ਕਿਸਾਨਾਂ ਦੇ ਸਾਰੇ ਕਰਜ਼ੇ ਤੇ ਸਰਕਾਰ ਨੇ ਮਾਰੀ ਲੀਕ , 12 ਲੱਖ ਕਰੋੜ ਕਰਤਾ ਮੁਆਫ, ਡਾ.ਗਰਗ ਤੋਂ ਸੁਣੋ! Sath Televison

Поділитися
Вставка
  • Опубліковано 20 гру 2024

КОМЕНТАРІ • 44

  • @cheema5056
    @cheema5056 2 дні тому +35

    ਭੰਗੂ ਜੀ ਤੁਸੀ ਹੈਡੀਂਗ ਵਯੂ ਵਾਸਤੇ ਗਲਤ ਲਾਂਦੇ ਹੋ ਜੋ ਗਲਤ ਹੈ ਇਸ ਨਾਲ ਵਿਸਵਾਸ਼ ਘੱਟਦਾ ਹੈ ਪਰ ਵਯੂ ਵੱਧ ਮਿਲਦੇ ਨੇ ਬਾਕੀ ਡਾ ਪਿਆਰਾ ਲਾਲ ਗਰਗ ਜੀ ਦਾ ਸਤਕਾਰ ਹੈ ਗੱਲ ਤੱਥਾ ਨਾਲ ਕਰਦੇ ਨੇ ਇਹਨਾ ਕਰਕੇ ਸੁਣਦੇ ਹਾਂ ਪੰਜਾਬ ਦੀ ਆਵਾਜ਼ ਨੇ P.L. ਗਰਗ ਜੀ

  • @Gurmailsingh-nt4jx
    @Gurmailsingh-nt4jx День тому +4

    ਸਰਕਾਰ ਬੈਂਕਾਂ ਨੂੰ ਬਚਾਉਣ ਲਈ ਪੈਸਾ ਦਿੰਦੀ ਹੈ,
    ਜੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰੇ ਤਾਂ ਪੈਸਾ ਬੈਂਕਾਂ ਕੋਲ ਹੀ ਜਾਵੇਗਾ । ਇਕ ਪੰਥ ਦੋ ਕਾਜ ਹੋਣਗੇ।

  • @gurandittasinghsandhu5238
    @gurandittasinghsandhu5238 День тому +4

    ਖਬਰ ਦਾ ਸਿਰਲੇਖ ਗਲਤ ਹੈ। ਤੁਹਾਡੇ ਚੈਨਲ ਦਾ ਵਿਸ਼ਵਾਸ ਖਤਮ ਹੋ ਜਾਵੇਗਾ।

  • @Rajpal-z7c
    @Rajpal-z7c 2 дні тому +10

    ਉੱਤੇ ਲਿਖਿਆ ਪਿਐ ਵੀ ਕਿਸਾਨਾਂ ਦਾ ਕਰਜ਼ਾ ਮੁਆਫ਼। ਐਹੋ ਜਿਹੇ ਭੁਲੇਖਾ ਪਾਊ ਹੈਡਿੰਗ ਨਾਂ ਲਿਖਿਆ ਕਰੋ ਜੀ

  • @nirmalsingh-qd3qn
    @nirmalsingh-qd3qn 2 дні тому +8

    ਭੰਗੂ ਸਾਬ ਵੀਡੀਓ ਦਾ ਸਿਰਲੇਖ ਸਹੀ ਲਿਖਿਆ ਕਰੋ

  • @LakhmirSingh-e4k
    @LakhmirSingh-e4k 2 дні тому +6

    ਬਹੁਤ ਬਹੁਤ ਧੰਨਵਾਦ ਜੀ

  • @CharnjitSingh-b1y
    @CharnjitSingh-b1y 2 дні тому +5

    ਧੰਨਾ ਸੇਠਾਂ ਦਾ ਜਿਹੜਾ ਮਾਫ ਕੀਤਾ 80% ਮੋਦੀ ਦਾ ਜਮਾਂ ਹੋਇਆ ਪਾਪ ਦਾ ਘੜਾ ਥੁਹੜਾ ਜਿਹਾ ਹੀ ਰਹਿ ਗਿਆ ਦੁਨੀਆ ਹਸ਼ਰ ਦੇਖੇਗੀ

