Khanauri Border Update | ਕਿਸਾਨ ਆਗੂਆਂ ਦੇ ਖਿਲਾਫ਼ ਹੋਏ ਨੌਜਵਾਨ, 'ਆਗੂ ਸਾਨੂੰ ਮਿੱਠੀਆਂ ਗੋਲੀਆਂ ਪਾ ਰਹੇ ਨੇ' |N18V

Поділитися
Вставка
  • Опубліковано 10 гру 2024

КОМЕНТАРІ • 273

  • @dilbarsingh9373
    @dilbarsingh9373 9 місяців тому +19

    ਐਤਕੀਂ ਯੂਥ ਨੂੰ ਜੂਤ ਪੈਣਗੇ ਬਾਈ ਬੇਨਤੀ ਆ ਘਰਾ ਨੂੰ ਆਜੋ ਤੇ ਮਿਹਨਤ ਕਰੋ

  • @SahilSinghasi
    @SahilSinghasi 9 місяців тому +45

    ਅਸੀਂ ਮਜ਼ਦੂਰ ਵੀਰਾਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਏਨਾਂ ਵੇਲੜਾ ਲਈ ਅਪਣੇ ਸਿਰ ਨਾਂ ਪੜਵਾਉ

    • @KuldeepSingh-ys3gg
      @KuldeepSingh-ys3gg 9 місяців тому +1

      Paji Tuhadi Soch Puri Sache
      Punjabi Wargi Aa,,, Velra te
      Baharle Khalistania De
      Piche Lag Ke Sadhe Bandiya
      Ne Apna Bedagarak Kralena
      Tabakho Lake Peela Parna
      Banke Muh Mari Jada
      Jene Chanda Flag Chakiya
      Aa Eih Amaliya Ne Murcha
      Jetna Aa😂

    • @knowledgepoint7359
      @knowledgepoint7359 9 місяців тому +1

      Vaise v majdur de haq di othe gal koi nhi ho rhi... naam kisan majdur ekta rkhea

    • @AjayKumar-xk8up
      @AjayKumar-xk8up 9 місяців тому +1

      Bai dil di gal krti bilkul

  • @gogiji267
    @gogiji267 9 місяців тому +72

    ਬਾਈ ਇਹ ਯੂਥ ਜੂਤ ਫਰਾਉਣ ਗੇ 😂😂😂😂😂 ਗੱਲ ਤਾਂ ਸਿਆਣੇ ਹੀ ਕਰਨਗੇ ਸਬਰ ਰੱਖੋ ਸਾਰੇ ਬੈਠ ਕੇ ਬਾਣੀ ਦਾ ਜਾਪ ਕਰੌ ਸ਼ਾਂਤੀ ਨਾਲ ਬੈਠ ਕੇ

  • @U8c-Gill
    @U8c-Gill 9 місяців тому +25

    ਇੱਕ ਗੱਲ ਹੋਰ,, ਨੌਜਵਾਨੋ ਇਹ ਵੀ ਕਨਫਰਮ ਕਰਲੋ ਕਿ ਕਿਸਾਨ ਲੀਡਰਾਂ ਦੇ ਬੱਚੇ ਕਿੱਥੇ ਨੇ,

    • @gurwindersingh-jx6cu
      @gurwindersingh-jx6cu 9 місяців тому

      Y ਇਹਨਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਬੱਚੇ ਤਾਂ ਘਰਾਂ ਵਿੱਚ ਬੈਠੇ ਆ ਕਿਸਾਨਾਂ ਤੋਂ ਇਕੱਠੇ ਕੀਤੇ ਹੋਏ ਪੈਸਿਆਂ ਨਾਲ ਨਜ਼ਾਰੇ ਲੈਂਦੇ ਪਏ a ਮੇਰੇ ਪਿੰਡ ਦਾ ਬੰਦਾ ਸਿੱਧੂਪੁਰ ਬਲਾਕ ਤਲਵੰਡੀ ਸਾਬੋ ਦਾ ਪ੍ਰਧਾਨ a ਤਿੰਨੇ ਪਿਓ ਪੁੱਤ ਧੁੱਪੇ ਮੰਜੇ ਤੇ ਬੈਠ ਕੇ ਧੁੱਪ ਸੇਕਦੇ a

