SCAPEGOAT : Sidhu Moose Wala | Official Audio | Mxrci | New Song 2022

Поділитися
Вставка
  • Опубліковано 15 лис 2024

КОМЕНТАРІ • 120 тис.

  • @Ravi_Hissowal
    @Ravi_Hissowal 2 роки тому +249

    ਵੱਡੇ ਬਾਈ ਤੈਨੂੰ ਗਲਤ ਕਹਿਣ ਵਾਲੇ ਸੜਦੇ ਤੇਰੇ ਤੋ।
    ਤੇਰੀ ਥਾਪੀ ਜ਼ਿੰਦਾ ਰਹੂ '''' ਸਿੱਧੂ ਤਾਂ ਆਏ ਹੀ ਕਰੂ ❤️❤️❤️❤️❤️

    • @jass2431
      @jass2431 2 роки тому +2

      Shi kheha bhai😭

    • @SandeepSingh-gz3xt
      @SandeepSingh-gz3xt 2 роки тому +1

      👍

    • @AbdulRehman-d6x1i
      @AbdulRehman-d6x1i 4 дні тому

      😢😢😢😢😢😢😢😢😢😢😢😢😢😢😢😢😢😢​@@SandeepSingh-gz3xt

  • @RanjitSinghbawa1956
    @RanjitSinghbawa1956 Рік тому +261

    ਛੱਡ ਗਿਆ ਦੁਨੀਆਂ ਨਾ ਟੋਪ ਛੱਡਦਾ
    ਮੇਰੇ ਬਾਈ ਬਿਨਾ ਸੁੰਨਾ ਹਿੱਪ ਹੋਪ ਲੱਗਦਾ
    ਏਥੇ ਸਿੱਧੂ ਬਿਨਾ ਸੁੰਨਾ ਹਿੱਪ ਹੋਪ ਲੱਗਦਾ
    ਮੂਸੇ ਆਲੇ ਬਿਨਾ ਸੁੰਨਾ ਹਿੱਪ ਹੋਪ ਲੱਗਦਾ💥

  • @Podpic_tales
    @Podpic_tales 7 місяців тому +192

    ਭੁੱਲੇ ਭਾਵੇਂ ਹੁਣ ਇਹ ਸਿਆਣ ਦੇ ਨੀ ਮੈਨੂੰ ਹਾਰਿਆ ਜੋ ਕੇਦੇ ਸਾਲ਼ੇ ਜਾਣਦੇ ਨੀ ਮੈਨੂੰ❣️👌👌

  • @Sapnajatavji
    @Sapnajatavji 2 місяці тому +627

    तू ज़िंदा था
    तू ज़िंदा रहेगा
    क्योंकि तू सिद्धू मूसे वाला है
    कोई और नहीं
    Love you Bhai 😥😥

  • @sukhsaab6034
    @sukhsaab6034 Рік тому +405

    ਗੱਲ ਸੱਚੀ ਕਰ ਗਿਆ ਪਿੰਡ ਬੈਠਾ ਸਾਡਾ ਭਰਾ ਦੁਨੀਆ ਵਿੱਚ ਸ਼ੇਕ ਕਰ ਗਿਆ ❤❤ 🪦 rip sidhu moosewala

    • @Jagmeet___dhaliwal
      @Jagmeet___dhaliwal Рік тому +4

      Rest in power bro don't say RIP

    • @ManiSingh-lg7et
      @ManiSingh-lg7et Рік тому +2

      ​@@Jagmeet___dhaliwalਮਾਨਸਾ ਵਾਲੇ ਵਿਕਾਉ ਚਿਟੇ ਦੇ ਮਰੀਜ 😂😂

    • @INVIBEBTICP
      @INVIBEBTICP Рік тому +3

      yeah

  • @sikandersingh8308
    @sikandersingh8308 2 роки тому +132

    ਬਾੲੀ ਤੇਰੀ ਘਾਟ ਸਾਨੂੰ ਸਾਰੀ ਜ਼ਿੰਦਗੀ ਰੜਕਦੀ ਰਹਿਣੀ🙏🙏 ਸੂਰਮੇ ਜੱਟ ਮੂਸੇਵਾਲਾ🙏🙏

  • @mannkaur.ghuman.6585
    @mannkaur.ghuman.6585 2 роки тому +161

    ਬਸ ਬਾਈ ਤੇਰਾ ਆ ਹੀ ਕੌੜਾ ਸੱਚ ਨਹੀਂ ਪਚਿਆ ਇਸ ਗੰਦੀ ਸਿਆਸਤ ਨੂੰ 😔😔😔😔ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਬਾਈ 😭😭😭😭😭😭😭😭😭 ਪਰ ਵੀਰੇ ਤੁਸੀਂ ਹਮੇਸ਼ਾ ਅਮਰ ਰਹੋਗੇ ਸਾਡੇ ਦਿੱਲਾ ਚ 🙏🙏❤️❤️ਪਰ ਵੀਰੇ ਬਹੂਤ ਯਾਦ ਆਉਂਦੀ ਤੁਹਾਡੀ।।😭😭😭😭😭😭😭

    • @ShivaKumar-pz6xe
      @ShivaKumar-pz6xe 2 роки тому +2

      😪😭😭

    • @Jass_veerpal
      @Jass_veerpal 2 роки тому

      Miss u bai 😔😔😔🙏

    • @SandeepKaur-dl2cf
      @SandeepKaur-dl2cf 2 роки тому

      😭😭😭😭😔😔😔🙏

    • @abhibains6302
      @abhibains6302 2 роки тому

      Sahi gall s

    • @3D_0.7
      @3D_0.7 2 роки тому

      😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭🙏😭😭😭😭🙏🙏❤️❤️

  • @JasSinghMander
    @JasSinghMander 2 місяці тому +48

    ਇਲੈਕਸ਼ਨ ਛੱਡ ਬਾਈ, ਤੂੰ ਤਾਂ ਦੁਨੀਆ ਜਿੱਤ ਗਿਆ, ਸਾਡੇ ਲੋਕ ਈ ਜੁੱਤੀਆ ਦੇ ਯਾਰ ਨੇ ।

  • @withakshit
    @withakshit 2 роки тому +121

    ਦਿਲ ਦਾ ਨਹੀਂ ਮਾੜਾ 🔥
    ਤੇਰਾ ਸਿੱਧੂ ਮੂਸੇ ਵਾਲਾ 🤙

  • @JaspreetKaur-d5f3x
    @JaspreetKaur-d5f3x 8 місяців тому +585

    ਮਾਨਸੇ ਵਾਲਿਆਂ ਦੇ ਸਿਰ ਤੇ ਇਹ ਭਾਰ ਰਹਿੰਦੀ ਦੁਨੀਆ ਤੱਕ ਰਹੂ
    ਜੇ ਬਾਈ ਨੂੰ ਜਿਤਾ ਦਿੰਦੇ ਤਾਂ ਤੁਹਾਡੇ ਪੈਰਾਂ ਵਿਚ ਦਿਲੀ ਰੱਖ ਦੇਣੀ ਸੀ ਜੱਟ ਨੇ
    ਵਾਹਿਗੁਰੂ ਮਿਹਰ ਕਰਨ 🙏🏻

