋਮਨੇ ਨੇ ਜਿਥੇ ਗਿਣਤੀ ਘਟ ਹੁੰਦੀ ਓਥੇ ਮੋਮਨੇ ਬਣ ਜਾਂਦੇ ਨੇ

    • @b2bomber.479
      @b2bomber.479 2 місяці тому +3

      Jado agle ne
      Sarbat sangat KOLLO pull-baksha lai aw
      Ferr kyo bakwas krde aw
      Uss nu gal nal lao
      Uh Guru kea koll aea va
      🙏 WAHEGURU KIRPA KRN
      PELLA KRN

    • @Junejadeepharji_
      @Junejadeepharji_ Місяць тому +1

      ​@@b2bomber.479ਸਹੀ ਗੱਲ ਆ ਵੀਰ ਇਹੋ ਜਹੇ ਨਫ਼ਰਤ ਫੈਲਾਅ ਰਹੇਂ ਉਹਨੇਂ ਗ਼ਲਤੀ ਮੰਨ ਲਈ ਗਲ ਨਾਲ਼ ਲਾਓ ਤਾਂ ਕੀ ਉਹਦੇ ਮੰਨ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਨਾਂ ਹੋਵੇ ਪਿਆਰ ਵਧੇ

  • @jagdeep9264
    @jagdeep9264 2 місяці тому +166

    ਬਹੁਤ ਵਧੀਆ ਕੀਤਾ ਸਿੰਘਾਂ ਨੇ ਮੱਟ ਵੀ ਚੰਗਾ ਰਿਹਾ ਮਾਫ਼ੀ ਮੰਗ ਕੇ

  • @jashantejsin3206
    @jashantejsin3206 2 місяці тому +69

    ਹੋ ਗਿਆ ਚਮਤਕਾਰ ੲਿਹ ਨੂੰ ਚਮਤਕਾਰ

    • @ikodapasara8143
      @ikodapasara8143 2 місяці тому

      ਹੈਂਅ ਮੱਟ ਸ਼ੇਰੌ , ਤੇਰੇ ਤੇ ਉਦੋਕੇ ਵਾਲੇ ਚਮਤਕਾਰ ਅੱਡ ਅੱਡ ?
      ਬਾਬੇ ਕਿਹੜਾ ਚਮਤਕਾਰ ਕਰਦੇ ?

  • @prabjit7425
    @prabjit7425 2 місяці тому +103

    ਮੱਟ ਸ਼ੇਰੋਂ ਵਾਲੇ ਦਾ ਪੂਰਾ ਨਾਮ ਰਣਜੀਤ ਖਾਨ ਹੈ । ਪਿਉ ਦਾ ਨਾਮ ਸੁਰਜੀਤ ਖਾਨ ਤੇ ਮਾਤਾ ਦਾ ਨਾਮ ਗਿਆਨ ਖਾਨ ਹੈ । ਇਸ ਨੂੰ ਕਹੋ ਕਿ ਇਹ ਕਦੀ ਆਪਦੇ ਇਸਲਾਮ ਧਰਮ ਬਾਰੇ ਵੀ ਬੋਲ ਕੇ ਵਿਖਾਵੇ ।

    • @ra-xw8qb
      @ra-xw8qb 2 місяці тому +7

      ਜੀ ਸਿੱਖ ਹੁੰਦਾ ਫਿਰ ਮਾੜੀ ਮੋਟੀ ਸ਼ਰਮ ਮੰਨਦਾ ਬੋਲਣ ਲੱਗਿਆ

    • @dhindsa80000
      @dhindsa80000 2 місяці тому +7

      😂ਔਰਤਾਂ ਦੇ ਨਾਮ ਨਾਲ ਖਾਨ ਨਹੀਂ ਲਗਦਾ,,,,ਮੁਸਲਮਾਨ ਧਰਮ ਵਿੱਚ

    • @prabjit7425
      @prabjit7425 2 місяці тому

      @@dhindsa80000 ਇੰਟਰਨੈੱਟ ਤੇ ਸਰਚ ਕਰਕੇ ਵੇਖੋ। ਸ਼ਾਹਰੁਖ ਖਾਨ ਦੀ ਕੁੜੀ ਦਾ ਨਾਮ ਸੁਹਾਨਾ ਖਾਨ ਹੈ । ਫਰਹਾ ਖਾਨ , ਹਿਨਾ ਖਾਨ, ਕਰੀਨਾ ਕਪੂਰ ਖਾਨ ਆਦਿ ਸਭ ਮੁਸਲਮਾਨ ਔਰਤਾਂ ਦੇ ਨਾਮ ਉਹੀ ਸਰਨੇਮ ਲੱਗਦਾ ਹੈ ਜੋ ਬਾਪ ਦਾ ਸਰਨੇਮ ਹੁੰਦਾ ਹੈ ।

    • @batthsaab738
      @batthsaab738 2 місяці тому

      Delhi thude vje c odo ni bolea hun ki bolna

    • @user-px7or8ni3g
      @user-px7or8ni3g Місяць тому +2

      ​@@dhindsa80000ਲਗਦਾ ਆ, ਕਲੱਨ ਆ ਤੂੰ ਵੀ

  • @ranjitsinghranjit3537
    @ranjitsinghranjit3537 2 місяці тому +55

    ਧੰਨ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੁ ਜੀ ਅਾਪ ਅਕਾਲ ਪੁਰਖ ਨਿਰੰਕਾਰ ਹੈ ਸਰਬ ਸਕਤੀਅਾ ਦੇ ਮਾਲਕ ਹੈ ਅਾਪਣੀ ਮੌਜ ਵਿਚ ਹੈ ☬☬☬☬☬☬ੴੴੴੴੴੴੴੴ☬☬☬☬☬

  • @ScaryCDS
    @ScaryCDS Місяць тому +15

    ਬਾਦਲ ਮਸੰਦ ਤੇ ਓਹਦੇ ਕਾਲੀ ਦਲ ਦੇ ਸਾਰੇ ਮਸੰਦ ਨੂੰ ਇਸ ਪ੍ਰਕਾਰ ਅਕਾਲ ਤਖ਼ਤ ਸਾਹਿਬ ਤੇ ਹਰਿਮੰਦਰ ਸਾਹਿਬ ਜੀ ਦੇ ਵਿਚਕਾਰ ਤੱਤੀ ਲੁਕ ਪਾਂ ਕੇ ਸਾੜੋ। ਫੇਰ ਬਾਦਲ ਪੂਰਾ ਹੋਵੇ ਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਦਾ।❤❤❤❤❤❤❤❤❤❤❤❤❤❤❤❤❤❤❤❤