    • @KuldeepKuldeep-ol9bf
      @KuldeepKuldeep-ol9bf 9 місяців тому +1

      UK .. Canada... USA😂😂😂

  • @DaljeetSingh-kz9bm
    @DaljeetSingh-kz9bm 9 місяців тому +76

    ਜੋਸ ਤੇ ਹੋਸ ਜਰੂਰੀ ਹੈ।ਆਗੂਆਂ ਨੂੰ ਤੁਹਾਡੀ ਜਿੰਦਗੀ ਦੀ ਵੀ ਜਰੂਰਤ ਹੈ।ਸਾਂਤ ਰਹੋ।

    • @Gurleenkaur7628
      @Gurleenkaur7628 9 місяців тому

      ਜਿੰਦਗੀ ਦੀ ਨਹੀ ਪੈਸੇ ਦੀ ਆ ਵਿਕਣ ਦੀ ਆ ਹੁਣ ਜੇਹੜਾ ਲੀਡਰ ਕਹੇ ਮੀਟਿੰਗ ਦਾ ਸੱਦਾ ਆਇਆ ਉਹਨੂੰ ਉਥੇ ਜੁੱਤੀ ਫੇਰਿਉ ਇੱਕ ਪਾਸੇ ਲੋਕਾ ਨੂੰ ਮਾਰ ਰਹੇ ਮੀਟਿੰਗ ਵਿੱਚ ਕੀ ਕਰਦੇ ਉ ਜੋ ਇਹ ਤਸ਼ਦੱਦ ਨੀ ਰੋਕ ਸਕਦੇ ਆਪਣੀ ਇੱਕ ਗਲ ਤੇ ਮਨਾ ਨੀ ਸਕਦੇ ਕੀ ਜੇ ਮਿਟਿੰਗ ਕਰਨੀ ਲੋਕਾ ਤੇ ਤਸ਼ਦੱਦ ਬੰਦ ਕਰੋ ਪਹਿਲਾ ਉਹ ਦੀਪ ਸਿੱਧੂ ਹੀ ਸੀ ਜੋ ਪਿਛਲੀ ਵਾਰ ਦਿੱਲੀ ਲੈ ਗਿਆ ਹੁਣ ਵੀ ਇਹਨਾਂ ਜਥੇਬੰਦੀਆਂ ਲੋਕਾ ਨੂੰ ਛਿੱਤਰ ਪਵਾਈ ਜਾਣੇ ਤੇ ਬਸ ਮੀਟਿੰਗਾਂ ਦੇ ਡਰਾਮੇ ਕਰੀ ਜਾਣੇ ਤੇ ਬਸ ਆਪ ਸਮਝੌਤਾ ਕਰ ਜਾਣਾ ਤੇ ਜੇ ਦਿੱਲੀ ਚਲਗੇ ਫਿਰ ਸਮਝੌਤਾ ਕਰਨਾ ਅੌਖਾ ਵੱਡਾ ਮੋਰਚਾ ਬਣ ਜਾਣਾ ਦਿੱਲੀ ਜਾ ਕੇ ਲੋਕਾਂ ਲੀਡਰਾਂ ਨੂੰ ਵੀਕਣ ਨਹੀ ਦੇਣਾ ਮਜਬੂਰ ਕਰ ਦੇਣਾ ਜਿੱਤਣ ਲਈ ਜੇ ਪਿਛੇ ਹੋਏ ਲਾਹਨਤਾ ਪਾਉਣੀਆ ਮੋਰਚਾ ਜਿੱਤ ਕੇ ਹੀ ਮੁੜਣਾ ਪੈਣਾ ਪਿਛਲੀ ਵਾਰ ਵੀ ਇਹੀ ਕੁੱਝ ਹੋਣਾ ਸੀ ਸੰਭੂ ਤੇ ਹੀ ਲੋਕਾ ਨੂੰ ਛਿੱਤਰ ਪਵਾਈ ਜਾਣੇ ਸੀ ਤੇ ਆਪ ਇਨਾਂ ਵਿਕ ਜਾਣਾ ਸੀ ਤੇ ਕਾਨੂੰਨ ਵੀ ਵਾਪਸ ਨਹੀ ਸੀ ਹੋਣੇ ਰਾਜੇਵਾਲ ਵਰਗੇ ਵਿਕ ਤੇ ਬਾਅਦ ਵਿੱਚ ਵੀ ਗਏ ਭਾਂਵੇ ਤੇ ਬਾਕੀ ਸ਼ਰਤਾ ਵਿੱਚ ਛੱਡ ਵਾਪਸ ਭੱਜ ਆੲਏ ਪਰ ਕਾਨੂੰਨ ਵਾਪਸ ਤਾਂ ਹੋਗੇ ਕਿਉਕਿ ਲੋਕ ਦਿੱਲੀ ਪਾਹੁੰਚ ਗਏ ਤੇ ਮਜਬੂਰੀ ਬਣਗੀ ਲੀਡਰਾ ਦੀ ਤਾਂਹੀ ਕਾਨੂੰਨ ਵਾਪਸ ਹੋਣ ਤੇ ਬਾਕੀ ਸ਼ਰਤਾ ਵਿੱਚੇ ਛੱਡ ਉਸੇ ਟਾਇਮ ਭੱਜ ਆੲਏ ਜੇ ਦਿੱਲੀ ਨਾ ਜਾਂਦੇ ਕਾਨੂੰਨ ਵੀ ਵਾਪਸ ਨਾ ਹੁੰਦੇ ਸ਼ੰਭੂ ਹੀ ਲੋਕਾਂ ਨੂੰ ਕੁੱਟ ਪਵਾ ਤੇ ਆਪ ਇਹ ਜਥੇਬੰਦੀਆਂ ਦੇ ਲੀਡਰ ਵਿਕ ਕੇ ਆ ਜਾਂਦੇ ਇਹ ਆਪਣੀ ਬੋਲੀ ਲਵਾਉਣਹੀ ਜਾਂਦੇ ਸੀ ਮੋਰਚਿਆ ਵਿੱਚ ਵਿੱਕਣ ਲਈ ਉਦੋ ਵੀ ਇਹਨਾਂ ਸੰਭੂ ਨਹੀ ਸੀ ਟੱਪਣਾ ਬਾਅਦ ਵਿੱਚ ਮਜਬੂਰੀ ਬਣਗੀ ਇਹਨਾ ਦੀ ਉਦੋ ਵੀ ਇਹ ਜਥੇਬੰਦੀਆਂ ਸ਼ੰਭੂ ਤੇ ਰੁੱਕ ਗਈ ਆਂ ਸੀ ਤੇ ਕਹਿੰਦੇ ਸੀ ਜਿਥੇ ਰੋਕਤਾ ਉਥੇ ਬਹਿ ਜਾਣਾ ਕਿਸੇ ਸੋਟੀ ਤੱਕ ਮਾਰਨ ਦੀ ਹਿੰਮਤ ਨਹੀ ਸੀ ਕਿੱਤੀ ਜਦੋ ਦਿੱਲੀ ਪਹੁੰਚ ਗਏ ਸੀ ਪਰ ਇਹ ਸ਼ੰਭੂ ਹੀ ਲੋਕਾਂ ਦੇ ਛਿੱਤਰ ਪਵਾ ਰਹੇ ਦੀਪ ਸਿੱਧੂ ਤੇ ਨੌਜਵਾਨ ਹੀ ਸੀ ਜੋ ਦਿੱਲੀ ਚਲਗੇ ਸੀ ਤੇ ਜਿੱਤ ਹੋਗੀ ਜਦੋ ਘਰੋ ਚਲ ਹੀ ਪਏ ਦਿੱਲੀ ਪਹੁੰਚ ਮੀਟਿੰਗਾ ਕਰ ਲੈਣ ਜੇ ਮੀਟਿੰਗਾਂ ਹੀ ਕਰਨੀਆ ਸੀ ਫਿਰ ਨਾ ਤੁਰਦੇ ਲੋਕਾਂ ਦੇ ਛਿੱਤਰ ਕਿਉ ਪਵਾ ਰਹੇ ਸ਼ੰਭੂ ਬੈਠੇ ਹੁਣ ਦਿੱਲੀ ਜਾਂ ਕੇ ਮਿਟਿੰਗਾ ਕਰ ਲੈਣ ਕਿਉਕਿ ਉਥੇ ਸੇਂਟਰ ਦੀ ਜਿੰਮੇਵਾਰੀ ਹੋਣੀ ਕੁੱਝ ਵੀ ਗਲਤ ਕੀਤਾ ਸਰਕਾਰ ਨੇ ਇਥੇ ਤੇ ਹਰਿਆਣਾ ਸਰਕਾਰ ਦਾ ਨਾਮ ਹੀ ਲੱਗਣਾ ਕੀ ਉਹ ਤਸ਼ੱਦਦ ਕਰ ਰਹੇ ਇੱਕ ਸਟੇਟ ਕਰ ਰਹੀ ਜਦੋ ਦਿੱਲੀ ਪਹੁੰਚ ਗਏ ਉਥੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੋਸ਼ੀ ਕਹਿਣਾ ਤਸ਼ਦੱਦ ਦਾ ਜੇ ਕੁੱਝ ਕਰੂ ਸਾਰੀ ਦੁਨੀਆਂ ਦੀ ਨਜਰ ਹੋਣੀ ਪਿਛਲੀ ਵਾਰ ਦਿੱਲੀ ਬੈਠੇ ਕਿਸਾਨਾ ਤੇ ਹਿੰਮਤ ਨਹੀ ਸੀ ਕਿਸੇ ਦੀ ਕੀ ਅੱਥਰੂ ਗੈਸ ਦੇ ਗੋਲੇ ਕੀ ਇੱਕ ਸੋਟੀ ਮਾਰਜਾਨ ਕਿਉਕਿ ਦਿੱਲੀ ਵਿੱਚ ਸਨ ਸਾਰੀ ਦੁਨੀਆ ਦੀ ਨਜਰ ਸੀ ਹੁਣ ਇਹਨਾਂ ਕੋਲ ਬਹਾਨਾ ਹੈ ਜਿੱਦਣ ਇਹਨਾਂ ਦਾ ਸਮਝੋਤਾ ਹੋਗਿਆ ਵਿਕਣ ਜੋਗੀ ਬੋਲੀ ਲਗ ਗੲੀ ਇਹਨਾ ਇਹੀ ਕਹਿਣਾ ਮੋਰਚਾ ਬੰਦ ਕਰਨ ਦਾ ਕੀ ਦਿੱਲੀ ਨਹੀ ਪਹੁੰਚ ਸਕੇ ਅਸੀ ਲੋਕਾ ਨੂੰ ਕੁੱਟ ਖਾਂਦੇ ਨਹੀ ਦੇਖ ਸਕਦੇ ਇਸ ਲਈ ਅਸੀ ਆਪਣੇ ਕਿਸਾਨਾ ਦੀਆ ਜਾਨਾਂ ਨਹੀ ਗਵਾ ਸਕਦੇ ਮੋਰਚਾ ਬੰਦ ਕਰਨ ਲੱਗੇ ਕੁਝ ਟਾਇਮ ਨੂੰ ਨਵੀ ਰਣਨੀਤੀ ਬਣਾ ਦੁਬਾਰਾ ਮੋਰਚਾ ਲਾਉਣ ਦਾ ਸੋਚਾਂਗੇ ਤੇ ਬਸ ਜੋ ਹੁਣ ਤੱਕ ਲੋਕਾਂ ਨਾਲ ਹੋਇਆ ਉਹ ਸਬ ਮਿੱਟੀ ਕਰ ਦੇਣ ਗਏ ਤੇ ਜੇ ਦਿੱਲੀ ਪਾਹੁੰਚ ਗਏ ਜਿਦਾ ਪਿਛਲੀ ਵਾਰ ਦੀਪ ਸਿੱਧੂ ਹੁਣੀ ਲੈ ਗਏ ਸੀ ਫਿਰ ਇਹ ਮੋਰਚਾ ਬਿਨਾਂ ਜਿੱਤੇ ਮੁੜ ਨਹੀ ਸਕਦੇ ਇਹਨਾਂ ਦੀ ਮਜਬੂਰੀ ਬਣ ਜਾਣੀ ਮੋਰਚਾ ਵੇਚ ਨਾ ਸਕਣ ਦੀ

