ਇੱਕ ਧੀ ਦੀ ਸੰਘਰਸ਼ ਭਰੀ ਕਹਾਣੀ , Part-21 , Dhee Da Sangharsh (True Story) , New Punjabi Video 2023

Поділитися
Вставка
  • Опубліковано 20 січ 2025

КОМЕНТАРІ • 326

  • @AmarjitkaurBajwa-gl9pl
    @AmarjitkaurBajwa-gl9pl Рік тому +40

    ਵਾਹਿਗੁਰੂ ਜੀ ਸਭ ਤੇ ਮਿਹਰ ਕਰਨ ਬਹੁਤ ਵਧੀਆ ਵੀਡੀਓ ਬਣਾਈ ਆ ਜੀ ਇਕ ਧੀ ਦੀ ਸਟੋਰੀ ਦੱਸੇ ਆ ਬਹੁਤ ਵਧਿਆ ਗੱਲ ਸਿਖਣ ਨੂੰ ਮਿਲਦੀ ਆ ਕੇ ਧੀ ਵੀਆਪਣੇ ਮਾਂ ਪਿਓ ਦਾ ਸਾਥ ਦੇ ਸਕਦਿਆ ਨੇ ਪੁੱਤਾਂ ਵਾਂਗ ਮਾਂ ਪਿਓ ਦਾ ਹਰ ਸੁਪਨਾ ਪੂਰਾ ਕਰ ਸਕਦਿਆ ਨੇ 🙏🙏🙏

  • @davinderkaur3138
    @davinderkaur3138 Рік тому +12

    ਸਨਦੀਪ ਭਾਬੀ ਤੇ ਬਹੁਤ ਸੋਹਣੇ ਲੱਗਦੇ ਆ

  • @harjinderkaur3302
    @harjinderkaur3302 Рік тому +50

    ਮਿਲਣ ਵਾਲਾ ਸੀਨ ਬਹੁਤ ਹੀ ਵਧੀਆ ਸੀ
    ਰੋਣਾ ਆ ਗਿਆ ਸੱਚੀ

  • @Kamalpal-jq2zj
    @Kamalpal-jq2zj Рік тому +4

    ਪ੍ਰੀਤ ਦੀ ਸੋਚ ਬਹੁਤ ਵਧੀਆ ਹੈ ਗੋਡ ਬਲੇਸ ਯੂ 🙏🙏❤️🙏

  • @talwinderkaur2287
    @talwinderkaur2287 Рік тому +19

    ਪਰੀਤ ਤੇਰੀ ਮਾਂ ਨੂੰ ਪਹਿਲਾਂ ਵੀ ਫਿਕਰ ਸੀ ਪੜਦੀ ਸੀ ਹੁਣ ਨੌਕਰੀ ਕਰਦੀ ਫੇਰ ਵੀ ਏਹੀ ਕੁੱਝ ਹੋਈ ਜਾਂਦਾ ਮਾਂ ਨੂੰ ਹੂੰਦਾ ਹੈ ਕਹਾਣੀ ਬਹੁਤ ਵਧੀਆ ਹੈ

    • @jaspalkaur1552
      @jaspalkaur1552 Рік тому +2

      ਸਹੀ ਕਿਹਾ ਜੀ, ਇੱਕ ਚੰਗੀ ਮਾਂ ਨੂੰ ਆਪਣੀ ਧੀ (ਪੁੱਤ) ਦਾ ਬਹੁਤ ਫ਼ਿਕਰ ਹੁੰਦਾ ਹੈ। ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਸਾਰੀ ਦੁਨੀਆਂ ਚੱ ਮੈਂ ਹੀ ਆਪਣੀ ਬੇਟੀ ਦੀ ਜ਼ਿਆਦਾ ਫ਼ਿਕਰ ਕਰਨ ਵਾਲੀ ਮਾਂ ਹਾਂ 😊

  • @amanatbhinder6376
    @amanatbhinder6376 Рік тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @PremSingh-ek9we
    @PremSingh-ek9we Рік тому +8

    ਸਨਦੀਪ ਦੀਦੀ ਬਹੁਤ ਹੀ ਸੁੰਦਰ ਲੱਗ ਦੇ ਨੇ

  • @Deep_1156
    @Deep_1156 Рік тому +21

    Sandeep bhabhi is looking so preety.. dhna nu dekh k koi ni keh sakda k do bache aa sachi baut sohne lagde aa❤❤❤