  • @sukhjitsingh5514
    @sukhjitsingh5514 2 місяці тому +16

    ਬਹੁਤ ਵਧੀਆ ਕੀਤਾ ❤

  • @HarjeetSingh-bc3bm
    @HarjeetSingh-bc3bm 2 місяці тому +30

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Nishantsibgh
    @Nishantsibgh 2 місяці тому +90

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੇ ਚਾਹੁੰਦੇ ਤਾਂ ਇਕੇ ਤੀਰ ਵਿੱਚ ਪੂਰੀ ਦੁਨੀਆ ਖਤਮ ਕਰ ਸਕਦੇ ਸੀ

    • @jaibheemjaiambedkarsahib6863
      @jaibheemjaiambedkarsahib6863 Місяць тому +1

      🤣😁😂😃😀😄😄😅😆👳‍♀️👳💃👙🍆💃👙🌽💃👙🍌💃👙🥕💃👙🥒💃👙🌶

  • @SurjitSingh-iw5ek
    @SurjitSingh-iw5ek 2 місяці тому +10

    ਖਾਲਸਾ ਜੀ ਗੁਰੂ ਘਰਾਂ ਦੀਆਂ ਬੇਅਦਬੀਆਂ ਕਰਾਉਣ ਵਾਲਿਆ ਨੂੰ ਮਾਫ਼ੀ ਦੇਣ ਵਾਲਿਆਂ ਨੂੰ ਬਾਦਲ ਟੋਲੇ ਤੋਂ ਵੀ ਇਸੇ ਤਰ੍ਹਾਂ ਮਾਫ਼ੀ ਮੰਗਵਾੳ

  • @KuldeepSingh-qz3ur
    @KuldeepSingh-qz3ur 2 місяці тому +14

    ਸੱਚਮੁੱਚ ਜ਼ੁਬਾਨ ਬਹੁਤ ਕੁੱਝ ਕਰਵਾ ਸਕਦੀ ਆ।ਇਸ ਲਈ ਹਰ ਇੱਕ ਇਨਸਾਨ ਨੂੰ ਆਪਣੀ ਜ਼ੁਬਾਨ ਤੇ ਕਾਬੂ ਰੱਖਣਾ ਚਾਹੀਦਾ ਹੈ।ਵਾਹਿਗੁਰੂ ਹਰ ਇੱਕ ਨੂੰ ਸਮੱਤ ਵਖਸੇ।ਭਲਿਓ ਲੋਕੋ ਜਿਹਨਾਂ ਨੇ ਸਾਰੀ ਦੁਨੀਆਂ ਨੂੰ ਦੱਸਿਆ ਕਿ ਸ਼ਹੀਦੀ ਕਹਿੰਦੇ ਕਿਹਨੂੰ ਨੇ ,ਅਸੀਂ ਬੇਮੁਖ ਹੋ ਕੇ ਉਹਨਾਂ ਤੇ ਕਿੰਤੁ ਪ੍ਰੰਤੂ ਕਰਦੇ ਆ,ਇਹ ਬਹੁਤ ਮਾੜੀ ਗੱਲ ਹੈ।ਇਸ ਤੋਂ ਵੱਡਾ ਪਾਪ ਹੋ ਹੀ ਨੀ ਸਕਦਾ😢🙏🏻ਵਾਹਿਗੁਰੂ ਜੀ ਸਾਨੂੰ ਵੀ ਇਸ ਤਰ੍ਹਾਂ ਦੀਆਂ ਕੁਤਾਹੀਆਂ ਤੋਂ ਦੂਰ ਰੱਖਣਾ।ਮੱਟ ਹੀ ਨੀ ਬਲਕਿ ਹਰ ਇੱਕ ਨੂੰ ਵੀ ਅਜਿਹੀ ਗਲਤੀ ਨਾ ਹੋਵੇ,ਭੈੜੇ ਵਿਚਾਰਾਂ ਤੋਂ ਦੂਰ ਰਖਣਾ।।।।।ਬਹੁਤ ਲੋਕ ਨੇ ਜੋ ਸਿੱਖੀ ਨੂੰ ਢਾਹ ਲਾਉਣ ਲੱਗੇ ਹੋਏ ਆ।ਕਿਰਪਾ ਕਰੋ

  • @dilbagsinghdilbagsingh7651
    @dilbagsinghdilbagsingh7651 2 місяці тому +13

    ਬਹੁਤ ਵਧੀਆ ਕੀਤਾ

  • @SurjitSingh-pk5ic
    @SurjitSingh-pk5ic 2 місяці тому +15

    ਆਗੀ ਅਕਾਲ ਠਿਕਾਣੇ

  • @prabjit7425
    @prabjit7425 2 місяці тому +261

    ਗੁਰੂ ਦੇ ਖਾਲਸੇ ਨੇ ਦਿਨੇ ਨੱਕ ਨਾਲ ਲਕੀਰਾਂ ਕੱਢਵਾ ਕੇ ਮੱਟ ਸ਼ੇਰੋਂ ਵਾਲੇ ਨੂੰ ਚਮਤਕਾਰ ਵਿਖਾ ਦਿੱਤਾ। ਜਿਹੜਾ ਕਹਿੰਦਾ ਸੀ ਕਿ ਜੇਕਰ ਚਮਤਕਾਰ ਹੁੰਦਾ ਤਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਬੱਚੇ ਬਚਾ ਲੈਂਦਾ ਅਤੇ ਜ਼ਫਰਨਾਮਾ ਨਾਂ ਲਿਖਦਾ ਆਦਿ ।

    • @sabi-mansa
      @sabi-mansa 2 місяці тому +30

      ਮੱਟ ਸਾਬ ਕਿਰਪਾ ਨਾਲ ਢੱਡਰੀ, ਨੇਕੀ ਤੇ ਗੋਲਕ ਚੋਰ ਨੂੰ ਵੀ ਵੀਡਿਓ ਸੈਂਡ ਕਰਦੀ ⛳

    • @ikodapasara8143
      @ikodapasara8143 2 місяці тому +9

      ਸੂਬੇ ਨੇ ਵੀ ਸਾਹਿਬਜਾਂਦਿਆਂ ਨੂੰ ਸ਼ਹੀਦ ਕਰਕੇ ਚਮਤਕਾਰ ਦਿਖਾਇਆ ਸੀ ?

