Eh jihda apne aap nu Kishan kahounda congras da chamcha hai eshne kade vi raje di raily ya Amrita di raily te kafla rokiya hai congrasi chamcha hai thanks 🙏🙏
Awajawe thap karke amm janta nu preshan karunge ta gala he melngea gehrav karna hae kro MLA mp dea kothea de katu supley amm janta nu pareshan karke baber saher banda hae MLA dea kemne chona ho raheya mukh mantry gedadbahe sheet te parchar karda ferda roko road show os da jekar hemat hae nahe fer kesan adteya de ladae na pawo y chande chuk ke Jatt manjea gaeya ta nal baneya v manjeya geya y ewe na tend vitch kana paeya kro toko mukh mantry da kafela jekar hemat hae ta
ਬਾਈ ਆੜਤੀਆ ਇਸ ਗੱਲ ਵਿੱਚ ਸਹੀ ਲੱਗ ਰਿਆ । ਸ਼ੈਲਰ ਮਾਲਿਕ ਬਿਨਾ ਕਾਟ ਤੋਂ ਮਾਲ ਨੀ ਚੱਕ ਰਹੇ ।
ਮਿਹਨਤੀ ਕਿਸਾਨ ਦੀ ਕਦਰ ਹੋਣੀ ਚਾਹੀਦੀ ਹੈ ਆਹ ਜਿਹੜੇ ਵਿਹਲੜ ਕਿਸਾਨਾਂ ਦੇ ਨਾਂ ਤੇ ਲੁੱਟ ਮਚਾ ਰਹੇ ਨਾ ਛੱਤਰ ਫੜਨਾ ਚਾਹੀਦਾ
ਆ ਵੇਲੜ ਕਿਸਾਨੀ ਅਖੌਤੀ ਆਗੂਆਂ ਦੇ ਛੱਤਰ ਫੇਰੋ
ਆੜਤੀ ਕੀ ਕਰੇ ਸਾਡੇ ਲੋਕ ਨਹੀ ਹੱਟਦੇ
ਸ਼ੈਲਰ ਵਾਲੇ ਉਤਰ ਪ੍ਰਦੇਸ਼ ਵਾਲਾ ਝੋਨਾ ਕੁੱਟਣਗੇ। ਕਿਸਾਨ ਫੇਲ ਕਰਤਾ।
ਪੰਜਾਬ ਸਰਕਾਰ ਨੇ ਬੇੜਾ ਗ਼ਰਕ ਕਰ ਦਿੱਤਾ
ਬਾਈ ਜੀ ਸਾਡੇ ਤਾਂ 2ਕਿੱਲੋ ਕਾਟ ਲੱਗ ਰਹੀ ਆ।।ਮਾਨਸਾ
ਬਾਈ ਜੀ ਆੜਤੀਆ ਦਾ ਕੀ ਕਸੂਰ ਜਦੋਂ ਕੋਈ ਸ਼ੈੱਲਰ ਵਾਲਾ ਹੀ ਨਈ ਬਿਨਾ ਕਾਟ ਤੋਂ ਝੋਨਾ ਚਕਦਾ।
ਪੰਜਾਬ ਦੇ ਕਿਸਾਨਾਂ ਨੂੰ ਤਾਂ ਚਾਹੀਦਾ ਹੈ ਕਿ ਕੁਝ ਸਾਲਾਂ ਲਈ ਬਿਲਕੁਲ ਵੀ ਕਣਕ ਅਤੇ ਚਾਵਲ ਨਾ ਬੀਜਣ। ਕੇਵਲ ਆਪਣੇ ਲਈ ਲੋੜੀਂਦਾ ਅਨਾਜ ਉਗਾ ਲੈਣ। ਜਦੋਂ ਅਨਾਜ ਦੀ ਕਮੀ ਹੋ ਜਾਵੇਗੀ ਤਾਂ ਖਰੀਦ ਏਜੰਸੀਆਂ ਮਿੰਨਤਾਂ ਕਰਨਗੀਆਂ।
Bhai na bech
ਬਾਈ ਜੀ ਇਕ ਮੇਰੀ ਸੁਣਲੋ ਆੜਤੀ ਏ ਦੀ ਜਿਮੇ ਵਾਰੀ ਬਣਦੀ ਆ ਜੇ ਫਸਲ ਸੁੱਕੀ ਆ 17ਵਾਕੈਰ ਹੈ ਆੜਤੀਏ ਨੂੰ 48 ਤੋਂ 58 ਸਰਕਾਰ ਨੇ ਕਰੇ10 ਰੁਪਏ ਵਾਦਾ ਕਰਆ ਸੁਣਲੋ ਵੀਰੋ ਜਿਮੇ ਆ ਬੋਲਦਾ ਮੈਨੂੰ ਨਹੀਂ ਪਤਾ ਦੋਵੇਂ ਇਕ ਨੇ ਜਾ ਨਾ ਮੇ ਕਿਸਾਨਾਂ ਨਾਲ ਨਾ ਸਰਕਾਰ ਨਾ ਪਰ ਆੜਤੀਏ ਦੀ ਜਿਮੇ ਵਾਰੀ ਬਾਣੀ ਕਿਸਾਨ ਫੁਦੁ ਨੇ ਆੜਤੀਏ ਨੂੰ ਛੱਡੋ ਸਲਰੋ ਵਾਲਿਆ ਵਲ ਸੀਦੀ ਗੱਲ਼ ਕਰੋ ਵਿੱਚ ਆੜਤੀਏ ਕਿ ਕੰਮ ਜਦ ਜਿਮੇ ਵਾਰੀ ਨੀ ਜਦ ਸੁਕੀ ਫਸਲ ਹੀ ਜਾ ਰਹੀ ਆਪਣੀ ਕਿਸਾਨਾਂ ਨੂੰ ਕਿਉ ਲਾੜਾ ਰਹੇ ਨੇ ਫਿਰ ਆ ਸਮਜੋ ਸੇਲਰਾ ਵਾਲੇ ਨਾਲ ਗੱਲ ਕਰੋ ਅਸੀਂ ਐਨੇ ਪੈਸੇ ਐਡਵਾਸ ਲਵਾ ਗਏ ਏਨੇ ਦਾ ਵਿਆਜ ਦੇਣਾ 1ਰੁਪਏ ਜਾ 2 ਰੁਪਏ ਆੜਤੀਏ ਫੁਦੂ ਬਨੋਦੇ ਨੇ ਅੱਪਾ ਨੂੰ ਲਾਰੋਦੇ ਨੇ ਵੀਰੋ
ਬਾਈ ਜੀ ਇਹ ਜੋ ਕਿਸਾਨ ਬਹਿਸ ਕਰ ਰਿਹਾ ਹੈ ਸਭ ਤੋਂ ਵੱਧ ਇਹ ਕਮਾਈ ਕਰ ਰਿਹਾ ਹੋਊਗਾ ਕਿਸਾਨ ਯੂਨੀਅਨ ਦੀ ਆੜ ਦੇ ਵਿੱਚ
Vdiya kitta aartiya veer ney ..