  • @mathufamilyvlog3711
    @mathufamilyvlog3711 Рік тому +7

    ਸੱਚੀ ਸਾਰੀ family ਬਹੁਤ ਸੋਹਣੀ ਆ

  • @brarsaab7463
    @brarsaab7463 Рік тому +1

    Bahut vdia story aa ji❤❤

  • @Sajidgee4237Sajid
    @Sajidgee4237Sajid 8 місяців тому +1

    🙏👍😍🤙Love

  • @virksaab7741
    @virksaab7741 Рік тому +40

    ਪ੍ਰੀਤ ਦੀ ਸੋਚ ਬਹੁਤ ਵਧੀਆ ਜਈ❤❤❤

  • @manjitkaursandhu6373
    @manjitkaursandhu6373 Рік тому +13

    ਬਹੁਤ ਵਧੀਆ ਸੀਨ ਆ ਮਿਲਣ ਵਾਲਾ❤❤

  • @SukhwinderSingh-wq5ip
    @SukhwinderSingh-wq5ip Рік тому +10

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurvinderkullar5431
    @gurvinderkullar5431 Рік тому +3

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ

  • @MandeepkourMandeep-jy2ke
    @MandeepkourMandeep-jy2ke Рік тому +8

    Waheguru ji ka Khalsa waheguru ki Fateh a sahib putt waste aa bhot vdiya lagda jdo Fateh belonda

  • @pawanrani5758
    @pawanrani5758 Рік тому +3

    Sandeep ji ta ajj pehla to v jyada sohne lagde pye ne

  • @BalrajSingh-uy4um
    @BalrajSingh-uy4um Рік тому +4

    Nic video preet ji good 👍 ❤❤god bless you ❤❤

  • @Ayeshakhan-o4q
    @Ayeshakhan-o4q Рік тому

    vesy aesy anti kush hoi Hin jesy reail m Vicky aya h ktna Maza aya

  • @sandeepghumman8571
    @sandeepghumman8571 Рік тому +31

    Dhan Dhan guru Ram das ji Dhan Dhan Baba deep singh ji sarbat da pala kre 🙏🙏🙏🙏🙏

  • @simardeepkaur7099
    @simardeepkaur7099 Рік тому +13

    ❤❤❤❤❤sandeep didi ਬਹੁਤ ਸੋਹਣੇ lagde ਆ so cuteg❤️❤️❤️🌹🌹

  • @gurjotsingh9905
    @gurjotsingh9905 Рік тому +5

    Congratulations sandeep Bhabi Kamal Vere ji 🎉🎉🎉🎉❤❤

  • @KuldeeppawarKuldeeppawar-k7f
    @KuldeeppawarKuldeeppawar-k7f Рік тому +8

    ਬਹੁਤ ਸੋਹਣੀ ਸਟੋਰੀ ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ ਤੁਹਾਡੇ ਸਾਰਿਆਂ ਦੇ ਸਿਰ ਤੇ ਜੀ ਵਾਹਿਗੁਰੂ ਜੀ ❤❤

  • @missjaid1148
    @missjaid1148 Рік тому +3

    Very Very nic sister and bro video 🎉🎉🎉🎉❤❤❤❤

  • @shilpamaheshwari7974
    @shilpamaheshwari7974 Рік тому +7

    Video quality boht vadiya hogi hai

  • @gurpeetsingh1259
    @gurpeetsingh1259 Рік тому +3

    Wow Sandeep a gae ❤❤👌👌

  • @karamjeetkour8144
    @karamjeetkour8144 Рік тому +13

    ਸੰਦੀਪ ਤੇਰੇ ਵਰਗੀ ਨੂੰ ਜੇ ਕਿਤੇ ਮੇਰੇ ਘਰ ਵੀ ਆ ਜਾਵੇ ਸੱਚੀ ਰੱਬ ਕੋਲੋਂ ਹੋਰ ਕੁਝ ਨਾ ਮੰਗਣ 🙌🏻

    • @akashdeep1254
      @akashdeep1254 Рік тому +10

      ਹਮੇਸ਼ਾ ਦੂਜੇ ਦੀ ਨੂੰਹ ਚੰਗੀ ਤੇ ਆਪਣੀ ਮਾੜੀ ਕਿੳ

    • @Sandeepkaur-v1l
      @Sandeepkaur-v1l Рік тому

      Kitchen ch fr tush h rahoge...kawal De mummy wang...