    • @tarsemsingh810
      @tarsemsingh810 2 місяці тому

      ਕੀ ਮਤਲਬ ​@@ikodapasara8143

    • @tarsemsingh810
      @tarsemsingh810 2 місяці тому +18

      ਰਾਤੀਂ ਸ਼ਰਾਬ ਨਾਲ ਡੱਕ ਕੇ ਫਿਲਾਸਫੀ ਘੋਟਣ ਵਾਲਿਆਂ ਨੂੰ ਕਿਸੇ ਦੇ ਵੀ ਧਰਮ ਨਾਲ ਕੋਈ ਵੀ ਗ਼ਲਤ ਬਿਆਨਬਾਜ਼ੀਆਂ ਨਹੀਂ ਕਰਨੀਆਂ ਚਾਹੀਦੀਆਂ

    • @ikodapasara8143
      @ikodapasara8143 2 місяці тому +6

      ਸੁੱਖੇ ਤੇ ਅਫੀਮ ਨਾਲ ਡੱਕ ਕੇ ਝੂਠੀ ਸਨਾਤਨੀ ਫਿਲਾਸਫੀ ਗੁਰਦਵਾਰਿਆਂ ( ਜਾਅਲੀ ਧਰਮਸ਼ਾਲ ) ਵਿੱਚ ਪ੍ਰਚਾਰਨ ਦਾ ਕੇਸਾਧਾਰੀ ਹਿੰਦੂ ਟਕਸਾਲਾਂ ਨੂੰ ਕਿਸ ਨੇ ਦਿੱਤਾ ?

  • @FailuerAlltime
    @FailuerAlltime 2 місяці тому +32

    ਬਾਈ ਆਪਾਂ ਕੁਝ ਵੀ ਬਣ ਜਾਈਏ,ਪਰ ਆਪਾਂ ਆਪਣੇ ਗੁਰੂ ਸਾਹਿਬਾਨਾ ਦੀਆਂ ਕੀਤੀਆਂ ਕੁਰਬਾਨੀਆਂ ਤੇ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ। ਵਾਹਿਗੁਰੂ ਜੀ 🙏🙏🙏🙏🙏

  • @BaljindersinghBaljinder-gg9ur
    @BaljindersinghBaljinder-gg9ur 2 місяці тому +12

    ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪ ਹੀ ਜਾਣਦੇ ਹਨ ਕੋਣ ਗਲਤ ਤੇ ਕੋਣ ਸਹੀ ਹੈ,, ਮਾਥੇ ਤਿਲਕ ਹੱਥ ਮਾਲਾ ਬਾਨਾ ਇਨ ਲੋਗਨ ਰਾਮ ਖਿਲੋਨਾ ਜਾਨਾ

  • @everywhere850
    @everywhere850 Місяць тому +2

    ਆਸ ਪਾਸ ਸਾਰੀਆਂ ਭੇਡਾਂ ਖੜਿਆਂ

  • @sikh4569
    @sikh4569 2 місяці тому +19

    ਆ ਚਮਤਕਾਰ

  • @surinderkaur9310
    @surinderkaur9310 2 місяці тому +9

    ਬਹੁਤ ਵਧੀਆ ਗੱਲ ਹੈ

  • @ParamjeetSingh-ns9up
    @ParamjeetSingh-ns9up 2 місяці тому +19

    ਇਹ ਫੁਕਰੇ ਸੋਸ਼ਲ ਮੀਡਿਆ ਸਟਾਰ ਬਣੇ ਫਿਰਦੇ ਸੀ

  • @AbdulRehman-kk7oq
    @AbdulRehman-kk7oq 2 місяці тому +8

    ਵਾ ਵੀ ਸ਼ੇਰੋਂ ਮੱਟ, ਕਰਾਂ ਦਿੱਤੀ ਆਰਮੀ ਦੀ ਬੱਲੇ ਬੱਲੇ,ਸਾਬਾਸ ਤੇਰੇ ਜਣਨ ਵਾਲੇ ਦੇ

    • @lakhwantsingh3535
      @lakhwantsingh3535 Місяць тому

      Eve ni kende ki fauji bande dimag kharab ho janda

  • @ra-xw8qb
    @ra-xw8qb 2 місяці тому +41

    ਇਹ ਗੁਰੂ ਜੀ ਦਾ ਚਮਤਕਾਰ ਪਤਾ ਨੀ ਕੀ ਤੋਂ ਨੱਕ ਦੀਆਂ ਲਖੀਰਾਂ ਕਾ ਦੇਵੇ ਪਹਿਲਾਂ ਤੋਲੋ ਫਿਰ ਬੋਲੋ

  • @BhinderSran-ky8ok
    @BhinderSran-ky8ok 2 місяці тому +46

    ਮਾਫੀ ਮੰਗਣ ਬੰਦੇ ਨੂੰ ਮਾਫ ਕਰਨਾ ਚਾਹੀਦਾ ਹੈ ਬਾਈ ਵਾਹਿਗੁਰੂ ਜੀ ਮੇਹਰ ਕਰੇ ਸਾਰੇਆਂ ਅਤੇ ਵਾਹਿਗੁਰੂ ਜੀ

  • @BaldevSingh-dz8cf
    @BaldevSingh-dz8cf 2 місяці тому +170

    ਜੇ ਪਹਿਲਾਂ ਹੀ ਸੋਚ ਸਮਝ ਕੇ ਬੋਲਿਆ ਹੁੰਦਾਂ ਆ ਮਾਫ਼ੀ ਨਾਂ ਮੰਗਣੀ ਪੈਂਦੀ

    • @_inderjit_singh
      @_inderjit_singh 2 місяці тому +7

      ਬੋਲਿਆ ਹੀ ਕਿਉਂ

    • @grewal4833
      @grewal4833 2 місяці тому +3

      ਗ਼ਲਤੀ ਹੋ ਜਾਂਦੀ ਹੈ ਜਾਣੇ ਅਚਾਨਕ

    • @user-ov9xf7
      @user-ov9xf7 2 місяці тому +2

      Kee bolea iss nay,I don't know.

    • @_inderjit_singh
      @_inderjit_singh 2 місяці тому

      @@user-ov9xf7 shri guru Govind Singh ji bare galt bolya isne

    • @user-ov9xf7
      @user-ov9xf7 2 місяці тому +2

      @@_inderjit_singh ,kee bolea chamtkar nehi honday.ehh sach hai chamatkar insani samaj to baharr scientific Reason hai jay koie samjay na samjay taa chamtkar sach nuu samjo sach he kea iss banday nay.

