Canada ਜਾਣਾ ਕਿੰਨਾ ਕੂ ਹੈ ਸਹੀ, ਕੀ ਹੋਵੇਗਾ Canada ਜਾਣ ਵਾਲਿਆ ਦਾ ਭਵਿੱਖ ?

Поділитися
Вставка
  • Опубліковано 23 чер 2024
  • Canada ਜਾਣਾ ਕਿੰਨਾ ਕੂ ਹੈ ਸਹੀ, ਕੀ ਹੋਵੇਗਾ Canada ਜਾਣ ਵਾਲਿਆ ਦਾ ਭਵਿੱਖ ?
    #canada #punjabi #immigration #workvisa #students

КОМЕНТАРІ • 29

  • @Punjabsports23
    @Punjabsports23 Місяць тому +2

    ਸਿਰਾ ਲਗਤਾ ਸਰਦਾਰ ਵੀਰ ਨੇ ਪੂਰੀ ਤਰਕ ਭਰੀ ਗੱਲਬਾਤ

  • @lakhycheema7566
    @lakhycheema7566 Місяць тому +1

    ਜਸਕਰਨ ਵੀਰ ਨਾਲ ਮੈਰੀ ਕਈ ਬਾਰ ਗੱਲ ਹੋਈ ਬਹੁਤ ਵਧਿਆ ਰਾਇ ਦਿੰਦੇ ਆ🎉

  • @gurdeepsingh-uq2ry
    @gurdeepsingh-uq2ry 13 днів тому

    Vad aa gie ta students rahin purney duongy waly vapas aa gaan

  • @rajinderbains8988
    @rajinderbains8988 Місяць тому +1

    Bilkul sach Brother ji 🙏

  • @harveersinghdhindsa142
    @harveersinghdhindsa142 Місяць тому +1

    Thodi lokan di soch choti aa jehde bachhe ch capability h... Koi engineering, doctor,navy..etc.... ias pcs di tyaari keo ni kronde.... Soch ki bna ti tusi agentan ne +2 kro baahr jaao... Ki aa ehh bullshit thinking...Punjab need to grow up

  • @bains6218
    @bains6218 Місяць тому +2

    ਕੈਨੇਡਾ ਵਿੱਚ ਹਰ ਸਾਲ 60-70 ਹਜਾਰ ਸਟੂਡੇੈਂਟ ਹਰ ਸਾਲ ਪੱਕੇ ਹੁੰਦੇ ਆ ਹਰ ਸਾਲ ਆ ਰਹੇ ਲੱਖਾਂ ਸਟੂਡੇੈਂਟ ਪੱਕੇ ਕਿਵੇ ਹੋ ਸਕਦੇ ਆ ਇੱਥੇ ਘੱਟੋ-ਘੱਟ ਪੰਜ ਮਿਲੀਅਨ ਲੋਕ ਕੱਚੇ ਬੈਠੇ ਆ ਤੇ ਉਹਨਾ ਵਿੱਚੋ ਘੱਟੋ-ਘੱਟ ਦੋ ਮਿਲੀਅਨ ਸਟੂਡੇੈਂਟ ਆ ਘੱਟੋ-ਘੱਟ 22-23 ਲੱਖ ਸਟੂਡੇੈਂਟ ਤੇ ਹਰ ਸਾਲ ਲੱਖਾਂ ਦੇ ਹਿਸਾਬ ਨਾਲ ਆ ਰਹੇ ਆ ਇਸ ਕਰਕੇ ਲੋਕਾਂ ਨੂੰ ਸਮਝਣਾ ਚਾਹੀਦਾ ਤੇ ਸੋਚ ਸਮਝ ਕਿ ਆਉਣਾ ਚਾਹੀਦਾ ਇੱਥੇ

  • @No_name3245-x9t
    @No_name3245-x9t Місяць тому +2

    Bahuta vadia country ni
    Je guzaara hi karna hunda oh punjab ch zyaada vadia
    Hun america v ni faida lagda rehan da
    Canada naalon India vadia
    India naalon US vadia

  • @gurdeepsingh-uq2ry
    @gurdeepsingh-uq2ry 12 днів тому

    My brother 2007 wich Canada gia se msc Canada wich top da electronic ek din da 1000 dollar ve kamonda se hon Kam nhi

