ਕੰਜੂਸ ਬੁੜਾ ਭਾਗ 02 PUNJABI BEST SHORT MOVIE 2024 | PUNJABI FILM 2024

Поділитися
Вставка
  • Опубліковано 28 вер 2024
  • ਹਰ ਤਰਾ ਦਾ ਨਸ਼ਾ ਸਿਹਤ ਲਈ ਹਾਨੀਕਾਰਕ ਹੈ
    ......................
    Directed and Editing by :- Swarn Dhaliwal ( 8872587117 )
    ................................
    • For Business Enquiry email us at :-
    √√√√√........................√√√√√
    Dhaliwalswarn4@gmail.com
    .........
    Story writer :-- ਹਾਕਮ ਭੋਲਾ ( VCR WALE JATT )
    ....
    Featuring:- ਹਾਕਮ ( ਭੋਲਾ ) : 8146247683
    .......
    ਪੰਮੀ
    ........................
    •All Rights Reserved.
    .......
    NOTICE - This is a Copyright Protected work. re-uploading on any Social media Platform Will be Resulted in legal action
    .......
    Follow kro Instagram and Facebook te @VCRWALEJATT
    .........
    Apna Second Channel V Subscribe krlo
    #fullfunnyvideos #newwebseries #hakambhola #VCRWALENEWVIDEOS #Newpunjabifunnyepisode #punjabifunnynatak #bestnewpunjabifilm #newpunjabishortmovie #NewfunnyComedyfilm #Newfunnychannel #bestfunnypunjabivideo #Amli #kitnashakbande #hanikarkbande #BestNewFunnyScens

КОМЕНТАРІ • 100

  • @boharsingh7725
    @boharsingh7725 3 місяці тому +19

    ਵਾਹ ਜੀ ਬਹੁਤ ਹੀ ਵਧੀਆ ਵੀਡੀਓ
    ਬਾਈ ਕਮਾਲ਼
    👍👍👍👍👍
    👌👌👌👌👌

  • @SukhwinderSingh-wq5ip
    @SukhwinderSingh-wq5ip 3 місяці тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂

  • @seemabansal1671
    @seemabansal1671 3 місяці тому +3

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹

  • @BalwinderSingh-jw5ws
    @BalwinderSingh-jw5ws 2 місяці тому +4

    ਭੋਲੇ ਬੁੜ੍ਹੇ ਨੂੰ ਧੂੱਪੇ ਬੱਨ ਕੇ ਬਠਾਓ ਫੇਰ ਨੀ ਸੁੱਚ ਨੀ ਬੰਦ ਕਰਦਾ 😊

  • @mallmann8309
    @mallmann8309 3 місяці тому +5

    ਪੁੱਤ ਭੋਲੇ ਬੁੜੇ ਦੀ ਸਰਵਿਸ ਕਰਨੇ ਵਾਲੀ ਹੈ। ਬਹੁਤ ਵਧੀਆ ਪੇਂਡੂ ਪਰੀਵਾਰਕ ਮੂਵੀ ਹੈ। ਸਾਰੀ ਟੀਮ ਦਾ ਬਹੁਤ ਵਧੀਆ ਰੋਲ ਹੈ। ਬਾਪੂ -- ਮਲ ਮਾਨ ਕਨੇਡਾ।

  • @BalwinderSingh-ms4by
    @BalwinderSingh-ms4by 2 місяці тому +4

    ਮੂਵੀ ਪਿੰਡਾਂ ਦਾ ਕਲਚਰ ਪੇਸ਼ ਕਰਦੀ ਹੈ,ਜਦੋ ਫਰਿੱਜ, ਟੀ.ਵੀ,ਏ.ਸੀ ,ਪੱਖੇ ਨਹੀਂ ਸੀ ਹੁੰਦੇ ਉਦੋਂ ਵੀ ਲੋਕ ਜਿੳੰਦੇ ਸੀ ਸਗੋਂ ਵਧੀਆ ਰਹਿੰਦੇ ਸੀ ਲੋਕਾਂ ਦੀ ਸਹਿਤ ਵੀ ਚੰਗੀ ਸੀ ਪਰ ਜਮਾਨਾ ਬਦਲ ਗਿਆ ਹੁਣ ਬੀ.ਪੀ,ਸੂਗਰ ਤੇ ਹੋਰ ਬੀਮਾਰੀਆਂ ਚਲ ਪਈਆਂ ਹਨ। ਤੁਗਲਵਾਲ ਗੁਰਦਾਸਪੁਰ