  • @sahilgoyal9127
    @sahilgoyal9127 2 місяці тому +12

    Waheguru ji 🙏🏼🙏🏼🙏🏼

  • @PBwalegs
    @PBwalegs 2 місяці тому +13

    Bole sonihal sat shiri akaal

  • @hari4singh
    @hari4singh Місяць тому +15

    ਬਾਦਲਾਂ ਕੋਲ ਕਦੋਂ ਜਾਣਾ??

  • @fakirsaida786
    @fakirsaida786 2 місяці тому +11

    ਕਿਵੇਂ ਖ਼ੈਰ ਸੁੱਖ ਐ ਬਾਈ ਜੀ ਪਹਿਲਾਂ ਤੁਸੀਂ ਧਰਮਰਾਜ ਬਣ ਜਾਨੇ ਓ ਬਾਅਦ ਚ ਲਕੀਰਾਂ ਕੱਢ ਦੇ ਫਿਰਦੇ ਓ ਸ਼ਰਮ ਆਉਣੀ ਚਾਹੀਦੀ ਐ ਜਰ ਬੰਦੇ ਨੂੰ

  • @RajpalSingh-jz3dj
    @RajpalSingh-jz3dj 2 місяці тому +12

    Waheguru waheguru waheguru waheguru waheguru waheguru ji

  • @bikramjitsingh4720
    @bikramjitsingh4720 2 місяці тому +9

    Bahut Vdhiya Matt Seron Walea Fojia Time Naal Mari mang layee iss vich Farida c tera .

  • @bachittarsingh1093
    @bachittarsingh1093 2 місяці тому +4

    ਜੋ ਸਰਨ ਆਵੈ ਤਿਸ ਕੰਠ ਲ਼ਾਵੈ🙏

  • @SarbjeetSingh-yf5fp
    @SarbjeetSingh-yf5fp 2 місяці тому +56

    ਮਾਫੀਆਂ ਨਾਲ ਨਹੀਂ ਸਰਣਾ ਜੁੱਤੀ ਫੇਰੋ ਖਾਲਸਾ ਜੀ

  • @prabjit7425
    @prabjit7425 2 місяці тому +88

    ਸਾਗਰ ਦੀ ਵਹੁਟੀ ਤੋਂ ਬਾਅਦ ਹੁਣ ਮੱਟ ਸ਼ੇਰੋਂ ਵਾਲਾ ਗੁਰੂ ਦੇ ਖਾਲਸੇ ਮੋਹਰੇ ਚਮਤਕਾਰ ਵਿਖਾਉਂਦਾ ਨਜ਼ਰ ਆ ਰਿਹਾ ਹੈ 😂 ।

    • @user-yb7vt8iy4j
      @user-yb7vt8iy4j 2 місяці тому +2

      Shi gal aaa 22g

    • @Ramjatin
      @Ramjatin 2 місяці тому

      😂😂😂😂😂😂😂😂😂🥾🥾🥾🥾🥾 choor

    • @lightofgodjasnoorkaur9763
      @lightofgodjasnoorkaur9763 Місяць тому +1

      ਬਾਦਲ ਤੋਂ ਕਦੋਂ ਹਿਸਾਬ ਲੈਣਾ ਇਹਨਾਂ ਨੇ

    • @bhushanshing9
      @bhushanshing9 Місяць тому

      Muskil aa​@@lightofgodjasnoorkaur9763

    • @satwinderpawar9532
      @satwinderpawar9532 Місяць тому

      @@lightofgodjasnoorkaur9763 ਉਹਦੇ ਕੋਲੋਂ ਹਸਾਬ ਲੈਣ ਦੀ ਹਿੰਮਤ ਨੀ ਉਹਨਾਂ ਦੀਆਂ ਤਾਂ ਇਹ ਰਖੇਲਾ ਹਨ ਉਹਦੇ ਮੌਹਰੇ ਨੱਕ ਰਗੜਦੇ ।

  • @jugrajsingh3510
    @jugrajsingh3510 Місяць тому

    Bhut vadia kita❤❤❤

  • @vuvucjcu308
    @vuvucjcu308 2 місяці тому +8

    Waheguru.ji

  • @beantsinghbeantsingh2697
    @beantsinghbeantsingh2697 2 місяці тому +7

    waheguru ji

  • @user-ce3md1yx3y
    @user-ce3md1yx3y 2 місяці тому +52

    ਕਦੇ ਕਿਸੇ ਦੁਕਾਨਦਾਰ ਦੇ ਬੂਟਾਂ ਦੇ ਪੈਸੇ ਮਾਰ ਲੲਏ ਤੇ ਹੁਣ ਕੀ ਪੱਲੇ ਰਿਹਾ

    • @MOHIEWALA
      @MOHIEWALA 2 місяці тому

      ਇਹਜੇ ਚੋਰ ਬੰਦੇ ਤੋਂ ਦੂਰ ਰਹਿਣ ਦੀ ਲੋੜ ਆ ਲੋਕਾਂ ਨੂੰ ਇਹਜੇ ਦੱਗੜ ਦੱਲੇ ਨੂੰ ਮੂੰਹ ਨਾ ਲਾਏਓ

  • @brargaming6766
    @brargaming6766 2 місяці тому +2

    ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾਨ ਮਿਆਨ ਵਿਚੋਂ ਖਿੱਚ ਕੇ ਕਿਹਾ ਸੀ ਇਹ ਹੀ ਕਰਾਮਾਤ ਹੈ ੳਹ, ਹੀ ਕਰਾਮਾਤ ਸਿੰਘਾਂ ਨੇ ਮੱਟ ਨੂੰ ਦਿਖਾ ਦਿੱਤੀ

  • @tezzmannsinghsingh-hz3by
    @tezzmannsinghsingh-hz3by 2 місяці тому +7

    Edan hi Sikh kom nu Sikh Daram Lai tatpar rehana chahida e waheguru sahib ji

  • @user-nz3vs7dl4h
    @user-nz3vs7dl4h 2 місяці тому +52

    ਇਸ ਦੀ ਮਾਫੀ ਅਕਾਲ ਤਖ਼ਤ ਸਾਹਿਬ ਤੇ ਜਾਕੇ ਬਣਦੀ ਹੈ ਤੇ ਜੋ ਇਸ ਨੇਂ ਬਕਵਾਸ ਕੀਤੀ ਸੀ ਉਸ ਦੀ ਮਾਫੀ ਆ ਚਾਰ ਕੁ ਬੈਠਕਾਂ ਨਹੀ ਇਸ ਦੇ ਲੱਕ ਵਿੱਚ ਕੋਟੜੇ ਵੱਜਣੇ ਚਾਹੀਦੇ ਹਨ ਇਸ ਤਰ੍ਹਾਂ ਤਾਂ ਹਰੇਕ ਕੋਈ ਪਹਿਲਾਂ ਗੁਰੂ ਸਾਹਿਬ ਬਾਰੇ ਮਾੜਾ ਬੋਲਦੂੰ ਫਿਰ ਆ ਕੰਨ ਜਿਹੇ ਫੜਕੇ ਮਾਫੀ ਮੰਗ ਲਉ ਬਾਕੀ ਸੰਗਤ ਨੂੰ ਜੋ ਚੰਗਾ ਲੱਗੇ ਇਹ ਮੇਰੇ ਨਿੱਜੀ ਵਿਚਾਰ ਸੀਂ ।