    • @gursewakgill4503
      @gursewakgill4503 Рік тому

      @@Sandeepkaur-v1l😂😂😂😂

  • @Manpreet936
    @Manpreet936 Рік тому +2

    ਬਹੁਤ ਵਦੀਆ

  • @RashminderKaur-z8f
    @RashminderKaur-z8f Рік тому

    ਬਹੁਤ ❤❤❤ਵਧੀਆਂ🌹🌹🌹ਵੀਡੀਓੁ🌺🌺🌺ਐ

  • @NavpritSingh
    @NavpritSingh 7 місяців тому

    Waheguru ji 🙏🙏🙏🙏🙏

  • @DalbirSingh-i1o
    @DalbirSingh-i1o Рік тому +1

    🎉🎉superb story 🎉🎉

  • @maninderkaur8408
    @maninderkaur8408 Рік тому

    Bhut hi veddia story all family god bless you

  • @punjabichannel4562
    @punjabichannel4562 Рік тому +1

    👌👌👌👌🙏🏻🙏🏻🙏🏻🙏🏻🙏🏻🙏🏻

  • @ManiGill-xg4ub
    @ManiGill-xg4ub Рік тому +14

    God bless you all family

  • @preetsingh7545
    @preetsingh7545 Рік тому +1

    👏👏👏

  • @Kawaljeetkaur-sw8ik
    @Kawaljeetkaur-sw8ik Рік тому +4

    Sandeep bhut sohni lagde pae❤❤❤

  • @KulwinderKaur-kj9rx
    @KulwinderKaur-kj9rx Рік тому +3

    Very good video ❤❤❤❤❤❤❤

  • @satnamsinghpurba9584
    @satnamsinghpurba9584 Рік тому +3

    Bhut vadia story keep it up 👌🏾👌🏾

  • @siratgill6489
    @siratgill6489 Рік тому +3

    Siraaa story ❤❤❤❤❤❤❤❤❤❤❤❤❤❤❤❤❤❤❤❤

  • @jagababa5987
    @jagababa5987 3 місяці тому

    💕💕💕💕💕👌👌

  • @MandeepKaur-xs2yz
    @MandeepKaur-xs2yz Рік тому

    V nyc story

  • @RanjitSingh-nc6tr
    @RanjitSingh-nc6tr Рік тому +1

    Sandeep bhabhi so cute 🥰🥰🥰😊😊😊

  • @ranjitkaur9993
    @ranjitkaur9993 Рік тому +5

    ਬਹੁਤ ਹੀ ਵਧੀਆ ਸਟੋਰੀ ਹੈ

  • @sonuratoke6351
    @sonuratoke6351 Рік тому +24

    ਵਿਕੀ ਵੀਰ ਜੀ ਜੀਤੂ ਵੀਰ ਦਾ ਕੀ ਹਾਲ ਹੈ

  • @beerasingh7821
    @beerasingh7821 Рік тому +2

    Ok👌👌👍👍❤️🙏🙏

  • @daljeetkaur7595
    @daljeetkaur7595 Рік тому +1

    🎉🎉🎉❤😊

  • @Surinderpalsinghkhaira1974
    @Surinderpalsinghkhaira1974 Рік тому +3

    Bahut vadia story a g❤❤❤

  • @parmjeetkaur1687
    @parmjeetkaur1687 Рік тому +10

    Vayah hona hje te pehle hi pic lgi hoyi😂😂😂😂 kawal paji te sandeep di

  • @MamtaRaj-y2k
    @MamtaRaj-y2k Рік тому

    Bahut wadiya stori aa

  • @gurtajvirk7238
    @gurtajvirk7238 Рік тому +6

    ❤❤❤❤❤❤ God bless you dear team 🙏🙏🙏🙏🙏

  • @monikasethi9231
    @monikasethi9231 Рік тому +10

    Waiting for next part of this story ❤❤❤❤❤❤

  • @Laxmidevi-r6m
    @Laxmidevi-r6m Рік тому +3

    ਨ।ਇਸ ਵੀਡੀਓ

  • @DineshDinesh-nv3bn
    @DineshDinesh-nv3bn Рік тому +3

    V nyc video god bless u

  • @aishleenkaur642
