Khabran Da Prime Time | ਕਾਉਂਕੇ ਮਾਮਲੇ 'ਚ Jathedar Harpreet Singh ਦੇ ਚੁੱਕੇ ਸਵਾਲਾਂ ਦੇ ਕੀ ਮਾਇਨੇ ?|News18

Поділитися
Вставка
  • Опубліковано 18 січ 2025

КОМЕНТАРІ • 170

  • @BalwinderSingh-ng7ib
    @BalwinderSingh-ng7ib Рік тому +11

    ਵਲਟੋਹੇ ਦੀ ਸੰਨ 1984 ਤੋਂ ਹੁਣ ਤੱਕ ਜੋ ਜਾਇਦਾਦ ਬਣਾਈ ਹੈ ਉਸ ਦੀ ਜਾਂਚ ਵੀ ਜ਼ਰੂਰ ਹੋਣੀ ਚਾਹੀਦੀ ਹੈ

    • @palwindersingh3731
      @palwindersingh3731 Рік тому

      DHAMI JI TUSI JHOOTH NA BOLO. BAADLAN NU KARAANT LAWO. AKHAN VICH MIRCHA PAWO JO EHNA JULM KEETE. SADE PARIWAAR DE 6 BANDE MARRE GAI NE 1984 VICH.

    • @palwindersingh3731
      @palwindersingh3731 Рік тому

      Valtoha vadda chorr hai. Baadla di jundli.

  • @Zindabad1
    @Zindabad1 Рік тому +17

    ਸਾਰੇ ਅਕਾਲੀਆ ਕੋਲੋਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਵਾਪਸ ਲਵੋ ਤੇ ਇਹਨਾ ਪੰਥ ਦੋਖੀਆਂ ਨੂੰ ਪੰਥ ਚੋਂ ਛੇਕਓ ਜਿਹੜਾ ਇਹਨਾਂ ਦਾ ਸਾਥ ਦਿੰਦਾ ਓ ਵੀ ਸਾਰੇ ਬਰਾਬਰ ਦੇ ਗੁਰੂ ਦੇ ਪਾਪੀ ਨੇ

  • @bootasingh4992
    @bootasingh4992 Рік тому +15

    ਬਾਦਲ ਨੇ ੩ ਵਾਰ ਦਾ ਸੀਐਮ ਰਿਪੋਰਟ
    ਦੱਬੀ ਰਖੀ ਰੋਟੀ ਖਾਣ ਦਾ ਫੋਨ ਕਰਤਾ
    ਜਥੇਦਾਰ ਜੀ ਛਡਵਾਇਆ ਨਹੀਂ

  • @SohanSingh-wr8vb
    @SohanSingh-wr8vb Рік тому +3

    ਕੁਲਦੀਪ ਸਿੰਘ ਬਿਲਕੁਲ ਸਹੀ ਢੰਗ ਨਾਲ ਦੱਸ ਰਹੇ ਐ ਜੀ 😢😢😢😢😢

  • @Bhupinderkaurdhaliwalusa
    @Bhupinderkaurdhaliwalusa Рік тому +21

    ਸੁੱਖੇ ਅਮਲੀ ਨੂੰ ਅਕਾਲ ਤਖ਼ਤ ਤੋ ਛੇਕੋ ਗਦਾਰ ਪਿਓ ਦਾ ਪੁੱਤ ਗਦਾਰ ਹੈ ਕੈਪਟਨ ਤੇ ਬਾਦਲ ਦੋਵੇਂ ਹੀ ਸਭ ਤੋਂ ਵੱਧ ਗਦਾਰ ਸਨ

  • @GurmailSingh-qf7ni
    @GurmailSingh-qf7ni Рік тому +5

    ਜਾਂਚ ਦੀ ਕੀ ਲੋੜ ਹੈ ਸਿੱਧਾ ਪਰਚਾ ਦਰਜ ਕਰਕੇ ਬਹੁਤ ਅਪਰਧੀ ਅੱਜ ਵੀ ਜਿਊਂਦੇ ਹਨ ਬਾਈ ਨੇਮ ਐਫ ਆਈ ਆਰ ਦਰਜ ਕਰਕੇ ਕਟਿਹਰੇ ਵਿੱਚ ਖੜਾ ਕਰਕੇ ਸਜ਼ਾ ਦਿਉ ਜਿਵੇਂ ਸਿੱਖਾਂ ਨੇ ਪ੍ਰਿਥੀ ਚੰਦ ਤੇ ਵਜ਼ੀਰ ਖਾਨ ਨੂੰ ਸਜ਼ਾ ਦਿੱਤੀ ਸੀ ਬਿਲਕੁਲ ਉਸੇ ਤਰ੍ਹਾਂ ਮਿਲੇਗੀ

  • @bhinderjwk3560
    @bhinderjwk3560 Рік тому +4

    ਵਲਟੋਹਾ ਜਾਣ ਬੁੱਝ ਕੇ ਵੇਰਕਾ ਸਾਬ ਨੂੰ ਉਲਝਹ ਰਹੇ ਸੀ ਕੀ ਵੇਰਕਾ ਸਾਹਿਬ ਸੱਚਾਈ ਨਾ ਦੱਸ ਸਕਣ।

  • @surjansingh4737
    @surjansingh4737 Рік тому +7

    ਭਾਈ ਗੁਪਾਲਾ ਜੀ ਨੇ ਦਸਿਆ ਕਿ ਘੋਟਣਾ ਵਲਟੋਹੇ ਦਾ ਫੂਫੜ ਲਗਦਾ ਇਹ ਕਿਸ ਤਰਾ ਮਾਨੂੰ ਰਿਪੋਟ।

  • @ikodapasara8143
    @ikodapasara8143 Рік тому +9

    ਵਿਰਸਾ ਮਰੇ ਹੋਏ ਬਾਦਲ ਨੂੰ defend ਕਰ ਰਿਹਾ ਪਰ ਜਿਉਂਦਾ ਬਾਦਲ ਕਿੱਥੇ ?