    • @NirmalSingh-bz3si
      @NirmalSingh-bz3si 2 місяці тому +8

      ਸਹੀ ਗੱਲ ਆ ਇਸਦੀ ਬੁੰਡ ਕੁਟਣੀ ਸੀ ਪਹਿਲਾਂ ਡਾਗਾਂ ਨਾਲ??

    • @prabjit7425
      @prabjit7425 2 місяці тому

      ਤੁਸੀਂ ਬਿੱਲਕੁਲ ਸਹੀ ਕਿਹਾ ਜੀ ਪਰ ਅਕਾਲ ਤਖ਼ਤ ਸਾਹਿਬ ਤੋ ਸਿੱਖਾਂ ਦੇ ਖਿਲਾਫ਼ ਬੋਲਣ ਵਾਲਿਆਂ ਨੂੰ ਮੁਆਫ਼ੀ ਬਹੁਤ ਅਸਾਨੀ ਨਾਲ ਦਿਲਾਈ ਜਾਂਦੀ ਹੈ। ਜਿਵੇਂ ਰਾਮ ਰਹੀਮ ਮੁਆਫ਼ੀ ਅਤੇ ਦੂਜੇ ਡੇਰਿਆਂ ਦੇ ਬਾਬਿਆਂ ਨੂੰ ਕਲੀਨ ਚਿੱਟ ਦਿੱਤੀ ਜਾ ਚੁੱਕੀ ਹੈ।

    • @gpssohal87
      @gpssohal87 2 місяці тому

      @@NirmalSingh-bz3si isdi shddo cmnt ch dekho hor v bakvas kr rhe ne

    • @AvtarSingh-rt9zu
      @AvtarSingh-rt9zu 2 місяці тому

      Roght

  • @VijayKumar-oj4ys
    @VijayKumar-oj4ys 2 місяці тому +8

    Good.baba.ji.matt.da.julice.kad.ta.

  • @RaviKumar-tx7tb
    @RaviKumar-tx7tb 2 місяці тому +4

    Bhout vidya kitea is nl

  • @GurpreetSingh-km4of
    @GurpreetSingh-km4of 2 місяці тому +17

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurwinderdhillon1541
    @gurwinderdhillon1541 2 місяці тому +4

    Vdia hoea matt sheron wale naal

  • @tarloksingh3636Dsp
    @tarloksingh3636Dsp 2 місяці тому +2

    ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏

  • @user-oo7qk3me4t
    @user-oo7qk3me4t 2 місяці тому +5

    ਦੇਖ ਲਿਆ ਚਮਤਕਾਰ ਭਾਈ ਸਿਆਣਾ ਬਣੋ ਗੱਭਰੂ ਸਿਆਣੇ

  • @kamalsingh-dc1vs
    @kamalsingh-dc1vs 2 місяці тому +12

    ਇਹ ਮੱਟ ਸ਼ੇਰੋਂ ਮੁਸਲਮਾਨ ਹੈ ਇਹ ਅੰਦਰੋਂ ਸਿੱਖ ਗੁਰੂਆਂ ਨਾਲ ਬਹੁਤ ਨਫ਼ਰਤ ਕਰਦਾ ਹੈ ਪਰ ਦਿਖਾਵਾ ਸਿੱਖ ਕੌਮ ਦੇ ਦਰਦੀ ਹੋਣ ਦਾ ਕਰਦਾ ਹੈ ਇਹ ਅਬਦਾਲੀ ਅਤੇ ਔਰੰਗਜ਼ੇਬ ਨੂੰ ਆਪਣੇ ਹੀਰੋ ਮੰਨਦਾ ਹੈ

  • @user-el3zm2qq3w
    @user-el3zm2qq3w 2 місяці тому +9

    ਮੱਟ ਸੇਰੋਂਵਾਲਾ ਇਸਲਾਮ ਧਰਮ ਵਿੱਚੋ ਹੈ ਇਹ ਤਾਂ ਹੀ ਸਾਡੇ ਗੁਰੂਆਂ ਨੂੰ ਗਲਤ ਬੋਲਦਾ

    • @NirmalSingh-bz3si
      @NirmalSingh-bz3si 2 місяці тому

      ਇਹ ਗੱਲ ਨੀ ਹੁੰਦੀ ਮੁਸਲਮਾਨ ਤਾਂ ਦਸ਼ਵੇ ਪਾਤਸ਼ਾਹ ਨਾਲ ਸੀ ??ਇਹ ਪਤਾ ਨਹੀ ਕਿਥੋ ਲਿਆਂਦਾ ਇਸਦੀ ਮਾਂ ਨੇ ??

    • @gpssohal87
      @gpssohal87 2 місяці тому

      @@NirmalSingh-bz3si eh comrade made a cmnt check kro eho j hor v hege ne bakvaas krn waale