    • @SagarSingh-mi3he
      @SagarSingh-mi3he 9 місяців тому +3

      Sai gal a je

    • @zoomer.56
      @zoomer.56 9 місяців тому +3

      Oye thonu kahl kadi paye aa

    • @shubhamkr3671
      @shubhamkr3671 9 місяців тому +1

      😅😂😂😂

    • @PinderGill-mm5xx
      @PinderGill-mm5xx 9 місяців тому

      Aggo agle golie marde aa fr thodde argea ne e khena v sadde munde marvonde aa tusi te bs lala karni jwab dehh ta aggu e aa josh nal koi km nyi hunda

  • @MalkidSing-lz9mq
    @MalkidSing-lz9mq 9 місяців тому +54

    ਜਵਾਨੋਂ ਤੁਹਾਡੇ ਕੋਲ ਜੋਸ਼ ਹੈ ਜੋਰ ਹੈ ਅਤੇ
    ਬਜੁਰਗ ਆਗੂਆਂ ਕੋਲ ਹੋਸ਼ ਅਤੇ ਸਮਝਦਾਰੀ ਹੈ
    ਰਲ ਮਿਲ ਕੇ ਜੋਸ਼ ਅਤੇ ਹੋਸ਼ ਨਾਲ ਜੰਗ ਜਿੱਤੀ ਜਾਦੀ ਹੈ ਕਾਹਲੇ ਨਾ ਪਉ ।

  • @AvtarSingh-gs1si
    @AvtarSingh-gs1si 9 місяців тому +14

    ਕਿਸਾਨ ਆਗੂ ਅਆਪਦੇ ਮੁਡਿੰਆ ਨੂ ਨਾਲ ਲਿਜਾਇਆ ਕਰਨ ਮੁਹਰੇ ਕਰਿਆ ਕਰਨ

  • @SahilSinghasi
    @SahilSinghasi 9 місяців тому +13

    ਸ਼ੁਕਰ ਹੈ ਵਾਹਿਗੁਰੂ ਨੇ ਤੁਹਾਨੂੰ ਮਤ ਬਖਸ਼ੀ

  • @gksamra229
    @gksamra229 9 місяців тому +27

    ਘੱਟ ਜਮੀਨਾਂ ਵਾਲਿਓ ਤੁਸੀਂ ਤਾ ਰਿਜ਼ਰਵਏਸ਼ਨ ਮੰਗਦੇ ਨੌਕਰੀਆ ਤਾ ਮਿਲਦੀਆਂ ਐਮ ਐਸ ਪੀ ਦਾ ਫਾਇਦਾ ਤਾਂ ਵੱਡੇ ਕਿਸਾਨਾਂ ਨੂੰ ਹੋਣਾ

    • @ranvirsidhu1393
      @ranvirsidhu1393 9 місяців тому +1

      Hann. Ahh gl jma sahi a .....marde greeba de jwak a

  • @SukhwinderKaur-f1x
    @SukhwinderKaur-f1x 9 місяців тому +16

    ਤੁਹਾਡੀ ਗੱਲ ਬੁਲਕੁਲ ਠੀਕ ਬੇਟਾ ਜੀ

  • @SukhwinderKaur-f1x
    @SukhwinderKaur-f1x 9 місяців тому +13

    ਤੁਹਾਡੀ ਗੱਲ ਬੁਲਕੁਲ ਠੀਕ ਹੈ ਬੇਟਾ ਜੀ

  • @JaggiNews55
    @JaggiNews55 9 місяців тому +3

    ਨੌਜਵਾਨ ਬਿਲਕੁਲ ਸਹੀ ਬੋਲ ਰਹੇ ਹਨ, ਕਿਸਾਨ ਯੂਨੀਅਨਾਂ ਦੇ ਕਈ ਆਗੂਆਂ ਦੇ ਆਪਣੇ ਬੱਚੇ ਤਾਂ ਬਾਹਰ ਬੈਠੇ ਹਨ, ਗਰੀਬ ਕਿਸਾਨਾਂ ਦੇ ਬੱਚਿਆਂ ਨੂੰ ਗੋਲੀਆਂ ਅੱਗੇ ਖੜ੍ਹਾ ਦਿੰਦੇ ਹਨ।

