Це відео не доступне.
Перепрошуємо.

ਅੱਜ 15 ਜੂਨ ਨੂੰ ਉੱਡੀਆਂ ਸਾਰੀਆਂ ਬਾਜ਼ੀਆ ਦਾ ਰਿਜ਼ਲਟ||kabutarbazi2020||

Поділитися
Вставка
  • Опубліковано 14 чер 2020

КОМЕНТАРІ • 22

  • @chahalfarmer2104
    @chahalfarmer2104 4 роки тому +5

    ਅੱਜ ਪਿੰਡ ਚੰਗਲੀ ਧੂਰੀ 65 ਉੱਡੇ ਸੀ 3200/ ਨੂੰ 6 ਚ ਸਾਂਝੀ ਹੋਈ 2 ਗੁਲਜ਼ਾਰ ਸਿਧਮਾ 1 ਰੂਡਾ ਕੇਲੋ 1 ਬੰਸਾ ਮਹਿਰਾਜ 2 ਹੋਰ ਸੀ ।ਇਹ ਬਾਜ਼ੀ ਅੱਜ ਸਟਾਰ ਬਾਜ਼ੀ ਸੀ ਪੰਜਾਬ ਦੀ ਇਸਨੂੰ ਭੁੱਲ ਗਏ ।

    • @KBPTelevision_60
      @KBPTelevision_60  4 роки тому +2

      ਬਾਈ ਜੀ ਭੁੱਲੇ ਨਹੀਂ ਅਸੀਂ ਕੇੜ੍ਹਾ ਸਾਰੀਆਂ ਬਾਜ਼ੀਆ ਤੇ ਜਾਨੇ ਆ ਜੀ ਸਾਨੂ ਜਿਸ ਬਾਜ਼ੀ ਬਾਰੇ ਗਰੁੱਪ ਚ ਪਤਾ ਲਗਦਾ ਓਹੋ ਪਾ ਦੀਨੇ ਆ ਜੀ ਤੁਸੀ ਗਰੁੱਪ ਚ ਐਡ ਹੋਜੋ ਜੀ
      ਸਾਨੂ ਇਸ ਬਾਜ਼ੀ ਦੀ ਅਪਡੇਟ ਨਹੀਂ ਮਿਲੀ ਸੀ ਜੀ

    • @RavinderSingh-qz5fz
      @RavinderSingh-qz5fz 4 роки тому

      @@KBPTelevision_60 ਸਹੀ ਗਲ ਆ ਬਾਈ ਜੀ

  • @tarsemsran5411
    @tarsemsran5411 4 роки тому +3

    Veer mewa wala Kaboter 11000 nu c 1100 ne y

    • @KBPTelevision_60
      @KBPTelevision_60  4 роки тому

      ਬਾਈ ਜੀ ਲਿਖਿਆ ਤਾਂ 11000 ਹੀ ਆ ਜੀ ਬੋਲਣ ਚ ਗਲਤੀ ਹੋਗੀ

  • @RavinderSingh-qz5fz
    @RavinderSingh-qz5fz 4 роки тому +1

    ਬਹੁਤ ਵਧੀਆ ਅਪਡੇਟ ਦਿੱਤੀ ਵੀਰ ਬਾਜੀਆਂ ਦੀ ਧੰਨਵਾਦ ਮਿਹਰਬਾਨੀ 🙏🙏🙏👌👌

  • @happymoviepandori6819
    @happymoviepandori6819 4 роки тому +1

    Sahi aa phaji ida jaanjari bht wadiaa dinde aa, mai nwe rakhe aa, ajy knolage haini ,kise din baazi chdunga te kabbotr baaz bnuga

    • @KBPTelevision_60
      @KBPTelevision_60  4 роки тому +2

      Bai ji tuhadi support di lod aa je August tkk apne 10 hzar subscriber ho gye ta APA interview v krn lgg ja ge veer

    • @happymoviepandori6819
      @happymoviepandori6819 4 роки тому

      Yes brother koi ni mai subscribe kraunga hor jeada apan jorange

  • @sukhdeep7734
    @sukhdeep7734 4 роки тому

    Okk

  • @happymoviepandori6819
    @happymoviepandori6819 4 роки тому

    ਪਾਜੀ ਜਿਲਾ ਵੀ ਲਿਖਿਆ ਕਰੋ

  • @sukhveersingh3371
    @sukhveersingh3371 4 роки тому +1

    ਸਿਰਾ

  • @inderjeetsingh2831
    @inderjeetsingh2831 4 роки тому

    More end kr gayea

  • @arshbrargame9308
    @arshbrargame9308 4 роки тому +1

    Thanks

  • @happymoviepandori6819
    @happymoviepandori6819 4 роки тому

    ਕੋਈ ਮਾਲਵਾ ਏਰਿਆ ਦੇ ਕਬੂਤਰ ਚਾਹਿਦਾ ਬਾਜੀ ਲਈ ਨਵੇ ਰਖੇ ਅਜੇ ਜਾਨਕਾਰੀ ਹੈਨੀ

  • @paramjeetsingh9193
    @paramjeetsingh9193 4 роки тому +1

    Bai ik request a ji pind de naal district da naam v likhia kro ji.

    • @KBPTelevision_60
      @KBPTelevision_60  4 роки тому

      ਓਕੇ ਬਾਈ ਜੀ ਕੋਸ਼ਿਸ਼ ਕਰਾ ਗੇ ਜੀ

  • @vickysharmavickysharma8250
    @vickysharmavickysharma8250 4 роки тому

    Super bro