  • @gurk4356
    @gurk4356 2 дні тому +6

    ਮੇਨ ਗਲ ਤੇ ਏਮ ਏਸ‌ ਪੀ ਦੀ ਹੈ । ਜੇਹੜੀ ਸਭ ਤੋਂ ਜ਼ਰੂਰੀ ਹੈ।

  • @billurai4717
    @billurai4717 2 дні тому +2

    VERY GOOD Dr. GARAG SAHEB JI

  • @gillsabgill444
    @gillsabgill444 День тому +1

    ਜਦੋ ਮੇਨ ਹੈਡਗ ਹੀ ਗਲਤ ਲਿਖਿਆ ਗਿਆ ਤਾ ਖਬਰ ਸੁਨਣ ਦਾ ਕੀ ਫਾਇਦਾ

  • @AvtarSingh-sp8ct
    @AvtarSingh-sp8ct 22 години тому +1

    🙏🙏

  • @narinderkumar7074
    @narinderkumar7074 2 дні тому +2

    ਗਰਗ ਸਾਹਿਬ ਕਿਸਾਨਾ ਨੂੰ ਗਲਤ ਸਹਿ ਦੇ ਕੇ ਕਿਸਾਨ ਭਾਈਚਾਰੇ ਦਾ ਨੁਕਸਾਨ ਕਰ ਰਹੇ ਹਨ, ਜਿਹੜੇ ਕਿਸਾਨ ਕਰਜਾ ਨਹੀ ਮੋੜਦੇ ਉਹਨਾ ਨੂੰ ਦੁਬਾਰਾ ਕਰਜਾ ਨਹੀ ਮਿਲਦਾ ਤੇ ਵਿਆਜ ਪੈਕੇਜ ਕਰਜਾ ਦੁੱਗਣਾ ਹੋ ਜਾਂਦਾ ਹੈ

  • @Sukhjashan
    @Sukhjashan 2 дні тому +2

    Caption sahi likhia kro ji

  • @rajeshkumar-lc3vp
    @rajeshkumar-lc3vp 2 дні тому +3

    Sach bolan Wale nu suli lagdi hai lok bhlai de Kum hone chahiye.

  • @Rajindersingh-nq4pz
    @Rajindersingh-nq4pz 2 дні тому +2

    DR GARG JI SAHI MUDDE DI GALL KARDE TE JANKARI DINDE HAN JI SSA JI🙏🙏

  • @gurvinderusingthe2097
    @gurvinderusingthe2097 2 дні тому +2

    Silakhe Sahi Likho,
    Manyog Piyare Lal GARAG Ji Nu Taan Loke Onjj Hi Bahut Dhiyan Naal Sundey Han.
    Punjab De Lokkan Te Sikh Kaum De Lokkan De Dillan Wich Bahut Satikar Hai.

  • @GurjantSingh-tm8kd
    @GurjantSingh-tm8kd 2 дні тому +1

    100/❤

  • @sarwanShingh-d1q
    @sarwanShingh-d1q 2 дні тому +4

    Kissan da bhi karza maf hona chahida

  • @narinderkumar969
    @narinderkumar969 2 дні тому +1

    ਮੰਡੀ ਗੋਬਿੰਦਗੜ੍ਹ ਵਿਚ 5 ਦਿਨ ਰੋਲਿੰਗ ਮਿਲਾ ਦੀ ਹੜਤਾਲ ਰਹੀ।ਪਲੳਸਨ ਕਰਕੇ।ਗੋਰਮਿੰਟ ਕਹਿੰਦੀ ਮਿਲਾ ਕੋਇਲੇ ਨਾਲ ਚੱਲਦੀ ਹੈ।ਜਦੋਕਿ ਹੜਤਾਲ ਸਮੇ ਞਧ ਪਲੳਸਨ ਸੀ।ੳਥੇ ਮਿੱਟੀ ਘਟਾ ਬਹੁਤ ਪਲੳਸਨ ਕਰਦਾ।ਸੜਕਾ ਟੁੱਟੀਆ ਹੋਇਆ। ਇਹ ਸਭ ਗੋਰਮਿੰਟ ਦੀ ਨਲਾਇਕੀ ਹੈ।ਤੁਸੀ ਕਰੋੜਾ ਰੁਪੇ ਟੈਕਸ ਲੈਣਦੇ ਹੋ।