  • @cool9532
    @cool9532 9 місяців тому +1

    ਸ਼ਾਂਤੀ ਜਰੂਰੁ ਆ

  • @labhbrar5385
    @labhbrar5385 9 місяців тому +14

    ਦਿੱਲੀ ਜਾ ਕੇ ਵੀ ਰਾਹ ਹੀ ਰੋਕਨੇ ਬਾਈ ਜੀ

  • @harcharansingh1737
    @harcharansingh1737 9 місяців тому +13

    ਨੌਜਵਾਨ ਬਿਲਕੁਲ ਸਹੀ ਕਹਿੰਦੇ ਨੇ ਇਹ ਲੀਡਰਾਂ ਨੇ ਵਾਰ ਵਾਰ ਧੋਖਾ ਦਿੱਤਾ ਨੌਜਵਾਨਾਂ ਨੂੰ

  • @paramjeetsandhu2222
    @paramjeetsandhu2222 9 місяців тому +4

    ਠੰਡ ਰੱਖ ਜੂਠ ਬਢਿਆ ਦੇ ਆਖੇ ਲਾਗੋ ਨਹੀਂ ਤੇ ਜੂਤ ਬਹੁਤ ਪੈਣ ਗਏ ਅਗਲੇ ਕਿਹੜਾ ਅੱਗੋਂ ਹੱਥ ਬੰਨ ਕੇ ਤਾ ਨਹੀਂ ਖੜੇ

  • @gksamra229
    @gksamra229 9 місяців тому +17

    ਲੀਡਰਾਂ ਦਾ ਕੁਝ ਨਹੀਂ ਜਾਣਾ ਮਾਂਵਾਂ ਦੇ ਪੁੱਤ ਮਰ ਜਾਣੇ ਹਨ

    • @sharma614
      @sharma614 9 місяців тому +1

      ਮਾਵਾਂ ਕੋਲੋਂ ਸਮਝਾਇਆ ਨਹੀਂ ਜਾਂਦਾ ਗੱਲਾਂ ਵੇਖੋ ਫਿਰ ਧੱਕਾ ਹੋਇਆ ਅੱਗੇ ਗੋਲੀ ਹੈ ਇਸ ਹਵਾ ਨਾਲ ਹੀ ਉਹ ਮੁੰਡਾ ਮਰਿਆ ਹੁਣ ਸ਼ਾਂਤ ਹੋ ਗੲਏ ਕਿਸੇ ਦਾ ਪੁੱਤ ਮਰਗਿਆ

  • @Newrecord01
    @Newrecord01 9 місяців тому +11

    ਬਹੁਤ ਸੋਹਣੀ ਸੋਚ ਐ
    ਇਕੇ ਵਿਚ ਹੀ ਤਾਕਤ ਹੁੰਦੀ ਐ
    ਜਥੇਦਾਰ ਬਿਨਾਂ ਨੋਜਵਾਨਾਂ
    ਦੇ ਕੋਈ ਵੀ ਫੈਸਲਾ ਨਾ ਕਰਨ
    ਸਭਦੀ ਸਲਾਹ ਜ਼ਰੂਰੀ ਐ

  • @DavinderSingh-cs9iy
    @DavinderSingh-cs9iy 9 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @NirmalSingh-nq6fm
    @NirmalSingh-nq6fm 9 місяців тому +35

    ਜਰਨੈਲ ਤੋਂ ਬਿਨਾ ਜੰਗ ਨਹੀਂ ਜਿੱਤੀ ਜਾਣੀ ਹੋਸ ਤੋਂ ਕੰਮ ਲੋ ਜੁਵਾਨੋ

    • @gogiji267
      @gogiji267 9 місяців тому

      ਇਹ ਬਿਨਾਂ ਲਗਾਮ ਤੌ ਜੋਸੀਲੇ ਘੋੜੇ ਨੇ ਆਪ ਵੀ ਸਟ ਖਾਣਗੇ ਦੂਜੇ ਦੇ ਵੀ ਮਾਰਨਗੇ ਸੰਭਾਲੋ ਇਹਨਾਂ ਨੂੰ ਮਾਰਗ ਦਰਸ਼ਨ ਦੀ ਲੌੜ ਆ ਇਹਨਾਂ ਨੂੰ ਪਹਿਲਾ ਬਾਣੀ ਪੜ੍ਹਨ ਲਾਓ ਇਹਨਾਂ ਨੂੰ

    • @MaanBrar7007
      @MaanBrar7007 9 місяців тому +2

      ਇਹ ਜਰਨੈਲ ਨਹੀਂ ਬਣ ਸਕਦੇ ਬਾਈ ਕਦੇ ਵੀ,
      ਇਹ ਆਪਣਾ ਦੇਖਦੇ ਆ ਬਸ

  • @BhinderSran-ky8ok
    @BhinderSran-ky8ok 9 місяців тому +7

    ਸੱਚੀਆਂ ਗੱਲਾਂ ਹੈਂ ਬਾਈ ਥੋਡੀਆਂ ਬਾਈ

  • @surkhmandermaanmaan3935
    @surkhmandermaanmaan3935 9 місяців тому +6

    ਬਾਈ ਜੀ ਬੇਨਤੀ ਹੈ ਅੱਗੇ ਜਾਣ ਨਾਲ ਬਹੁਤ ਨੁਕਸਾਨ ਹੋ ਸਕਦਾ ਹੈ ਦਿੱਲੀ ਜਾਣ ਲਈ ਸਰਕਾਰ ਦੇ ਬਹੁਤ ਜ਼ਿਆਦਾ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਕਿਸਾਨਾਂ ਆਗੂ ਦੇ ਕਹਿਣ ਤੇ ਚੱਲੋ ਵੀਰ

