Amritpal Brother |ਇਸ ਮਾਰਚ 'ਚ ਪਹੁੰਚਣਾ ਸੀ Amritpal ਦੇ ਭਰਾ ਨੇ, ਉਸ ਤੋਂ ਪਹਿਲਾਂ ਪੁਲਿਸ ਨੇ ਨਸ਼ੇ ਸਣੇ ਕੀਤਾ ਕਾਬੂ

Поділитися
Вставка
  • Опубліковано 2 сер 2024
  • 'ਇਸ ਮਾਰਚ 'ਚ ਪਹੁੰਚਣਾ ਸੀ MP ਅੰਮ੍ਰਿਤਪਾਲ ਸਿੰਘ ਦੇ ਭਰਾ ਨੇ, ਉਸ ਤੋਂ ਪਹਿਲਾਂ ਪੁਲਿਸ ਨੇ ਨਸ਼ੇ ਸਣੇ ਕੀਤਾ ਕਾਬੂ, ਸੁਣੋ ਕੀ ਰਹੇ ਮਾਰਚ ਕੱਢਣ ਵਾਲੇ ਆਗੂ
    #AmritpalBrotherArrested #amritpalsingh #news18punjab #harpreetsingh #drug #icedrug #IceMeth#dopetest #jalandharnews #jalandharpolice
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 309

  • @singhpardeepsingh-gp8pv
    @singhpardeepsingh-gp8pv 22 дні тому +115

    ਇਸੇ ਕਰਕੇ ਕੇਸ ਪਾਇਆ ਗਿਆ ਭਗਵੰਤੇ ਬੁੱਚੜ ਵੱਲੋਂ

    • @GurnamSingh-hu5fq
      @GurnamSingh-hu5fq 22 дні тому +3

      ਹਰ ਇਕ ਦੀ ਕੁਦਰੱਤ ਨੂੰ ਲੋੜ ਹੈ ਚਾਹੇ ਬੁਚੜ ਹੀ ਹੋਇ।
      ਮਰੇ ਡੰਗਰਾਂ ਲਈ ਇੱਲਾਂ ਦੀ ਲੋੜ ਹੈ
      ਆਵਾਰਾ ਡੰਗਰਾ ਲਈ ਬੁਚੜਾਂ ਦੀ ਲੋੜ ਹੈ
      ਸਾਰਾ ਸਿਸਟਮ ਕੁਦਰੱਤੀ ਵਸਿਆ ਹੈ

    • @raghbirgill3997
      @raghbirgill3997 22 дні тому +1

      Hun bichari lagda. Oduh tah baharo jahaja ch bhur bhur laundy c dollar bhejdey c. Ghut kiseye ney b nàhi karni 1957tuhajtuk ehi kut Khana dekhdey aye ha dey geya Jo Dena c kairo sahib. Bus bad waley efah dey hi aye

    • @JaswantKahlon-bg6zd
      @JaswantKahlon-bg6zd 21 день тому +1

      ਬੇੜਾ ਗਰਕ ਕਲਯੁੱਗ ਸਰਕਾਰ ਦਾ

  • @kulwinderkaurdhaliwal6356
    @kulwinderkaurdhaliwal6356 22 дні тому +66

    ਵਾਹਿਗੂਰੁ ਜੀ ਸੱਚ ਦਾ ਸਾਥ ਦੇਣਗੇ

    • @GaganGhuman-zz9dq
      @GaganGhuman-zz9dq 22 дні тому

      @@kulwinderkaurdhaliwal6356 waheguru ji waheguru ji

  • @AvtarSingh-hn5rh
    @AvtarSingh-hn5rh 22 дні тому +105

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @DelightfulRoadCar-vp8zc
    @DelightfulRoadCar-vp8zc 22 дні тому +16

    ਵਾਹਿਗੁਰੂ ਜੀ ਸੱਚ ਦਾ ਸਾਥ ਦੇਣ

  • @user-dh6xp7tw6o
    @user-dh6xp7tw6o 22 дні тому +105

    ਆਉਂਣ ਵਾਲੀਆਂ ਵੋਟਾਂ ਸਿੱਖ ਚਿਹਰਿਆਂ ਨੂੰ ਪਾਓ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਓ

  • @KuldeepSingh-i4y
    @KuldeepSingh-i4y 22 дні тому +77

    ਜੋ ਮਰਜੀ ਕਰ ਲੈਣ ਸਾਡੀ ਕੌਮ ਨੇ ਅੰਮ੍ਰਿਤਪਾਲ ਸਿੰਘ ਨੂੰ ਧਾਰਮਿਕ ਅਤੇ ਰਾਜਨੀਤਿਕ ਨੇਤਾ ਮਨਜ਼ੂਰ ਕਰ ਲਿਆ ਹੈ

  • @bhagwantsinghdhillon9877
    @bhagwantsinghdhillon9877 22 дні тому +72

    ਮੁਖ ਮੰਤਰੀ ਬਣੇਗਾ ਭਾਈ ਅੰਮ੍ਰਿਤਪਾਲ ਸਿੰਘ ਆਣ ਵਾਲੀਆ ਇਲੈਕਸ਼ਨਾਂ ਵਿੱਚ

  • @desasingh7038
    @desasingh7038 22 дні тому +39

    ਭਗਵੰਤ ਮਾਨ ਦੇ ਖਿਲਾਫ ਹੋਵੇਗੀ ਜਨਤਾ
    ਭਗਵੰਤ ਮਾਨ ਕਦੇ ਵੀ ਦੁਬਾਰਾ ਮੁੱਖ ਮੰਤਰੀ ਨਹੀ ਬਣੇਗਾ
    ਬੇਅੰਤ ਸਿੰਘ ਤੋ ਮਾੜਾ ਮੁੱਖ ਮੰਤਰੀ ਸਾਬਤ ਹੋ ਰਿਹਾ ਹੈ

  • @BhupinderSingh-kf2ng
    @BhupinderSingh-kf2ng 22 дні тому +54

    ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਓ

    • @pardeepkumarverma8701
      @pardeepkumarverma8701 22 дні тому +1

      UA-cam te comment krke koi CM nhi Banda..5 saal baad MP vi nhi rehna Amritpal ne CM ta bhut door di gal aa...Just Wait And Watch...

    • @rbsinghgaming2695
      @rbsinghgaming2695 22 дні тому +1

      ​@@pardeepkumarverma8701hun kehda rehn deta ena ne hun v jail ch bnd kita je bhai sahib sarkaar lyi khyra nhi ta fir jail ch mp kon sutda naale ik jammu kashmir da bnda v jo sarkaar khlaaf bolda o v mp bngea o v same jail ch a ena sarkaaran da ehi km a sch dbon da but we stand with truth

    • @pardeepkumarverma8701
      @pardeepkumarverma8701 22 дні тому

      @@rbsinghgaming2695 main ta ek hi maang krda Punjab da mahool thik ho jaye ...MP CM PM chahe koi vi hove...looka nu Shanti chahidi...kam chahida.. education chahidi.. medical facilities chahidi...

    • @jagdevsingh7982
      @jagdevsingh7982 22 дні тому +1

      ਪਰਦੀਪ ਕੁਮਾਰ ਸੋਚ ਕੇ ਬੋਲਿਆ ਕਰੋ ਨਹੀਂ ਥੋਨੂੰ ਟੱਟੀਆਂ ਬਹੁਤ ਛੇਤੀ ਲੱਗਦੀਆਂ

    • @pardeepkumarverma8701
      @pardeepkumarverma8701 22 дні тому

      @@jagdevsingh7982 tatia ta tuhanu lagiya hoiya kyuki tuhada supna pura nhi ho reha..na hi kade hona...Jo tusi chahude ho hona nhi kade india ek aa ek hi rehna india vich hun koi dusra separate raj nhi hona...ikathe ho ke looka naal kut maar krke dange karke tuhanu raaj nhi mil jana ..Sikh kom di tusi aap hi reputation down kar rahe ho tusi pade likhe pagal ho....

  • @SimranKaur-ch9wy
    @SimranKaur-ch9wy 22 дні тому +22

    ਵਾਹਿਗੁਰੂ ਜੀ ਮੇਹਰ ਕਰੇ 🙏🙏🙏

    • @pardeepkumarverma8701
      @pardeepkumarverma8701 22 дні тому

      Waheguru ji mehar kari jande aa 22 ji ...jhoote look fasi jande aa..agge agge dekho ki hona aje ...sab fadde jange jehre looka nu gumrah krke Punjab da mahool khrab krde si ek ek krke jail jange...