  • @GurmahalsinghDhanoa
    @GurmahalsinghDhanoa 2 дні тому +1

  • @Rajindersingh-nq4pz
    @Rajindersingh-nq4pz 2 дні тому +4

    HAIDING VICH GALAT VIKHAYA HAI,,,,,, KI KISANA DA KARZA MUAAF KARTA,,,,, GUMRAH NA KRO

  • @Bhangujatt3191
    @Bhangujatt3191 День тому +1

    ਇਕ ਪਾਸੇ 140 ਕਰੋਰ ਆਬਾਦੀ ਨੂੰ ਨਜਰ ਅੰਦਾਜ ਕਰਕੇ 10 ਹਜਾਰ ਲੋਕਾ ਬਾਰੇ ਸੋਚਿਆ ਜਾਦਾ ਬੀ ਜੇ ਪੀ ਸਰਕਾਰ ਦੁਆਰਾ,ਇਹ ਵੱਡੇ ਕਾਰੋਵਾਰੀ ਲੋਕਾ ਨੇ ਪੁਰੇ ਦੇਸ ਦੇ ਲੋਕਾ ਦਾ ਖੂਨ ਪੀ ਰੱਖਿਆ

  • @GurmeetSingh-m2c
    @GurmeetSingh-m2c 2 дні тому +1

    ਬਹੁਤ ਵਧੀਆ ਹੈ 🎉🎉

  • @shivanisharma5562
    @shivanisharma5562 2 дні тому +2

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ

  • @darshanbadesha560
    @darshanbadesha560 2 дні тому +5

    ਜਿਹੜੇ ਮਾੜੇ ਮੋਟੇ ਕਿਸਾਨ ਕਰਜ਼ਾ ਮੋੜਦੇ ਹਨ ਉਹਨਾਂ ਨੂੰ ਵੀ ਤੁਸੀਂ ਕਰਜ਼ਾ ਨਾ ਮੋੜਨ ਲਈ ਮਜਬੂਰ ਕਰਦੇ ਜੇ ਚੈਨਲ ਤੇ ਕਰਜ਼ਾ ਮੁਆਫ਼ ਕਰਨ ਦੀ ਡਿਸਕਸ ਨਾ ਕਰਿਆ ਕਰੋ ਜਦੋਂ ਬਾਕੀ ਕੌਮਾਂ ਸਮੇਂ ਸਿਰ ਕਰਜ਼ਾ ਮੋੜ ਦੀਆਂ ਹਨ ਫਿਰ ਜੱਟ ਕਿਓ ਨੀ ਕਰਜ਼ਾ ਮੋੜਦੇ

  • @AmrikSinghRandhawa-u9d
    @AmrikSinghRandhawa-u9d 2 дні тому +1

    1 akar jumin. Ha. Ik kama.Bania..ghawaste..100000
    .koi.mafi.nahi

  • @SarwanSandhu-tk4cn
    @SarwanSandhu-tk4cn 2 дні тому +1

    Kisan da 50000 hi lakha ban jada.

  • @majorsingh6354
    @majorsingh6354 День тому

    Ik acre punjab vich Kheti karan wala kisan ik sal vich indirect tex rs 6000 desh dian sarkara nu dende han iss de nal hi privar nu changi fasilti na de ke sare desh da didh bharde han g

  • @jassadhillon6924
    @jassadhillon6924 2 дні тому +1

    Banggu ta beman hunde aa .pehla perl company da nirmal banggu c

  • @AamarSinghchamkeela
    @AamarSinghchamkeela 2 дні тому +1

    Karja sachi maph hoea a?

  • @MalkeetSingh-x1m
    @MalkeetSingh-x1m 2 дні тому +1

    Right

  • @sarwansingh5275
    @sarwansingh5275 2 дні тому +1

    Karja. Moaafi ik vaar hona chaida kisan kolo karja nahi utrna age vaste moaafi.nahi hona bol dain

  • @rajindershyoran8106
    @rajindershyoran8106 2 дні тому +1

    Garg kyon mis guide karte ho kya becha mere Ko Bata

  • @rajindershyoran8106
    @rajindershyoran8106 2 дні тому +1

    Pabandi hai to aap ulti kyon kar rahe ho

  • @BhagwaansingnChahal
    @BhagwaansingnChahal 2 дні тому +1

    BHANGU SAHIB 4 K TUHADE VARGEAN TE YAKEEN SI JAD UNJ HI TUHANU SUNDE HAAN FIR KI BHALDE HO HOR
    DASEO JAROOR K SADE SAMAJ CH NI AAYI

  • @gurchahansingh5165
    @gurchahansingh5165 2 дні тому +1

    Bhagwan man ha given 50000 jobs also and given canal water to kisansalso. He is best among all previous CMs