  • @MalkeetsandhuSandhusaab
    @MalkeetsandhuSandhusaab Рік тому +1

    ਹਰ ਡਪੇਟ ਵਿਰਸਾ ਸਿੰਘ ਗੰਦ ਹੀ ਪੁਦਾ ਵੇਖਿਆ ਕੀ ਆਖੀਏ ਜਿਸ ਨਾਲ ਯਾਰੀ ਸੀ ਉਹ ਗਰੀਬ ਬਾਰੇ ਨਹੀਂ ਸੋਚਿਆ ਹੁਣ ਆਪਣੇ ਹਲਕੇ ਵੀ ਖ਼ਤਮ ਹੋ ਗਿਆ ਧੰਨਵਾਦ

  • @SkcjxhsBjcisjs
    @SkcjxhsBjcisjs Рік тому +8

    ਵੋਲਟੋਹਾ ਗੋਲ ਮੋਲ ਗਲਾ ਕਰਦਾ ਹੈ 16:26

    • @Humanity-r1p
      @Humanity-r1p Рік тому

      VALTOHA da ta fuffad c Gottna jihne jathedaar saab nu Tasihe dite c #Preet_singh_Saini de Channel te ja ke dekho ki Sach aa

  • @SohanSingh-wr8vb
    @SohanSingh-wr8vb Рік тому +8

    ਨਾ ਤੀਰਾਂ ਨਾ ਤਲਵਾਰਾਂ ਤੌ ਸਿੱਖ ਕੌਮ ਡਰੇ ਗੱਦਾਰਾਂ ਤੌ😢😢😢😢😢❤😊

  • @kabalsinghrandhawa9100
    @kabalsinghrandhawa9100 Рік тому +7

    ਗੌਰਵ ਸਾਹਿਬ ਇਹ ਬਾਦਲਾਂ ਨਾਲ ਰਲਿਆ ਹੋਇਆ ਗੱਲ ਨੂੰ ਗੋਲ ਮੋਲ ਕਰ ਰਿਹਾ ਕੌਂਕੇ ਜੀ ਬਾਹਰ ਦਾ ਖਾਣਾ ਨਹੀਂ ਖਾਂਦੇ ਇਹ ਸਭ ਗੋਲ ਗੋਲ ਗੱਲਾਂ ਕਰ ਰਿਹਾ ਇਹ ਬਰਾਬਰ ਦੇ ਦੋਸ਼ੀ ਨੇ

  • @ranjltsingh2605
    @ranjltsingh2605 Рік тому +4

    ਮਾਝੇ ਦਾ।ਨਾ। ਵਿਰਸਾ ਸਿੰਘ ਵਲਟੋਹਾ ਨੇ ਬਦਨਾਮ ਕਰ ਦਿੱਤਾ ਗੰਗੂ ਬ੍ਰਾਹਮਣ ਦੇ ਪਰਿਵਾਰ ਵਿਚੋਂ ਹੀ ਹਨ

  • @onkarsahota1677
    @onkarsahota1677 Рік тому +3

    ਗੌਰਵ ਸ਼ੁਕਲਾ ਆਪਣੀ ਇਸ ਮੀਟਿੰਗ ਵਿੱਚ ਰਾਜਾ ਵੜਿੰਗ ਨੂੰ ਵੀ ਸਦਾ ਦੇਣਾ ਸੀ ਜਿਹੜਾ ਦਿੱਲੀ ਸਿੱਖ ਕਤਲਿਆਮ ਵਿੱਚ ਕਮਲਨਾਥ ਨੂੰ ਨਿਰਦੋਸ਼ ਦੱਸਦਾ ਹੈ। ਉਸਨੂੰ ਹੁਣ ਤੱਕ ਸਦਿਆ ਕਿਉਂ ਨਹੀਂ??

  • @onkarsahota1677
    @onkarsahota1677 Рік тому +2

    ਸਿੱਖ ਚੁਹੇ ਆਪਸ ਵਿੱਚ ਲੜੀ ਜਾ ਰਹੇ ਹਨ, ਬਿੱਲੀ ਦਿੱਲੀ ਤਮਾਸ਼ਾ ਦੇਖ ਰਹੀ ਹੈ ਤੇ ਹਸ ਰਹੀ ਹੈ ਨਮੇਂ ਸਿੱਖ ਚੁਹੇ ਦੀ ਤਲਾਸ਼ ਕਰ ਰਹੀ ਹੈ।

  • @LakhRandhawa
    @LakhRandhawa Рік тому +3

    Wahegure said je👏👏👏👏👏. Very good question

  • @harbhajankaur8434
    @harbhajankaur8434 Рік тому +5

    ਮੇਰੇ ਦੋ ਭਰਾਵਾਂ ਨੂੰ ਵੀ ਬਠਿੰਡਾ ਪੁਲੀਸ ਨੇ ਸਾਰਾ ਪੋਹ ਦਾ ਮਹੀਨਾ ਸੀ ਆਈ ਏ ਸਟਾਫ ਵਿੱਚ ਰੱਖਿਆ ਸੀ