  • @user-dh6xp7tw6o
    @user-dh6xp7tw6o 22 дні тому +76

    ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਓ ਪੰਜਾਬ ਬਚਾਓ

  • @GaganGhuman-zz9dq
    @GaganGhuman-zz9dq 22 дні тому +16

    Waheguru ji waheguru ji

  • @AvtarSingh-hn5rh
    @AvtarSingh-hn5rh 22 дні тому +15

    Waheguru ji

  • @BaljinderKaur-767
    @BaljinderKaur-767 22 дні тому +31

    ਭਾਈ ਅੰਮਿ੍ਤਪਾਲ ਸਿੰਘਖਾਲਸਾ ਜਿੰਦਾਬਾਦ

  • @user-vb6go7qw9b
    @user-vb6go7qw9b 22 дні тому +56

    ਭਗਵੰਤ ਮਾਨ ਦਾ ਵੀ ਸੁਖਬੀਰ ਬਾਦਲ ਵਾਲਾ ਹਾਲ ਹੋਇਆ ਲੌ ਉਹ ਵੀ ਪਾਣੀ ਚ ਬੱਸਾਂ ਚਲੌਦਾ ਸੀ

    • @ASTeer1699
      @ASTeer1699 22 дні тому +1

      Panjab sarkar jo marji banalo sab kush Indian state kra rahi. Galami samjo 90% gal ta 1947 too ho rahi.

  • @bikramgill5035
    @bikramgill5035 22 дні тому +31

    ,ਮੁਰਦਾਬਾਅਦਭਗਵੰਤ ਮਾਨ ਸਰਕਾਰ ੦

    • @ASTeer1699
      @ASTeer1699 22 дні тому

      Indian state kra rahi tusi hun bhagtu maan da shunshna chak lia. Galami samjo 22.

    • @majhedamajhail966
      @majhedamajhail966 22 дні тому

      ​@@ASTeer1699punjab apni Bhagwat maan sarkar Bina aa center state kug nhi kar sakda

  • @sabaajsandhupoonian6429
    @sabaajsandhupoonian6429 22 дні тому +5

    ਪੰਜਾਬ ਸਰਕਾਰ ਤੇ ਪੰਜਾਬ ਪੁਲਸ ਮੁਰਦਾਬਾਦ

  • @KulwantSingh-ei2mb
    @KulwantSingh-ei2mb 22 дні тому +18

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @Sonichhannawala
    @Sonichhannawala 22 дні тому +5

    Waheguru

  • @DelightfulRoadCar-vp8zc
    @DelightfulRoadCar-vp8zc 22 дні тому +15

    ਭਗਵੰਤ ਭੰਡ ਬੁੱਚੜ ਤੇ ਪੰਜਾਬ ਪੁਲਿਸ ਮੁਰਦਾਬਾਦ

  • @user-nv7tv4tm5i
    @user-nv7tv4tm5i 22 дні тому +3

    Waheguru ji waheguru ji 🙏

  • @user-kp7jt7ji9m
    @user-kp7jt7ji9m 21 день тому +2

    ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @user-tr1td8ox5f
    @user-tr1td8ox5f 22 дні тому +2

    ਜਿਉਂਦੇ ਰਹੁ ਵੀਰਿਉ

  • @Nkkaur1313
    @Nkkaur1313 22 дні тому +2

    ਬਿਲਕੁਲ ਸਹੀ ਕਿਹਾ

  • @KulwantSingh-ei2mb
    @KulwantSingh-ei2mb 22 дні тому +16

    ਭਾਗਵਤ ਕੰਜਰ ਮੁਰਦਾਬਾਦ

  • @GurjinderDeol-td7lj
    @GurjinderDeol-td7lj 22 дні тому +7

    ❤❤❤

  • @sangatsingh4850
    @sangatsingh4850 21 день тому +1

    V nice point God bless you veer ji

  • @Ultragamer20066
    @Ultragamer20066 21 день тому +3

    ਕੀ ਕਹਿਣਾ ਅਸੀ ਕਿਉਂਕਿ ਕੋਈ ਸ਼ਬਦ ਨਹੀ ਰਹੇ ਸਾਡਾ ਦੁਸ਼ਮਣ ਕੋਈ ਬਾਹਰੋ ਨਹੀ ਚੰਗੇ ਬੰਦੇ ਨੂੰ ਇਹ ਕਦੇ ਅੱਗੇ ਨਹੀ ਆਣ ਦੇਣ ਗੇ ਇਹ ਕੁਰਸੀਆਂ ਦੇ ਭੁੱਖੇ 🙏

