КОМЕНТАРІ •

  • @harbanssingh3847
    @harbanssingh3847 3 години тому +6

    ਮੁਲਾਜ਼ਮ ਤੇ ਪੈਨਸ਼ਨਰਜ ਨੂੰ ਮਿਲਿਆ ਛਣਕਣਾ। ਪੰਜਾਬ ਸਰਕਾਰ ਮੁਰਦਾਬਾਦ।

  • @PpPp-hr7ko
    @PpPp-hr7ko 4 години тому +9

    ਕੋਈ ਕੰਮ ਦੀ ਗੱਲ ਨਹੀਂ ਦੱਸੀ ਰੌਲਾ ਬਹੁਤ ਜ਼ਿਆਦਾ ਪਾਈ ਜਾਂਦਾ ਸਰਕਾਰੀ ਕਰਮਚਾਰੀ ਪੈਨਸ਼ਨਰ ਦੀਆਂ ਜਇਜ ਮੰਗਾਂ ਕਿਊ ਨਹੀਂ ਮੰਨਦੇ ਆਪਣੀਆ ਸਹੂਲਤਾਂ ਕਾਰ ਗੱਡੀਆਂ ਮੈਡੀਕਲ ਪੈਨਸ਼ਨਾਂ ਆਦਿ ਲ਼ੈ ਰਹੇ ਹੋ
    ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜਿਊਣ ਹੈ ਇਹ ਸਰਕਾਰ
    ਚੈਨਲ ਵਾਲੇ ਭਰਾ 6 ਵੇ ਤਨਖਾਹ ਕਮਿਸ਼ਨ ਦੀ ਕਿਹੜੀ ਹੈ ਇਸ ਵਿਚ ਤੁਸੀਂ ਹੈਡ ਲਾਇਨ ਤੇ ਕੀ ਲਿਖਿਆ ਝੂਠ ਬੋਲਣ ਲੱਗਿਆਂ ਸ਼ਰਮ ਨਹੀਂ ਆਉਂਦੀ

  • @R_Roshan
    @R_Roshan 5 годин тому +5

    ਜੋ ਨਾਮ ਅਮਨ ਅਰੋੜਾ ਜੀ ਲੈ ਰਹੇ ਹਨ, ਤੇ ਆਪ ਹੀ ਕਹਿ ਰਹੇ ਹਨ ਕਿ ਤੁਸੀਂ ਇਹ ਨਾ ਨਹੀਂ ਸੁਣੇ ਹੋਣਗੇ, ਫਿਕਰ ਨਾ ਕਰੋ ਜੀ,ਹਰਿਆਣਾ ਵਾਗੂੰ ਪੰਜਾਬ ਵਿੱਚ ਤੁਹਾਡਾ ਵੀ ਕਿਸੇ ਨੇ ਨਾ ਨਹੀਂ ਸੁਣਨਾ.
    ਆਮ ਪਬਲਿਕ ਤੋਂ ਮੁਲਾਜਮਾਂ ਤੱਕ ਸਭ ਇੰਤਜਾਰ ਕਰ ਰਹੇ ਹਨ.

  • @user-sb4yo6hr7j
    @user-sb4yo6hr7j 6 годин тому +16

    ਜਿਦਾਂ ਅਜ ਹਰਿਆਣੇ ਵਿੱਚ ਆਮ ਆਦਮੀ ਪਾਰਟੀ ਦਾ ਹਾਲ ਜ਼ੀਰੋ ਜ਼ੀਰੋ ਹੋਇਆ ਇਹੀ ਹਾਲ ਅਗੇ ਪੰਜਾਬ ਵਿੱਚ ਵੀ ਇਹੀ ਹਾਲ ਹੋਵੇਗਾ ਆਮ ਆਦਮੀ ਪਾਰਟੀ ਜ਼ੀਰੋ ਜ਼ੀਰੋ