    • @RamanSaini-zl8by
      @RamanSaini-zl8by 7 місяців тому +16

      Bai sahi keha yrr hun sidhu jinda hunda jee ehna nee jittaa taa hunda ❤️‍🩹❤️‍🩹😭😭

    • @kuldipsingh6083
      @kuldipsingh6083 7 місяців тому +7

      Huna eda he se Delhi dar gyi se pehla he

    • @JagdeepsinghJahdeep
      @JagdeepsinghJahdeep 7 місяців тому +1

      😂😂

    • @C5Punjab
      @C5Punjab 7 місяців тому

      Chal ਸਾਲ luru dand kadda apne bapu mare te​@@JagdeepsinghJahdeep

    • @harrypreet3846
      @harrypreet3846 6 місяців тому +3

      ਕੋਈ ਸ਼ੱਕ ਨਹੀਂ ਆ ਜਦੋਂ ਜਿਨਾ ਵੋਟਾਂ ਜਾ ਥੋੜੀ age ਤੋਂ ਉਹ ਬਾਅਦ ਆਪਣੇ ਆਪ ek ਦੂਸਰੇ ਨਾਲ ਗੱਲਾਂ ਕਰਨ ਗੇ ਕਿ ਆਪਾ ਬਹੁਤ vdhi ਗਲਤੀ ਕਰਲੀ ਜਾ ਜਦੋਂ ਐਨਾ ਦੇ ਜੁੱਤੀਆਂ ਪੇਨਿਆ start ਹੋਗੀਆ

  • @shubhbawa
    @shubhbawa 5 днів тому +5

    Aaja sidhu bai kise hor de song sunne ni jande 😢

  • @cheemarecords47
    @cheemarecords47 Рік тому +531

    ਬਾਈ ਇਲੈਕਸ਼ਨ ਨਿੱਕੀ ਗੱਲ ਸੀ ਤੇਰੇ ਲਈ। ਤੂੰ ਦੁਨੀਆ ਜਿੱਤ ਗਿਆ ਸੋਹਣਿਆ ❤❤

    • @inderveerbilling
      @inderveerbilling Рік тому +5

      Sahi keha veer toon.
      Bohat dard hunda hun sidhu diya gallan sun k

    • @doctorsingh2583
      @doctorsingh2583 Рік тому +8

      Ohnu election haarn da nahi dukh c. Loka ne pith dikhai ohda dukh hai.

    • @harshitkumar4719
      @harshitkumar4719 Рік тому +2

      True vere 😭😭

    • @skdabbofficial
      @skdabbofficial Рік тому +6

      @@doctorsingh2583 mainu thodi eh siyasat di pukh nyio koi

    • @viratsingh228
      @viratsingh228 5 місяців тому +1

      बिल्कुल सही भाई जी अपना पूरी दुनिया जीती है 🚜🙏❤️

  • @sukhwindersingh997
    @sukhwindersingh997 2 роки тому +322

    ਸੱਚਾਈ ਕਦੇ ਨਹੀ ਮਰਦੀ ਹੁੰਦੀ । ਨਾ ਹੀ ਸੱਚ ਬੋਲਣ ਵਾਲਾ ਮਰਦਾ ਹੁੰਦਾ। ਇਸ ਕਰਕੇ ਸਿੱਧੂ ਸਾਡੇ ਦਿਲਾਂ ਵਿੱਚ ਵਸਦਾ ਸੀ ਵਸਦਾ ਹੈ ਅਤੇ ਵਸਦਾ ਰਹੇਗਾ। ਮਰਦੇ ਉਹ ਹੁੰਦੇ ਹਨ ਜਿਹੜੇ ਸੱਚ ਨਾਲ ਨਹੀ ਜੁੜਦੇ ।

    • @SheruOp
      @SheruOp 2 місяці тому

      295 likes ❤

  • @jotxdhandi
    @jotxdhandi 10 місяців тому +2289

    ਕੌਣ ਕੌਣ ਇਸ ਗਾਣੇ ਨੂੰ 2024 ਵਿੱਚ ਵੀ ਸੁਣ ਰਿਹਾ ਹੈ। Justice for Sidhu moose wala ❤️❤️

    • @OfficialShettymahla
      @OfficialShettymahla 9 місяців тому +25

      ਮੈਨੂੰ ਬਾਈ ਦੇ ਸਾਰੇ ਗੀਤ ਸੁਣਦੇ ਆ🎉🎉🎉🎉🎉miss you Bai 😢😢😢😢😢

    • @kiratsingh6457
      @kiratsingh6457 9 місяців тому +18

      Mai suniya ajj

    • @Harminderekam
      @Harminderekam 9 місяців тому +7

      Mei Bro

    • @abhijot_stofy
      @abhijot_stofy 9 місяців тому +4

      ❤❤❤

    • @harsh_51
      @harsh_51 8 місяців тому +4

      😢❤😅trsoqmcwa😊

  • @uniq_baljit
    @uniq_baljit 3 місяці тому +49

    ohhi sarkaraan kalla Loggo hoya change 👍💯💯👌👌 SMW ❤

  • @arabiantrucker3926
    @arabiantrucker3926 9 місяців тому +129

    ਭਾਨੇ ਨੂੰ ਪੁਲਸ ਚੱਕ ਕੇ ਲੈ ਗਈ ਸਿੱਧੂ ਬਾਈ, ਤੇਰੀ ਗਲ ਘੁੰਮੀ ਜਾਂਦੀ ਆ ਬਾਈ ਮੇਰੇ ਦਮਾਖ ਚ ਬਾਈ,,
    ਓਹੀ ਸਰਕਾਰਾਂ ਕੱਲਾ ਲੋਗੋ ਹੋਇਆ ਚੇਂਜ,
    😢😢❤❤❤ਸਾਊਦੀ ਅਰਬ ਤੋਂ

  • @ਝੋਟਾਟੈਲੀਵਿਜ਼ਨ

    ਅੱਜ ਮੈਂ ਇਕ ਗੱਲ ਮੰਨ ਗਿਆ
    ਵੀ ਸਿੱਧੂ ਵਰਗੀ ਸੱਚੀਂ ਲਿਖਤ ਹੈਨੀ ਕਿਸੇ ਦੀ 🔥🔥🔥

    • @manindermannu3575
      @manindermannu3575 2 роки тому +3

      Ese gal to mai sidhu da fan aa

    • @Manpreetkaur-si9qh
      @Manpreetkaur-si9qh 5 місяців тому +1

      Bai ehe gl hegi aa pr jaake ik vaari khazala jrur suni

    • @JoginderKaur-uk6jv
      @JoginderKaur-uk6jv 5 місяців тому

      Thank you so much 😊 mai vi ehi reply karna c 🙏🙏​@@Manpreetkaur-si9qh

  • @AmandeepSingh-sh1nr
    @AmandeepSingh-sh1nr 5 місяців тому +294

    Kya kalm c bai di sachi koi Todd ni hai ❤ justice for sidhu Mossewala 🤘

  • @RuhaniMehfil_07
    @RuhaniMehfil_07 Місяць тому +56

    ਸੂਲੀ ਵਾਲੇ ਸੂਲੀ ਬਿਨਾ ਸਾਰਦੇ ਨਹੀਂ ਹੁੰਦੇ ਜਿਹਦੀ ਰਗਾਂ ਵਿੱਚ ਫ਼ਤਹਿ ਕਦੇ ਹਾਰਦੇ ਨਹੀਂ ਹੁੰਦੇ 🔥🔥🔥

  • @yekciv
    @yekciv 2 роки тому +416

    ਸੱਚੀਆਂ ਰੂਹਾਂ ਕਦੇ ਮਰਦੀਆਂ ਨਹੀ ਹੁੰਦੀਆਂ,ਸਦਾ ਲਈ ਅਮਰ ਹੋ ਜਾਂਦੀਆਂ ਨੇ।।।।
    LEGEND'S NEVER DIE 💎

