ਜੱਟ ਨੀ ਡਰਦੇ ਪਰਚਿਆ ਤੋ ਕਹਿਣ ਵਾਲੇ ਕਿਸਾਨ ਦਾ ਪਹਿਲਾ Interview | ਕਿਓ ਨੀ ਡਰਦੇ SSP ਜਾਂ ਕਿਸੇ ਹੋਰ ਤੋ ।

Поділитися
Вставка
  • Опубліковано 30 лис 2024

КОМЕНТАРІ • 13

  • @jagseersinghwahsgurukjibra9890
    @jagseersinghwahsgurukjibra9890 День тому +4

    ਕਿਸਾਨ ਦੀ ਸਿੱਧੀ ਗੱਲ ਹੈ ਜੀ ਧੰਨਵਾਦ ਜੱਟਾਂ ਜਿਉਦਾ ਰਹੋ ਵਾਹਿਗੁਰੂ ਜੀ

  • @roshansharma8079
    @roshansharma8079 20 годин тому +2

    ਵਾਹਿਗੁਰੂ ਜੀ ਸਾਡੇ ਕਿਰਤੀ ਵਰਗ ਨੂੰ ਤੰਦਰੁਸਤੀਆ ਲੰਬੀਆਂ ਉਮਰਾਂ ਬਲ ਬੁੱਧੀ ਅਤੇ ਸਮੰਤ ਬਖਸ਼ਣ ਜੀ ਵਾਹਿਗੁਰੂ ਜੀ

  • @ਦਿੱਪੀਸਿੰਘਖਰੌੜ

    ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ ਸਾਰੇ ਪਰਿਵਾਰ ਨੂੰ ਤੇ ਸਤਿਕਾਰ ਯੋਗ ਬਾਪੂ ਜੀ ਦੀ ਬਹੁਤ ਹੀ ਵਧੀਆ ਸੋਚ, ਪ੍ਰਮਾਤਮਾ ਜੀ ਚੜ੍ਹਦੀਕਲਾ ਚ ਰੱਖਣ ਜੀ।

  • @SukhwantGrewal-u6q
    @SukhwantGrewal-u6q День тому +4

    ਕਿਸਾਨ ਇਕ ਨਾਹਰੇ ਲਾਉਂਦੇ ਹਨ ਕਿ ਅਫਸਰਸ਼ਾਹੀ ਪੂੰਜੀਵਾਦ ਮੁਰਦਬਾਦ ਮੁਰਦਾਵਾਦ। ਮੈਨੂੰ ਸਮਝ ਨਹੀਂ ਸੀ ਹੁਣ ਪਤਾ ਲੱਗਿਆ ਕਿ ਇਹ ਤਾਂ ਰਾਖੀ ਹੀ ਰਾਜਨੇਤਾਵਾਂ ਤੇ ਸਰਮਾਏਦਾਰੀ ਦੀ ਕਰਨ ਲਈ ਭਰਤੀ ਕੀਤੇ ਜਾਂਦੇ ਹਨ। ਪਰ ਤਨਖਾਹ ਸਰਕਾਰ ਲੋਕਾਂ ਤੋਂ ਇਕੱਠੇ ਹੋਏ ਟੈਕਸਾਂ ਤੋਂ ਦਿੰਦੇ ਹਨ। ਉਲਟੀ ਬਾੜ ਹੀ ਖੇਤ ਖਾਈ ਜਾਂਦੀ ਹੈ। ਕੌਣ ਕਹੇ ਰਾਣੀਏ ਅੱਗਾ ਢਕਲਾ, ਧੱਕਾ ਹੀ ਕਰੀ ਜਾਦੇ ਹਨ।

  • @Sukhdevaujla1981
    @Sukhdevaujla1981 2 дні тому +2

    Jar kas mara bapu jiothe hunda love you bapu

  • @sukhjitsingh6668
    @sukhjitsingh6668 21 годину тому

    Bahut badhiya lagya

  • @Kaustty-qv4zf
    @Kaustty-qv4zf 2 години тому

    L .m.a sahab😂😂😂

  • @amritsandhu5177
    @amritsandhu5177 2 дні тому +1

    ❤❤

  • @ravindersidhu6630
    @ravindersidhu6630 День тому +1

    Right

  • @GurdyalDhanoa
    @GurdyalDhanoa День тому

    WAHIGRU.JI ❤❤❤❤❤❤❤❤

  • @navsidhu29
    @navsidhu29 2 дні тому +1

    Jatt ❤❤

  • @KulwinderSingh-hw6tx
    @KulwinderSingh-hw6tx 7 годин тому

    ਕਾਹਦੀਆਂ ਕੰਤਰ ਆਓਗਾ ਕਰੋੜਾਂ ਰੁਪਈਆ ਲੈ ਕੇ ਪਰੇ ਹੋ ਗਏ ਹਜੇ ਕੰਤ ਨਾ ਯਾਦ ਆਉਂਦੀਆਂ