    • @Burjwale
      @Burjwale Рік тому

      Jindgi bch gai c k nhi ji

  • @ranjltsingh2605
    @ranjltsingh2605 Рік тому +25

    ਦਾਦੂਵਾਲ ਜੀ ਤੁਸੀਂ ਸੱਚ ਬੋਲ ਰਹੇ ਜੋ। ਵਿਰਸਾ ਵਲਟੋਹਾ ਕੌਮ ਦਾ ਗਦਾਰ ਹੈ

    • @palwindersingh3731
      @palwindersingh3731 Рік тому

      BAADAL, SIRSE, VIRSA MAJITHIYA CHANDU MAJRA, RUPP SINGH , K PS GILL, SUMEDH SAINI. GUNDE POLICE OFFICER KULDEEP BRAAR, CENTRE SARKAAR SARIA NU FANSI HONI CHAHIDI HAI. EHNA SARIA KUTYA NE SAPP DI JUNE KIRRE, MAKAUREE BANNNA. ITNA JULM RABBA.

  • @NirmalSingh-by3dp
    @NirmalSingh-by3dp Рік тому +2

    Wahegururu ji

  • @onkarsahota1677
    @onkarsahota1677 Рік тому +2

    ਭਾਰਤ ਸਰਕਾਰਾਂ ਨੇ ਸਿੱਖਾਂ ਤੇ ਜ਼ੁਲਮ ਕਰਵਾਇਆ ਉਨ੍ਹਾਂ ਸਰਕਾਰਾਂ ਨੂੰ ਕੋਈ ਨਹੀਂ ਪੁੱਛਦਾ।
    ਅੱਜ ਮਨੂਵਾਦੀ ਦੇਖ ਰਿਹਾ ਹੈ ਤੇ ਖੁਸ਼ ਹੋ ਰਿਹਾ ਹੈ ਸਿੱਖ ਆਪਸ ਵਿੱਚ ਫੱਸੇ ਹੋਏ ਹਨ, ਮਨੂਵਾਦੀ ਦੀ ਪੁਰਾਣੀ ਨੀਤੀ ਹੈ ਸਿੱਖਾਂ ਨੂੰ ਸਿੱਖਾਂ ਤੋਂ ਮਰਵਾਉ ਤੇ ਆਪ ਬਨੇਂ ਤੇ ਬੈਠ ਕੇ ਤਮਾਸ਼ਾ ਵੇਖੋ।

  • @onkarsahota1677
    @onkarsahota1677 Рік тому +1

    ਕੋਈ ਹੈ ਭਾਰਤ ਸਰਕਾਰਾਂ ਨੂੰ ਚੈਨਲਾ ਤੇ ਸਦੇ ਜਿਸ ਨੇ ਕਤਲੇਆਮ ਕਰਵਾਇਆ।

  • @panjab5aab782
    @panjab5aab782 Рік тому

    ਭਾਈ ਦਾਦੂਵਾਲ ਜੀ ਬਿਲਕੁਲ ਸੱਚ ਬੋਲੇ

  • @jagpalchatha7557
    @jagpalchatha7557 Рік тому +2

    ਵਲਟੋਹਾ ਬਹੁਤ ਹੀ ਬਸ਼ਰਮ ਲੋਕਾਂ ਨੂੰ ਸਬ ਤੁਹਾਡੇ ਬਾਰੇ ਪਤਾ ਹੈ

  • @kuka6853
    @kuka6853 Рік тому

    ਨਿਹੱਕੇ ਮਰਵਾਉਣ ਦਾ ਐਵਾਰਡ ਵਾਪਿਸ ਲਵੋ😢😢😢😢😢😢😢

  • @SkcjxhsBjcisjs
    @SkcjxhsBjcisjs Рік тому +2

    ਇਹਨੂੰ ਪੈਨਲ ਤੋਂ ਬਾਹਰ ਕੱਢਣਾ ਚਾਹੀਦਾ ਹੈ 33:38 33:42

  • @paramjeetkaur4230
    @paramjeetkaur4230 Рік тому +3

    ਕੌਮ ਦਾਗਦਾਰ ਆਹ ਵਲਟੋਹਾ ਕਿਵੇਂ ਅਜ ਹੁਣ ਕੌਮ ਦੇ ਸਾਹਮਣੇ ਸੱਚਾ ਹੋਣ ਲਗਿਆਂ ਹੁਣ ਜਿਹੜਾ ਤੂੰ ਗੋਂਗਲੂਆਂ ਤੋਂ ਮਿੱਟੀ ਝਾੜਨ ਲਗਿਆਂ ਇਹ ਕਿਸੇ ਦੀ ਜੁੱਤੀ ਦੇ ਯਾਦ ਨਹੀਂ ਸ਼ਰਮ ਆਉਣੀ ਚਾਹੀਦੀ ਐ ਡੁੱਬ ਮਰਨ ਬਾਦਲਾ ਂ ਦਾ ਟੁਕਰ ਬੋਚ ਉਣ ਸੁਖੇ ਦੇ ਘਰ ਜਾਕੇ ਡੇਰੇ ਲਾਓ ਤੇ ਉਨ੍ਹਾਂ ਦੀਆਂ ਜੁੱਤੀਆਂ ਚ ਪਾਣੀ ਪੀਣ ਗਿਝੇ ਓਂ