  • @the_william_records
    @the_william_records Рік тому +93

    ਪਹਿਲਾਂ ਮਾਨਸਾ ਆਲਿਆਂ ਨੇ ਹੀ ਬਾਈ ਨੂੰ ਹਰਾਇਆ ਸੀ ਤੇ ਹੁਣ ਓਹੀ ਲੋਕ ਕੈਂਡਲ ਮਾਰਚ ਕੱਢਦੇ ਫਿਰਦੇ ਆ 🥲 ਥੂ ਆ ਐਸੀ ਸੋਚ ਤੇ

  • @imgurvinderbadhan
    @imgurvinderbadhan Рік тому +340

    ਜਿਹਦੀ ਰੱਗਾਂ ਚ ਫ਼ਤਿਹ,,,,ਉਹ ਕਦੇ ਹਾਰਦੇ ਨੀ ਹੁੰਦੇ 💪🏻
    #Rest In Power

  • @JaskaranSingh-e3z
    @JaskaranSingh-e3z 7 місяців тому +457

    April ale laoo hajri (2024) ✈️

  • @sidhupb31wala
    @sidhupb31wala 2 роки тому +96

    ਕੱਲਾ ਕੱਲਾ ਲਫਜ ਬਾਰੂਦ ਵਰਗਾ 👌👌
    ਐਵੇਂ ਤਾਂ ਨਹੀਂ ਕਹਿੰਦੇ ਦੁੱਕੀ ਤਿੱਕੀ ਪੂਰੀ ਠੋਕ ਠੋਕ ਰੱਖਦਾ🙏🙏

    • @ShortVideo-zp9bm
      @ShortVideo-zp9bm 2 роки тому

      ua-cam.com/video/XWSUWEGynv8/v-deo.html
      Bass boosted song scapegoat.
      ..use headphones 🎧 and sub woofer 💯

  • @AjayKumar-lh9ds
    @AjayKumar-lh9ds 2 місяці тому +16

    Bhai tere warga koi ni only sidhu paaji❤

  • @jaswinderkaurkamboj6351
    @jaswinderkaurkamboj6351 Рік тому +340

    ਸੁੱਚੀ ਤੇਰੇ ਨਾਲ ਰਿਸ਼ਤਾ ਕੋਈ ਨਹੀਂ ਸੀ ਪਰ ਰਵਾਉਣਾ ਸਕਿਆ ਤੋਂ ਵੀ ਜ਼ਿਆਦਾ ਤੂੰ ਸਾਨੂੰ 😢😢😢😢😢

  • @Unofficial_editing
    @Unofficial_editing Рік тому +113

    ਹਾਰ ਕੇ ਵੀ ਜਿੱਤ ਗਿਆ, ਜਿੱਤਿਆ ਵੀ ਇਹੋ ਜਿਹਾ ਜਿੰਨੂ ਕਦੇ ਕੋਈ ਲਾਹ ਵੀ ਨਹੀਂ ਸੱਕਦਾ ਹੁਣ, , ❤❤❤❤

    • @rasleenchahal
      @rasleenchahal 11 місяців тому

      ❤😂🎉😢😮😮😅😊😊😊😊😊😊😊

    • @rasleenchahal
      @rasleenchahal 11 місяців тому

      ❤😂🎉😢😮😮😅😊😊😊😊😊😊😊

    • @rasleenchahal
      @rasleenchahal 11 місяців тому

      Hi ❤😂🎉😮😅😅😊🐱🐶🐱🐹🐹👂🏻👁️👁️👁️👣👣👀👀👀👀👀👀👀👀🐽🙊🙊🙉🙈🙈🐵🐵🐵🐵🙈🙈🙈🙈🙈🐧🐦🦅🐤🦄🦄🦆🦆

    • @rasleenchahal
      @rasleenchahal 11 місяців тому

      😊😅😮😢❤😊

  • @bobbysidhu8550
    @bobbysidhu8550 7 місяців тому +283

    ਕੋਣ ਕੋਣ ਸਿੱਧੂ ਦੇ ਸੋਣ ਤੋ ਪਹਿਲਾ ਗਾਣੇ ਸੁਣ ਕੇ ਸੌਂਦਾ ਹੈ

  • @ShubhamPatil-e2i
    @ShubhamPatil-e2i 3 місяці тому +72

    Ak ak bol lakh da hai Bai da.🔥...💯💯👑❤️
    Miss you legend........👑❤️

  • @deephunjan5778
    @deephunjan5778 9 місяців тому +1341

    Kon kon eh gana 2024 vich sun riha te hamesha sunu

    • @maniraja9764
      @maniraja9764 8 місяців тому +16

      Tera veer sun rehya bhai o leader c imran khan tu bad koi giant lagya ty o sidhu a

    • @SimranKaur-n4t
      @SimranKaur-n4t 8 місяців тому +9

      Sidhu ta dila ch vasea Hoya Sade koi kad ni sakda Dil cho lale jor koi jina v

    • @deephunjan
      @deephunjan 8 місяців тому +4

      Sahi a Bai sidhu ta sarya de dilan ch aa

    • @deepu_0003
      @deepu_0003 8 місяців тому +4

      Bai sidhu ta har time dil ch rauo ta aw 2024 ja 2025 ni sidhu ta har suna ❤❤❤❤❤

    • @Gs_vlogs01
      @Gs_vlogs01 6 місяців тому +1

      ✌✌

  • @harjagdishsingh9896
    @harjagdishsingh9896 2 роки тому +206

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਕੌਮ ਦਾ ਹੀਰਾ ਸੰਦੀਪ ਸਿੰਘ ਸਿੱਧੂ ਜ਼ਿੰਦਾਬਾਦ ,, ਸਿੱਧੂ ਮੂਸੇ ਆਲਾ ਬਹੁਤ ਸੋਹਣਾ song

    • @jasvirsinghbrar1995
      @jasvirsinghbrar1995 2 роки тому

      Fer kharda k simarjeet maan walo fer koi darda congress waleya

    • @jasvirsinghbrar1995
      @jasvirsinghbrar1995 2 роки тому +1

      Congress waleya walo kharda

    • @yadavyadav-ex4cf
      @yadavyadav-ex4cf 2 роки тому

      ua-cam.com/video/s-wTA2H6wvI/v-deo.html

    • @bhatti0212
      @bhatti0212 2 роки тому +1

      J sach bole ga taa milu 295j kare ga taraki putt hate milu gi🔥🔥🔥Kya baat ahh jatta🎉❣️

    • @atulkhullar8811
      @atulkhullar8811 Місяць тому

      It is SHUBDEEP NOT SANDEEP BROTHER BUT STILL LONG LIVE

  • @obaidr4616
    @obaidr4616 2 роки тому +211

    He was writing the truth in his songs and it was not easy to digest them...295 ...Scape goat...are slap and reality ...Respect to him ...We needed him.