  • @manjitkaurpelia3506
    @manjitkaurpelia3506 2 місяці тому +2

    Werynice werygood story 🎉🎉🎉🎉🎉

  • @rupinderdhillon2374
    @rupinderdhillon2374 3 місяці тому +2

    ਬਹੁਤ ਹੀ ਵਧੀਆ

  • @SandeepGerwal-in8fs
    @SandeepGerwal-in8fs 3 місяці тому +2

    Nice

  • @malkeetSingh-cn4oi
    @malkeetSingh-cn4oi 3 місяці тому +1

    Very Good Video hai Phola ji Very Good

  • @TejwinderSingh-gp7cf
    @TejwinderSingh-gp7cf 3 місяці тому +1

    Good Video 🌿🌿🌿🌿🌿🌿🌿🌿🌿🌿🌿🌿

  • @KaramjeetKaur-u8o
    @KaramjeetKaur-u8o 2 місяці тому +2

    Nice😂😂😂😂❤❤❤🎉🌹👌👌👌bapu ji ty bhola ji gd ekting 👍👍

  • @gulbaharsinghshahpuria3682
    @gulbaharsinghshahpuria3682 2 місяці тому +2

    Very good Movie ❤❤❤❤❤❤❤😂😂😂😂😂😂😂😂😂💯💯💯

  • @pawanchahal7439
    @pawanchahal7439 3 місяці тому +3

    Vary very nice video

  • @manishagarg5381
    @manishagarg5381 3 місяці тому +24

    ਬਿਜਲੀ ਦਾ ਬਿੱਲ ਭੱਲਨਾ ਔਖਾ ਜੇਹੜੀ ਦਾਰੂ ਪੀਨੇ ਉ ਵੀ ਸਰਕਾਰਾਂ ਫਿਰੀ ਦਿੰਦੀਆ ਸੋਨੂ❤🎉🎉🎉

    • @KUDRATMEHARBAN
      @KUDRATMEHARBAN 3 місяці тому

      Darru tey nasha nu parmote karde ney kisa din bagena putt satrake maar deni chanal tey jida tharki shade nu jail jana peya 😂

    • @KUDRATMEHARBAN
      @KUDRATMEHARBAN 3 місяці тому +5

      Darru nashe nu ehda dekhanda ney jida bahut vadhia sabab da Kam karde honn apne thoda jahe view layi bagana putt kharb karde ney lalchi logg