  • @SohanSingh-wr8vb
    @SohanSingh-wr8vb Рік тому +3

    ਆਸ ਐ ਮਿੰਦਰ ਮਾਸਟਰ ਦਹਮੁੰਡ ਇੰਨਸਾਫ ਜਰੂਰ ਦੇਵੇਗਾ ਜੀ 😢😢😢😢

  • @ranjltsingh2605
    @ranjltsingh2605 Рік тому +3

    ਵੀਰ ਜੀ ਤੁਸੀਂ ਕਤਲ ਨਾ।ਕਹੋ। ਕੌਮ ਦਾ ਅਨਮੋਲ ਸ਼ਹੀਦ ਭਾਈ ਜੀ। ਬਾਦਲ ਪਰਿਵਾਰ ਨੇ ਗੰਗੂ।ਦਾ। ਪਰਵਾਰ ਹੈ

  • @ABIJOT___YT
    @ABIJOT___YT Рік тому +1

    ਵਿਰਸਾ ਸਿੰਘ ਵਲਟੋਹਾ ਗੋਲ ਮੋਲ ਗੱਲ ਕਰ ਰਿਹਾ ਹੈ

  • @CheemaUsaAla
    @CheemaUsaAla Рік тому

    3:55 ਓਏ ਚਵਲਾ ਅੰਨੀ ਦਿਆ ਸਾਡੇ ਜੱਥੇਦਾਰ ਸਾਬ ਨੇ ਭਾਈ ਸਾਹਿਬ ਜੀ ਥੋੜੀ ਇੱਜ਼ਤ ਨਾਲ ਨਾਮ ਲੈ ।

  • @ranjltsingh2605
    @ranjltsingh2605 Рік тому +1

    ਵਲਟੋਹਾ ਜੀ ਹੁਣ ਕੌਮ ਸਬ।ਸਮਝਦੀ।ਹੈ। ਵਲਟੋਹਾ ਕਾਉਂਕੇ ਗ਼ਲਤ ਸਾਬਤ ਕਰ ਦੇਣਗੇ

  • @BalwinderSingh-ng7ib
    @BalwinderSingh-ng7ib Рік тому +2

    ਵਲਟੋਹੇ ਦਾ ਫੁੱਫੜ ਸੀ ਸਵਰਨ ਘੋਟਨਾ
    ਵਲਟੋਹੇ ਨੇ ਸੰਤਾਂ ਨਾਲ ਵੀ ਗ਼ਦਾਰੀ ਕੀਤੀ

  • @jagseersinghwahsgurukjibra9890

    ਵਾਹਿਗੁਰੂ ਜੀ ਸਰਕਾਰ ਕਾਗਰਸ ਤੇ ਅਕਾਲੀ ਦਲ਼ ਦੋਹੇ ਸਰਕਾਰਾ ਜਿਮੇਵਾਰ ਹਨ ਜੀ ਅਕਾਲੀ ਦਲ਼ ਸਿਆਸੀ ਰੋਟੀਆ ਸੇਕ ਰਿਹਾ ਹੈ ਕਿਉਕਿ ਬਹੁਤ ਸਮਾਂ ਅਕਾਲੀ ਦਲ਼ ਸਰਕਾਰ ਰਹੀ ਕਿਉਕਿ ਬੇਅੰਤ ਸਰਕਾਰ ਤਾ ਦੋਸੀ ਹੈ ਹੀ ਪਰ ਅਕਾਲੀ ਦਲ ਸਿਆਸੀ ਰੋਟੀਆ ਸੇਕਣੀਆ ਬੰਦ ਕਰੇ ਜੀ ਤੇ ਹੁਣ ਵਾਲੀ ਮਜੂਦਾ ਸਰਕਾਰ ਇਕਸਨ ਲਵੇ ਜੀ

  • @amritpalsingh-us7ds
    @amritpalsingh-us7ds Рік тому

    Weahaguru ji

  • @ranjltsingh2605
    @ranjltsingh2605 Рік тому

    ਵਲਟੋਹਾ ਜੀ ਸਰਕਾਰ ਦਾਂ ਕੈਟ ਹੈ

  • @shivdevsingh7777
    @shivdevsingh7777 Рік тому

    ਜਦੋਂ ਤਵਾਰੀ ਜੀ ਨੇ FiR ਦਰਜ ਕਰਨ ਲਈ ਕਹਿ ਦਿੱਤਾ ਸੀ ਤੇ ਫਿਰ ਦਰਜ ਹੋਣ ਤੇ ਦੋਸ਼ੀਆਂ ਦੀ ਤਪਤੀਸ ਹੋ ਸਕਦੀ ਸੀ FiR ਤੋਂ ਬਿਨਾਂ ਨਹੀਂ ਸੀ ਤਪਤੀਸ ਹੋਣੀ

  • @SkcjxhsBjcisjs
    @SkcjxhsBjcisjs Рік тому +1

    Ih ਬੰਦਾ ਬਹੁਤ ਗਲਤ ਹੈ 38:59

  • @SohanSingh-wr8vb
    @SohanSingh-wr8vb Рік тому +1

    Exigent sir😢😢😢😢😢

  • @balvirslnghsahokesingh7446
    @balvirslnghsahokesingh7446 Рік тому +1

    ਡੀਬੇਟ ਵਿੱਚੋਂ ਖੋਦਿਆ ਪਹਾੜ ਤੇ ਨਿਕਲਿਆ ਚੂਹਾ।

  • @BaljeetSingh-fr3by
    @BaljeetSingh-fr3by Рік тому

    🙏🙏

  • @kuka6853
    @kuka6853 Рік тому

    ਢਿਲਵਾ ਤੋ ਨਡਾਲਾ ਨੂੰ ਜਾਂਦੀ ਸੜਕ ਤੇ ਮੁੰਡਾ ਵੀ ਮਾਰਿਆ ਸੀ ਉਸ ਵੇਲੇ ਮਨਸੂਰਵਾਲ਼ ਬੇਟ ਦਾ ਪਲਵਿੰਦਰ ਸਿੰਘ ਸੰਧੂ 😮😮😢