  • @Sandeepspl-vk4np
    @Sandeepspl-vk4np 2 місяці тому +20

    ਸੂਲੀ ਵਾਲੇ ਸੂਲੀ ਬਿਨਾਂ ਸਾਰ ਦੇ ਨੀ ਹੁੰਦੇ
    ਜਿਹਦੀ ਰਗਾ ਵਿੱਚ ਫਤਹਿ ਕਦੇ ਹਾਰ ਦੇ ਨੀ ਹੁੰਦੇ

  • @gamingcrazygirl5228
    @gamingcrazygirl5228 Рік тому +437

    ਚਪੇੜਾਂ ਹੀ ਵੱਜ ਰਹੀਆਂ ਸਾਡੇ ਲੋਕਾਂ ਦੇ. ਤੇਰੇ song ਚਪੇੜਾਂ ਵਰਗੇ 🤟🏼

  • @harmanbains7372
    @harmanbains7372 Рік тому +280

    After Jalandhar MP election results Today I fully agree with Sidhu moose Wala this song #scapegoat💯🤬🤬

  • @rajrajwinder20
    @rajrajwinder20 2 роки тому +647

    Miss u veer 😭😭
    ਤੇਰੀ ਆਵਾਜ਼ ਤੇਰਾ ਹਰ ਗਾਣਾ ਸਾਰੀ ਜਿੰਦਗੀ ਲੱਖਾਂ ਵਾਰ ਸੁਣ ਸਕਦੇ ਸੀ, ਤੇਰੇ ਗਾਣੇ ਦੀ ਹਮੇਸ਼ਾ ਉਡੀਕ ਰਹਿੰਦੀ ਸੀ ।
    ਤੂੰ ਪੰਜਾਬੀ ਗਾਇਕੀ ਨੂੰ ਇੱਕ ਨਵਾਂ ਰੂਪ ਦਿੱਤਾ ਸੀ
    ਤੇਰੀ ਘਾਟ ਸਾਰੀ ਜਿੰਦਗੀ ਰੜਕਦੀ ਰਹੇਗੀ
    ਤੇਰੀ ਸ਼ੇਰ ਦੀ ਦਹਾੜ ਵਰਗੀ ਆਵਾਜ਼ ਵਿੱਚ ਹੁਣ ਨਵਾਂ ਕੁਝ ਸੁਣਨ ਨੂੰ ਨਹੀਂ ਮਿਲੇਗਾ 😭

  • @Ahmed_Rajpoot17595
    @Ahmed_Rajpoot17595 4 дні тому +5

    3:17 𝐀𝐲𝐞𝐞 𝐇𝐚𝐲𝐞𝐞💸👑✨

  • @Kmlhayer
    @Kmlhayer 2 місяці тому +44

    0:04 reality song sidhu ⚔️❤️

  • @navramgarhia0195
    @navramgarhia0195 2 роки тому +4498

    S - So high
    I - indivicble
    D - Dollar
    H - Homicide
    U - Unfuckwithable
    M - Moosedrilla
    O - Old skool
    O - Outlaw
    S - Same Beef
    E - East side flow
    W - Warning shots
    A - Aaj kal
    L - Legend
    A - Aroma
    DiL Da Ni Maada 🔥❤

  • @singhgurkirat5084
    @singhgurkirat5084 2 роки тому +165

    ਜਿੱਤ ਹਾਰ ਤਾ ਬਣੀ ਆ ਬਾਈ ,,,, ਬਾਕੀ ਗਾਇਕੀ 'ਚ ਤੇਰਾ ਕੋਈ ਮੁਕਾਬਲਾ ਨਹੀਂ ❣️🙏

  • @Arvind_yeadav
    @Arvind_yeadav 7 місяців тому +79

    Baap of music industry 😈

  • @yasir_waheed
    @yasir_waheed 3 місяці тому +1675

    Garry sandhu crying in the washroom 😅😅😅😅😅

  • @shivaa_rana_0150
    @shivaa_rana_0150 Рік тому +492

    ਐਵੇਂ ਨਹੀਓ ਦੁਨੀਆ ਖਿਲਾਫ ਹੋਈ ਨੀ,ਲੋੜ ਤੋਂ ਜ਼ਿਆਦਾ ਮੁੰਡਾ ਸੱਚ ਬੋਲਦਾ ❤

  • @neverfold4351
    @neverfold4351 Рік тому +565

    ਜਿਤ ਗਿਆ ਸਿੱਧੂ ਵੀਰ ਤੂੰ ਦੁਨੀਆ ਜਿੱਤ ਗਿਆ ਤੂੰ 💔😞we miss u bro 😩😣

  • @fanmoosewalede
    @fanmoosewalede 2 роки тому +85

    Hater ~ " ਤੇਨੂੰ ਕੋਈ ਪਿਆਰ ਨੀ ਕਰਦਾ " 🥺
    Sidhu ~ " ਕੋਈ ਨਾ ਉਸਤਾਦ !!
    ਮੈਨੂੰ ਪਿਆਰ ਕਰਨ ਆਲੇ ਬਹੁਤ ਆ 💯 , ਠੀਕ ਆ ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ❣️ , ਮੇਰਾ ਪਿਓ ਮੈਨੂੰ ਬਹੁਤ ਪਿਆਰ ਕਰਦਾ ❣️ , ਤੇ ਮੇਰੇ ਭਰਾ ..ਮੇਰੀਆ ਭੈਣਾਂ ..ਪਤਾ ਈ........... ਨੀ ਕਿੰਨੇ ਕ ਜਣੇ ਨੇ " 💯🥺
    #sidhuarmy #sidhumoosewala ❤️

    • @geeturani7696
      @geeturani7696 2 роки тому

      ❣️❣️

    • @Pardeepmindplayer
      @Pardeepmindplayer 2 роки тому +1

      Wahh.................😇👌

    • @daljitjudge9963
      @daljitjudge9963 2 роки тому +1

      Sidhu ♥️

    • @daljitjudge9963
      @daljitjudge9963 2 роки тому +1

      👌👌👌

    • @davinderjeetsohal3582
      @davinderjeetsohal3582 7 місяців тому

      ❤❤😢😢Sidhu nu asi bahut yada pyaar krde ha,,te krde rva gy,chhoti soch wale hamesha Sidhu nu dukhi krde c😭soch k rona aa janda😭....dunia hi Sunni lgdi😭pta nhi ki rishta c os nal😭😭😭💔💔

  • @tosifgehlot2820
    @tosifgehlot2820 2 місяці тому +20

    Sidhu always will be alive in our life

  • @davinder_singh__
    @davinder_singh__ 2 роки тому +102

    🔥ਜਿੰਨਾਂ ਨੇ ਦੌਰ ਚਲਾਏ....ਉੰੰਨਾਂ ਦੇ ਦੌਰ ਨੀ ਜਾਂਦੇ.....🔥
    🔥King of punjabi industy🔥
    🔥5911 jatt🔥

    • @manjitgill3975
      @manjitgill3975 2 роки тому

      Phir daure kiyo pen dye a accept kro haar nu kill kill ke boln nal ki hoju

    • @somechannel4959
      @somechannel4959 2 роки тому +2

      ਥੁੱਕ ਕੇ swallow ਫਿਰੇ ਆਪ ਕਰਦਾ,
      ਕੁੱਝ ਵੀ ਨਹੀਂ ਸਾਲਾ ਐਵੇਂ ਗਾਂਧੀਆਂ ਦੀ ਨੂੰਹ!
      ਗੱਲ ਖਾਲੜੇ ਦੀ ਕਰੇ, ਨਾਲੇ ਚਰਖਾ ਚਲਾਵੇ,
      ਏਹਦਾ ਮਤਲਬ ਪਤਾ ਪੁੱਤ ਦੋਗਲਾ ਏ ਤੂੰ! ✍️ 🔥 ua-cam.com/video/CWcW0KOqUlA/v-deo.html

