ਭਾਈ ਰੂਪਾਂ ਦੀਆਂ ਮਸ਼ਹੂਰ ਦਾਤੀਆਂ ਖੁਰਪੇ ਤੇ ਕਹੀਆਂ | ਪਿਛਲੇ ਤਿੰਨ ਪੀੜ੍ਹੀਆਂ ਤੋਂ ਬਣਾ ਕੇ ਦੇ ਰਹੇ ਏ | Bhai Rupa

Поділитися
Вставка
  • Опубліковано 10 лют 2025
  • ਭਾਈ ਰੂਪਾਂ ਦੀਆਂ ਮਸ਼ਹੂਰ ਦਾਤੀਆਂ ਖੁਰਪੇ ਤੇ ਕਹੀਆਂ | ਪਿਛਲੇ ਤਿੰਨ ਪੀੜ੍ਹੀਆਂ ਤੋਂ ਬਣਾ ਕੇ ਦੇ ਰਹੇ ਏ | Bhai Rupa
    Hi
    I am amrik dhaliwal Welcome to our youtube channel Amrik Bhaini Jassa.
    ਦੂਜਾ ਚੈਨਲ Subscribe 👇link
    / @amrikunscripted
    Facebook page link👇 Follow
    / amrikdhaliwal3600
    #AnrikBhainiJassa #BhaiRupa #BhaiRupaDatti #VirdiAgricultureWorks #VirdiAgricultureWorksBhaiRupa

КОМЕНТАРІ • 39

  • @gurmeetsinghbrar9993
    @gurmeetsinghbrar9993 Рік тому +2

    ਬਹੁਤ ਕਣਕ ਵੱਡੀ ਇੰਨਾ ਦਾਤੀਆ ਨਾਲ ਬਾਈ

  • @iqbalsandhu9344
    @iqbalsandhu9344 2 роки тому +2

    ਬਹੁਤ ਮਿਹਨਤ ਕਰਨੀਂ ਪੈਂਦੀ ਹੈ ਦਾਤਰੀ ਬਨਾਉਣ ਲਈ

  • @AmanKumar-ch2ex
    @AmanKumar-ch2ex Рік тому

    Bahut vadia ji

  • @vintagetractors
    @vintagetractors 2 роки тому

    ਹਾਂ ਜੀ ਬਾਈ ਜੀ ਅਸੀਂ ਤੁਹਾਡੇ ਤੋਂ ਕਹੀ ਲੈ ਕੇ ਗਏ ਸੀ ਇੱਕ ਚੈੱਕ ਕਰਨ ਵਾਸਤੇ ਤੇ ਤੁਸੀਂ ਕਹਿਦੇ ਹੋ ਚਾਹੇ ਸਾਡੀ ਕਹੀ ਨੂੰ ਸੜਕ ਵਿੱਚ ਮਾਰੋੋ ਇਹ ਖੱਬੂਗੀ। ਪਰ ਬਾਈ ਜੀ ਇਹ ਸਾਡੇ ਮਿੱਟੀ ਵਿੱਚ ਨਹੀਂ ਖੁੱਭਦੀ ਵਿੰਗੀ ਹੋ ਜਾਂਦੀ ਆ ਜੰਪ ਦਿੰਦੀ ਹੈ ।

  • @kulvinderhappy8671
    @kulvinderhappy8671 11 місяців тому +1

    ਆਹ ਦੰਦੇ ਕੱਡਣ ਆਲੀ ਕਿਥੋਂ ਮਿਲੇ ਗੀ। ਬਾਕੀ ਵੱਡੇ ਬਾਈ ਨੇ ਬਹੁਤ ਪਿਆਰ ਨਾਲ ਦੱਸਿਆ ਤੁਸੀਂ ਜ਼ਰੁਰੀ ਸਵਾਲ ਕਰ ਕੇ ਉਸ ਨੂੰ ਬੋਲਣ ਦਾ ਮੌਕਾ ਦਿੱਤਾ