  • @mangalmangamangalmanga9738
    @mangalmangamangalmanga9738 9 місяців тому +7

    ਮੇਰੇ ਵੀਰੋ ਕਿਸੇ ਵੀ ਗੱਲ ਬਾਤ ਦਾ ਫੈਸਲਾ ਬੇਹ ਕੇ ਹੁੰਦਾ ਲੜਾਈ ਨਾਲ ਨਹੀਂ

  • @manoharvirk2345
    @manoharvirk2345 9 місяців тому +2

    ਵੀਰ ਏਹੀ ਤਾ ਸਰਕਾਰ ਚਾਹੁੰਦੀ ਉਹ ਤੁਸੀਂ ਕਰਨ ਲੱਗੇ

  • @paramjitkaur6121
    @paramjitkaur6121 9 місяців тому +5

    ਬੇਟਾ ਤੁਸੀਂ ਵ ਸੈ ਹੋ ਤੁਹਾਡੇ ਨਾਲ ਹੀ ਹੋਣਾ ਮੋਰਚਾ ਫ਼ਤਿਹ ਪਲੀਜ਼ ਕੋਈ ਗਲਤੀ ਨਾ krna

  • @bakhshishsingh5079
    @bakhshishsingh5079 9 місяців тому +7

    ਵੀਰ ਜੀ ਧੰਨਵਾਦ ਆਪਣੇ ਘਰ ਨੂਂ ਵਾਪਸ ਆ ਜਾਓ ਸਾਵਧਾਨ ਰਹਿਣ ਦੀ ਲੋੜ ਏ ਪੰਜਾਬ ਗੁਲਾਮ ਸਿੱਖ ਕੌਮ ਗੁਲਾਮ ਕੋਈ ਹਲ ਕੇਸਰੀ ਨਿਸ਼ਾਨ ਸਾਹਿਬ ਹੇਠ ਜਿੱਤ ਹੋਵੇ ਗੀ

  • @GurjantsinghChahal-zq3il
    @GurjantsinghChahal-zq3il 9 місяців тому +8

    ਦਿੱਲੀ, ਜਾਦੇ, ਨਹੀਂ, ਲੀਡਰ

  • @KulwantSingh-mv4rq
    @KulwantSingh-mv4rq 9 місяців тому +5

    Wahaguru ji

  • @manindermadahar24
    @manindermadahar24 9 місяців тому +8

    ਵੀਰ ਧੱਕੇ ਨਾਲ ਨੀ ਲੜੇ ਜਾਦੇ ਘੋਲ ਜਰ ਅੱਗੇ ਓ ਸਿੱਧੀਆਂ ਗੋਲੀਆਂ ਮਾਰਦੇ ਨੇ ਮੁੰਡੇ ਮਰਵਣੇ ਨੇ ਜਰ ਸਾਤ ਮਈ ਵੱਧ ਡਰ ਦੀ ਆ ਸਰਕਾਰ ਹੁਲੜਬਾਜੀ ਤਾਂ ਭਾਲਦੀ ਆ ਸਰਕਾਰ ਵੀ ਗੋਲੀਆਂ ਮਾਰ ਸਕਣ

  • @hammimavi
    @hammimavi 9 місяців тому +19

    ਹਫਤਾ ਹੋ ਗਿਆ ਆਹੀ ਕੁੱਝ ਦੇਖਦੇ ਨੂੰ

  • @kawaldeepkaur6540
    @kawaldeepkaur6540 9 місяців тому +11

    ਹੌਸ਼ ਤੋਂ ਕੰਮ ਲਓ ਜਵਾਨੋ ਜੋਸ਼ ਤੋ ਨਈ ਘਰ ਚ ਵੀ ਬੁਢਿਆ ਨਾਲ ਇਹੋ ਰੌਲਾ aa

  • @Ravinderkaur-hk9wm
    @Ravinderkaur-hk9wm 9 місяців тому +1

    ਬਾਈ ਧਿਆਨ ਨਾਲ ਚਲੋ samjh ਨਾਲ ਕਿਸੇ ਦਾ ਕੁੱਛਣੀ ਜਾਣਾ ਥੋਡੇ ਮਾਂ ਬਾਪ ਦਾ ਰਹਿਣਾ ਕੁੱਛਣੀ ਇੱਕ ਪੁੱਤ ਚਲਾ ਗਿਆ ਸ਼ੁੱਭ ਓਹਦੀ ਭੈਣਾਂ ਨੂੰ ਪੁੱਛੋਂ ਜਾਂ ਕੇ ਕਿਵੇਂ ਆ

  • @balbirkaur862
    @balbirkaur862 9 місяців тому +1

    Thankyou veer .. tuci v deep veer waang hi lagde .. 🙏🙏

  • @HarjinderSingh-ui7pv
    @HarjinderSingh-ui7pv 9 місяців тому

    ਦਿੱਲੀ ਵੱਲ ਚਲੇ ਜਾਓ ਇੱਥੇ ਬੈਠਣ ਦਾ ਕੀ ਫਾਇਦਾ

  • @m.pcable5615
    @m.pcable5615 9 місяців тому +1

    ਸਿਆਣੇ ਦੀ ਮਨੋ ਨਹੀਂ ਤਾਂ ਘਾਟਾ ਕਰਵਾ ਲਵੋਗੇ.ਆਗਲੇਆ ਦੇ ਹੱਥਾ ਵਿੱਚ ਅਸਲਾ ਤੇ ਤੁਹਾਡੇ ਹੱਥਾ ਵਿਚ ਕੁਝ ਵੀ ਨਹੀਂ. ਸੋਚ ਸਮਝ ਕੇ ਹਰ ਕਦਮ ਚੁਕੋ.

  • @JagtarChhina-x4d
    @JagtarChhina-x4d 9 місяців тому +2

    Vary good job putro

  • @bobJuttle-g7l
    @bobJuttle-g7l 9 місяців тому +1

    ਬਾਈ ਜੀ ਰਲ ਕੇ ਰਹੋ ਬੇਨਤੀ ਹੈ।। ਗੁੱਸੇ ਨਾ ਹੋਵੇ ਸਭ ਆਪਣੇ ਹੀ ਨੇ।। ਬਾਬਾ ਜੀ ਜਿੱਤ ਪੱਕੀ ਕਰਨ ਮੋਰਚੇ ਦੀ।। ਬੱਸ ਸਬਰ ਨਾਲ ਚਲੋ ਵੀਰਿਓ।। ਬਾਬਾ ਜੀ ਮਿਹਰ ਕਰਨ ਤੁਹਾਡੇ ਸਭ ਤੇ।।

  • @HarbansChumber
    @HarbansChumber 9 місяців тому

    Very good VEERJI

  • @Kamaminhas
    @Kamaminhas 9 місяців тому +3

    Hi veer please careful we don't want loose you guys ..