    • @kulvindersingh158
      @kulvindersingh158 2 роки тому

      @@somechannel4959 ਕੂਚੀ ਆਮ ਭਗਤ

    • @kulvindersingh158
      @kulvindersingh158 2 роки тому

      ਸਿੱਧੂ ਮੁਸੇਵਾਲਾ ਜਿੰਦਾਬਾਦ 🥰🥰

    • @somechannel4959
      @somechannel4959 2 роки тому +1

      @@kulvindersingh158 ਪਿੰਡ ਰਾਮ ਦਿੱਤੇ ਵਾਲਾ. ਪਿੰਡ ਮੂਸਾ ਚ ਮਾਮੇ ਕਾ. Jgna ਪੁੱਛ ਲਈ ਅਸੀਂ ਕੂਚੀ ਵਾਲਿਆ ਦੇ ਨਾਸਾ ਧੂਆਂ ਲਿਆ ਰਖਿਆ 🤷‍♂️✍️👀

  • @rap4739
    @rap4739 2 роки тому +213

    This track hits hard because the truth always hits hard..RIP LEGEND

  • @lakvirsinghsomalsomal4396
    @lakvirsinghsomalsomal4396 11 місяців тому +64

    ਸਿੱਧੂ ਵੀਰ ਦੀ ਕਲਮ ਅਜ਼ਾਦ ਸੋਚ ਵਾਲੀ ਸੀ ਜੋ ਬੇਬਾਕ ਤੇ ਸੱਚ ਲਿਖਣ ਦਾ ਮਾਦਾ ਰੱਖਦਾ ਸੀ ਆਈ ਲਵ ਯੂ ਸਿੱਧੂ ਮੂਸੇਵਾਲੇਆ 💝💝😭😭🙏🙏👌

  • @harishnaggar-nu2it
    @harishnaggar-nu2it 14 днів тому +8

    Anyone in November 2024👻

  • @gurbajsandhu8564
    @gurbajsandhu8564 Рік тому +5634

    ਇਹ ਗਾਣਾ ਮੈਂ ਪੱਗ ਬੰਨ੍ਹਣ ਲੱਗਿਆ ਹਰ ਰੋਜ ਸੁਣਦਾ ਹਾਂ,,, ਮੂਸੇਆਲਾ❤

  • @shahameerkazmi9608
    @shahameerkazmi9608 Рік тому +2247

    I'm Pakistani but SIDHU is brand for everyone who understands PUNJAABI 🙌🏻🙌🏻🙌🏻

    • @bilawalmehar5967
      @bilawalmehar5967 Рік тому

      tay o phudu veh keh riya tahnu lahoriya nu

    • @Punjabisongvideo230
      @Punjabisongvideo230 Рік тому +15

      👏👏👏👏👏👏👏👏👏👏👏🙏🤝👍

    • @Dr_CJ_
      @Dr_CJ_ Рік тому +66

      From the bloodline.. we still are brothers

    • @fazalspdr
      @fazalspdr Рік тому +15

      @@Dr_CJ_ love you from pak

    • @Dr_CJ_
      @Dr_CJ_ Рік тому +9

      @@fazalspdr ♥️♥️

  • @Kamalpreetk-kaur
    @Kamalpreetk-kaur 6 днів тому +2

    #justiceforsidhumoosewala (moosa pind)❌️
    #justiceforshubhdeepsidhu
    #sidhu💔

  • @ashwani4224
    @ashwani4224 2 роки тому +2523

    No girls..No alcohol...No buttery talks..Only truth and facts straight away on the faces of the people.
    A man with a lion's heart ❤️
    #sidhumoosewala

  • @gurpreetsidhu832
    @gurpreetsidhu832 2 роки тому +407

    ਕੱਢਣੇ ਭੁਲੇਖੇ ਸੀਗੇ ਚਸਕਾ ਨੀ ਗਾਉਣ ਦਾ,
    ਟੁੱਟਜੁਗਾ ਝੁਕਦਾ ਨੀ ਮਣਕਾ ਜੋ ਧੌਣ ਦਾ|♠️

    • @5911Reacts
      @5911Reacts 2 роки тому +6

      Sidhu Moose Wala Fans Like
      Haters Ready For 💉💉

    • @arshpreet3037
      @arshpreet3037 2 роки тому +3

      Yaa ya

    • @hardeepjimander5958
      @hardeepjimander5958 2 роки тому +2

      ਹਾਹਾਹਾ ਹਾਰ ਨੂੰ ਜ਼ਿਆਦਾ ਦਿਲ ਤੇ ਲਾ ਗਿਆ ਇਹ ਪੁਪਨਾ 🤣😂🤣😂🤣🤣

    • @gilldeep3051
      @gilldeep3051 2 роки тому

      @@hardeepjimander5958 apni aukat dekh osde samane. Tenu koi janda b Nhi. Osda nam chlda a

    • @Livestreampubglite
      @Livestreampubglite 2 роки тому +3

      @@hardeepjimander5958 ਪੁੱਤ ਭੋਂਕੀ ਦਾ ਨੀ ਹੁੰਦਾ🤣🤣🤣🤣🙏

  • @rajindersingh8536
    @rajindersingh8536 2 роки тому +169

    ਇਹ ਹੈ ਦੱਮ ਅਸਲੀਅਤ ਸੁਨਾਉਣ ਤੇ ਗਾਉਣ ਦੀ ਜਿਉਦਾ ਰਹਿ ਸਿਧੂ ਪੁੱਤ ਮਜਾ਼ ਆ ਗਿਆ

    • @jaideepsingh2396
      @jaideepsingh2396 2 роки тому +3

      Rajinder g sidhu lyi tuhadi duaa jionda reh putt aes gandi siasat ne puri nahi hon ditti. Khaa gye sade bai nu.

    • @DavinderSingh-ss6lh
      @DavinderSingh-ss6lh Рік тому +3

      @@jaideepsingh2396 bai apna jeonda e rhu bai .... Oh ni hun mrda kde.. 🖤

  • @kumardevani
    @kumardevani Місяць тому +83

    Any one in October 2024

  • @Ksatriya
    @Ksatriya 2 роки тому +5124

    RIP 🙏🏾 what a huge loss for Punjabi/Indian and world music . Exceptional singer. May God bless his soul

  • @kjsdhali
    @kjsdhali 2 роки тому +247

    You left too soon and will be sorely missed.
    Terrific lyrics. You spoke your mind Sidhu Moosewala and will be remembered always. Unmatched.
    We miss you.