    • @HarpreetKaur-jn1xp
      @HarpreetKaur-jn1xp 2 місяці тому

      😅​@@KUDRATMEHARBAN

    • @KulwantsinghSandhu-js8he
      @KulwantsinghSandhu-js8he Місяць тому +1

      Tc
      😮​

  • @TejwinderSingh-gp7cf
    @TejwinderSingh-gp7cf 3 місяці тому +1

    💯💯💯💯💯💯💯💯💯💯💯💯💯💯💯💯💯

  • @GurlalSinghKhivakalan
    @GurlalSinghKhivakalan 3 місяці тому +1

    Very nice video

  • @TejwinderSingh-gp7cf
    @TejwinderSingh-gp7cf 3 місяці тому +1

    Video 🌹🌹🌹🌹🌹🌹🌹🌹 🌹🌹 🌹🌹🌹🌹

  • @Gurjeetsingh-mx9ic
    @Gurjeetsingh-mx9ic 3 місяці тому +1

    Very nice video ❤❤❤

  • @TejwinderSingh-gp7cf
    @TejwinderSingh-gp7cf 3 місяці тому +1

    🥰🥰🥰🥰🥰🥰🥰🥰🥰🥰🥰🥰🥰🥰🥰🥰🥰

  • @AmritpalSingh-in3lg
    @AmritpalSingh-in3lg 3 місяці тому +3

    ਿੲਹ.ਭਣੋ.ਕੀ.ਹੁੰਦਾ

  • @parminderbhullar998
    @parminderbhullar998 3 місяці тому +1

    Nice 👌 🎉❤😮😊

  • @RashminderKaur-z8f
    @RashminderKaur-z8f 2 місяці тому +1

    🌼🌻🌼🌻🌼🌻🌼🌻🌼🌻🌼🌻🌼🌻🌼🌻🌼🌻

  • @manishagarg5381
    @manishagarg5381 3 місяці тому +57

    ਐਨਾ ਸਰਫਾ ਵੀ ਠੀਕ ਨਹੀਂ ਖੱਰਚ੍ਹੇ ਹੋਰ ਘੱਟਾ ਲੋ ਧੰਨਵਾਦ ❤❤❤😢😢😢😢😂😂

    • @manjitsandhu3761
      @manjitsandhu3761 3 місяці тому +10

      😊

    • @jarnailsingh3797
      @jarnailsingh3797 3 місяці тому +4

      Very. Nice. Video. I

    • @urvshi-s2t
      @urvshi-s2t 3 місяці тому

      ​@@jarnailsingh3797p 11:52 to shut up ph
      😊

    • @ManjitKaur-th3dx
      @ManjitKaur-th3dx 2 місяці тому

      😊😊😊😊😊😊😊😊😊😊i​@@manjitsandhu3761

    • @navnavjotchahal5150
      @navnavjotchahal5150 2 місяці тому

      ​@@manjitsandhu3761❤❤❤❤❤❤❤❤ kmo see0 bhi HB GB GB to uh🎉

  • @rajindergill4464
    @rajindergill4464 3 місяці тому +7

    ਲੋੜ ਤੋ ਵੱਧ ਕੰਜੂਸੀ ਵੀ ਠੀਕ ਨਹੀ ਹੁੰਦੀ

    • @SukhchainSingh-jd6gi
      @SukhchainSingh-jd6gi 3 місяці тому +1

      😊😊😂😂❤❤😅😅🎉🎉😮😮😢😢😊😊😂😂❤❤😅😅😂😂😮😮🎉🎉😢😢

  • @HarjinderBhullar6076
    @HarjinderBhullar6076 3 місяці тому +4

    ਭੋਲੇ ਬਾਈ,ਮੇਰੇ 2 ਏ ਸੀ ਚੱਲਦੇ ਆ ਇੱਕ ਕੂਲਰ ਮੱਝ ਤੇ 6500 ਬਿੱਲ ਆਇਆ ਕੋਈ ਗੱਲ ਨਹੀਂ,ਕਮਾਈ ਕਾਹਦੇ ਲਈ ਕਰਦੇ ਆ,

  • @GuruDavdass
    @GuruDavdass 3 місяці тому +6

    ਪੁਤਰਾ ਏਸੀ ਲਿਆ ਮਜ਼ਾ ਆ ਜਾਉ ਬਿਲ ਨੇਕੀ ਆਂਦਾ ਏਸੀ ਨਾਲ ਬੁੜੇ ਨੁ ਚਾਰ ਦਿਨ ਧੁਪੇ ਤੱਪ ਕਰਾਔ

  • @KuldeepSingh-nu9ez
    @KuldeepSingh-nu9ez 3 місяці тому +8

    ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ

  • @dalbirSinghghuman-fn6ch
    @dalbirSinghghuman-fn6ch 3 місяці тому +3

    It s been proved that ਡਰ ਨਾਲ ਸਾਰੇ ਕੰਮ ਸਹੀ ਨਹੀਂ ਹੋ ਸਕਦੇ

  • @daljeetjeeti383
    @daljeetjeeti383 3 місяці тому +3

    ਵੀਡੀਓ ਬਹੁਤ ਵਧੀਆ ਹੈ ਹਰਜਸਪ੍ਰੀਤ ਕੋਰ ਤੇ ਭੋਲੇ ਦੀ ਐਕਟਿੰਗ ਵਧੀਆ ਹੈ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 30 / 6