  • @ghazal3576
    @ghazal3576 24 дні тому

    ਬੋਨੀ ਅਜਨਾਲਾ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਬਿਆਨ ਦਿੱਤਾ ਸੀ ਕਿ ਸਿੱਖ ਧਰਮ ਛੋਟਾ ਭਰਾ ਹੈ ਤੇ ਇਸਾਈ ਧਰਮ ਵੱਡਾ,,, ਅਸੀਂ ਇਸਾਈ ਧਰਮ ਨੂੰ ਮਾੜਾ ਨਹੀਂ ਕਹਿੰਦੇ ,,ਸਤਕਾਰ ਸਾਰੇ ਧਰਮਾਂ ਦਾ ਹੈ,, ਪਰ ਗੱਲ ਇਹ ਹੈ ਕਿ ਮੱਟ ਸ਼ੇਰੋਂ ਵਾਲੇ ਕੋਲੋਂ ਮਾਫੀਆਂ ਮੰਗਵਾਉਣ ਵਾਲੇ ਕਿਸੇ ਗਰੀਬ ਕੋਲੋਂ ਹੋਈ ਗਲਤੀ ਤੇ ਬੜੀ ਜਲਦੀ ਜੱਜ ਬਣ ਕੇ ਪਹੁੰਚ ਜਾਂਦੇ ਨੇ ਓਥੇ ਸਜਾ ਦੇਣ,, ਪਰ ਬੋਨੀ ਅਜਨਾਲਾ ਵਰਗਿਆਂ ਲਈ ਇਹਨਾਂ ਧਰਮ ਦੇ ਠੇਕੇਦਾਰਾਂ ਦੀ ਜੁਬਾਨ ਨੂੰ ਤੰਦੂਆ ਕਿਉਂ ਪੈ ਜਾਂਦਾ,, ਕਿਉਂ ਦੰਦਲਾਂ ਪੈ ਜਾਂਦੀਆਂ ਨੇ,, ਓਥੇ ਕਿਉਂ ਨਹੀਂ ਇਹਨਾਂ ਦੀਆਂ ਜੁਬਾਨਾਂ ਖੁਲਦੀਆਂ ਧਰਮ ਦੇ ਨਾਮ ਤੇ ਤਾਲਿਬਾਨੀ ਰਾਜ ਚਲਾਉਣ ਵਾਲਿਆਂ ਦੀਆਂ,,, ਆਮ ਜਨਤਾ ਨੂੰ ਇਹੀ ਸਲਾਹ ਹੈ ਕਿ ਆਪਣੇ ਨੌਜਵਾਨ ਬੱਚਿਆਂ ਨੂੰ ਇਹਨਾਂ ਭੂਤਰੇ ਹੋਏ ਲੋਕਾਂ ਤੋਂ ਬਚਾਕੇ ਰੱਖੋ,, ਇਹਨਾਂ ਗਰਮ ਖਿਆਲੀ ਲੋਕਾਂ ਤੋਂ ਥੋੜ੍ਹਾ ਜਿਹਾ ਬਚ ਕੇ ਰਹੋ,, ਇਹ ਓਹ ਲੋਕ ਨੇ ਜੋ ਨੌਜਵਾਨਾਂ ਨੂੰ ਅੱਤਵਾਦ ਦੇ ਰਸਤੇ ਤੇ ਤੋਰਨ ਵਿੱਚ ਪੂਰੀ ਵਾਹ ਲਾ ਰਹੇ ਨੇ,, ਤੁਸੀਂ ਸਾਰੇ ਲੋਕ ਇਹਨਾਂ ਦੀਆਂ ਇਹਨਾਂ ਚਾਲਾਂ ਨੂੰ ਕਾਮਯਾਬ ਹੋਣ ਤੋਂ ਰੋਕ ਸਕਦੇ ਹੋ,, ਇਹਨਾਂ ਤੋਂ ਦੂਰੀ ਬਣਾ ਕੇ,,,ਇੱਕ ਗੱਲ ਯਾਦ ਰੱਖਿਓ ਅੱਜ ਇਹਨਾਂ ਦੇ ਹੱਥਾਂ ਵਿੱਚ ਹਥਿਆਰ ਨਹੀਂ ਹਨ ਤੇ ਇਹ ਤਾਂ ਵੀ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ,, ਸੋਚ ਕੇ ਦੇਖੋ ਜੇ ਕੱਲ੍ਹ ਨੂੰ ਇਹਨਾਂ ਦੇ ਹੱਥਾਂ ਵਿੱਚ ਹਥਿਆਰ ਆ ਗਏ ਏਕੇ ਸੰਤਾਲੀਆਂ ਆ ਗਈਆਂ ਤਾਂ ਇਹ ਪੰਜਾਬ ਦਾ ਮਾਹੌਲ ਕੀ ਬਣਾਉਣਗੇ,, ਅਸੀਂ ਪਹਿਲਾਂ ਹੀ ਬਹੁਤ ਨੁਕਸਾਨ ਕਰਵਾ ਲਿਆ ਹੈ ਇਸ ਲਈ ਜਿੰਨਾ ਵੀ ਹੋਵੇ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖਿਆ ਕਰੋ

  • @darshansingh6143
    @darshansingh6143 2 місяці тому +3

    ਖਾਲਸਾ ਜੀ ਠੀਕ ਆ ਇਸ ਗਲਤੀ 3:08 ਕੀਤੀ ਮੁਆਫ਼ੀ ਮੰਗੀ,ਪਰ ਗੁਰੂ ਗ੍ਰੰਥ ਦੀ ਬੇਅਬਦੀ ਕੀਤੀ,ਬਾਦਲ ਸਰਕਾਰ ਦੇ ਰਾਜ ਵਿਚ ,ਉਹਨਾਂ ਬਾਰੇ ਕੀ ਕੁਝ, ਸੌਧਾ ਸਾਧ ਨੂੰ ਮੁਆਫੀ

    • @harjotsingh9325
      @harjotsingh9325 2 місяці тому

      Ona tio maffi nhi magaawi jini veer ji os rabb app hisab kar Lana on da

  • @user-rg1xz4lt2m
    @user-rg1xz4lt2m 2 місяці тому +11

    Hnkaar. Te. Rabb da ver. Hunda. Matt. Nu bhut hnkaar. Ho geya c

  • @mohinderpal8224
    @mohinderpal8224 2 місяці тому +8

    ਇਹਨਾ ਪਹੀਲਾ ਵੀ ਰਵੀਦਾਸੀਏ ਧਰਮ ਬਾਰੇ ਗਲਤ ਬੋਲੀਆ ਸੀ

  • @sindasingh7839
    @sindasingh7839 Місяць тому +17

    ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @user-dx3cw2gi2b
    @user-dx3cw2gi2b 2 місяці тому +3

    Matt banda banja oye tu ਅੱਜ ਕੱਲ ਬਹੁਤੇ ਸਿਆਣੇ ban ਰਿਹਾ.

  • @RabiGulab
    @RabiGulab Місяць тому

    ਜ਼ਿਆਦਾ ਹੈ ਝਾਮਲ ਗਿਆ ਸੀ ਇਹ ਘੱਟ ਸ਼ੇਰੋਂ ਵਾਲਾ ...