    @aishleenkaur642 Рік тому +15

    Vicky ko nai aaya jana. 😅 vicky bhaji video bann ch busy ne 😂

  • @mathufamilyvlog3711
    @mathufamilyvlog3711 Рік тому +9

    ਸੰਦੀਪ ਦੀਦੀ very Beautiful ❤️

  • @DeepSingh-nb8ww
    @DeepSingh-nb8ww Рік тому +4

    Vicky di acting bahut sohni

  • @AnitaSharma-zt9wr
    @AnitaSharma-zt9wr Рік тому +5

    Vicky te Preeti wala scen bahut vadiya c

  • @taibaghumman7277
    @taibaghumman7277 Рік тому +2

    Bohaat achi purri video h sb ka kaam bohaat Acha h bilkul really story lghti h❤❤❤❤❤❤❤❤😊

  • @daljeetkaur7595
    @daljeetkaur7595 Рік тому

    So beautiful story g

  • @bikramjitsingh7435
    @bikramjitsingh7435 Рік тому +11

    ਮੇਰੇ ਰੋਟੀ ਖਾਂਦਿਆਂ ਖਾਂਦਿਆਂ ਕਵਲ ਪਾਜੀ ਦਾ ਵਿਆਹ ਹੋ ਗਿਆ 😅😅

  • @daljeetkaur7595
    @daljeetkaur7595 Рік тому +1

    God bless you all family members didi

  • @ManveerDeol-wi8fe
    @ManveerDeol-wi8fe Рік тому

    ਪ੍ਰੀਤ ਦੀਦੀ ਕਵਲ ਭਾ ਜੀ ਸੰਦੀਪ ਦੀਦੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ ਮੇਰਾ ਨਾਮ ਸਮਰੀਤ ਕੌਰ ਹੈ ਮੈ ਬਾਬੇ ਪਕਾ ਲਈ ਲਾਗੇ ਰਹਿਦੀ ਹਾਂ

  • @ManveerDeol-wi8fe
    @ManveerDeol-wi8fe Рік тому

    ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁ ਤੁਸੀਂ ਸਾਨੂੰ ਬਹੁਤ ਵਧੀਆ ਵਧੀਆ ਵੀਡੀਓਜ ਖਾਨੇ ਦਿਖਾਨੇ ਹਾਂ ਤੁਹ ਤੁਹਾਡਾ ਪਿੰਡ ਕਿਹੜਾ ਹੈ

  • @SatinderKaur-vp1zk
    @SatinderKaur-vp1zk Рік тому +3

    Preet de souch bhaut vadia

  • @ManpreetKaur-en8io
    @ManpreetKaur-en8io Рік тому +2

    Amz

  • @luckys4264
    @luckys4264 Рік тому +3

    Superb episode god bless you

  • @ShubamSidhu-t1l
    @ShubamSidhu-t1l Рік тому

    Jldi video bn lya kro veer g❤

  • @singhmultani2103
    @singhmultani2103 Рік тому +8

    ❤❤❤❤❤ bina dekhe likes❤❤❤🎉🎉🎉

  • @shehnaitawa6739
    @shehnaitawa6739 Рік тому +105

    ਉਪਰ ਕਮਲ ਵੀਰੇ ਦੀ family ਨਾਲ ਫੋਟੋ ਲੱਗੀ ਤੇ ਵਿਆਹ ਅੱਜ ਹੋਇਆ😅😅

  • @shehnaitawa6739
    @shehnaitawa6739 Рік тому +12

    ਸੰਦੀਪ ਦੀਦੀ ਕਿੰਨੇ ਸੋਹਣੇ ਲਗਦੇ ਪਏ

  • @gamingzonebikerspistols6299

    Super episode

  • @indusood2851
    @indusood2851 Рік тому +2

    Very interesting story

  • @LoveLikharimusic
    @LoveLikharimusic Рік тому

    Okay 👍👌👌👍👍👌

  • @Sardarni423
    @Sardarni423 Рік тому +6

    ❤❤❤❤

  • @gurtajvirk7238
    @gurtajvirk7238 Рік тому +4

    Sopper hit video 🙏🙏🙏👌👌👍👍👍🙏🙏🌹🌹🌹🌹🌹🌹

  • @funnypunjab2505
    @funnypunjab2505 Рік тому +22

    Main sochya kii kawl de vivah ch preet ty vicky da naine mattka chlna .....ihh ta suka e lnga ta kmm....😂