  • @JasbirSingh-mw1vr
    @JasbirSingh-mw1vr 3 місяці тому +2

    ਭੋਲੇ ਸੁਸਾਇਟੀ ਵਿੱਚ ਇਕ ਆਪਣੇ ਨਾਮ ਤੇ ਕਾਪੀ ਕਾਪੀ ਬਣਵਾ ਲੈ।ਮੌਕੇ ਤੇ ਕੰਮ ਆਊ

  • @GuruDavdass
    @GuruDavdass 3 місяці тому +2

    ਕੇਣਾ ਸੀ ਤਿਨ ਜੁਨਟਾ ਦੀ ਖਾਤਰ ਬੁੜਾ ਸ਼ਹੀਦੀ ਪਾ ਗਿਆ ਲੋਕਾਂ ਨੇ ਕੇਹਂਦਾ ਭੋਲੀਆ

  • @KultarSingh-ji3qy
    @KultarSingh-ji3qy 2 місяці тому +1

    ਐਨਾ ਸਰਫਾ ਵੀ ਠੀਕ ਨਹੀ ਹੋਰ ਚੀਜਾ ਚ ਸਰਫਾ ਕਰ ਲਿਆ ਕਰੋ ਜਿਹੜੀ ਦਾਰੂ ਲਿਉਦੇ ਜੇ ਉਹਦੇ ਤੇ ਖਰਚਾ ਨੀ ਹੁੰਦਾ
    ਉਹਦੇ ਵਿਚਾਰੀ ਦੇ ਮੱਛਰ ਲੜ ਲੜ ਕੀ ਹਾਲ ਹੋ ਗਿਆ
    ਨਾ ਬਚਾਉ ਇਹ ਡਰਾਮੇ ਕਰਦਾ

  • @DefaulterJatt-ef5hv
    @DefaulterJatt-ef5hv 3 місяці тому +2

    ਖੁੱਲਾ ਸੌਦਾ ਜਿਹੜਾ ਮਰਜ਼ੀ ਆਵੇ ਮਰਜ਼ੀ ਜਾਵੇ ਗੋਰੋ ਗੋਰੋ 😅😅😅kush ਕਰਕੇ ਭੇਜੂ

  • @PervaizShah-ok5qx
    @PervaizShah-ok5qx 3 місяці тому +3

    Nice 👍 video. Bapu ji is a big trouble maker.

  • @HarjinderBhullar6076
    @HarjinderBhullar6076 3 місяці тому +2

    ਹਰਜੱਸ ਕੌਰ ਚਾਹ ਨੇ ਤਾਂ ਪਾਟਣਾ ਸੀ,4 ਫੁੱਟ ਦਾ ਬੁੜਾ ਕੰਜ਼ਰ ਮੇਨ ਸਵਿੱਚ ਕੱਟਦਾ, ਤੂੰ ਪਸੰਦ ਆਇਆ ਸੀ, ਵੱਡਾ ਦਾਰਾ ਪਹਿਲਵਾਨ, ਵੱਡਾ ਧਰਮਿੰਦਰ, ਬੁੜਾ ਸਾਰਾ ਦਿਨ ਮੇਨ ਸਵਿੱਚ ਤੇ ਬੈਠਾ ਰਹਿੰਦਾ ਮੇਨ ਸਵਿੱਚ ਉੱਤੇ ਮੰਜਾ ਡਾਹ ਲੈ,ਜੇ 4 ਫੁੱਟ ਦੇ ਬੁੜੇ ਜੇ ਭਗਵੰਤ ਮਾਨ ਸਾਹਿਬ 600, ਯੂਨਿਟ ਫਰੀ ਨਾਂ ਕਰਦਾ ਫਿਰ ਵੀ ਬਿੱਲ ਭਰਦੇ

  • @HarjinderBhullar6076
    @HarjinderBhullar6076 3 місяці тому +2

    ਡਰਾਮੇਬਾਜ਼ ਬੁੜਿਆਂ ਤੇਰੇ ਵਰਗਾ ਬੰਦਾ ਨੀ ਮਰਦਾ ਹੁੰਦਾ, ਪਹਿਲਾਂ ਬੈਠਾ ਸੀ ਭੋਲੇ ਬਾਈ ਤੇ ਹਰਜੱਸ ਨੂੰ ਦੇਖਕੇ ਲੱਤਾਂ ਪਾਣੀ ਵਿੱਚ ਡੁਬੋ ਲਈ ਆ

  • @CharanjitSingh-dg6hl
    @CharanjitSingh-dg6hl 3 місяці тому +3

    ਬਹਤ ਵਧੀਆ ਵੀਡੀਓ

  • @SatgurAujla-tb9pu
    @SatgurAujla-tb9pu 2 місяці тому +4

    ਬਹੁਤ ਵਧੀਆ ਵੀਡੀਓ ਆ ਭੋਲੇ ਬਾਈ ਜਮਾ ਸਿਰਾ ਕਰਵਤਾ ਤੇਰੇ ਬਾਪੂ ਨੇ, ਖਰਚੇ ਹੋਰ ਘਟਾ ਲੳ👍👍👍👍💯💯💯💯 ਸਤਗੁਰ ਸਿੰਘ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ

  • @AmandeepSingh-bu4wn
    @AmandeepSingh-bu4wn 3 місяці тому +3

    ਬਹੁਤ ਵਧੀਆ ਵੀਡੀਓ ਏ

  • @SarwanDass-qp1pi
    @SarwanDass-qp1pi 3 місяці тому +1

    Ohhhhhhhhhhhhhhhhhhhh Bhai Bikar Sehan 600 unit Bijli maaf ehh qyoooooooooooooioooooooooN fridge band karda peer Lai hun Hoblu wali Chah.......Badda kanjoooooooooooooooooS🙏🙏🙏🙏🙏🙏🙏🙏🙏🙏🙏

  • @immtoznz6008
    @immtoznz6008 3 місяці тому +1

    Love you goro..tu bahut sohni lagdi mainu ..I wish if could have your number so I can talk to you and say love you😊

  • @ArjunBallu-m4f
    @ArjunBallu-m4f Місяць тому +1

    Varry fanny video❤😅😅😅😅beautiful movie

  • @Gagan_00090
    @Gagan_00090 3 місяці тому +1

    Bhole veer aah kehdhi neher da seen a please reply 🙏

  • @PrabhjotSingh-hk2on
    @PrabhjotSingh-hk2on 2 місяці тому +2

    ਬਹੁਤ ਵਧੀਆ ਜੀ ❤❤

  • @jsa-bb2mf
    @jsa-bb2mf 3 місяці тому +3

    Vary vary nice video

    • @DefaulterJatt-ef5hv
      @DefaulterJatt-ef5hv 3 місяці тому

      @@jsa-bb2mf ਖੁੱਲਾ ਸੱਦਾ ਆਓ kush ਹੋ ਕੇ ਜਾਓ ਗੋਰੋ ਗੋਰੋ ਕਰਵਾ ਕੇ ਭੇਜੂ

    • @DefaulterJatt-ef5hv
      @DefaulterJatt-ef5hv 2 місяці тому

      Bahut ਵੰਡੀ ਆ ਪਤਾ ਲੱਗਾ ਅਖੇ 😂😂😂😂😂

    • @DefaulterJatt-ef5hv
      @DefaulterJatt-ef5hv 2 місяці тому

      ਜੱਸ ਕਿਵੇਂ ਆ ਆਜਾ ਫੇਰ ਮਿਲ ਲਈ ਆ

  • @SarwanDass-qp1pi
    @SarwanDass-qp1pi 3 місяці тому +1

    Haanji ki Haal ehh ji thodaaaaaaaaaaaaaaaa VCR Wale Jatt team waleyo Sat Sri Akal ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar 🙏🙏🙏🙏🙏

  • @TejwinderSingh-gp7cf
    @TejwinderSingh-gp7cf 3 місяці тому +1

    🍁💐🍁💐🍁💐🍁💐🍁💐🍁💐🍁💐🍁💐🍁

  • @MonuDasuya
    @MonuDasuya 3 місяці тому +3

    ਏ ਸਾਡਾ ਫੁੱਫੜ ਜਾਗਰ ਸਿੰਘ ਉਹ ਵੀ ਇਸ ਤਰ੍ਹਾਂ ਹੀ ਕਰਦਾ ਕਦੀ ਲਾਈਟਾਂ ਬੰਦ ਕਦੀ ਪੱਖੇ ਬੰਦ ਕਦੀ ਫ੍ਰਿਜ ਬੰਦ

  • @RashminderKaur-z8f
    @RashminderKaur-z8f 2 місяці тому +2

    ਬਹੁਤ🌹🌼ਹੀ🌺🌴ਵਧੀਆ💐🪴ਵੀਡੀਓੁ🌷🍀🎋ਐ। 🌳🪸🌱🪷ਜੀ🌲🪻☘️🥀🎄ਥੈਕਯੂ🌾🎄ਜੀ🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @TejwinderSingh-gp7cf
    @TejwinderSingh-gp7cf 3 місяці тому +1

    🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @surendersheoran1696
    @surendersheoran1696 3 місяці тому +2