  • @JaswantSingh-xs5xj
    @JaswantSingh-xs5xj Рік тому

    ਕਾਂਗਰਸ ਨੂੰ ਤਾਂ ਸਵਾਲ ਪੁੱਛਣ ਦਾ ਮਤਲਬ ਹੀ ਨਹੀ ਉਹਨਾਂ ਨੇ ਤਾਂ ਕੀਤਾ
    ਤੁਸੀਂ ਇਸ ਵਿਸ਼ੇ ਨੂੰ ਲੈ ਕੇ ਵੋਟਾਂ ਲਈਆਂ
    ਸੈਣੀ ਦਾ ਨਾਮ ਤੂੰ ਵੀ ਨਹੀਂ ਲੈਂਦਾ

  • @hardeepsinghsingh3308
    @hardeepsinghsingh3308 Рік тому +2

    ਨਾ ਚੈਨਲ ਨਾ ਕੋਈ ਵੀ ਬੰਦਾ ਪੰਥਕ ਨਹੀਂ ਹੈ ਇਹ ਕਾਵਾਂ ਰੌਲੀ ਪਾ ਕੇ ਹਮੇਸ਼ਾ ਹੀ ਅਸਲ ਗੱਲ ਤੋਂ ਭੱਟਕ ਜਾਂਦੇ ਹਨ,

  • @kaur_brar772
    @kaur_brar772 Рік тому +2

    ਹਾ, ਸਵਾਲ ਤਾਂ ਸਹੀ ਆ ਪਰ ...........???

  • @sukhjinderkaur1417
    @sukhjinderkaur1417 Рік тому

    ਮੇਨ ਸਵਾਲ ਇਹ ਹੈ ਕਿ ਜੇ ਬਾਦਲ ਨੂ ਭੋਗ ਤੇ ਜਾਦੇ ਨੂ ਰੋਕ ਲਿਆ ਸੀ ਤਾ ਜਦੋ ਦੁਆਰਾ ਮੁਖ ਮੰਤਰੀ ਬਣੇ ਤਾ ਇਨਾ ਗਲਾ ਦੀ ਜਾਚ ਕਰਵਾਉਂਦੇ ਤੇ ਜਥੇਦਾਰ ਜੀ ਦੇ ਪ੍ਰਵਾਰ ਨੂ ਇਨਸਾਫ ਦਿਵਾਉਣ ਦੀ ਕਾਰਵਾਈ ਕਰਦੇ ਪੁਰਾਣੇ ਜਖਮ ਨਹੀ ਛੇੜਦੇ ਕਿਊ ਕਿਹਾ ਲੋਕਾ ਤੋ ਵੋਟਾ ਝੂਠ ਬੋਲ ਕੇ ਲੈ ਲਈ ਆ ਹੁਣ ਇਕ ਇੰਟਰਵਿਊ ਸੁਖਬੀਰ ਨਾਲ ਵੀ ਕਰੋ ਤੇ ਕੈਪਟਨ ਨਾਲ ਵੀ ਕਰੋ

  • @SohanSingh-wr8vb
    @SohanSingh-wr8vb Рік тому +18

    ਦੇਰ ਆਏ ਦਰੁਸਤ ਆਏ ਵਾਹਿਗੁਰੂ ਜੀ ਸਿੰਘ ਸਾਬ ਜੀ ਤੇ ਮੇਹਰ ਕਰਨ ਜੀ ❤❤❤❤❤🎉😢

  • @MajorSingh-v2d
    @MajorSingh-v2d Рік тому +1

    ਜਿਹੜੇ ਅੱਜ ਮਗਰ ਮਸ ਦੇ ਅੱਥਰੂ ਰੋ ਰਹੇ ਆ ਨਾ ਇਹਨਾਂ ਨੂੰ ਸਾਰਾ ਪਤਾ ਇਹਨਾਂ ਨੇ ਨਾਲ ਹੋ ਕੇ ਸਾਰਾ ਕੁਝ ਕਰਾਇਆ ਮਸੰਦਾਂ ਨੇ ਇਹ ਮਸੰਦ ਆ ਇਹਨਾਂ ਧੀ ਪੁੱਤ ਭੈਣਾਂ ਦੀ ਪੱਤ ਲੁੱਟੀ ਉਹ ਇਹਨਾਂ ਦੇ ਭਰਾ ਮਰਵਾਏ ਇਹਨਾਂ ਕੰਜਰਾਂ ਨੇ

  • @ranjltsingh2605
    @ranjltsingh2605 Рік тому +2

    ਵਿਰਸਾ ਵਲਟੋਹਾ ਕੌਮ ਦਾ ਗਦਾਰ

  • @SiknderSingh-ds5yi
    @SiknderSingh-ds5yi Рік тому +1

    Sgpc sari chenj karo

  • @bootasingh4992
    @bootasingh4992 Рік тому +1

    ੯੭- ਵਿੱਚ ਬਾਦਲ ਕੀ ਬੋਲ ਕੇ ਸੀਐਮ ਬਨਿਆ ਸਾਰੇ ਕੇਸ ਇਨਕੁਆਇਰੀ ਕਰ
    ਕੇ ਪੁਲੀਸ ਨੂੰ punish ਕਰਨਗੇ
    ਫਿਰ ਕੀ ਕੀਤਾ . ਬਾਦਲ ਬੇਅੰਤਾ ਬੁੱਚੜ
    ਕੇਪੀਐੱਸ ਸਬ ਨੇ ਰਲ ਕੇ ਕੌਮ ਦਾ ਬੇੜਾ
    ਗ਼ਰਕ ਕੀਤਾ

  • @kuldeepsinghgill9851
    @kuldeepsinghgill9851 Рік тому +2

    Gaurav g Dharm di gall v jruri hai kiaunke hazara police mukaablia dia kahaania isse tra thania ch band pyàn hoia han jo Sikh Naujawana dia kahania jo police ne ba k rakhia han.