ਸੇਠ ਜੀ ਇਹ ਹੁਣ ਕਿਸਾਨ ਗੁੰਡੇ ਬਣ
ਸੇਂਟਰ ਸਰਕਾਰ ਦੀ ਲੀਫਟੀਗ ਤੁਸੀਂ ਕਰਦੇਂ ਉਹ
ਸਿਰੇ ਦੇ ਬਲੈਕ ਮੈਲਰ ਆ ਇਹ ਕਿਸਾਨ ਆਗੂ
ਪੰਜ ਕਿਲੋ ਪ੍ਰਤੀ ਕਵਿੰਟਲ ਕਾਟ ਲਗ ਰਹੀ ਹੈ।
5 ਕਿਲੋਂ ਝੋਨਾ 5× 2320= 116 ਰੁਪਏ ਦਾ ਹੈ।
100 ਕਵਿੰਟਲ ਝੋਨੇ ਤੇ ਕਾਟ = 100× 116= 11,600 ਰੁਪਏ ਬਣਦਾ ਹੈ।
ਮੋਦੀ ਕਿਸਾਨ ਨਾਲ ਧੱਕਾ ਕਰ ਰਿਹਾ ਹੈ।
Yeh modi ni aap wale ne 😢😮😊😊
Yeh modi ni aap wale ne 😢😮😊😊
Duji parti de bande ?.
Bai meri jiri da mocher17 c pura rate biki aa sham nu tuli
Kehri mandi veer
Karo bai karo punjab kahatam karta bhp neh and app sarkar neh
Bai Vidhan sba gehro am public nu kyon preshan krna jive delhi gehri c
ਹੌਲੀ ਹੌਲੀ ਸਭ ਵਿਕ ਜਾਵੇਗਾ
ਏ ਬੰਦਾ ਬਾਇਮਾਨ ਹੈ
Sare Miley hoi Ney kisaana nu Gumrah kar rahey Ney 😮
Biba center ne problem create kiti artiya v theek apni jagah
Sada5kg kat la raha ne pr110 jhone mukerian
ਬਾਈ ਕਾਟ ਵਾਲਾ ਹਿੱਸਾ ਉੱਪਰ ਤੱਕ ਜਾਣਾ ਫੇਰ ਹੀ ਭੰਡ ਸਰਕਾਰ ਚੋਣਾਂ ਵਿੱਚ ਖਰਚ ਕਰੋ ਪੈਸੇ ਬਿਨਾ ਮੈਂਬਰੀ ਵੀ ਨਹੀਂ ਜਿੱਤੀ ਜਾਂਦੀ
Bjp neh radak kad rahi aa punjab naal
PUTAN VANGU FASAL PALI KEHNDA KI PUT PAL KE VECH DAEIDA ...KI....
Band kardu jere bejne punjab bachju
Arti thik h kisan galat hai
5 kilo cat li a Borawal
Eh jihda apne aap nu Kishan kahounda congras da chamcha hai eshne kade vi raje di raily ya Amrita di raily te kafla rokiya hai congrasi chamcha hai thanks 🙏🙏
Eh na noh maas nu khaan lag gya
Bai ji tuci rola pa ke nag jana ban na kuch nahi
ਸ਼ੈਲਰ ਵਾਲੇ ਤੇ ਆੜਤੀਆਂ ਬਹੁਤ ਲੁੱਟ ਮਚਾ ਰਏ ਆ
Eh dhandata he
Ihna ne punjab nu barbad karna hor kush nhi apde 15 din yaad ne o bhai lale bi 2 mahine baithe rehende ne
Awajawe thap karke amm janta nu preshan karunge ta gala he melngea gehrav karna hae kro MLA mp dea kothea de katu supley amm janta nu pareshan karke baber saher banda hae MLA dea kemne chona ho raheya mukh mantry gedadbahe sheet te parchar karda ferda roko road show os da jekar hemat hae nahe fer kesan adteya de ladae na pawo y chande chuk ke Jatt manjea gaeya ta nal baneya v manjeya geya y ewe na tend vitch kana paeya kro toko mukh mantry da kafela jekar hemat hae ta
Sallo koto. Tusi. FR. Botel. Te. He. Bikna tusi vote. Far aap. Tu. Dale. Ho. Tusi
Hor pao votan AAP nu?