  • @JaspreetKaur-dy1zy
    @JaspreetKaur-dy1zy 22 дні тому +24

    ਸਹੀ ਗਲ ਆ ਸਰਕਾਰ ਹਾਰ ਤੋਂ ਡਰੱਗੀ ਆ

  • @GurmukhSingh-hy8he
    @GurmukhSingh-hy8he 22 дні тому +19

    ਸਰਕਾਰਾਂ ਡਰ ਗਈਆਂ ਨੇ ਕਿ 2027 ਵਿੱਚ ਕਿਤੇ ਮੁੱਖ ਮੰਤਰੀ ਅੰਮ੍ਰਿਤਪਾਲ ਸਿੰਘ ਨਾ ਬਣ ਜਾਵੇ,ਤਾਂ ਹੀ ਭਾਈ ਸਾਹਿਬ ਨੂੰ ਬਾਹਰ ਨਹੀਂ ਕੱਢ ਰਹੇ। ਮਾਨ ਸਰਕਾਰ ਦੀ ਤਾਂ ਨੀਂਦ ਉਡੀ ਪਈ ਆ,ਤਾਂ ਹੀ ਤਾਂ ਇਨੇ NSA ਵਧਾ ਦਿੱਤੀ ਹੈ। ਹੁਣ ਇਹਦਾ ਵੀ ਬਦਲਾਅ ਹੋ ਜਾਣਾ।

  • @user-by6zu5xx2e
    @user-by6zu5xx2e 22 дні тому +19

    ਵੀਰਜੀ ਧੰਨਵਾਦ ਜੀ

  • @jogindersinghdhaliwal3018
    @jogindersinghdhaliwal3018 22 дні тому +2

    Waheguru ji chardikla ji

  • @Amrik-ci6eb
    @Amrik-ci6eb 22 дні тому +3

    Sikh koum da babbar sher Bhai Amrit pal Singh ji khalsa jindabad hai te rahega ❤❤❤❤❤❤❤❤❤❤❤❤❤

  • @jashandeepsinghgrewal4607
    @jashandeepsinghgrewal4607 22 дні тому +3

    Bhagwant Mann sach bolda , Ehe bnda nasha krda sarey nagar pind nu pta

  • @jagdeep55
    @jagdeep55 22 дні тому +3

    ਇਕੋ ਮਾ ਦੇ ਜੰਮੇ ਇਹਦਾ ਮਤਲਬ ਇਹ ਨੀ ਕੇ ਦੋਨੋਂ ਦੀ ਸੋਚ ਅਤੇ ਰਹਿਣਾ ਸਹਿਣਾ ਇਕ ਹੋ ਗਾ,,

  • @SatnamSingh-qs9si
    @SatnamSingh-qs9si 22 дні тому +1

    ❤❤❤❤❤

  • @user-tr1td8ox5f
    @user-tr1td8ox5f 22 дні тому +1

  • @RajSingh-do7zu
    @RajSingh-do7zu 22 дні тому +2

    Waheguru ji waheguru ji waheguru ji

  • @harjindersandhu2433
    @harjindersandhu2433 22 дні тому +1

    Very good veer ji ❤

  • @Sekhon-family
    @Sekhon-family 22 дні тому +3

    🙏🙏🙏🙏🙏

  • @AWSexpert1
    @AWSexpert1 22 дні тому +26

    ਓਹ ਕਮਲੇ ਹਰਪ੍ਰੀਤ Paytm ਤੋਂ payment ਕਉ ਕਰੀ, ਕੈਸ਼ ਲੈਕੇ ਚਲਣਾ ਸੀ 😂😂😂

    • @user-wx5kt7br7l
      @user-wx5kt7br7l 22 дні тому

      ਤੂੰ ਇੱਥੇ ਵੀ ਆਪਣੀ ਭੈਣ ਦੇਣ ਆ ਗਿਆ ਖੁਸਰੇ ਦੇ ਮੂੰਹ ਵਾਲਿਆ

    • @SinghGill7878
      @SinghGill7878 22 дні тому +4

      ਤੇਰੇ ਜੀਜੂ ਨੂੰ ਜਾਣਬੁਝ ਕੇ ਬਦਨਾਮ ਕਰ ਰਹੀ ਆ ਭੰਡ ਸਰਕਾਰ

    • @AWSexpert1
      @AWSexpert1 22 дні тому

      @@SinghGill7878 ਹਰਪ੍ਰੀਤ ਵੱਡਾ ਭਰਾ ਹੈ, ਓਹਨੂੰ ਆਪਣੇ ਛੋਟੇ ਵੀਰ ਦੀ ਤਰੱਕੀ ਹਜ਼ਮ ਨਹੀਂ ਹੋ ਰਹੀ ਤਹਿ ਭਾਈ ਸਾਹਬ ਨੂੰ ਬਦਨਾਮ ਕਰਨ ਲਈ ਇਹੋ ਜਿਹਾ ਕੰਮ ਕਰ ਰਿਹਾ ਹੈ। Paytm use Karn da matlab he ki oh amritpal di badnami chaunda si। Varna cash nal payment karda koi saboot nhi hona si।