  • @InderpreetKaur-fs8ee
    @InderpreetKaur-fs8ee 9 місяців тому +1

    Sahi gal va veer di

  • @BhupinderSinghBhupinderSinghSi
    @BhupinderSinghBhupinderSinghSi 9 місяців тому +4

    ਬਿਲਕੁਲ ਦਰੁਸਤ 👍👍

  • @harcharansingh1737
    @harcharansingh1737 9 місяців тому +2

    ਇਹ ਲੀਡਰਾਂ ਤੋਂ ਕੋਈ ਆਸ ਨਹੀਂ

  • @AmarSingh-zt4qk
    @AmarSingh-zt4qk 9 місяців тому +9

    ਚੁੱਪ ਕਰਕੇ ਨੌਜਵਾਨੋ ਆਪਣੇ ਲੀਡਰਸ ਦਾ ਕਹਿਣਾ ਮੈਨੋ ਕੋਈ ਨਹੀ ਪੈਣੇਆਂ ਤੁਸ਼ੀਨ ਪੁਜਾਬੀ ਦੇ ਵਾਰਸ ਹੋ ਸਮਝ ਤੋਂ ਕੰਮ ਲਵੋ

  • @Kamaljitwaheguruj
    @Kamaljitwaheguruj 9 місяців тому +1

    ਗੁਰੂ ਨੂੰ ਮੱਨੋ ਗੁਰੂ ਵਾਲੇ ਬਣੋ

  • @takhigeeta8798
    @takhigeeta8798 9 місяців тому

    ਗੱਲ ਕਰਨ ਦਾ ਮੌਕਾ ਜ਼ਰੂਰ ਦਿਓ ਕਰਨੀ ਤੇ ਸਿਆਣਿਆ ਆਪਣੀ ਮਰਜੀ ਹੈ ਸੋ ਇਹਨਾ ਨੋ ਜਵਾਨਾਂ ਨੂੰ ਆਪਣੀ ਗੱਲ ਟਾ ਕਰਨ ਦਿਓ

  • @ekamsidhu2944
    @ekamsidhu2944 9 місяців тому +7

    ਉਹ ਟਾਇਮ ਲਗਾਂ ਰਹੇ ਨੇ ਮੀਟੀਗ ਕਰੀ ਜਾਓ

  • @balvirsingh9650
    @balvirsingh9650 9 місяців тому

    ਇੱਡੇ ਕਾਹਲ਼ੇ ਨਾ ਪਵੋ ਅਗਲੇ ਬੋਰੀ ਚ ਪਾਕੇ ਕੁੱਟਦੇ

  • @GotaSingh-gj7dq
    @GotaSingh-gj7dq 9 місяців тому +11

    ਮੈਚ ਫਿਸਿੰਗ ਹੋਣ ਤੇ ਸਮਾਂ ਲਗਦਾ ਨੌਜਵਾਨੋ ਆਪਾ ਤਾਂ ਬਲੀ ਦੇ ਬੱਕਰੇ ਹਾ

  • @BalwinderKaur-nh2fb
    @BalwinderKaur-nh2fb 9 місяців тому

    Good 👍

  • @Originala1234
    @Originala1234 9 місяців тому +1

    Right 👍 great 👍

  • @SukhdeepSukhmaan
    @SukhdeepSukhmaan 9 місяців тому +1

    ਸਭ ਤੋਂ ਪਹਿਲਾਂ ਭੱਜਦੇ ਉ

  • @kuldeepessar209
    @kuldeepessar209 9 місяців тому

    WaheGuruJi meher kerna ji

  • @bikramjeetsingh5286
    @bikramjeetsingh5286 9 місяців тому +4

    ਪੰਜਾਬ ਦੇ ਜ਼ਬਾਨੋਂ ਬੁੜੀਆ ਨੇ ਕੁੱਝ ਨੀ ਕਰਨਾਂ ਪੰਜਾਬ ਦੇ ਮੁੱਠੇ ਮਰਵਾਈ ਜਾਣੇ ਇਹਨਾਂ ਨੇ ਮੀਟਿੰਗਾਂ ਕਰੀ ਜਾਣੀਆਂ ਹੱਲ ਕੁਝ ਨੀ ਨਿਕਲਣਾਂ

  • @sukhwinderrehill9590
    @sukhwinderrehill9590 9 місяців тому +1

    Tussi sare Santi bnake rkhioji waheguru ji mehar kre sabte 🙏🙏 aguu di gal Mann ke chalo koi tan shitta niklega jaan bande di bhut kimati hai 🙏

  • @ArshdeepSingh-we4lf
    @ArshdeepSingh-we4lf 9 місяців тому

    ਆਖੇ ਲੱਗੋ ਜਥੇਬੰਦੀਆਂ ਦੇ ਪੁੱਤਰ ਜੀ ਸਵਰ ਤੋਂ ਕੰਮ ਲਉ ਇਹ ਕੰਮ ਮਿੰਟੋ ਮਿੰਨਟੀ ਨਹੀਂ ਹੋਣਾ ਸਮਾਂ ਲੱਗਨਾ ਤੁਸੀਂ ਵੀ ਠੀਕ ਹੋ ਪਰ ਇੱਕਠ ਬਹੁਤ ਜਰੂਰੀ ਹੈ ਬਾਕੀ ਦੀਪ ਬਾਈ ਦੀ ਕਮੀ ਬਹੁਤ ਮਹਸੂਸ ਹੋ ਰਹੀ ਹੈ

  • @subashsharma2318
    @subashsharma2318 9 місяців тому +2

    Jai shri Ram

  • @08624
    @08624 9 місяців тому

    ਛੋਟੇ ਵੀਰ ਸਾਨੂੰ ਤੁਹਾਡੀ ਜਵਾਨੀ ਦੀ ਵੀ ਬਹੁਤ ਲੋੜ ਆ ਪਰ ਗੱਲ ਤੁਹਾਨੂੰ ਮੈਂ ਇੱਕ ਦੱਸਦਾ ਗੁਰਬਾਣੀ ਪੜਿਆ ਕਰੋ ਫਿਰ ਤੁਹਾਡੇ ਚ ਪਾਵਰ ਆਊ ਜਿਹੜੇ ਮਰਜੀ ਬੈਰੀਗੇਟ ਭੰਨੀ ਜਾਇ ਜੋ ਫਿਰ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਸੰਤ ਜਰਨੈਲ ਸਿੰਘ ਵਾਲੀਆਂ ਲੀਹਾਂ ਤੇ ਚੱਲਣਾ ਪਊਗਾ ਕਿਸਾਨ ਆਗੂ ਤਾਂ ਜਦੋਂ ਪੈਸੇ ਮਿਲ ਗਏ ਇਹਨਾਂ ਨੇ ਵਿਕ ਜਾਣਾ ਅੱਗੇ ਨੀਂ ਵਿਕੇ ਪਹਿਲਾਂ ਹੀ ਉੱਠ ਕੇ ਆ ਗਏ ਸੀ

  • @08624
    @08624 9 місяців тому

    ਜੇ ਤੁਸੀਂ ਜਿਆਦੇ ਹੀ ਵੀਰ ਜੀ ਅਗਾਂਹ ਵੱਧ ਗਏ ਫਿਰ ਤੁਹਾਨੂੰ ਇਹੀ ਆਗੂ ਗਦਾਰ ਕਿਹਾ ਕਰਨਗੇ ਦੀਪ ਸਿੱਧੂ ਵਾਗੂ

  • @avneetkaran
    @avneetkaran 9 місяців тому +4

    brothers focus on your careers. leave politics and leaders. focus on your families. don't spoil your future.