  • @SatnamSingh-wv9gg
    @SatnamSingh-wv9gg 3 години тому +2

    ਕਿਉ ਲੋਕਾਂ ਨੂੰ ਲੜਾ ਕੇ ਮਰਵਾਓਗੇ ਕਿਉ ਉੱਜੜੀਆਂ ਖੁੱਡਾਂ ਵਿੱਚ ਹੱਥ ਦਿੰਦੇ ਓ ਪਹਿਲਾਂ ਤੁਸੀਂ ਬਹੁਤ ਲੜਾਈਆਂ ਪਵਾਤੀਆ ਪਿੰਡਾਂ ਵਿੱਚ ਆ ਪੰਚਾਇਤਾਂ ਦੀਆ ਚੋਣਾਂ ਵਿੱਚ ਕੀ ਕੀ ਕਾਰੇ ਕਰਾਤੇ ਪਹਿਲਾਂ ਕਿਸੇ ਸਰਕਾਰ ਏਨਾ ਰੌਲਾ ਨਹੀਂ ਪਿਆ ਸੀ ਪਿੰਡਾਂ ਵਿੱਚ ਜਿੰਨਾ ਤੁਸੀਂ ਪਵਾਤਾ ਐਤਕੀਂ ਕੋਈ ਹੋਰ ਭਲਾ ਕਰਦੋ ਜੇ ਹੁੰਦਾ ਸੋਡੇ ਕੋਲੋ ਨਾ ਨਵੇਂ ਪੁਵਾੜੇ ਪਾਓ ਪਿੰਡਾ ਭਾਈਚਾਰਕ ਸਾਂਝ ਖ਼ਤਮ ਕਰਦਿਓ ਗੇ

  • @pritamsingh8631
    @pritamsingh8631 7 годин тому +4

    ਮਲਾਜਮ ਮੰਗਾਂ ਬਾਰੇ ਵੀ ਕੋਈ ਫੈਸਲਾ ਲਵੋ।

  • @krishanswami5095
    @krishanswami5095 6 годин тому +4

    Haryane wale bhut samajhdar nikle. Ina besharma jokran nu ek v seat ni diti. 90 de 90 de zamanat jabt

  • @MANJITSINGH-ft8ev
    @MANJITSINGH-ft8ev 5 годин тому +3

    C&V ਅਧਿਆਪਕਾ ਨੂੰ ਤਨਖਾਹ ਨਹੀ ਮਿਲੀ 8 ਮਹੀਨਿਆ ਤੋ ।

  • @hakamsinghbrar6014
    @hakamsinghbrar6014 6 годин тому +3

    Mulajm tere moonh will dekh rahe aa koi masla hll ni kita kafi jayej mnga ne koi vi hll ni hoya.

  • @subhashdhawan6075
    @subhashdhawan6075 7 годин тому +4

    What about employees and pensioners but Nothing? App govt will face defeat like haryana after five years

  • @charnjitsinghtome3108
    @charnjitsinghtome3108 5 годин тому +1

    Pay commisson da ke c ehde. Ch loka nu bevkoof bana rehe ho lok gall ch harr bahuat paunde. Ne

  • @ib1463
    @ib1463 2 години тому

    ਕੋਈ ਵੀ ਗੱਲ ਲੋਕਾਂ ਦੀ ਸਮਝ ਤੋ ਬਾਹਰ ਦੀਆਂ ਗੱਲਾਂ ਕਰ ਕੇ ਰੋਲਾ ਪਾਈ ਜਾ। ਰਿਹਾ ਹੈ।

  • @sureshkumargarg7742
    @sureshkumargarg7742 6 годин тому +2

    In Haryana AAP is totally rejected

  • @MEHARCHAND-h3r
    @MEHARCHAND-h3r 2 години тому

    Jehre mulazam sarkar nu apna bna k Punjab chla rahe ne ohna bare kush soch nahi rahe

  • @Nasrali-bg7sy
    @Nasrali-bg7sy 4 години тому +1

    12% D A ?

  • @GurcharnSingh-z3303q
    @GurcharnSingh-z3303q 7 годин тому +2

    12% Da te. Dio. Jiss. Karke. Mulajam apne. Ghar. Chadde ne ,Nalayyk .Govt., joothian. De. Feccu govt ,Shame. Shame .

  • @BetiKumar-t6x
    @BetiKumar-t6x 4 години тому +1

    AAP sarkar ne dena kuchh ni sirf larre ne

  • @RAJKumar-rf4zh
    @RAJKumar-rf4zh 3 години тому

    Which thing is related to 6th pay commission in this video. ??????