  • @bhupinderpalsingh780
    @bhupinderpalsingh780 2 роки тому +162

    ਜੀਹਦੀਂ ਰਗਾਂ ਵਿੱਚ ਫਤਿਹ…
    ਉਹ ਕਦੇ ਹਾਰਦੇ ਹੁੰਦੇਂ…।🚩💯

    • @harmanpindiala8528
      @harmanpindiala8528 2 роки тому

      ua-cam.com/video/ZwJ_nciEn8kh/v-deo.htmlttps://ua-cam.com/video/ZwJ_nciEn8kh/v-deo.htmlttps://ua-cam.com/video/ZwJ_nciEn8k/v-deo.html

  • @DaimshahShah
    @DaimshahShah Місяць тому +4

    Sidhu moose Wala is legend ❤❤ legend never die❤❤❤

  • @vickysidhu9590
    @vickysidhu9590 2 роки тому +784

    ਇਹ ਗੱਲਾਂ ਤੇਰੇ ਤੋਂ ਬਿਨਾਂ ਕੋਈ ਕਰ ਨੀ ਸਕਦਾ ਬਾਈ 💔 ਸਦਾ ਦਿਲ ਵਿੱਚ ਜਿਓਦਾ ਰਹੇਂਗਾ #legend #sidhumoosewala

  • @pindtohdubai
    @pindtohdubai 2 роки тому +204

    ਹਾਲੇ ਮੁੱਕਿਆ ਨੀਂ.....🔥

    • @punjabtubeyt
      @punjabtubeyt 2 роки тому +1

      es gaane ch sidhu ne garry sandhu nu jwaab dita hai m video paayi aa dekho 🔥🔥🔥😍🔥

    • @moose9195
      @moose9195 2 роки тому +2

      @@punjabtubeyt agle ne saara system ragrta tu kehnde Garry Sandhu 😂

  • @partapsingh6298
    @partapsingh6298 2 роки тому +128

    ਪੂਰੀ ਦੁਨੀਆ ਵਿੱਚ ਰਹਿੰਦੇ ਸਾਰੇ ਪੰਜਾਬੀ ਸੱਚੀ ਹਿੱਲ ਗਏ ਤੇਰਾ ਗੀਤ ਸੁਣ ਕੇ ਇੱਕ ਗੱਲ ਤਾਂ ਪੱਕੀ 22 ਸਾਰੀਆਂ ਗੱਲਾਂ ਸੱਚੀਆਂ ਨੇ ਤੇਰੀਆਂ ✍️✍️✍️✍️

    • @harmanpindiala8528
      @harmanpindiala8528 2 роки тому

      ua-cam.com/video/ZwJ_nciEn8kh/v-deo.htmlttps://ua-cam.com/video/ZwJ_nciEn8k/v-deo.html

  • @lovelymehra8054
    @lovelymehra8054 2 роки тому +65

    ਦਿਲ ਖੁਸ਼ ਕਰਤਾ, ਮੂਸੇ ਆਲਿਆ ਜੱਟਾ ❤😍🤩🥳

  • @harpreet___1322
    @harpreet___1322 2 роки тому +367

    ਆਹ ਬੰਦਾ ਆਪਣੀ ਕਹਾਣੀ ਗੀਤਾ ਵਿੱਚ ਲਿੱਖ ਦਿੰਦਾ ਆ ਸਿਰਾ 👍

    • @fjhq7119
      @fjhq7119 2 роки тому

      is this trash ? > ua-cam.com/video/DKGw5IAn9uU/v-deo.html

    • @harpreet___1322
      @harpreet___1322 2 роки тому +1

      🙏🙏

    • @Pxwangill
      @Pxwangill 2 роки тому +7

      Veer aa ki ban gya 😭

    • @SB-no9pz
      @SB-no9pz 2 роки тому +6

      Bilkul sahi keha 💔
      Veer apna death de parallel hi chalda aa kyonki o ajj vi sadde dilan te raaj karda e ❤️❤️

    • @gagandeepsinghgaggi1428
      @gagandeepsinghgaggi1428 2 роки тому +3

      ਯਾਰ ਬੁੱਗੇ ਸਿਰਾ

  • @tahirhusainofficial9505
    @tahirhusainofficial9505 2 роки тому +223

    He was a realtime motivator, a speaker, a legend and a storyteller. Gone too soon. 🙏🙏🥺 #justiceforsidhumoosewala 🙏

    • @neo8neo8
      @neo8neo8 2 роки тому +3

      AGREE.

    • @02shaurya
      @02shaurya 2 роки тому +2

      Yar agar ye 2 saal aur jee jaata na to sarkaar badal jati .. Tabhi marvaya isko and gangsters k sath jod diya .. Yar jin gangsters ka naam media le rahi hai na vo b bai ko sunte honge ... Maar diya because of fear 😀 , marda ni jatt kade , mard vaungu zinda rahuga sada

    • @jasbirkaur3828
      @jasbirkaur3828 2 роки тому +8

      He didn't go so soon on his own.....he has been sent.........he has been brutally murdered......his voice has been silenced.......by barbarians......
      He spoke truth....he stood for humanity.......... SIDDHU MUSSEWALLA.......we adore you....nd always will
      Missing you more and more....by each passing day

    • @harshjatt8011
      @harshjatt8011 2 роки тому +3

      @@jasbirkaur3828 bilkul sahi

    • @jasneetsingh7785
      @jasneetsingh7785 2 роки тому +1

      @@jasbirkaur3828 exactly.

  • @sukwindersingh4449
    @sukwindersingh4449 Місяць тому +14

    ਸੱਚ ਤੇ ਦਰਦ ਲਿੱਖਤਾ ਪੰਜਾਬ ਦਾ ਇੱਕ ਗੀਤ ਵਿੱਚ ਸਿੱਧੂ ਬਾਈ ਨੇ ਆਪਣੇ ਗਦਾਰ ਨੇ ਪੰਜਾਬੀ 🙄🙄😭😭

  • @jasmeetsingh791
    @jasmeetsingh791 2 роки тому +93

    ਸਫ਼ਲ ਅਤੇ ਪ੍ਰਸਿੱਧ ਹੋਵੋਗੇ ਤੇ ਕਈ ਦੁਸ਼ਮਣ ਬਣ ਜਾਣ ਗੇ
    ਅਤੇ ਕਈ ਦੋਸਤ ਬਣ ਕੇ ਦੁਸ਼ਮਣੀ ਕਰਨ ਗੇ !! ✍️💯

  • @fanofmoosewala....2650
    @fanofmoosewala....2650 Рік тому +896

    Sidhu paji ne jo mukam itni kam umar me hasil kiya hai wo...koi bhi nahi kar sakda.... always miss you legend 😔😔.... Love from GUJRAT....❤️❤️❤️❤️

  • @jasmeetsingh791
    @jasmeetsingh791 2 роки тому +154

    ਕਤੀਡਾਂ ਭਾਵੇਂ ਲੱਖ ਜੋਰ ਲਾ ਲੈਣ ...
    ਪਰ ਸ਼ੇਰ 🦁 ਦਾ ਕਦੇ ਕੁਝ ਨੀ ਵਿਗਾੜ ਸਕਦੇ
    🤟 👑 ਸਿੱਧੂ ਮੂਸੇ ਵਾਲਾ ਕਿੰਗ OF PUNJABI INDUSTRY 👑🤟.
    Sachia te khariya gala kahiya ne geet ch

  • @LaallyAulakh
    @LaallyAulakh 2 роки тому +147

    Koi barabar nahi sidhu de. Top class. Legend Forever and Legend never Dies.