  • @KulwinderSingh-hw6tx
    @KulwinderSingh-hw6tx 2 дні тому +6

    ਕਰਚਾ ਕਿਸੇ ਦਾ ਵੀ ਮਾਫ ਨਹੀਂ ਹੋਣਾ ਚਾਹੀਦਾ ਕਿਉਂਕਿ ਸਭ ਲੋਕ ਟੈਕਸ ਦਿੰਦੇ ਆ ਇਹ ਕਰਜ਼ਾ ਜੱਟਾਂ ਦਾ ਮਾਫ ਹੋ ਗਏ ਤੇ ਗਰੀਬ ਕਿੱਧਰ ਜਾਣਗੇ ਫਿਰ

    • @GurjinderSingh-n1o
      @GurjinderSingh-n1o 2 дні тому +1

      Sirf Adani da hona chidaa hai vichrey Garib Bande da ???

  • @narindersingh3140
    @narindersingh3140 2 дні тому +2

    ਭਾਈ ਸਾਹਿਬ ਪਹਿਲੋਂ ਉਹਨਾਂ ਨੂੰ ਜਾ ਕੇ ਪੁੱਛੋ ਜਿਹਦੇ ਕੋਲੇ 25 ਕਿੱਲੇ ਆ 50 ਕਿੱਲੇ ਆ 100 ਕਿੱਲਾ ਜਮੀਨ ਹ ਕਿਸਾਨ ਕੋਲੇ ਉਹਨੇ ਬੈਂਕਾਂ ਤੋਂ ਲਿਮਟਾਂ ਕਰਜੇ ਕਿਉਂ ਚੁੱਕੇ ਨੇ ਦੋ ਕਿੱਲਿਆਂ ਵਾਲੇ ਇਹਦਾ ਕਰਜਾ ਵੀ ਮਾਫ ਹੋਣਾ ਚਾਹੀਦਾ ਹੈ ਜਿਹਦੇ ਕੋਲੇ 10 20 ਕਿੱਲੇ ਨੇ ਉਹ ਵੀ ਕਰੋੜਾਂ ਦੀਆਂ ਲਿਮਟਾਂ ਬਣਾ ਕੇ ਆੜਾਂ ਖੋਲੀ ਬੈਠੇ ਨੇ ਵਿਆਹਵਾਂ ਦੇ 50 ਲੱਖ ਰੁਪਈਆ ਖਰਚਾ ਕਰ ਰਹੇ ਨੇ 20 ਲੱਖ ਦਾ ਟਰੈਕਟਰ ਲੈ ਰਹੇ ਨੇ ਫਾਲਤੂ ਖਰਚੇ ਕਰਦੇ ਨੇ ਬੈਂਕਾਂ ਤੋਂ ਲੂਣ ਲੈ ਕੇ ਉਹਨਾਂ ਬਾਰੇ ਤੁਸੀਂ ਨਹੀਂ ਬੋਲਦੇ ਕਿਉਂਕਿ ਤੁਹਾਡਾ ਇੱਕ ਏਜੰਡਾ ਹ ਕੇਂਦਰ ਸਰਕਾਰ ਨੂੰ ਬਦਨਾਮ ਇੱਕ ਧਰਮ ਦੇ ਲੋਕਾਂ ਨੂੰ ਨੀਵਾਂ ਦਿਖਾਉਣਾ ਤੁਸੀਂ ਆਪਦਾ ਬਿਜਨਸ ਕਰਦੇ ਜੇ ਜਿਹੜੇ ਇਨਸਾਨੀਅਤ ਪਿਆਰ ਕਰਨ ਵਾਲੇ ਲੋਕ ਨੇ ਉਹ ਤੁਹਾਨੂੰ ਬੁਰਾ ਹੀ ਕਹਿੰਦੇ ਨੇ

    • @bholasingh1825
      @bholasingh1825 2 дні тому +3

      Bhai sahib Bhai Narinder Singh ji jo karja adani abani neeraj modi hor bahut modi jo des chhad ke chale gaye unha da karja (eh Sara Paisa janta da tex da Paisa hai iss ch tuhadi mehnat da v hisa hai) karora da nahi kharba da loan lei kar des chhod ke hi bhaj gaye kishana ne ta des nu anaj paida karke dita hai din rat garmi sardi ch sappa (snake) dia siria midh ke mehnat kiti hai j kar government Swami Nathan di report lagu kar deve kishan karja mangde hi nahi. J kar sarkar kishana dia demands mann ke mukar rahi hai aisi government nu raj Karan da adhikar hi nahi hona chahida.Thanks.