  • @prabhjotsingh9026
    @prabhjotsingh9026 9 місяців тому +3

    Good

    • @navibrar6629
      @navibrar6629 9 місяців тому

      Ma ajj.s3rs.k vappes hoga

  • @karamchand6659
    @karamchand6659 9 місяців тому +2

    ਲੀਡਰ ਤੋ ਬਿਨਾ ਕੰਮ ਨਹੀ ਚਲਦਾ ,,,,ਫ਼ਿਰ ਜੂਤ ਪੈ ਜਾਦੇ ਐ

  • @baljindersingh1140
    @baljindersingh1140 9 місяців тому +3

    Please all understaing

  • @MmMm-eh8zi
    @MmMm-eh8zi 9 місяців тому +1

    good 👍👍👍👍👍👍👍💯💯💯💯

  • @nirmalbassi9535
    @nirmalbassi9535 9 місяців тому +1

    ਆਗੂਆਂ ਨੂੰ ਮੋਰੇ ਹੋਣਾਂ ਚਾਹੀਦਾ ਗੋਲੀਆ ਖਾਣ ਨੂੰ, ਪਿੱਛੇ ਕਿਓਂ ਕੇ ਬੈਠੇ ਹਨ

  • @SonySingh-j1c
    @SonySingh-j1c 9 місяців тому

    ਵੇਲੜ। ਸਾਰੇ

  • @DeepMultani-k6o
    @DeepMultani-k6o 9 місяців тому

    Right answer bro 💪🏼

  • @dehatijadibuti1928
    @dehatijadibuti1928 9 місяців тому +1

    ਆਪਣੇ ਜਰਨੈਲਾਂ ਦੇ ਨਿਰਦੇਸ਼ਾਂ ਮੁਤਾਬਕ ਚੱਲੋ ਜੋਸ਼ ਦੇ ਨਾਲ਼ ਨਾਲ਼ ਹੋਸ਼ ਜ਼ਰੂਰੀ ਹੈ ਫਿਰ ਯੰਗਾਂ ਜਿਤੀਆਂ ਜਾਂਦੀਆਂ

  • @deolkhokhar4598
    @deolkhokhar4598 9 місяців тому +3

    ਜੇ ਨਹੀ ਯਕੀਨ ਤਾਂ ਲੈਣ ਕੀ ਆੲਇੳ

  • @Swarnsingh-i5s
    @Swarnsingh-i5s 9 місяців тому +1

    Ryt bro

  • @paramjitkaur6121
    @paramjitkaur6121 9 місяців тому

    ਬੇਟਾ ਜੀ ਕਾਹਲੇ ਨ੍ਹੀ ਪੈਣਾ ਉਹੋ ਤੁਸੀਂ ਜਿੰਦਗੀ ਡੇਅਰ ਹੀ ਸੋਚਦੇ ਤੂੰ ਆਪਣਾ ਜਲੂਸ ਨਾ ਕਦਿਓ ਬੇਟਾ ਵਾਹਿਗੁਰੂ ਚਰਦਿਕਲਾ ਰਖਣ ਤੁਹਾਨੂੰ

  • @Sardari1947
    @Sardari1947 9 місяців тому +1

    ਆਗੂ ਦੇ ਵੀ ਸੱਟਾਂ ਲੱਗੀਆਂ ਨੇ । 🙄🙄

  • @gorasran-nv3rj
    @gorasran-nv3rj 9 місяців тому

    Avatar bi je good job

  • @wwe123-l2i
    @wwe123-l2i 9 місяців тому +1

    ਭਰਾ ਜੀ ਇਹੋ ਜਿਹੇ ਕੰਮ ਹੋਸਲੇ ਨਾਲ ਹੰਦੇ

  • @SukhwinderSingh-wq5ip
    @SukhwinderSingh-wq5ip 9 місяців тому +5

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤❤

  • @Kamaljitwaheguruj
    @Kamaljitwaheguruj 9 місяців тому +1

    ਹੋਸ਼ ਚ ਰਹੋ

  • @Sandeepsingh12422
    @Sandeepsingh12422 9 місяців тому

    Good vir

  • @GOPALSHARMA-lw5ww
    @GOPALSHARMA-lw5ww 9 місяців тому +7

    Delhi karna ki hai....

  • @Gurmailsingh0013
    @Gurmailsingh0013 9 місяців тому

    Tkt teyaa aa idi v

  • @sarbjitsingh6984
    @sarbjitsingh6984 9 місяців тому +1

    ਸ਼ਰਮ ਕਰ ਲੋ ਮਰਨਾ ਤੁਸੀ ਸਾਰਿਆਂ ਨੇ ਜਾ ਨੀ ਹੋਣਾ ਤੁਹਾਡੇ ਤੋਂ ਸਮਝ ਕੇ ਚੱਲਣਾ ਪੈਣਾ
    ਇੱਥੇ ਬੈਠ ਕੇ ਜ਼ਿਆਦਾ ਨੁਕਸਾਨ ਕਰ ਰਹੇ ਆ ਤੇ ਸੌਖਾ ਵੀ ਆ ਆਪਣੇ ਵਾਸਤੇ।

  • @ekamsidhu2944
    @ekamsidhu2944 9 місяців тому +2

    Right

  • @TheKingHunter8711
    @TheKingHunter8711 9 місяців тому +1

    Godi-Media👎🏻

  • @samar_editz773
    @samar_editz773 9 місяців тому

    ਅੱਗੇ ਤੂ ਕਿਨਾ ਕੂ ਬੋਲਦਾ ਸਟੇਜਾ ਤੇ ਜੇ ਯਕੀਨ ਨੀ ਸੀ ਫੇਰ ਤੁਸੀ ਆਹ ਗੱਲਾ ਕਰਨ ਆਏ ਸੀ

  • @JagsirSingh-dz1fm
    @JagsirSingh-dz1fm 9 місяців тому +2

    ਵੀਰੋ ਆਹ ਮੀਡੀਆ ਵਾਲੇ ਨੂੰ ਨਾ ਵਾੜ ਓ ਮੋਰਚੇ ਚ ਇਹ ਦੋਨੋ ਪਾਸੇ ਅੱਗ ਲਾਉਂਦੇ ਨੇ

  • @DavinderSingh-cs9iy
    @DavinderSingh-cs9iy 9 місяців тому

    👍

  • @sukhwinderkaur7031
    @sukhwinderkaur7031 9 місяців тому

    ਯੂਥ ਦਾ ਸਹਾਰਾ ਲੈ ਕੇ ਬੁੱਡੇ ਆਪਣਾ ਮਤਲਬ ਕੱਢ ਰਹੇ ਉਨਾ ਕੋਲ ਤਾ ਵੀਹ ਤੀਹ ਕਿੱਲੇ ਆ ਕਈਆ ਕੋਲ ਤਾ ਇਕ ਦੋ ਕਿੱਲੇ ਵਾਲੇ ਉਨਾ ਬੱਚਿਆ ਨੁੰ ਮੁਹਰੇ ਕਰਦੇ ਇਹ ਬੁੱਡੇ ਕਦੇ ਸੁਣਿਆ ਵੀਹ ਕਿੱਲਆ ਵਾਲਾ ਧਰਨੇ ਤੇ ਮਰਿਆ ਜਦੋ ਵੀ ਮਰਦਾ ਗਰੀਬ ਕਿਸਾਨ ਜਾ ਮਜਦੂਰ ਹੀ ਮਰਦਾ