  •  2 роки тому +291

    Lyrics = Tabhai💣🔥🔥🔥
    But that DAY he has no more yakin hi nahi ho raha #ripsidhumosewala

    • @ShortVideo-zp9bm
      @ShortVideo-zp9bm 2 роки тому

      ua-cam.com/video/XWSUWEGynv8/v-deo.html
      Bass boosted song scapegoat.
      ..use headphones 🎧 and sub woofer 💯

    • @harmanpindiala8528
      @harmanpindiala8528 2 роки тому

      ua-cam.com/video/ZwJ_nciEn8k/v-deo.html

    •  2 роки тому +2

      SiDHU MOSEWALA ❤️

  • @Chahattalan
    @Chahattalan 2 роки тому +190

    ਕਯਾ ਬਾਤ ਹੈ - ਕਯਾ ਬਾਤ ਹੈ ✊⚔️💯
    ਜੱਟਾ ਕਹ ਗਯਾ ਕੋਡਾਂ ਸਚ ❣️👏🔥🔥

    • @ShortVideo-zp9bm
      @ShortVideo-zp9bm 2 роки тому

      ua-cam.com/video/XWSUWEGynv8/v-deo.html
      Bass boosted song scapegoat.
      ..use headphones 🎧 and sub woofer 💯

    • @harmanpindiala8528
      @harmanpindiala8528 2 роки тому +1

      ua-cam.com/video/ZwJ_nciEn8k/v-deo.html ਸਿੱਧੂ ਮੋਸ਼ੇ ਆਲਾ ਫੈਨ

  • @MasterRoyalVlogs
    @MasterRoyalVlogs 2 роки тому +5181

    Legends never dies 💔😭🙏

    • @parassharma3236
      @parassharma3236 2 роки тому

      Ga d mar denge bhai k liye

    • @thebholevlogs
      @thebholevlogs 2 роки тому +44

      khalistan trap for shikhs

    • @faizanrajpoot4157
      @faizanrajpoot4157 2 роки тому +47

      Bhie ab hum Pakistani kis Ka song suna ga ku Ka Punjabi songs to hamri Jan hai😭😭😭🇵🇰❤️

    • @ManishKumar-wb7vj
      @ManishKumar-wb7vj 2 роки тому

      @@faizanrajpoot4157 koi nahi ab apni ammi ko bhej dena uska bad atanki

    • @sandybareja1344
      @sandybareja1344 2 роки тому +17

      Harr Bhindrewala ko support krne wale k sath yhi ho.

  • @simranjitsingh1516
    @simranjitsingh1516 2 роки тому +160

    ਆਹ ਹੋਈ ਗੱਲ ਸਿੱਧੀ ਮੂੰਹ ਤੇ ( ਖਿੱਚੀ ਰੱਖ ਕੰਮ ਝੋਟਿਆਂ ) 🔥👌

  • @ashishchavan748
    @ashishchavan748 2 місяці тому +3

    Sidhu took the punjabi industry way forward to the future. His songs are too early for today's times.

  • @FatBikerVaibhav
    @FatBikerVaibhav 2 роки тому +363

    RIP miss you

    • @mianuxman5443
      @mianuxman5443 2 роки тому +1

      💔😭

    • @manmeetjimmy
      @manmeetjimmy 2 роки тому +3

      Oye legendaaa. khatarnak c tu. Hamesha rehnga 😘❤️.. love u waheguru tenu khush rakhe jithe v tu hegah Shera .

    • @INVIBEBTICP
      @INVIBEBTICP Рік тому +1

      😭🥳

    • @ilmkibaten
      @ilmkibaten 9 місяців тому +1

      @@manmeetjimmyl

    • @diljotdhami1368
      @diljotdhami1368 9 місяців тому

      A❤1q​@@manmeetjimmy

  • @JcbAndTractorPlanet
    @JcbAndTractorPlanet 2 роки тому +268

    Apne gaano k jariye sb k dil me hamesha jinda rahoge 😔❤️🙏

  • @chandigarhprofessionalunis1263
    @chandigarhprofessionalunis1263 2 роки тому +231

    ਰਗਾਂ ਵਿੱਚ ਖੂਨ ਆ ਗਰਮ
    ਇਹਨਾ ਵਾਂਗੂੰ ਮਤ ਨਹੀਓ ਨਰਮ
    ਸਿੱਧੂ ਮੂਸੇ ਵਾਲਾ ਨਹੀਂ ਹਰਨਾ ਇਸ ਜਨਮ⚡💎

    • @manisallan3298
      @manisallan3298 2 роки тому

      Shi a 22

    • @ShortVideo-zp9bm
      @ShortVideo-zp9bm 2 роки тому

      ua-cam.com/video/XWSUWEGynv8/v-deo.html
      Bass boosted song scapegoat.
      ..use headphones 🎧 and sub woofer 💯

    • @HappyHappy-mr3md
      @HappyHappy-mr3md 2 роки тому +1

      Bilkul

    • @harmanpindiala8528
      @harmanpindiala8528 2 роки тому +1

      ua-cam.com/video/ZwJ_nciEn8k/v-deo.html ਬਾਈ ਜੀ ਕਰੋ ਚੈਨਲ ਦੀ ਸਪੋਟ ਸਿੱਧੂ ਦਾ ਫੇਨ ਆ

    • @godblessyou9912
      @godblessyou9912 2 роки тому

      ua-cam.com/video/hZVe-IN4R5o/v-deo.html

  • @informationtech4945
    @informationtech4945 Місяць тому +2

    Every single lyric is million dollars 💵 worth. Huge fan from dubai. Sidhi bhaii warga koi v ni ho sakda

  • @IAmSandhu
    @IAmSandhu 2 роки тому +898

    ਵੋਟਾਂ ਚ ਹਾਰ ਗਿਆ ,
    ਪਰ ਦਿਲ ਜਿੱਤ ਗਿਆ...❤️❤️❤️
    Love U Jatta

  • @MuhammadZeeshan-bc3bw
    @MuhammadZeeshan-bc3bw 2 роки тому +62

    I am from Pakistan, But Sidhu’s this work for his country, his nation and for SIKHH COMMUNITY is remarkable. ♥️🔥🔥🔥⚡️
    Love, Evey single line is meaningful and totally truthful 👍😍🌻

  • @hakamsingh4598
    @hakamsingh4598 2 роки тому +109

    ਮੁਕਾਮ ਉਹ ਚਾਹੀਦਾ ਮਾਲਕਾ ਜੇ ਹਾਰੀਏ ਤਾਂ ਵੀ ਜਿੱਤਣ ਵਾਲਿਆ ਤੋਂ ਜਿਆਦਾ ਚਰਚਾ ਹੋਵੇ 👌🏿👌🏿

    • @Aman-cc9pe
      @Aman-cc9pe 2 роки тому +2

      Pb 31ਵਾਲਿਓ Sidhu kio ਹਰਾਤਾ 😑

    • @Majhewale-n5w
      @Majhewale-n5w 2 роки тому +1

      sahi keha veere eh haar k v jitt gya charche haar toh bd eda he hon dye

    • @kuldipsinghsingh369
      @kuldipsinghsingh369 2 роки тому +1

      Hanji veer ji bulkul thik bolya tuc hare da v nam sihhu da

  • @AsadRajput-b7i
    @AsadRajput-b7i 2 місяці тому +7

    Garry Sandhu ko reply axha deya Sidhu moose Wala legend 5911 bhi ny ❤❤❤❤❤😊

  • @officialRahul23
    @officialRahul23 2 роки тому +78

    Sidhu +lyrics =tabahi 🔥🔥🔥🔥

  • @harrykhakh9700
    @harrykhakh9700 2 роки тому +161

    ਫ਼ਿਰ ਸਿਧੂ ਸਿਰਾ ਲਾ ਗਿਆ,A to Z ਸਾਰੇ ਹਵਾ ਵਿੱਚ ਉੱਡਾ ਦਿਤੇ ..👍👍💪💪ਫੜ ਲਾਓ ਹੁਣ .....?