  • @BetiKumar-t6x
    @BetiKumar-t6x 4 години тому

    Haryana vich AAP party nu 0 zero seat mili .Shame Shame Shame Shame Shame Shame Shame Shame Shame Shame

  • @ashwani5583
    @ashwani5583 4 години тому

    Shame shame haryana mai zero.

  • @rajinderpaul710
    @rajinderpaul710 2 години тому

    लिखाई कुछ और है ,6th पे कमीशन , मगर इस बारे कुछ नही है होर बकवास करके चलदे बने, मुलाजामा दी कोई खबर ही नहीं है, आप सरकार को याद रखना चाहिए कि नेक्स्ट टाइम आपणू भी पेंशनर्स और मुलाजम नकार देंगे ।
    बंदे बन जाओ।

  • @itscutiepie1056
    @itscutiepie1056 5 годин тому +1

    Choti Sarkar da Lara na ji

  • @BetiKumar-t6x
    @BetiKumar-t6x 4 години тому +1

    Mulazama, Pensioners naal koi v Meeting ni kitti sirf larre hi laye ne CM Mann ne

  • @harjiwensingh9140
    @harjiwensingh9140 3 години тому

    Nikami Pb. Govt.

  • @VipinSharma-tp1mc
    @VipinSharma-tp1mc 42 хвилини тому

    Noc

  • @varinderkaur4279
    @varinderkaur4279 4 години тому

    Headings pay commission di ohde bare koi gal nahi galat kion dasde ho Punjab vich v zero hona

  • @JagdishSingh-yg8nd
    @JagdishSingh-yg8nd 5 годин тому

    Where is the DA Kisht?? Bakwas na karo

  • @ashwani5583
    @ashwani5583 4 години тому

    Majaa aa gya haryana mai zeo seat. Hun punjab dega aapko zero.

  • @gurpreetaulakh6345
    @gurpreetaulakh6345 4 години тому

    Only Ops

  • @Gohwalechobber
    @Gohwalechobber 4 години тому

    Ops only

  • @imrozdeepsingh7235
    @imrozdeepsingh7235 Годину тому

    ਤੁਸੀਂ ਹੈਡਿੰਗ ਕੀ ਲਿਖ ਰਹੇ ਹੋਂ ਨਿਊਜ਼ ਦੀ ਤੇ ਨਿਊਜ਼ ਕੋਈ ਹੋਰ ਦਿਖਾ ਰਹੇ ਹੋਂ । ਬੇਵਕੂਫ਼ ਇੱਕ ਵਾਰ ਹੀ ਬਣਾਇਆ ਜਾ ਸਕਦਾ ਵਾਰ ਵਾਰ ਨੀ,

  • @MadanLal-md8ju
    @MadanLal-md8ju 3 години тому

    Mulajma di koi gal hi nahi 😂

  • @amriksinghmika8842
    @amriksinghmika8842 4 години тому

    Noc tuhade kolo maaf nhi hoi

  • @singhharnek9864
    @singhharnek9864 3 години тому

    😊😊

  • @AshwaniKumar-sb4jj
    @AshwaniKumar-sb4jj 4 години тому

    Aap nu again election vich pata lag jega saade k😂olon galti ho gai

  • @ashokkapil8836
    @ashokkapil8836 4 години тому

    Paycommission di gll DA baare koi gll n kahi iss pagal ne tu jhut n bol

  • @shminderkumar1735
    @shminderkumar1735 6 годин тому

    Olu de pathey bol rehe han😂😢😅

  • @Jagdishdogra-t8o
    @Jagdishdogra-t8o 5 годин тому

    Aap hatayo te shuba Punjab bachayo ji jai hind

  • @OmParkash-dj6iq
    @OmParkash-dj6iq 6 годин тому

    Bad govt mikami govt

  • @surjitdukhi49
    @surjitdukhi49 7 годин тому

    And what about Punjab Government employees and pensioners demand, those are waiting the decision of Government from a long time Sir?