  • @mandeepkaur-uh6bc
    @mandeepkaur-uh6bc 9 місяців тому

    ਸਬਰ ਕਰੋ 🙏🙏

  • @JaswinderSingh-vs3fk
    @JaswinderSingh-vs3fk 9 місяців тому +1

    Veero rab na kare shubh jaisa hadsa ho giya ta tuhade josh naal ta jwab tuhade maata peeta nu ehna ne jwab dena bahut kush sochna painda bete

  • @lovedeepsingh6779
    @lovedeepsingh6779 9 місяців тому +1

    🙏🙏#lovegurleen

  • @Dimpydilse50
    @Dimpydilse50 9 місяців тому +3

    वीर जी बुरा ना मनयो जो केह रया मेरि सोच है,आन्दोलन ता बनेगा ज्दौ एस के एम ते भाकयु नाल होन्गे,एह सब सियासत चल रही च्डुनी दा कहना सही सी एह आगू नाम या राजनीति वास्ते अलग ग्रुप बना दिल्ली दा कोल दित्ता ना कोई मिट्टींग कित्ति ना किसी दुजी युनियन नु दस्या,किसान दिल्ली जान नु इन्ना टाईम नही लान्दा हर 2दिन बाद नेता आके गाल क्र्दे हल कोई वी नही निकल्दा क्युकि हल करना ही नही सिर्फ दिन बिताने ने,16नु एस के एम दी कोल सी देश बन्द दी इस करके एह मोर्चा पेहला ही निक्ल्या ताकी दूजे ना जा सकन,गल दे बहाने 9दिन बित गये बुजुर्ग ते नोजवान जख्मी हो रहे ओर कुज जी,कुज दिन बाद अचार सहिंता लग जाऊ फेर कुज नी हो सकदा इसी करके एह सब नाटक चल रया क्युकि पंजाब भाजपा नु वोट नही मिल्दी इस करके पंजाब विचो एह आगू नु अपनी राजनीति दा हिस्सा बना आन्दोलन दे नाम राजनीति हो रही फ्स रहे आम किसान मजदूर जो जान्दे नही हो की रया एक जगह ही बैठ बैठ के इंतजार कर रहे 21नु जान दी गल करन तो बाद वी दिल्ली तो कोल आन दा इन्तज़ार क्यू 11व्जे टाईम देके क्यू नही कुच करन नु केहा विचारा 21साल दा नोजवान होर राजनीति दी भेंट च्ड़ाता

  • @palwindersinghgill2040
    @palwindersinghgill2040 9 місяців тому

    Chal y Lucky 🎉chal y Lucky

  • @avtarsingh-ln8qw
    @avtarsingh-ln8qw 9 місяців тому +1

    hos ton kaam lavo tuhade kol jor hai

  • @sunday6217
    @sunday6217 9 місяців тому

    Full tight hai 22. 💊💉

  • @satnamkaur384
    @satnamkaur384 9 місяців тому

    ਲੀਡਰੋ ਸਾਡੇ ਬੱਚੇ ਨ ਮਰਵਾਉ ਆਪਣਾ ਜ਼ਮੀਰ ਜਗਾਉ ਗੁਰੂ ਦੇ ਸਿੱਖ ਹੋ ਤੁਸੀ ਇਤਨੇ ਕਮਜ਼ੋਰ ਤੇ ਨਕਮੇ ਕਿਉੰ ਹੋ

  • @Kamaljitwaheguruj
    @Kamaljitwaheguruj 9 місяців тому

    ਬੋਲੀ ਸਾਦਾਰੋ ਰਲ ਕੇ ਰਹੋ

  • @sgg548
    @sgg548 9 місяців тому +14

    Bai tuhade Soch nu Salute Aa Deep Sidhu Zindabad

  • @punjabdirooh5757
    @punjabdirooh5757 9 місяців тому +1

    ਜੋਸ਼ ਦੇ ਨਾਲ ਹੋਸ਼ ਵੀ ਜ਼ਰੂਰੀ ਹੈ। ਕਿਸਾਨ ਆਗੂਆਂ ਨਾਲ ਇਸ ਮਸਲੇ ਤੇ ਗੱਲ ਜਰੂਰ ਕਰੋ ਜੀ।

  • @karanvermark7019
    @karanvermark7019 9 місяців тому +2

    Gud

    • @prabhbhullarvlogsjatt121
      @prabhbhullarvlogsjatt121 9 місяців тому +1

      ਥਾਈ ਡਾਦੀ। ਗੱਲ ਸਹੀ ਕਿਸਾਨ ਯੂਨੀਅਨ ਵੱਲੋਂ ਕਦੀ 13ਕਦੀ 19ਹੁਣ। 21ਐਦ। ਯੂਥ ਨਾ੍ ਸੱੰਟਾ ਨਾ ਲਾਉ ਕਿਸਾਨ ਯੂਨੀਅਨ ਵੱਲੋਂ ਕਂੰਦਰੀ ਮੰਤਰੀ ਗੱਲ ਕਰਨ ਤੇ ਚਾਹ ਕੌਫੀ ਪੀਣ ਜਾਦੇ ਕਿਸਾਨ ਯੂਨੀਅਨ ਹੁਣ 21 ਨੂੰ 11ਵੇਜੇ ਤਿਆਰ ਹੋ ਹੋਜੋ ਹੁਣ ਯੂਥ ਤਿਆਰ ਫੇਰ ਹੱਥ ਨਹੀਂ ਆਉਣਾ

  • @dilbagsinghsidhu8528
    @dilbagsinghsidhu8528 9 місяців тому

    ਪੁਤਰੋ ਜੋਸ਼ ਦੇ ਨਾਲ ਹੋਸ਼ ਤੋਂ ਵੀ ਕੰਮ ਲਓ

  • @MandeepKaur-pi5mz
    @MandeepKaur-pi5mz 9 місяців тому +1

    Ral mil k chlo bai g

  • @rakeshmalpotra2769
    @rakeshmalpotra2769 9 місяців тому

    Cheta ni laao Bhai.....