    • @angry_pp
      @angry_pp 2 роки тому

      ਤੇਰੀ ਭੈਣ ਦਾ ਘੂਸਾ ਲਾ ਗਿਆ

    • @karandhaliwal-jm1hm
      @karandhaliwal-jm1hm 2 роки тому +3

      Jive mrji aa..bai sidhu ta sidhu hi aa❤😍🤘

    • @yadavyadav-ex4cf
      @yadavyadav-ex4cf 2 роки тому

      ua-cam.com/video/s-wTA2H6wvI/v-deo.html

    • @zaynmuffin7820
      @zaynmuffin7820 2 роки тому

      Dabbu aujla sb lunnn fadlo 22 sidha hikk thok k bolida 🥰sidhu legend always

    • @satishsingh6019
      @satishsingh6019 2 роки тому +1

      😂😂😂siraa bro

  • @officialtau1040
    @officialtau1040 2 роки тому +129

    Legends never die

  • @M.usman60
    @M.usman60 2 місяці тому +15

    Garry Sandhu crying in the corner 🤡

  • @khushanshveer9285
    @khushanshveer9285 6 місяців тому +80

    ਜਟ ਦਾ ਹਰ ਗਾਣਾ ਸਾਨੂੰ ਕਿਨੀ ਮਤ ਦੇ ਜਾਂਦੇ ਸੀ ਖਡੂਰ ਸਾਹਿਬ ਵਾਲਿਓ ਇਸ ਵਾਰ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਜਿਤਵਾ ਦਿਓ ਜੀ ਹੱਥ ਜੋੜ ਕੇ ਬੇਨਤੀ ਹੈ ਜੀ 🙏

    • @armanroyal-ds6nu
      @armanroyal-ds6nu 6 місяців тому +1

      ❤❤❤❤

    • @parwinderbhullar1953
      @parwinderbhullar1953 6 місяців тому

      Bilkul es vaar v.. Last time v bibi khalra nu ee vote ditti c.. Nhi te pachtava ee rehna c eh gana sun ke

  • @jaggaRaikoti7503
    @jaggaRaikoti7503 2 роки тому +179

    ਸਿੱਧੂ ਵੀਰੇ ਤੇਰਾ ਕੋਈ ਤੋੜ ਨੀ
    ਵੀਰੇ ਤੇਰੀ ਕਲਮ ਚ ਨਿਰੀ 🔥 ਆ
    ਲਵ ਯੂ ਵੀਰੇ

    • @Harpreetsingh-cp7bd
      @Harpreetsingh-cp7bd 2 роки тому +1

      Reply wale di kalam da v koi tod ni suno ua-cam.com/video/CWcW0KOqUlA/v-deo.html

  • @KuldeepSingh-ir2cf
    @KuldeepSingh-ir2cf 2 роки тому +246

    ਜਿਹਦੇ ਰਗਾ ਵਿੱਚ ਫਤਿਹ ਉਹ ਹਾਰਦੇ ਨੀ ਹੁੰਦੇ* 'ਸਵਾਦ ਹੀ ਆ ਗਿਆ ਗੀਤ ਸੁਣ ਕੇ।

    • @jatticon
      @jatticon 2 роки тому

      Ture line | you are Fearless | your and Aujla thay are Best ❤️ 🔥 👍🏼 | All The Best ❤️😘

    • @kulwantsingh6845
      @kulwantsingh6845 2 роки тому +2

      5911

    • @yadavyadav-ex4cf
      @yadavyadav-ex4cf 2 роки тому

      ua-cam.com/video/s-wTA2H6wvI/v-deo.html

    • @singhbalkaran7111
      @singhbalkaran7111 2 роки тому

      Vot bni teri

    • @KuldeepSingh-ir2cf
      @KuldeepSingh-ir2cf 2 роки тому +3

      @@singhbalkaran7111 ਮਿਰਚ ਤਾ ਲੜਨੀ c ਗਾਣਾ ਹੀ ਬਹੁਤ ਸੋਹਣਾ ਲਿਖਿਆ

  • @mehandiart.5946
    @mehandiart.5946 3 місяці тому +61

    Kon es song nu August 2024 vich sunn reha??❤❤❤

  • @navjodhsingh7598
    @navjodhsingh7598 Рік тому +778

    Let’s accept we failed to understand true voice ❤

    • @muhibdanish3039
      @muhibdanish3039 Рік тому +2

      💔💔

    • @rishabhrastogi4602
      @rishabhrastogi4602 Рік тому +10

      u failed not me

    • @noobde2434
      @noobde2434 Рік тому

      💔💔💔

    • @navjodhsingh7598
      @navjodhsingh7598 Рік тому +6

      @@rishabhrastogi4602 then why you came here to respond. At first place you shouldn’t be interested anyways

    • @Hiteshprabhati
      @Hiteshprabhati Рік тому +4

      @@navjodhsingh7598he mean to say sidhu said you failed mansa wale failed not me means not sidhu moosewala failed

  • @manichaudhary4817
    @manichaudhary4817 2 роки тому +166

    My day is incomplete without his songs 🥺❤🥀
    Miss you sidhu bhai🥀❤

  • @HarpreetGhaloti
    @HarpreetGhaloti 2 роки тому +85

    ਹਮੇਸ਼ਾਂ ਵਾਂਗ ਅੱਤ.......ਕਹਿਣ ਨੂੰ ਲਿਖਤ....ਅਸਲ ਚ ਚਪੇੜਾਂ । ✌✌✌👍👍👌👌👌

  • @PardeepKumar-e5b
    @PardeepKumar-e5b 6 днів тому +1

    ਦਿਲ ਦਾ ਨੀ ਮਾੜਾ
    ਤੇਰਾ ਸਿੱਧੂ ਮੂਸੇ ਵਾਲਾ ❤

  • @cheemajattsaab8306
    @cheemajattsaab8306 2 роки тому +57

    ਸਾਡਾ ਸਿੱਧੂ ਮੂਸੇਵਾਲਾ ਦਿਲ ❤ ਦਾ ਨੀ ਮਾੜਾ ਸਿੱਧੂ ਬਾਈ ਸੱਚੀ 1000% ਗੀਤਾ ਦੀ ਮਸ਼ੀਨ ਸੀਂ ਬਾਈ legend never die what Still Can't believe Big men no more 🙏❤

  • @smix99
    @smix99 2 роки тому +180

    🔥🔥🔥 ਰੌਲ਼ਾ ਪੈ ਗਿਆ ਜੱਟਾ .. ਤਕੜਾ ਰਹੀ 💪💪🙌

    • @harmanpindiala8528
      @harmanpindiala8528 2 роки тому

      ua-cam.com/video/M_QOGBcDblsh/v-deo.htmlttps://ua-cam.com/video/M_QOGBcDblsh/v-deo.htmlttps://ua-cam.com/video/M_QOGBcDbls/v-deo.html

    • @daljitjudge9963
      @daljitjudge9963 2 роки тому +2

      ❤️ Sidhu 🔥

    • @Jatt-xz2wu
      @Jatt-xz2wu 2 роки тому +1

      Sidhu ni darda kise toh bai

    • @smix99
      @smix99 2 роки тому

      @@Jatt-xz2wu 💪🔥❣️❤️ 👑❣️ of course bro nhi darda jatt kise ton ..

    • @smix99
      @smix99 2 роки тому +2

      @@daljitjudge9963 ❤️❤️👑 SIDHUMOOSEWALA 👑❤️❤️

  • @jasbirkaur3828
    @jasbirkaur3828 2 роки тому +307

    Shakespeare of Punjabi music.........tennu shat shat pranam..... SHUBHDEEP SINGH SIDDHU MUSSEWALLA putar......
    Hats off to you......