  • @jagroopsinghbassi1601
    @jagroopsinghbassi1601 2 місяці тому +2

    ਗਦਾਰ ਮੱਟ

  • @bittusingh7441
    @bittusingh7441 2 місяці тому

    ਬਹੁਤ ਵਧੀਆ ਇਸ ਦੀ ਅੱਕਲ ਟਿਕਾਣੇ ਆਈ।

  • @AmandeepSingh-bu4wn
    @AmandeepSingh-bu4wn 2 місяці тому +13

    ਚਵਲ ਏ

  • @KuldeepSingh-tm6fb
    @KuldeepSingh-tm6fb Місяць тому

    ❤❤❤❤ ਵਾਹਿਗੁਰੂ ਜੀ

  • @prabjit7425
    @prabjit7425 2 місяці тому +16

    ਜੇਕਰ ਕਿਸੇ ਨੇ ਇਹਨਾਂ ਦੇ ਨਬੀ ਮੁਹੰਮਦ ਬਾਰੇ ਕੁੱਝ ਬੋਲਿਆ ਹੁੰਦਾ ਤਾਂ ਇਹਨਾਂ ਨੇ ਇੱਕੋ ਗੱਲ ਕਹਿਣੀ ਸੀ ਕਿ ਗੁਸਤਾਖੇ ਰਸੂਲ ਕੀ ਸਜ਼ਾ, ਸਰ ਤਨ ਸੇ ਜ਼ੁਦਾ । ਇੱਥੇ ਮੁਆਫ਼ੀ ਮੰਗ ਕੇ ਸਰ ਗਿਆ 😡 ।

  • @triloksingh7552
    @triloksingh7552 2 місяці тому

    ਬਹੁਤ ਹੀ ਵਧੀਆ ਖਾਲਸਾ ਵਾਹਿਗੁਰੂ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ ਖੁਸ਼ੀਆਂ ਖੇੜੇ ਬਖਸ਼ਣ ਲੰਮੀਆਂ ਉਮਰਾਂ ਹੋਣ

  • @HarrySindhi-oe4kn
    @HarrySindhi-oe4kn Місяць тому +4

    Guru Gobind Singh sahib ji warga na koi h na hi koi hoye ga

  • @evergreenvillagers2498
    @evergreenvillagers2498 Місяць тому +3

    ਐਨੇ ਸੋਹਣੇ ਗਾਣੇ ਲਿਖਦਾ ਲਿਖਦਾ ਕਿਹੜੇ ਚੱਕਰਾਂ ਵਿੱਚ ਪੈ ਗਿਆ

  • @user-yz9do7dw9k
    @user-yz9do7dw9k 2 місяці тому +3

    ਵਾਹਿਗੁਰੂ ਜੀ ਸਭ ਦਾ ਭਲਾ ਕਰੀਂ । ਫਲ ਨੀਵਿਆਂ ਰੁੱਖਾਂ ਨੂੰ ਲੱਗਦਾ। ਦਿਲ ❤ਹੀ ਜਿੱਤ ਲਿਆ ਬਾਈ ਨੇ। ਆਪਣੇ ਆਪਣੇ ਪਰਿਵਾਰ ਅਤੇ ਨਾਨਕਿਆਂ ਦਾ ਸਿਰ ਉੱਚਾ ਕਰਤਾ

  • @HarpreetSingh-gs9hm
    @HarpreetSingh-gs9hm 2 місяці тому +13

    ਆਪਣੇ ਪਿੰਡ ਦਾ ਨਾਮ ਖਰਾਬ ਕਰ ਗਿਆ

    • @NirmalSingh-bz3si
      @NirmalSingh-bz3si 2 місяці тому +3

      ਇਸਦਾ ਪੂਰਾ ਪਿੰਡ ਕ੍ਰਿਮਿਨਲ ਆ ??ਲੌਂਗੋਵਾਲ ਥਾਣੇ ਵਿੱਚ ਜਾਕੇ ਜਿਹੜੇ ਮੁਜਰਮ ਨੂੰ ਪੁਛੋਗੇ ਵੀ ਕਿਹੜਾ ਪਿੰਡ ਆ ??ਕਹਿਣਗੇ ?ਸ਼ੇਰੋਂ? ਇਸਦਾ ਪਿੰਡ ਪਹਿਲਾਂ ਹੀ ਬਦਨਾਮ ਆ??ਇਹ ਕਿਹੜਾ ਇੰਗਲੈਂਡ ਦਾ ਰਹਿਣ ਵਾਲਾ ??ਲੌਂਗੋਵਾਲ ਕੋਲੇ ਸ਼ੇਰੋਂ ਪਿੰਡ ਆ ??ਸਾਰਾ ਪਿੰਡ ਸ਼ਰਾਬੀਆਂ ਕਬਾਬੀਆਂ ਦਾ ??ਰਹਿੰਦੀ ਕਸਰ ਇਸਨੇ ਕੱਢਤੀ??ਬਹੁਤ ਬਦਨਾਮ ਪਿੰਡ ਆ ??ਭਾਈ ਨੂੰ ਭਾਈ ਮਾਰਦਾ ??ਸਾਰੇ ਸ਼ਰਾਬ ਕੱਢਦੇ ਲੋਕ ??ਲੌਂਗੋਵਾਲ ਥਾਣੇ ਜਾਕੇ ਪਤਾ ਕਰੋ ??ਵਧੀਆ ਕੰਮ ਕੀਤਾ ਇਸਦੇ ਵੀ ਜੂਤ ਫੇਰਨਾ ਸੀ ਕੰਜਰ ਦੇ ???

  • @user-rl8nv9mm2z
    @user-rl8nv9mm2z 2 місяці тому +13

    ਲੋਕਾ ਨੂੰ ਮਾਫ਼ੀ ਦਿਲੋ ਮੰਗਦੇ ਦੇਖਿਆ ਪਰ ਪਿੱਛੋ ਬੋਲਕੇ ਮਾਫ਼ੀ ਮੰਗੁਦੇ ਪਹੇਲੀ ਵਾਰ ਦੇਖਿਆ 😂😢😮😅😊

    • @Harjeetkaur-
      @Harjeetkaur- 2 місяці тому

      ਮੈਂ ਵੀ ਆਹੀਂ ਕਹਿਣ ਲੱਗੀ ਸੀ 😅

    • @Ravikumar-in5eh
      @Ravikumar-in5eh 2 місяці тому

      Hlo Harjeet jiii

    • @pigeon365
      @pigeon365 2 місяці тому +1

      ​@@Harjeetkaur-acha ji

    • @BaljinderSingh-ce4vs
      @BaljinderSingh-ce4vs 2 місяці тому

      @@Harjeetkaur-tusi v kehdo sango na ji

  • @ajmersinghgill5362
    @ajmersinghgill5362 2 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @babbuchahal2719
    @babbuchahal2719 2 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Jasssidhu-1616
    @Jasssidhu-1616 Місяць тому