    Surender sheoran kheowali sirsa nice video

  • @HarbhajanKaur-mo5oe
    @HarbhajanKaur-mo5oe 3 місяці тому +1

    Very nice vlog ji Harbhajan kaur punjkula to 👌

  • @HardeepKumar-g4q
    @HardeepKumar-g4q 2 місяці тому +1

    ❤❤😂🥰🥰🥰👍

  • @DavinderKaur-ex9fp
    @DavinderKaur-ex9fp 2 місяці тому +1

    😅

  • @ranjitcharna2934
    @ranjitcharna2934 3 місяці тому +2

    👌🙏😆

  • @simarjeetkaursidhu6252
    @simarjeetkaursidhu6252 Місяць тому +1

    ‹•.•›

  • @gurmukhsingh-c4x
    @gurmukhsingh-c4x Місяць тому +1

    ਭੋਲੇ ਬਾਈ ਮੈਂ ਗੁਰਮੁਖ ਸਿੰਘ ਬੰਗਾ ਤੋਂ ਬੋਲ ਹਾ ਸਹੀ ਗੱਲ ਹੈ ਸਾਰੇ ਬੁੜਿਆਂ ਦਾ ਇਹੀ ਹਾਲ ਹੈ ਸਾਡੇ ਘਰ ਵੀ ਬੂੜਾ ਇਦਾਂ ਹੀ ਕਰਦਾ

  • @GurpreetSingh-fq7di
    @GurpreetSingh-fq7di 3 місяці тому +1

    Very nice video brother Bhole always your videos superb and your all team members work awesome 👍🌹❤️🙏🙏

  • @TejwinderSingh-gp7cf
    @TejwinderSingh-gp7cf 3 місяці тому +1

    Nice 🌼🌻🌼🌻🌼🌻🌼🌻🌼🌻🌼🌻🌼🌻🌼

  • @TejwinderSingh-gp7cf
    @TejwinderSingh-gp7cf 3 місяці тому +1

    Nice video 👍👍👍👍👍👍👍👍👍👍👍👍👍

  • @sarbjeetkaur1179
    @sarbjeetkaur1179 3 місяці тому +1

    Tidi peda pe jadya😂video vekh k

  • @AvtarSingh-hc6kf
    @AvtarSingh-hc6kf 3 місяці тому +2

    Bohat vadhia video a sira lata

  • @soniuppal161
    @soniuppal161 3 місяці тому +1

    Sira video

  • @jotbrar5880
    @jotbrar5880 3 місяці тому +1

    Very nice ❤

  • @suchasingh3466
    @suchasingh3466 3 місяці тому +1

    Very nice video🙏🙏👌👌

  • @GurmukhBrar-py8jj
    @GurmukhBrar-py8jj 3 місяці тому +1

    Very nice👍

  • @LakhveerKaur-eh9sr
    @LakhveerKaur-eh9sr 3 місяці тому +1

    Bhut vadiaa video jioude Raho Rodeaa nu hasaoude o😅

  • @majorsingh1124
    @majorsingh1124 3 місяці тому +1

    Very nice vod ji❤❤❤❤❤🎉🎉🎉🎉🎉

  • @DeepSingh-dn4od
    @DeepSingh-dn4od 3 місяці тому +1

    Bapu di pag da rang ta dekh lo

  • @sarbjeetkaur1179
    @sarbjeetkaur1179 3 місяці тому +1

    Bhut vadiya video ❤😂

  • @gurjindersingh3638
    @gurjindersingh3638 3 місяці тому +7

    ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਆਲ ਟੀਮ ਗੁੱਡ ਅਕਟਿੰਗ 🙏🥀💛🥀👌 ਯਮੂਨਾ ਨਗਰ

  • @BoharDhillon-hw3uc
    @BoharDhillon-hw3uc 3 місяці тому +3

    Wow Very Very nice ji
    👍👍👍👍👍
    👌👌👌👌👌

    • @suchasingh3466
      @suchasingh3466 3 місяці тому +1

      Very nice video🙏🙏👌👌👌👌👌

  • @SudeshDhall-nq8ne
    @SudeshDhall-nq8ne 2 місяці тому +1

    V nice vedio 👌👌👌👌❤❤❤🎉🎉🎉😂😂😂😂

  • @manjitvirk8548
    @manjitvirk8548 3 місяці тому +1

    Very nice video ji 😂😂😂❤❤

  • @jarnailsingh4167
    @jarnailsingh4167 2 місяці тому +1

    Very good ❤❤

  • @RupinderShergill-tn9yf
    @RupinderShergill-tn9yf 3 місяці тому +1

    Nice video🎉

  • @DavinderKaur-ex9fp
    @DavinderKaur-ex9fp 2 місяці тому +1

    😢😢🎉