    • @AWSexpert1
      @AWSexpert1 22 дні тому +3

      @@SinghGill7878 ਗਿੱਲ ਸਾਬ ਤੁਸੀ ਆਪ ਦੱਸੋ ਕੌਣ ਕਮਲਾ ਨਸ਼ੇ ਦੀ ਵਰਤੋਂ ਲਈ Paytm use ਕਰਦਾ ਹੈ। ਭਾਈ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਨੂੰ ਬਦਨਾਮ ਕਰਨ ਲਈ ਕੀਤਾ ਇਹਨੇ ਸਭ ਕੁਛ।

    • @Harjeetkaur-
      @Harjeetkaur- 22 дні тому

      ​@@SinghGill7878Shai keha

  • @jaspaskaurjaspalkaur9417
    @jaspaskaurjaspalkaur9417 22 дні тому +14

    Bole so nihaal sat Sri akaal

  • @jaspaskaurjaspalkaur9417
    @jaspaskaurjaspalkaur9417 22 дні тому +16

    Sab sajish hai sarkara di

  • @GulabRam-bo9zb
    @GulabRam-bo9zb 18 днів тому

    वाहेगुरु जी वाहेगुरु वाहेगुरु वाहेगुरु वाहेगुरु वाहेगुरु जी

  • @sangatsingh4850
    @sangatsingh4850 21 день тому +1

    Pure world tha Malik Baba Nanak ji Amrit pal Singh teh kirpa Karo ji

  • @DelightfulRoadCar-vp8zc
    @DelightfulRoadCar-vp8zc 22 дні тому +10

    ਭਗਵੰਤ ਭੰਡ ਮੁਰਦਾਬਾਦ

  • @hakamskngh7223
    @hakamskngh7223 22 дні тому +13

    Amritpal jindabad

  • @Sistem531
    @Sistem531 22 дні тому +3

    Bhayi ਅੰਮ੍ਰਿਤ ਪਾਲ ਸਿੰਘ ਖ਼ਾਲਸਾ zindabaad

  • @Grewalcraneservice
    @Grewalcraneservice 21 день тому

    👍👍

  • @BalkarSingh-dc1oq
    @BalkarSingh-dc1oq 22 дні тому +9

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਸਿੱਖ ਕੌਮ ਨਾਲ ਪੰਗਾ ਲੈ ਰਿਹਾ ਅਨਜਾਮ ਬਹੁਤ ਹੀ ਮਾੜਾ ਹੋਵੇਗਾ ਭੰਗਤਮਾਨ ਦੀ ਮੌਤ ਗਲਾਂ ਕਰਾਦੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਪੁਲਿਸ ਹੀ ਚੋਰਾਂ ਦਾ ਗਰੋਹ ਹੈ ਖਾਲਸਾ ਪੰਥ ਜਿੰਦਾ ਬਾਦ ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ

  • @NirbhaiSingh-ff3tm
    @NirbhaiSingh-ff3tm 18 днів тому

    ❤❤

  • @JaswantKahlon-bg6zd
    @JaswantKahlon-bg6zd 21 день тому +1

    ਭਗਵੰਤ ਭੰਡ ਆਪਣੇ ਪਰਿਵਾਰ ਦਾ ਨਹੀ ਬਣਿਆ ਪੰਜਾਬ ਦਾ ਕੀ ਬਣੇਗਾ ਜਿਸ ਪੁਲਸ ਆਦਮੀਆਂ ਨੇ ਝੂਠਾ ਪਰਚਾ ਪਾਇਆ ਉਹਨਾ ਦਾ ਖਾਨਦਾਨ ਖਤਮ ਕਰ ਦੇਣਗੇ waheguru ji