  • @ekamrupal180
    @ekamrupal180 2 роки тому +1

    Very hardwork and very nice👍👍👍👍

  • @lovedhillon498
    @lovedhillon498 2 роки тому

    Very good 👍

  • @gurbhajsingh9927
    @gurbhajsingh9927 2 роки тому

    Good job

  • @laxmanramgharia5125
    @laxmanramgharia5125 23 дні тому +1

    Apna gur kise nu kayon das rahe ho,,nakal lai,,kumhar,,bagera jati bahut hai fer kaho ge ramgarhiya fail honde ja rahe hai 🙏

  • @nirmalsidhu5777
    @nirmalsidhu5777 2 роки тому

    Bhut vadia Mehnet kete a

  • @lovedhillon498
    @lovedhillon498 2 роки тому

    WaheGuru ji mehar karo sabh tei

  • @sukhrajsinghsukhi1745
    @sukhrajsinghsukhi1745 2 роки тому

    nice video

  • @jasvindrasidhubrar3829
    @jasvindrasidhubrar3829 2 роки тому +1

    Good work!

  • @DhaljeetSingh
    @DhaljeetSingh Рік тому

    Nice video Daljit Singh Dubai

  • @dilbagsinghsarwara205
    @dilbagsinghsarwara205 2 роки тому

    Sirra video 📷

  • @parvindersra2928
    @parvindersra2928 2 роки тому

    All video very nice veer

  • @nlrmalsingh1452
    @nlrmalsingh1452 2 роки тому

    Nice

  • @daku2827
    @daku2827 2 роки тому

    Nice bai g

  • @gurbakhssingh478
    @gurbakhssingh478 9 місяців тому

    By ji naber daso

  • @parvindersra2928
    @parvindersra2928 2 роки тому

    Veer 15ja16kiwantal de 11.6de tralieya de vdo vano

  • @karankhakh3320
    @karankhakh3320 2 роки тому

    ਰੇਟ। ਜਿਆਦਾ 400 ਰੂਪਏ। ਦੀ ਆਦੀ ਕਹੀ ਬਾਬਾ ਬਕਾਲੇ। ਤੋ

    • @sarbjeetmahalsabhi6407
      @sarbjeetmahalsabhi6407 11 місяців тому

      ਵੀਰ ਗਧੇ ਘੋੜੇ ਦਾ ਫਰਕ ਆ ਰੇੜੀ ਦੋਵੇ ਖਿੱਚਦੇ

  • @ramanmander2481
    @ramanmander2481 2 роки тому

    ਵੀਰ ਪਿੰਡ ਭਾਈ ਰੂਪਾ ਵਿਚ ਆ ਵਰਕਸ਼ਾਪ ❓

  • @Hjhug5064
    @Hjhug5064 8 місяців тому

    Ehna di koi online site te hai available je buy krni Hove ta , ethe Dade datri bhut Maadi mildi ghundi tutt jndi kujh e dinna ch

  • @paramjitsinghparam5082
    @paramjitsinghparam5082 2 роки тому

    AMRITSIR KITHO MILO

  • @gurvinderguri6522
    @gurvinderguri6522 2 роки тому

    dati de rate hib80 rupeee hun

  • @manjeetchahil
    @manjeetchahil 2 роки тому

    Sub tu vadiya khiya mashoor ne,,kot ise khan diya

    • @gurindersinghsangwan7695
      @gurindersinghsangwan7695 2 роки тому

      Khalsa agriculture Wale hai bo veer mere paas bi hai kassi from Ambala cantt Haryana se

  • @JaswantSingh-jf4cr
    @JaswantSingh-jf4cr 2 роки тому

    Karca 280 ainda ha lutrahe ha

  • @JaswantSingh-jf4cr
    @JaswantSingh-jf4cr 2 роки тому

    Bai tera rate sab t mahiga ha kio lutty janda ha

  • @harpreetsingh-b1y2c
    @harpreetsingh-b1y2c 9 місяців тому

    ena rate kithe a sanda da awe bakwas karda

  • @parvindersra2928
    @parvindersra2928 2 роки тому

    Veer 15ja16kiwantal de 11.6de tralieya de vdo vano