SADAA SOORME - KULDEEP MANAK SAAB X HUMBLE KID X JSKRN

Поділитися
Вставка
  • Опубліковано 3 лис 2024

КОМЕНТАРІ • 56

  • @MOBSquadGaming
    @MOBSquadGaming Рік тому +24

    Rest in Power to all the Soorme like Bhagat Singh, Udham Singh and Sant ji. Punjab is full of Soorme 🙏🏽

  • @yogijangid3262
    @yogijangid3262 Рік тому +13

    Love from Rajasthan ♥️... We need this type of songs ♥️♥️

    • @MOBSquadGaming
      @MOBSquadGaming Рік тому

      @@keshavgautam821What does that matter. Punjabi culture and people have no borders.

  • @harjot_advindia
    @harjot_advindia 7 місяців тому +2

    ਮਰਦਾ ਦੇ ਸੋਹਲੇ ਭਲਾ,
    ਕਿਹਨੂੰ ਪਸੰਦ ਨੀ ਆਉਂਦੇ..
    ਮਰਦੇ ਦੇ ਸੋਹਲੇ ਵੀ ਮਰਦੇ ਹੀ ਗਾਉਂਦੇ ਨੇ

  • @nirmaldhillon8672
    @nirmaldhillon8672 2 роки тому +5

    Boht wadia vadde veer baba sukh rakhe

  • @rupinder525
    @rupinder525 Рік тому +8

    Manak Saab di awaaj ne soorme jinde rakhe hoye aa

  • @_netscapenavigator
    @_netscapenavigator 4 місяці тому +2

    11 ਗੋਲੀਆਂ ਨਾਲ ਮਸਾਂ ਢਿੱਡ ਭਰਦਾ barrel ਦਾ
    5 - 3 naught 3 - 86 ਨੰਬਰ rifle ਦਾ (Lee Enfield Mk1 #5 .303 rifle)
    ਬੰਦੇ ਨਹੀਂ ਜੋ ਕੱਢਣ ਛੇੜਣ ਇੱਜ਼ਤ ਬਿਗਾਨੀ ਨੂੰ
    ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
    ਮਿਰਗ ਮਾਰ ਕੇ ਬੀੜ 'ਚ ਬੈਠੇ ਜਾਂਦੇ ਖਾਈ ਏ
    ਪੈ ਗਈ ਕੰਨੀ ਸ਼ਾਮ ਕੌਰ ਦੀ ਹਾਲ ਦੁਹਾਈ ਏ
    ਮਾਰ ਖੇਸ ਦੀ ਬੁੱਕਲ ਮੋਢੇ ਪਾ ਲਿਆ ਰਾਣੀ ਨੂੰ
    ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
    ਵੇਖ ਜਨਾਨੀ ਨਗਨ ਸ਼ਾਮ ਸਿੰਘ ਖਾ ਗਿਆ ਖ਼ਾਰ ਕੇਰਾਂ
    ਦੇ ਕੇ ਚਾਦਰਾ ਆਖਿਆ ਭੈਣੇ ਬੁਕੱਲ ਮਾਰ ਕੇਰਾਂ
    ਮੈਂ ਹਾਂ ਤੇਰਾ ਵੀਰ ਲੁਕਾ ਨਾ ਜਾਈਂ ਕਹਾਣੀ ਨੂੰ
    ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
    ਸ਼ੱਕ ਪੂਰ ਓ ਪੇਟੀ ਆਖਣ ਗਈ ਸੀ ਵਿਆਹ ਦੀ ਮੈਂ
    ਸ਼ਾਮ ਲਾਲ ਨੇ ਲੁੱਟ ਲਈ ਦੱਸਾਂ ਕਹਾਣੀ ਕਾਦੀ ਮੈਂ
    ਹੋ ਝੂਮਬੀ ਵਿੱਚ ਵੜਦੇ ਵੇਖਿਆ ਚੌਂਹ ਦੀ ਢਾਣੀ ਨੂੰ
    ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
    ਸ਼ਾਮ ਕੌਰ ਨੂੰ ਪੁੱਛ bullet ਨੂੰ ਦਿੱਤਾ ਗੇੜਾ ਬਈ (Enfield bullet motorcycle)
    ਚਾਰੇਂ ਕਹਿਣ ਸ਼ਾਮ ਨੂੰ ਰੱਖ ਤੇਰੇ ਕੋਲ ਗੇੜਾ ਬਈ
    ਉਹਨੇ ਕਰਕੇ ਪਾਸੇ ਬੁਕੱਲ ਕੱਢ ਲਿਆ ਬੰਦੇਖਾਣੀ ਨੂੰ
    ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
    ਸਿਸਤਬਣੀ ਤੋਂ ਰੰਗ ਉੱਡ ਗਏ ਵਡਿਆਂ ਬਦਮਾਸ਼ਾਂ ਦੇ
    ਹੱਥ ਜੋੜ੍ਹ ਕੇ ਆਖਣ ਬਖਸ਼ੋ ਔਗੁਣ ਦਾਸਾਂ ਦੇ
    ਇੱਕ ਇੱਕ ਕਰਕੇ ਵੰਡ ਤਾ ਚੌਂਹ ਜਾਣਿਆ ਦੇ ਢਾਣੀ ਨੂੰ
    ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
    ਮੈਂ ਹਾਂ ਭੈਣੇ ਸ਼ਾਮ ਸ਼ਾਮ ਤੋਂ ਗੁੱਸਾ ਖਾਈਂ ਨਾਂ
    ਸ਼ੱਕ ਪੂਰੂ ਮਹਿਰਾਜਵਾਲਾ ਬੀਬਾ ਘਬਰਾਈਂ ਨਾਂ
    ਦੁਨੀਆਂ ਤੋਂ ਕਾਰਵਾਈਂ ਨਾ ਢਿੱਲੋਂ ਦੀ ਹਾਨੀ ਨੂੰ
    ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ

  • @tajchahal4446
    @tajchahal4446 2 роки тому +4

    Gooood mittraaa❤

  • @sahilmahey3322
    @sahilmahey3322 2 роки тому +4

    Att humble kid 👌🏾👌🏾

  • @HeckleMuxic
    @HeckleMuxic 2 роки тому +8

    Humble Kid Slays 🔥🔥

  • @simranjeetsingh-un6en
    @simranjeetsingh-un6en 25 днів тому

    Aj di pidi nu ahe gana zarur suna❤ chahida

  • @inderpreetsingh5729
    @inderpreetsingh5729 2 роки тому +2

    Kya bhat bhai bohat allla

  • @prod.byxmmense
    @prod.byxmmense 2 роки тому +4

    Khicchi rakho kam❣️

  • @Ransher0092
    @Ransher0092 Рік тому +1

    ❤❤❤❤❤❤❤❤❤❤🎉🎉🎉🎉🎉🎉🎉🎉🎉 sja surme smjn ge ni ver bgani nu

    • @lol4648
      @lol4648 11 місяців тому

      Sdaa soorme smjn dhih t behen begani nu ( warriors always gives respect to their daughters and other girls )

  • @devill_beatz8257
    @devill_beatz8257 Рік тому +4

    Bai tuhada version composition te jyda emotion add krda 🧿👌

  • @24kbeats31
    @24kbeats31 2 роки тому +3

    👀🔥

  • @shivjotshivjot6058
    @shivjotshivjot6058 2 роки тому +3

    🎖️🎖️

  • @navsingh3443
    @navsingh3443 2 роки тому +4

    🙏

  • @Riki171
    @Riki171 Рік тому +2

    🔥 ❤

  • @aftabaftab954
    @aftabaftab954 2 роки тому +3

    End beat and syncro.
    I need some beats would you mind a colab

  • @deepboss5655
    @deepboss5655 Рік тому +2

    Kaint

  • @Sukhdeepsingh-1
    @Sukhdeepsingh-1 Рік тому +1

    🌪🌪

  • @SirUbermensch
    @SirUbermensch 2 роки тому +3

    nyc bro

  • @Denali-33
    @Denali-33 2 роки тому +2

    Fire 🔥

  • @iampargat
    @iampargat 2 роки тому +3

    💯

  • @GurnamOrganicFresh
    @GurnamOrganicFresh Рік тому +1

    ❤❤❤❤❤❤

  • @sahilgill2089
    @sahilgill2089 Рік тому +2

    Khich k rakh kamm nu veere

  • @Gagankoonxr
    @Gagankoonxr 2 роки тому +2

    😮‍💨

  • @youngsingh4688
    @youngsingh4688 Рік тому +1

  • @mandybilling1647
    @mandybilling1647 2 роки тому +2

    💫

  • @rocckks8605
    @rocckks8605 10 місяців тому

    Manak Saab the legend

  • @dilbagbakshi605
    @dilbagbakshi605 11 місяців тому

    Old is gold sir ❤❤

  • @Sardaar_manpreet
    @Sardaar_manpreet Рік тому

    do you give music to songs as well. if yes then need to talk.

  • @iunknown786
    @iunknown786 2 роки тому +2

    Chardikala

  • @gurythind1221
    @gurythind1221 Рік тому +1

    S.udham singh 🙏🙏🙏🙏🙏

  • @nirmaldhillon8672
    @nirmaldhillon8672 2 роки тому +6

    Roj sunida kam te bai

  • @gaganchahal8969
    @gaganchahal8969 Рік тому

    Waheguru fateh a

  • @dopesharann
    @dopesharann Рік тому +1

    Font name of visual please tell me

  • @amritrai8233
    @amritrai8233 2 роки тому +2

    very nice ♥️♥️♥️♥️♥️♥️

  • @5911_facts-j7
    @5911_facts-j7 10 місяців тому +1

    2.38

  • @mrooprai23
    @mrooprai23 Рік тому

    Mp3 link Bhaji send kario

  • @RAAGE-nd3hy
    @RAAGE-nd3hy Рік тому

    Pure art

  • @VickyKumar-bk3ii
    @VickyKumar-bk3ii 8 місяців тому +4

    Can you provide lyrics of this song in English or Punjabi??

  • @amanmehmi2356
    @amanmehmi2356 2 роки тому +2

    Mossewala pls

  • @iam__MK
    @iam__MK Рік тому

    What is your TikTok account??

  • @sandhu1718
    @sandhu1718 Рік тому +2

    Pls pls share lyrics 🙏🏻

  • @Sikhworldwide
    @Sikhworldwide 2 роки тому +1

    Khich k rkh shra

  • @theshivgmg5346
    @theshivgmg5346 Рік тому +9

    Who has been comed by Instagram reels 🤧😂

  • @5911_facts-j7
    @5911_facts-j7 10 місяців тому

    38

  • @munawarh1521
    @munawarh1521 Рік тому

    Lyrics da link 🖇️

  • @jjakkad
    @jjakkad Місяць тому

    Nothing will match lyrics of old school tracks.

  • @gauriseera9837
    @gauriseera9837 2 роки тому +2

    ❤️

  • @karanjotsingh9463
    @karanjotsingh9463 2 роки тому +2