  • @kuka6853
    @kuka6853 Рік тому

    ਅਸੀ ਸਾਰੇ ਲੋਕ ਪੰਜਾਬ ਚ ਰਹਿਦੇ ਉਸ ਸਮੇ ਸ਼ਾਤੀ ਨਾਲ਼ ਸੌ ਨਹੀ ਸੀ ਸਕਦੇ ਕਿ ਪੁਲਿਸ ਨੇ ਕਿਸਨੂੰ ਚੁੱਕ ਕੇ ਲੈ ਜਾਣਾ ਤੇ ਮਾਰ ਦੇਣਾ😢😢😢😢😢😮😮😮😮😮😮ਪਿੰਡੋ ਪਿੰਡ ਪਤਾ ਕਰੋ ਟੀਮਾ ਬਣਾਕੇ ਫੇਰ ਪਤਾ ਲੱਗੇਗਾ ਕਿ ਕਿੰਨੇ ਲੋਕ ਮਾਰੇ😢😢😢😢😢

  • @CheemaUsaAla
    @CheemaUsaAla Рік тому

    4:59 ਓਏ ਬਾਦਲ ਕੇ ਦਿਆ ਟੌਟਾ ਸਾਡੀ ਕੌਮ ਦੇ ਜੱਥੇਦਾਰ ਸਾਬ ਸੀ ਜਿੰਨਾ ਨੇ ਆਪਣੀ ਕੌਮ ਲਈ ਅੱਤ ਦੇ ਤਸੀਹੇ ਝੱਲੇ ਚੰਦ ਟੁੱਕੜਾਂ ਜਾਂ ਵੱਢੀਆਂ ਪੋਸਟਾਂ ਲਈ ਆਪਣੀ ਕੌਮ ਨਹੀਂ ਵੇਚੀ 😂 ਥੋੜੀ ਇੱਜ਼ਤ ਨਾਲ ਨਾਮ ਲੈ
    ਉਹਨਾਂ 25 ਸਾਲਾਂ ਚ 15 ਸਾਲ ਤੇਰੇ ਆਕਾ ਵੀ ਪਾਬਰ ਚ ਸੀ ਉਹਨਾਂ ਲਈ ਵੀ ਕੁੱਝ ਬੋਲ 😡😡

  • @swarnsinghkhalsa
    @swarnsinghkhalsa Рік тому

    ਵਲਟੋਹਾ ਸਾਹਿਬ ਬਾਦਲਾਂ ਦੇ ਪਾਪਾਂ ਦਾ ਭਾਰ ਨਾ ਢੋਅ।

  • @GurjitPannu-w8j
    @GurjitPannu-w8j Рік тому +1

    ਗਰੋਵਰ ਸਾਹਿਬ ਬੋਲਣਾ ਸਿੱਖੋ ਸਾਡੀ ਕੌਮ ਦੇ ਜਥੇਦਾਰ ਸੀ ਤੁਸੀਂ ਕੌਂਕੇ ਕੌਂਕੇ ਬੋਲ ਕੇ ਸਾਡੀ ਨਿੰਦਿਆ ਕਰ ਰਹੇ ਹੋ ਸੋਚ ਸਮਝ ਕੇ ਬੋਲਿਆ ਕਰੋ

  • @LalSingh-df2kq
    @LalSingh-df2kq Рік тому

    ਇਹ ਐਡਾ ਕਮੀਨੈ ਕਿ ਜਿਹੜਾ ਸਵਾਲ ਕੀਤੇ ਉਸ ਗੱਲ ਤੇ ਨਹੀਂ ਆਉਂਦਾ।

  • @powerwash5775
    @powerwash5775 Рік тому +1

    Virsa is supporting badal !!!!!!!!!

  • @BalwinderSingh-oc7zd
    @BalwinderSingh-oc7zd Рік тому +1

    ਗਲੀ ਬੁਲਾ ਸ਼ਿਰੇ ਦਾ ਗਈ ਮਲਗ। ਭੈਣ ਚੋਂ ਕੌਮ ਦਾ ਸ਼ਭ ਤੌਰ ਵੱਡਾ ਗਦਾਰ ਤੇਰੀ ਗਾਡ ਤੇ ਗੋਲੀ ਪੈਣੀਆਂ ਚਾਹੀ ਦੀਅ ਸ਼ੀ