  • @user-kp7jt7ji9m
    @user-kp7jt7ji9m 21 день тому +1

    ਸਰਦਾਰ ਅੰਮ੍ਰਿਤਪਾਲ ਸਿੰਘ ਜਿੰਦਾਬਾਦ. ਖਾਲਸਾ ਜੀ ਸਿੱਖ ਕੌਮ ਨਾਲ ਪਹਿਲਾਂ ਤੋਂ ਸਰਕਾਰਾਂ ਇਹ ਕੁਝ ਕਰਦੀਆਂ ਆਈਆਂ ਹਨ. ਭਗਵੰਤ ਮਾਨ ਸਰਕਾਰ ਬਹੁਤ ਧੱਕਾ ਕਰ ਰਹੀ ਹੈ ਤੁਹਾਨੂੰ ਪਤਾ ਲੱਗ ਗਿਆ ਭਗਵੰਤ ਮਾਨ ਸਰਕਾਰ ਫੇਲ ਹੋ ਚੁੱਕੀ ਹੈ ਇਸੇ ਤਰ੍ਹਾਂ ਬਾਦਲ ਸਰਕਾਰ ਫੇਲ ਹੋਈ ਸੀ ਇਸੇ ਤਰ੍ਹਾਂ ਕੈਪਟਨ ਸਰਕਾਰ ਫੇਲ ਹੋਈ ਸੀ ਸਰਕਾਰਾਂ ਇਸੇ ਤਰ੍ਹਾਂ ਫੇਲ ਹੁੰਦੀਆਂ ਹੋਈਆਂ ਇੱਕ ਦਿਨ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @JaspalSingh-xf8ys
    @JaspalSingh-xf8ys 22 дні тому +4

    Cm buchar same kre sikh Kom teriya chala samaj chukka 27tak chla jiniya chalani hai chla lai

  • @charanjitkaur9275
    @charanjitkaur9275 22 дні тому +10

    ਬਹੁਤ ਬਹੁਤ ਧੰਨਵਾਦ ਤੇਰਾ ਵੀਰੇ ਬਹੁਤ ਵਧੀਆ ਗੱਲ ਕਹੀ ਹੈ

  • @gurpreetsidhu9983
    @gurpreetsidhu9983 20 днів тому +1

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅

  • @anmolsinghBal-gc8il
    @anmolsinghBal-gc8il 22 дні тому

    Waheguru ji mehar karan 🙏

  • @OppoOppo-bs2vk
    @OppoOppo-bs2vk 22 дні тому +9

    Only Amritpal Singh khalsa

  • @johaverygoodsaabkisanektaj5984
    @johaverygoodsaabkisanektaj5984 22 дні тому +1

    ਬਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @user-ln1wy4fu4l
    @user-ln1wy4fu4l 22 дні тому +1

    🙏❤️🙏

  • @garpalsingh4537
    @garpalsingh4537 21 день тому +2

    Right bilkul right Punjab police and Punjab government hi Bhai Amritpal Singh Khalsa Ji nu badnam kar rahe hai Desh dekh raha hai waheguru Ji mehar Karan Ji ❤️💕💕💕💕💕💕💕💕

  • @gaganrupalinfo
    @gaganrupalinfo 22 дні тому +2

    We support Amritpal brother 🙌

  • @kulbirsingh5092
    @kulbirsingh5092 21 день тому +1

    PUNJAB VICH NASHE DE VEPARIYA NE AMRIT PAL SINGH DE BHAI NU FASAYA AH GAL SAB JANDE HAI.

  • @user-sq9gd5fj3q
    @user-sq9gd5fj3q 21 день тому +1

    ਬਿਸ਼ਨੋਈ ਦੀ ਖ਼ਬਰ ਚਲਦੀ ਸੀ ਕੱਲ ਓ ਬੰਦ ਕਰਕੇ ਭਾਈ ਹਰਪ੍ਰੀਤ ਸਿੰਘ ਜੀ ਦੀ ਖ਼ਬਰ ਚਲਾ ਦਿੱਤੀ ਏਨਾ ਨੇ