  • @sanjubadyal523
    @sanjubadyal523 Рік тому

    Congratulations 😅🎉😊😅😅😅

  • @daljeetbajwa84
    @daljeetbajwa84 Рік тому +8

    God bless you all best team members 🙏🙏🙏

  • @jagjeetsingh6313
    @jagjeetsingh6313 Рік тому +3

    sadeep didi bhot sohne lagde aa

  • @palwinderkaur5461
    @palwinderkaur5461 Рік тому

    Super super super super super

  • @sandeepghumman8571
    @sandeepghumman8571 Рік тому +3

    Sahi aa gal dil mile di hundi a

  • @singhsurpreetsinghsurpreet773
    @singhsurpreetsinghsurpreet773 Рік тому +8

    Love from Italy ❤

  • @vanrajchahal-gt8uj
    @vanrajchahal-gt8uj Рік тому +4

    ❤❤❤🎉🎉🎉

  • @Guru-ex5ez
    @Guru-ex5ez Рік тому +4

    Vyah da scene vkhana chahida c jis ch Vicky te preet milde

  • @jeewanjotsingh3290
    @jeewanjotsingh3290 Рік тому +4

    ❤❤❤❤❤❤❤❤❤❤❤❤❤❤❤❤❤

  • @Jatinderkaur-f3h
    @Jatinderkaur-f3h Рік тому

    Next.22

  • @harseesjawanda4893
    @harseesjawanda4893 Рік тому

    👌👌👌👌👌👌👌👌👌👌👌👌👌👌👌👌👌

  • @sehajgamer8711
    @sehajgamer8711 Рік тому +5

    Love u all.

  • @mandeepkaur7639
    @mandeepkaur7639 Рік тому +23

    ਵਿੱਕੀ ਭਾਜੀ ਤਾਂ ਵੀਡੀਓ ਬਣਾਉਣ ਡੲਏ ਆ 😂😂

  • @meenubhullar4384
    @meenubhullar4384 Рік тому +5

    Anty sohna bol Di aa preet Di mummy😊😊😊😊

  • @sapnachamar7972
    @sapnachamar7972 Рік тому +2

    Peche na kawal sandeep aur karan di taswer lagi aa😅

  • @vimalpreet6775
    @vimalpreet6775 Рік тому +4

    Preet krala viha vichare Vicky nl 😅😅😅

  • @deepasingh713
    @deepasingh713 Рік тому +4

    👍👍👌👌💓💓💓💓🙏🙏

  • @karanjitsingh5814
    @karanjitsingh5814 Рік тому

    Sharan da takiya kalam- bdi chalak aee

  • @Ayeshakhan-o4q
    @Ayeshakhan-o4q Рік тому

    ap ki video boht achi Hoti him koi aesi video bniyn na jis m Matti k ghr Hun boht mzy ki lgti hun

  • @daljeetkaur7595
    @daljeetkaur7595 Рік тому

    Very good acting

  • @rangpunjabde652
    @rangpunjabde652 Рік тому +8

    ਪਿੱਛੇ ਫੋਟੋ ਬਚਿਆ ਸਮੇਤ ਸਨਦੀਪ ਤੇ ਗੱਲਾਂ ਕਵਲ ਦੇ ਵਿਆਹ ਦੀਆਂ 😂😂😂😂😂😂

  • @manishanagpal6159
    @manishanagpal6159 Рік тому

    Super super super super super super super ❤❤❤❤❤

  • @yousufmasih6850
    @yousufmasih6850 Рік тому

    ਪ੍ਰੀਤ ਮ

  • @jassinderup31wale43
    @jassinderup31wale43 Рік тому +3

    Sandeep da suit bot sohna ..