  • @SkcjxhsBjcisjs
    @SkcjxhsBjcisjs 11 місяців тому

    ਇਹ ਬੰਦਾ ਚੈਨਲ ਵਿੱਚ ਨਹੀਂ ਚਾਹੀਦਾ ਨਹੀਂ ਚਾਹੀਦਾ ਹੈ 13:16

  • @SkcjxhsBjcisjs
    @SkcjxhsBjcisjs Рік тому +1

    ਜੌ ਤੂੰ ਕਾਹਦੇ ਇਹ ਦਿਖਵਾ ਹੈ 35:50

  • @Zindabad1
    @Zindabad1 Рік тому +2

    Makhu saab nu v bulona chahida c

  • @JaswantSingh-bs6dr
    @JaswantSingh-bs6dr Рік тому

    ਕਾਨੂੰਨ ਦੇ ਮੂੰਹ ਤੇ ਕਰਾਰਾ ਥੱਪੜ ਬਜੀਆ ਏਹੇ ਸਿੱਖਾਂ ਨਾਲ ਦੋਹਰਾ ਵਿਵਹਾਰ ਕੀਤਾ ਜਾਂਦਾ ਹੈ ਏਸ ਲਈ ਅਸੀਂ ਅਲਾਗ ਹੋਣਾ ਹੈ ਕਿਸੇ ਦਾ ਕੋਈ ਕਸੂਰ ਨਹੀਂ ਏਹੇ ਸਾਰਾ ਕੁਝ ਇੰਡੀਅਨ ਸਰਕਾਰ ਨੇ ਕਿਤਾ ਹੈ

  • @sattbirsprahaar5544
    @sattbirsprahaar5544 Рік тому +2

    Lahnatt aa SAD de iss bande te

  • @jagtarsingh6148
    @jagtarsingh6148 Рік тому +1

    Virsa valtoa definet attwadi hai

  • @KalaSingh-dc6fk
    @KalaSingh-dc6fk Рік тому

    ਕਾਂਗਰਸ ਤਾਂ ਬੌਚੜ ਹੈ ਪਰ ਜਿੰਨਾਂ ਨੇ ਰਿਪੋਰਟ ਦੱਬੀ ਉਹ ਕੋਣ ਸੀ

  • @ManpreetSingh-rb3nr
    @ManpreetSingh-rb3nr Рік тому

    journalist sir talk with respect he is jathedar Sahab

  • @surjansingh4737
    @surjansingh4737 Рік тому +1

    ਵਲਟੋਹਾ ਮੂੰਹ ਚੋ ਝਗ ਕਿਉ ਸੁਟ ਦਾ । ਉਹਨਾ ਦੀ ਗਲ ਦਾ ਸਿਧੀ ਤਰਾ ਜਵਾਬ ਦੇ।

  • @HarpalSingh-bb4on
    @HarpalSingh-bb4on Рік тому +1

    Uhna sarkara nu v equal sha diti jave

  • @kakasuhavi857
    @kakasuhavi857 Рік тому +2

    ਇਹ ਗਦਾਰ ਵਲਟੋਹਾ ਦੀ ਜਾਇਦਾਦ ਦੀ ਜਾਂਚ ਹੋਣ ਜਾ ਰਹੀ ਹੈ ਬਸ ਥੋੜੇ ਸਮੇਂ ਦੀ ਗੱਲ ਹੈ ਫਿਰ ਇਹ ਚੋਰ ਅੰਦਰ ਜਾਵੇਗਾ

  • @lakhveersinghjosan6749
    @lakhveersinghjosan6749 Рік тому +2

    Police ta ajj v rab ban bethi a.julm krdi a zuthe prche krdi a.risvat na den te jindgi barbad ajj v krdi a.ina da jumevaar kon a.haal aj v ohi a punjab da

  • @BaljinderSingh-ng5gz
    @BaljinderSingh-ng5gz Рік тому +2

    ਕੋਮ ਦੇ ਗਦਾਰ ਬਾਦਲ

  • @SkcjxhsBjcisjs
    @SkcjxhsBjcisjs Рік тому +1

    ਤੈਨੂੰ ਵੀ ਸਾਰਾ ਪਤਾ ਹੋਣਾ ਹੈ 13:00

  • @KakaSingh-j3u4k
    @KakaSingh-j3u4k Рік тому +1

    Ghotna. Virse. Di. Bhuaa.. da.. khasam. Aa. Hun. Mircha. Lagdeia. Ne. Virse. Nu

  • @Zindabad1
    @Zindabad1 Рік тому +3

    ਸੁਮੇਧ ਸੈਣੀ ਨੂੰ ਅਕਾਲੀਆ ਨੇ dgp ਲਾਇਆ ਹੀ ਏਨਾ ਸਵਾਹ ਕਰਨਾ ਹੀ

  • @Lakhvir_Singh13
    @Lakhvir_Singh13 Рік тому +1

    ਪੰਥਕ 🤔🤔

  • @powerwash5775
    @powerwash5775 Рік тому +1

    What badal government did ?

  • @Humanity-r1p
    @Humanity-r1p Рік тому +1

    Ehna naal gal baat krn to pehla
    Makhu saab Preet saini bhai gopala ji ohna nu bulao jehrre proof de naal gal krde aa
    Valtoha da ta fuffad c Gotna
    SGPC de order c Gotne da bhog pwaunn de lyi kirtan krn bheje gye
    Sarkaara hmesha apna ghar dekhdiya aa koi v sarkaar howe

  • @gurjarsingh6016
    @gurjarsingh6016 Рік тому +1

    3D image damani bhai ji Hindustan Di government ne Katar ki taaja purush Hindustani government Diya puchna se baat Radha koi Lena Dena Na captain Hindustan Hindustan the policy ne

  • @SukhdevSingh-zr2hj
    @SukhdevSingh-zr2hj Рік тому

    Valtoha ji ta apni dahdi hi smarda rhnda valtoha ji badiya dahdi tuhadi je tusi konkay nu insaaf dvata ta hor badiya lgu sanu