  • @HarmanSingh-sp2xg
    @HarmanSingh-sp2xg 21 день тому

    Good 👍

  • @Amrik-ci6eb
    @Amrik-ci6eb 22 дні тому +1

    Bhagwanta buchar tu jo marji kar le tera bera gark ho jana hai

  • @SinghSingh-fg6lz
    @SinghSingh-fg6lz 20 днів тому

    Waheguru jo karda change lai karda. Waheguru waheguru

  • @rupinderptcnewsptcnews6746
    @rupinderptcnewsptcnews6746 21 день тому +1

    ਭਗਵੰਤ ਮਾਨ ਬੁੱਚੜ ਤੇ ਪੰਜਾਬ ਪੁਲਿਸ ਹੀ ਨਸ਼ਾ ਤਸਕਰ ਹੈ

  • @SukhramSingh-dx8ue
    @SukhramSingh-dx8ue 21 день тому

    Very good

  • @ChandmasihAlam
    @ChandmasihAlam 21 день тому +1

    ਸਿੱਖਾਂ ਲਈ ਸਾਰੇ ਬੁੱਚਰ

  • @bootasingh8034
    @bootasingh8034 22 дні тому +1

    ਇਹ ਬਰਫ ਨਸਾ ਕੋਈ ਨਵਾ ਨਸਾ ਆ ਗਿਆ ਜੀ

  • @FatehSingh-re9uv
    @FatehSingh-re9uv 20 днів тому +1

    ਤੂੰ ਜਿਨ੍ਹਾਂ ਸਿੰਘਾਂ ਸਰਦਾਰਾਂ ਨੂੰ ਨੱਪੇ ਗਾ ਇਹ ਉਹਨਾਂ ਹੀ ਉਚਾ ਜਾਣਗੇ ਇਹ। ਗੁਰੂ ਨਾਨਕ ਦੇਵ ਜੀ ਦੇ ਸਿੱਖ ਤੇ ਗੁਰੂ ਗੌਬਿੰਦ ਸਿੰਘ ਜੀ ਦੇ ਸਿੰਘ

  • @jaswantsingh9903
    @jaswantsingh9903 22 дні тому +3

    Sarkar gandi hain

  • @narinderbrar-sc1oc
    @narinderbrar-sc1oc 21 день тому +1

    ਪੁਲਿਸ ਤਾਂ ਆਪ ਚਿੱਟਾ ਲਾਉਂਦੀ ਹੈ ਉਹ ਕਿਥੋਂ ਚਿੱਟੇ ਵਾਲਿਆਂ ਨੂੰ ਫੜਨਗੇ

  • @yarsalana636
    @yarsalana636 21 день тому

    No

  • @RajinderSingh-fo6er
    @RajinderSingh-fo6er 20 днів тому

    Sarkar.apni.bnao.apne.mla.apne.mp

  • @ranvirsupport.akaalchannel7608
    @ranvirsupport.akaalchannel7608 22 дні тому +11

    ਇਹ ਏਜੰਸੀਆਂ ਦਾ ਕੰਮ

  • @KashmirSingh-ps7rd
    @KashmirSingh-ps7rd 22 дні тому +17

    ਮਾਨ ਸਰਕਾਰ ਮੁਰਦਾਬਾਦ

  • @SatnamSingh-qs9si
    @SatnamSingh-qs9si 22 дні тому +1

    Bhai Amrit pal Singh ji jindabad

  • @SukhpreetKaur-pn1be
    @SukhpreetKaur-pn1be 19 днів тому

    ਇਲੈਕਸ਼ਨ 2027 ਦੇ ਵਿੱਚ ਸਿਰਫ ਗੁਰਸਿੱਖ ਚਿਹਰਿਆਂ ਨੂੰ ਹੀ ਵੋਟਾਂ ਪਾਈਆਂ ਜਾਣ ਘੋਨਿਆ ਮੋਨਿਆਂ ਨੂੰ ਨਹੀਂ

  • @gurmeetdhillon5201
    @gurmeetdhillon5201 22 дні тому +1

    Bahi Amritpal singh sahib ji jindabaad jindabaad jindabaad jindabaad jindabaad jindabaad jindabaad jindabaad 👌 👍 ♥️

  • @user-kp7jt7ji9m
    @user-kp7jt7ji9m 21 день тому +1

    ਸਰਪੰਚੀ ਦੀਆਂ ਵੋਟਾਂ ਆ ਗਈਆਂ ਹਨ ਖਾਲਸਾ ਜੀ ਟੈਨਸ਼ਨ ਨਾ ਲਓ ਭਗਵੰਤ ਮਾਨ ਸਰਕਾਰ ਨੂੰ ਇੱਕ ਵੋਟ ਵੀ ਨਹੀਂ ਪੈਣੀ ਖਾਲਸਾ ਕੌਮ ਨੂੰ ਬੂਟਾ ਪੈਣਗੀਆਂ ਸਰਪੰਚੀ ਵੋਟਾਂ ਵਿੱਚ ਭਗਵੰਤ ਮਾਨ ਨੂੰ ਅਕਲ ਆ ਜਾਊਗੀ ਲੋਕ ਜਾਗ ਗਏ ਹਨ ਪੰਜਾਬੀਓ ਜਾਗੋ ਜਾਗੋ ਜਾਗੋ ਆਪਣਾ ਪੰਜਾਬ ਬਚਾਓ ਖਾਲਸਾ ਰਾਜ ਲੈ ਕੇ ਆਓ ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @user-ck2co6mh7v
    @user-ck2co6mh7v 21 день тому