  • @shivdevthakur5136
    @shivdevthakur5136 Місяць тому +1

    Govt.good hum hi beimaan hae singh Sahib ji har banda wringr kaam karda90% ji

  • @harveersinghdhindsa142
    @harveersinghdhindsa142 Місяць тому

    Keo sikhn bache construction da kmm. Hun dihadadian kronia jwaakan ton.... Ahi soch reha gyi

  • @harbhjansingh3653
    @harbhjansingh3653 Місяць тому +1

    Good information ji

  • @HARJOTSIDHU2671
    @HARJOTSIDHU2671 26 днів тому

    Veer ji .carpenter da kam kina ko hai canada wich .dseo

  • @hardeepaulakh382
    @hardeepaulakh382 Місяць тому +1

    Very nice information

  • @user-ud9jk2ob6q
    @user-ud9jk2ob6q Місяць тому +1

    Good

  • @gurdeepsingh-uq2ry
    @gurdeepsingh-uq2ry 13 днів тому

    tu 7 band kar ke das nane jaad ajo ge my daughter 2022 wich gie se 30000 dollar two years wich sawing + fees ve taari 5000 doller india ve pieaa

  • @richanegi2804
    @richanegi2804 Місяць тому

    Actual reality

  • @Tiny-stars-playway-school
    @Tiny-stars-playway-school Місяць тому +1

    ਬਹੁਤ ਵਧੀਆ ਜਾਣਕਾਰੀ

  • @JagjeetSingh-uj8ci
    @JagjeetSingh-uj8ci Місяць тому +1

    ਬਹੁਤ ਵਧੀਆ ਵਾਹਿਗੁਰੂ ਜੀ

  • @gurdeepsingh-uq2ry
    @gurdeepsingh-uq2ry 12 днів тому

    A sardey students tu

  • @HARPREETSINGH-uf3hj
    @HARPREETSINGH-uf3hj Місяць тому +1

    ਵੀਰ ਜੀ ਪਤਾ ਨਹੀਂ ਤੁਹਾਡੀਆਂ ਗੱਲਾਂ ਚ ਏਨੀ ਜੇਲਸੀ ਕਿਉਂ ਹੁੰਦੀ ਆ

    • @jotsvirk6549
      @jotsvirk6549 Місяць тому +1

      ਨਹੀਂ ਭਰਾ ਕੋਈ ਜੇਲਸੀ ਨਹੀਂ ਬਸ ਗੱਲਾਂ ਡੂਘੀਆ ਤੇ ਸੱਚੀਆ ਨੇ ਅੱਜ ਦੇ ਟਾਈਮ ਦੀਆ ਤਾਹੀ ਆਪਾ ਨੂੰ ਕੋੜੀਆ ਲਗਦੀਆਂ ਨੇ , ਮੈ ਵੀ ਵੀਰ ਕੈਨੇਡਾ ਈ ਆ ਬਿਲਕੁਲ 💯💯 ਸੱਚ ਆ ਢਿੱਲੋਂ ਭਾਜੀ ਜੋਂ ਕੁਝ ਕਹਿ ਰਹੇ ਨੇ ,skill ਵਾਲ਼ਾ ਸੱਚੀ ਮੈਨੂੰ ਏਥੇ ਕੋਈ ਨਹੀਂ ਮਿਲਿਆ ਸਭ ਦਿਹਾੜੀ ਆਲੇ ਆ ਮੇਰੇ ਵਾਗੂੰ

    • @raremovies793
      @raremovies793 Місяць тому

      Sachiya gla ein e lagdiya hundiya. veer

  • @harveersinghdhindsa142
    @harveersinghdhindsa142 Місяць тому

    Big dislike for video

  • @SatnamSingh-cl2pb
    @SatnamSingh-cl2pb Місяць тому +1

    O yar bs Kero

  • @Robertoknows2111
    @Robertoknows2111 Місяць тому +1

    This clown guest talks a big game . He does not know anything about anything.

    • @jaisal-cheema
      @jaisal-cheema Місяць тому

      Gall taa shi kiti , mai Canada da PR a ,,

    • @Robertoknows2111
      @Robertoknows2111 Місяць тому

      What are you saying . I can’t understand what you wrote.