    ਚੰਗਾ ਕੀਤਾ ਗੁਰੂ ਤੋਂ ਮਾਫ਼ੀ ਮੰਗ ਲਈ 🙏

  • @gurnekdhillon504
    @gurnekdhillon504 2 місяці тому +3

    ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਮਾਫੀ ਮੰਗੀ ਹੈ ਗੁਰੂ ਸਾਹਿਬ ਮਾਫੀ ਮੰਗਣ ਵਾਲੇ ਨੂੰ ਕਦੇ ਵੀ ਨੀਵਾਂ ਨਹੀਂ ਸਮਝਦੇ ਭੁੱਲ ਚੁੱਕ ਦੀ ਮਾਫੀ🙏

  • @jaswantgrewal52
    @jaswantgrewal52 2 місяці тому

    ਧਨ ਧਨ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @Gurlalsingh-re4sl
    @Gurlalsingh-re4sl 2 місяці тому +1

    Waheguru ji Waheguru ji Waheguru ji Waheguru ji Waheguru ji 🌹🙏🌹🙏🌹🙏🌷🙏🌷🙏

  • @usman3819
    @usman3819 Місяць тому

    ਬਹੁਤ ਵਧੀਆ ਕੀਤਾ ਮੈਂ ਵੀ ਮੁਸਲਮਾਨ ਹਾ ਇਹਨੂੰ ਨਸੀਹਤ ਦਿੱਤੀ ਮੇਰੇ ਵੀਰ ਮੁਸਲਮਾਨ ਬਣ ਦੂਜਿਆਂ ਦੇ ਘਰ ਨਾ ਜਾਅੋ

  • @user-fn5uv3pr9i
    @user-fn5uv3pr9i 2 місяці тому +1

    Bhut waidea keta singh sahab ji

  • @MANPREETSINGHKAPOOR007
    @MANPREETSINGHKAPOOR007 2 місяці тому +11

    ਪਹਿਲਾਂ ਸੋਚ ਕੇ ਬੋਲਿਆ ਕਰੋ

  • @pargatbhutwadhiajimerapind7353
    @pargatbhutwadhiajimerapind7353 2 місяці тому

    ਬਹੁਤ ਵਧੀਆ ਕੀਤਾ ਜੀ

  • @deepfacts7775
    @deepfacts7775 2 місяці тому +1

    ਇਹ ਵੀ ਬਹੁਤ ਵੱਡਾ ਢੱਡਰੀ ਦਾ ਚੇਲਾ ਬਣਦਾ ਸੀ

  • @gurnamsingh3216
    @gurnamsingh3216 2 місяці тому +1

    ਇਕੋ ਇਲਾਜ ਐ।।
    ਛਿਤਰੌਲ।।

  • @samsungedgeplus3588
    @samsungedgeplus3588 Місяць тому

    Gal ta bilkul sahi a matt di..par sach koda hunda

  • @kulveersinghgill5133
    @kulveersinghgill5133 Місяць тому

    Good

  • @mastermind9245
    @mastermind9245 Місяць тому

    ਚਲੋ ਚੰਗਾ ਹੋਇਆ...

  • @rajdeep9810
    @rajdeep9810 Місяць тому

    Waheguru

  • @santissinghsidhu4130
    @santissinghsidhu4130 Місяць тому

    Matt sheron wala y , ik chnga insan aa, y ne Bhut sohne Dharmik song likhe aa, ik muslim bhaichare da banda sikhi lyi ene sohne kawita likhda aa us to tuc kan fad k maffi mangwa rhe o, sade Sikh dharm de lok , vade vade leader guru Granth sahib g di beadbi krde aa , una nu kus kehn di tuhdi himmat nhi haigi…. Wah g wah, kya bat aa😭😭😭

  • @harmanjeet866
    @harmanjeet866 2 місяці тому +3

    ਜ਼ੁਬਾਨ ਵੱਡੇ ਕਾਰੇ ਕਰਵਾ ਦਿੰਦੀ ਏ,,,ਪਹਿਲਾ ਸੋਚ ਸਮਜ਼ ਕੇ ਬੋਲਣਾ ਚਾਹੀਦਾ ਏ,,,ਪੰਜਾਬ ਨੂੰ ਪੰਜਾਬ ਰਹਿਣ ਦਿਓ,ਕਿਉੰ ਅੱਗ ਲਾਉਣ ਲੱਗੇ ਓ,,,ਇਹ ਤਾਂ ਪਹਿਲਾ ਈ ਸਰਕਾਰਾਂ ਨੇ ਖਾ ਲਿਆ ਏ,,,,

  • @EdwardFactz
    @EdwardFactz Місяць тому

    Mohanjit bai ❤❤❤

  • @user-eu9uo9ib4c
    @user-eu9uo9ib4c 2 місяці тому

    ਬਾਬੇ ਨੇ ਬਹੁਤ ਹੀ ਚੰਗਾ ਕੀਤਾ

  • @balkarsran6305
    @balkarsran6305 2 місяці тому

    ਬਹੁਤ ਚੰਗੀ ਗੱਲ ਕਰੀ

  • @singhsaab6992
    @singhsaab6992 2 місяці тому +6

    ਇਸਨੂੰ ਮੁਰਗਾ ਬਣਾਈਆਂ ਜਾਂਦਾ

  • @GurnamSingh-hc6hx
    @GurnamSingh-hc6hx 2 місяці тому +3

    W@he guru.ji

  • @Harjit0364
    @Harjit0364 2 місяці тому +2

    ਓਹਨੇ ਤਾਂ ਜੋ ਬੇਵਕੂਫੀ ਕੀਤੀ ਓਹ ਸਮਝ ਚ ਆ ਗਈ ਪਰ ਆ ਨੱਕ ਨਾਲ ਲਕੀਰਾਂ ਤੇ ਡੰਡ ਬੈਠਕਾਂ ਏਹਦੇ ਨਾਲੋਂ ਚੰਗਾ ਸੀ ਓਹਨੂੰ ਕਿਸੇ ਗੁਰੂ ਘਰ 10 ਦਿਨ ਸੇਵਾ ਲਈ ਕਿਹਾ ਜਾਂਦਾ ਸਯਦ ਓਹਦੇ ਨਾਲ ਓਹਦੇ ਦਿਲ ਚ

    • @surinderbawa2992
      @surinderbawa2992 Місяць тому

      O vire tuc ta syani gal kar rhe ho, syani gal da ethe mull kithe aa