    Sikh Kom jindabad jindabad jindabad waheguru ji meher krow

  • @dharambirbhinder66
    @dharambirbhinder66 22 дні тому +3

    Bhagwant Mann 27.0

  • @_sharn__vloger_
    @_sharn__vloger_ 21 день тому

    ਭਾਈ ਅਮਿ੍ਤਪਾਲ ਸਿੰਘ ਜੀ 2027 ਵਿਚ ਪੰਜਾਬ ਦੇ ਮੁੱਖ ਮੰਤਰੀ ਬਨਣ ਗੇ ✌️

  • @user-yz6kx2ih4z
    @user-yz6kx2ih4z 18 днів тому

    ਜਿਨ੍ਹਾਂ ਮਰਜ਼ੀ ਬਦਨਾਮ,ਕਰ ਲੋ,ਅਗਲਾ,ਮੁਖ,ਮੰਤਰੀ ਭਾਈ ਅਮਿਤਪਾਲ,ਸਿੰਘ ਖਾਲਸਾ ਜੀ

  • @dhyansingh4751
    @dhyansingh4751 20 днів тому

    Punjabi Govt total unjustified and hypocrisy

  • @surinderbadhan240
    @surinderbadhan240 21 день тому +1

    Khalstani elements

  • @karantisingh8708
    @karantisingh8708 22 дні тому +6

    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੱਛ ਲੈ ਕੇ ਗੁੰਡਾ ਗਰਦੀ ਕਰਨ ਵਾਲੇ ਨੂੰ ਲੋਕ ਰੱਬ ਮੰਨਦੇ ਆ

  • @GurmeetKaur-xt4wp
    @GurmeetKaur-xt4wp 22 дні тому +7

    ਖਾਲਸਾ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਜਿੰਦਾਬਾਦ❤❤🙏🙏

  • @user-se6kj8yp3t
    @user-se6kj8yp3t 22 дні тому

    Investigate the matter, investigate the conspiracy

  • @bhagirathmarkand6032
    @bhagirathmarkand6032 21 день тому

    Main ik pandit ho ke eh gal kehna punjab da mera koi sikh bhai anti national nahi ho sakda, bharat di shaan hai sikh kaum

  • @ramjitsingh2236
    @ramjitsingh2236 22 дні тому +6

    Jalam sarkaran

  • @user-vy1xo3wy4c
    @user-vy1xo3wy4c 22 дні тому +1

    ਬੁੱਚੜ ਤਾਂ ਬੁੱਚੜ ਹੀ ਰਹਿਣੇ ।ਸੂਰਮੇ ਸੂਰਮੇ ਹੀ ਹੁੰਦੇ ਆ।

  • @jatinverma8988
    @jatinverma8988 22 дні тому

    Dope test kyu positive aya

  • @user-iq1ys8qv6p
    @user-iq1ys8qv6p 21 день тому +1

    HOR VOTE DEO AAP NU

  • @user-by6zu5xx2e
    @user-by6zu5xx2e 22 дні тому +16

    ਬਚਨ ਸਰਕਾਰ ਮੁਰਦਾਬਾਦ

  • @rinkugoyal3758
    @rinkugoyal3758 21 день тому

    Naa mano yr

  • @dawindersingh9486
    @dawindersingh9486 22 дні тому +1

    2027 ਵਿੱਚ ਪੰਜਾਬ ਦੇ ਲੋਕਾਂ ਨੇ ਭਾਈ ਅੰਮਿ੍ਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਏ ਭਗਵੰਤ ਮਾਨ ਜਿਨ੍ਹਾਂ ਮਰਜ਼ੀ ਜੋਰ ਲਾ ਲਵੇ ਹੁਣ ਲੋਕ ਸਮਝਦਾਰ ਨੇ ਭਗਵੰਤ ਬੁੱਚੜਾ

  • @bhindermangat2777
    @bhindermangat2777 22 дні тому

    It is very dangerous to support gangsters gunda mafia terrorists and criminal type people