  • @harmindersingh8614
    @harmindersingh8614 6 годин тому +1

    ਮਾਨ ਸਰਕਾਰ ਦੀ ਆਖਰੀ ਕੈਬਨਿਟ ਮੀਟਿੰਗ ਵਿੱਚ ਵੀ ਮੁਲਾਜ਼ਮਾਂ, ਪੈਨਸ਼ਨਰਾਂ ਦਾ ਕੋਈ ਮੰਗ,ਮਸਲਾ ਏਜੰਡੇ 'ਤੇ ਨਹੀਂ ਆਇਆ।

  • @SureshRani-s8n
    @SureshRani-s8n 5 годин тому

    Ssa sir ji 🙏🏻
    Sir Asha Facilitators nu vi pakki nokri de deo ji 🙏🏻 ena nu vi health department ch sewa krde hoe 16 saal ho gay ne ji 🙏🏻 ena di vi 25000 rs salary lga deo ji 🙏🏻 please sadi benti v suno ji 🙏🏻

  • @rajinderkumar6741
    @rajinderkumar6741 2 години тому

    Aman arora , ki bjolda samj nhi atta... Ha ha .Ha............

  • @BetiKumar-t6x
    @BetiKumar-t6x 4 години тому

    AAP party hun fail ho chukki aa

  • @sureshkumargarg7742
    @sureshkumargarg7742 7 годин тому

    Baseless and shameless government of AAP in Punjab

  • @ashokkapil8836
    @ashokkapil8836 4 години тому

    Aam aadmi da eh last election c aage to bye bye

  • @DaljitUppal-x4s
    @DaljitUppal-x4s 3 години тому

    Aap nu bajoo

  • @satishkumar-ch9vc
    @satishkumar-ch9vc Годину тому

    Rab toh dro. Jooth hi jhoot.

  • @harblasvirdi9096
    @harblasvirdi9096 5 годин тому

    2.5 saal aje hor drame honge .kuchh nahi dena ihna ne dena muljama

  • @ArunKumar-bf6wn
    @ArunKumar-bf6wn 6 годин тому

    ਫਟੀ ਪੋਚੂ ਪੰਜਾਬ ਹੁਣ

  • @sureshkumargarg7742
    @sureshkumargarg7742 7 годин тому

    Lolar government for employees and pensioners in Punjab

  • @surinderjoshi5236
    @surinderjoshi5236 5 годин тому

    Ehna gallan to bina kuchh ni dena

  • @SukhdevSingh-ec8lr
    @SukhdevSingh-ec8lr 6 годин тому

    ਬਹੁਤ ਵਧੀਆ ਗੱਲ ਹੈ ❤

  • @AmarjitSingh-fd7jc
    @AmarjitSingh-fd7jc 4 години тому

    Jehda crora rupea mulajma le rakhea c oh kethe gea g

  • @chamanlalghai5240
    @chamanlalghai5240 5 годин тому

    Bakwas...iii nothing for employees and pensioners.

  • @joberajsharma7223
    @joberajsharma7223 6 годин тому

    Paycommmision the koi gal Bahu hai

  • @lachhmansingh5933
    @lachhmansingh5933 6 годин тому

    Pensenars lai kuchh vi nahi hai L S Kainth dhuri

  • @hakamsinghbrar6014
    @hakamsinghbrar6014 6 годин тому

    Pensioners jindgi de end ch koi mng poori ni kiti hor hi uul jalul bolde aa

  • @SushilKumar-eg4fk
    @SushilKumar-eg4fk 6 годин тому +1

    yaar tusi marriage joge aah 😂😂😂😂😂😂😂

  • @GurjantSingh-k1i
    @GurjantSingh-k1i 6 годин тому

    Mulajma nu hi kyon mjdooran nu kyon ni

  • @parmodhkumar5897
    @parmodhkumar5897 6 годин тому

    Bera gark hone tuhada

  • @harmindersingh8614
    @harmindersingh8614 6 годин тому

    9:00

  • @Nareshkumar-ed7wr
    @Nareshkumar-ed7wr 7 годин тому

    16% da te 17-07-2020 da notification rad kro

  • @indermohansingh5931
    @indermohansingh5931 7 годин тому

    ਪਏ ਕਮਿਸ਼ਨਰ ਕਿਥੇ

  • @parbhatbehal2629
    @parbhatbehal2629 6 годин тому

    Pb.sarkar di sardari khatam hon wali hy.