  • @davinderkaur5095
    @davinderkaur5095 Рік тому

    ਵਲਟੋਹਾ ਜੀ ਝੂਠੀਆਂ ਕਹਾਣੀਆਂ ਨਾ ਬਣਾਉ, ਤੁਸੀ ਹਮੇਸ਼ਾ ਬਾਦਲ ਲਾਣੇ ਚਮਚਾ ਗਿਰੀ ਕਰਦੇ ਰਹੇ ਹੋ ਅਤੇ ਹੁਣ ਵੀ ਕਰ ਰਹੇ ਹੋ ਅਗੇ ਦਰਗਾਹ ਵਿਚ ਇਹ ਕਹਾਣੀਆ ਨਹੀ ਚਲਣਗੀਆਂ

  • @jagmitsinghsheera
    @jagmitsinghsheera Рік тому +1

    Sikha nu India insaaff nahi milna

  • @BalwinderSingh-xl1hy
    @BalwinderSingh-xl1hy Рік тому

    ਇਹਨਾ ਬਾਦਲਾਂ ਤੋ ਪੰਥ ਰਤਨ ਤੇ ਫਖਰੇ ਕੌਮਾ ਦੇ ਐਵਾਰਡ ਵਾਪਸ ਲਏ ਜਾਣ ਤੇ ਗਦਾਰ ਏ ਕੌਮ ਐਲਾਨਿਆ ਜਾਵੇ

  • @kuldeepsinghgill9851
    @kuldeepsinghgill9851 Рік тому +1

    Virssia sach Susan damada rakh.

  • @savindersingh4724
    @savindersingh4724 Рік тому +1

    Versa.ge.tera.aka.ny.rpot.npe.c

  • @HarpalSingh-bb4on
    @HarpalSingh-bb4on Рік тому +1

    Ta police ne bhagode nu arrest ker pesh kyo nhi kita

  • @lakhveersinghjosan6749
    @lakhveersinghjosan6749 Рік тому +2

    Sare doshiya nu fansi huni chahidi a.badal warge kite ina ne bera gark kita punjab da

  • @paramjitsingh-co6op
    @paramjitsingh-co6op Рік тому +1

    Valtoha di party kom da ghar kita

  • @jagmitsinghsheera
    @jagmitsinghsheera Рік тому +1

    India ch te attyachar hi hunda aaya😡 1984 sikh roits da v insaaf haje tak nahi mileya, sidhu moosewala nu v insaaf nahi milna

  • @virkkkk1
    @virkkkk1 Рік тому +1

    virsa is waisting time

  • @kuldeepsinghgill9851
    @kuldeepsinghgill9851 Рік тому +1

    Virssia yar Madi moti dahdi di ta sharm kar.

  • @kuldipsinghsodhi6334
    @kuldipsinghsodhi6334 Рік тому +1

    Vilsa waltoha shameful guy.

  • @JaswantSingh-xs5xj
    @JaswantSingh-xs5xj Рік тому

    ਬੁੱਚੜਖ਼ਾਨਿਆਂ ਵਿੱਚ ਕੀ ਕੁਝ ਹੁੰਦਾ ਸੀ ਉਹ ਤਾਂ ਤੇਰੇ ਆਂਕਿਆ ਨੂੰ ਪਤਾ ਸੀ ਵਲਟੋਹਾ ਸਾਹਿਬ
    ਦਾਦੂਵਾਲ ਦੀ ਗੱਲ ਦਾ ਜੁਆਬ ਦੇ
    ਕੁੱਲੀ ਗਿੱਲ ਦੀਆਂ ਗੱਲਾਂ ਦਾ ਜੁਆਬ ਦੇ ਦਿਓ
    ਤੈਨੂੰ ਬਾਦਲਾਂ ਤੋਂ ਬਿਨਾ ਅੱਗੇ ਕੁਛ ਦਿੰਦਾ ਕਿ ਨਹੀਂ?

  • @SheelaKaur-b8g
    @SheelaKaur-b8g Рік тому +1

    Police Badal CM ton bagair nee chaldi c agar badal achhi roti te achhe kaparhe den lee keh sakda te koum de jathedar noo chhadan lee kyon nee keha aina akhouti panthakan noo panth cho chhekna chahida

  • @HarjitSingh-bh5nh
    @HarjitSingh-bh5nh Рік тому +1

    Valtoha Sb jhooth bakvas kar rahe hain

  • @ਦਿੱਲਾਦੀਆਂਡੂੰਘੀਆਂਗੱਲਾਂ

    Badal privar nu gharo ghado te jutiya maro ehna de bura hal krdyo punjab wasio. Janta toh vadi koi power nhi. Koi system koi police ni janta agge. Eh desh a koi .Koi democracy nhi ithe dictatorship a.

  • @gurmukhsingh9370
    @gurmukhsingh9370 Рік тому +1

    Valtoha badal pakh por reha

  • @bakhtawarsingh295
    @bakhtawarsingh295 Рік тому

    ਪੁਲੀਸ ਕੋਰਾ ਝੂਠ ਬੋਲਦੀ ਹੈ ਸਿੱਖ ਕੌਮ ਤੇ ਬਹੁਤ ਅੱਤਿਆਚਾਰ ਹੋਏ

  • @adarshdeepsingh7628
    @adarshdeepsingh7628 Рік тому +1

    Harpreet hon bolda badals nu lnsult kar kaakal takat bahar kardita😢😢😢😢

  • @GurnamSingh-nd5yt
    @GurnamSingh-nd5yt Рік тому +1

    Domuhe spa dove pasia te ktia te hun vi domuhe sp kt rhe ne jina chir domuhe spa nu nhi maroge kus nhi hona smjo