ਮੇਰੀ ਇੰਡਸਟਰੀ ਵਿੱਚ ਕੋਈ ਸਿਫ਼ਾਰਸ਼ ਨਹੀਂ ਸੀ || Binnu Dhillon || Anmol Sarao || NewsNumber.Com
Вставка
- Опубліковано 15 гру 2024
- ਮੇਰੀ ਇੰਡਸਟਰੀ ਵਿੱਚ ਕੋਈ ਸਿਫ਼ਾਰਸ਼ ਨਹੀਂ ਸੀ || Binnu Dhillon || Anmol Sarao || NewsNumber.Com
ਬਿੰਨੂ ਢਿੱਲੋਂ ਜਿਸ ਨੇ ਆਪਣੀ ਸ਼ੁਰੂਆਤ ਭੰਗੜੇ ਤੋਂ ਕੀਤੀ ਸੀ ਬਾਅਦ ਵਿੱਚ ਥੀਏਟਰ ਕਰਦੇ-ਕਰਦੇ ਬਹੁਤ ਨਾਟਕ ਖੇਡੇ | ਉਸ ਤੋਂ ਬਾਅਦ ਬਿੰਨੂ ਢਿੱਲੋਂ ਟੈਲੀਵਿਜ਼ਨ ਸੀਰੀਅਲ ਵਿੱਚ ਆਉਣ ਲੱਗ ਪਿਆ | ਹੌਲੀ-ਹੌਲੀ ਬਿੰਨੂ ਢਿੱਲੋਂ ਨੇ ਛੋਟੇ-ਛੋਟੇ ਰੋਲ ਕਰਕੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਐਂਟਰੀ ਕੀਤੀ ਅਤੇ ਦਰਸ਼ਕਾਂ ਦੇ ਦਿਲ ਵਿੱਚ ਇੱਕ ਵੱਖਰੀ ਜਗਾਹ ਬਣਾ ਲਈ | ਅੱਜ-ਕੱਲ ਬਿੰਨੂ ਢਿੱਲੋਂ ਫਿਲਮਾਂ ਦੇ ਵਿੱਚ ਮੁੱਖ ਅਦਾਕਾਰ ਵੱਜੋਂ ਆਉਂਦਾ ਹੈ |
ਬੀਨੂੰ ਵੀਰ ਸਦਕੇ ਤੂੰ ਵਾਰ ਵਾਰ ਵਹਿਗੁਰੂ ਦਾ ਸ਼ੁਕਰ ਕਰ ਰਿਹਾ ਹੈ। ਸਵਲੀ ਨਜਰ ਗੱਲ ਠੀਕ ਅਾ ਜੀ
ਕਾਲਾ ਸ਼ਾਹ ਕਾਲਾ ਬਹੁਤ ਵਧੀਆ ਫ਼ਿਲਮ ਆ ਤੁਹਾਡੀ ਭਾਜੀ, ਤੁਹਾਡਾ ਬਹੁਤ ਧੰਨਵਾਦ
yes very very nice intetanment ilove it
ਬੀਨੂੰ ਜੀ ੲਿੰਨੀ ਹਲੀਮੀ ਤੁਹਾਡੇ ਸੁਭਾਅ ਵਿੱਚ , ਰੂਹ ਖੁਸ਼ ਹੋ ਗੲੀ ਤੁਹਾਡੀਅਾ ਗੱਲਾਂ ਸੁਣ ਕੇ
Man-jit Singh good
The
Dost sadh ka teri hleemi toh toh appna ta chota kha ka doga nu hsonda. eni shurat bad vpaar jammeen ta han
ਵੀਰ ਦਿਲ ਖੁਸ ਹੋ ਗਿਆ ਤੇਰੀ ਗੱਲਾਂ ਸੁਣ ਕੇ
ਬਿਨੂ ਵੀਰ ਬੱਸ ਵਾਹਿਗੁਰੂ ਜੀ ਦਾ ਸ਼ੁਕਰ ਕਰਦੇ ਰੇਹੋ ਏਦਾਂ ਹੀ ਬੱਸ ਏਦਾਂ ਹੀ ਵਾਹਿਗੁਰੂ ਜੀ ਕਿਰਪਾ ਬਨਾਈ ਰੱਖਣਗੇ ਵਾਹਿਗੁਰੂ ਮੇਹਰ ਕਰਨ 🙏🙏
ਬੀਨੂੰ ਵੀਰੇ ਤੇਰੀ ,ਸੋਚ ਤੇ ,ਹਲੀਮੀ ,ਦਾ ਮੈਂ ਫੈਨ ਆ god bless you
ਬਿੰਨੀ ਢਿੱਲੋਂ ਵਰਗਾ ਬੰਦਾ ਕਿਤੇ ਨਹੀਂ ਮਿਲਣਾ ਹਰੇਕ ਕਿਰਦਾਰ ਵਿਚ ਫਿੱਟ ਹੋਣ ਵਾਲਾ
Jaswinder Sandhu right
Shi gal a so pure soul
ਬਾਈ ਜੀ ਫੈਨ ਤਾਂ ਪਹਿਲਾ ਵੀ ਸੀ ਤੁਹਾਡਾ ਹੁਣ ਤੁਹਾਡੇ nature ਤੋਂ ਵੀ ਹੋ ਗਿਅਾ love ਜੂ ਬਾਈ ਜੀ
Same bro
ਬਿੰਨੂ ਬਾਈ ਜੀ ਜਿਓੰਦੇ ਵਸਦੇ ਰਹੋ ਰੱਬ ਥੋਨੂੰ ਚੜ੍ਹਦੀ ਕਲਾ ਚ ਰੱਖੇ
ਵਾਹਿਗੁਰੂ ਹੋਰ ਤਰਰੱਕੀ ਦੇਵੇ..
ਬਿੰਨੂ ਢਿੱਲੋਂ ਤੁਹਾਡੀ ਗੱਲਾਂ ਸੁਣਕੇ ਮੇਰਾ ਮਨ ਭਰ ਆਇਆ,,ਤੁਸੀਂ ਅਪਣੀ ਤਰੱਕੀ ਦਾ ਸੇਹਰਾ ਲੋਕਾਂ ਦੇ ਸਿਰ ਬਨਯਾ ਏ ਬਹੁਤ ਚੰਗੀ ਗੱਲ ਆ
ਵਾਹਿਗੁਰੂ ਜੀ 🙏ਆ ਹੁੰਦਾ ਮਨ ਨੀਵਾਂ ਤੇ ਮੱਤ ਉਚੀ,WMk🙏
ਬਹੁਤ ਵਧੀਆ ਇਨਸਾਨ ਹੈ
ਕਾਲਾ ਸ਼ਾਹ ਸਿਰਾ ਫਿਲਮ
ਬੀਨੂੰ ਜੀ ਬਹੁਤ ਵੱਧਦੀਆਂ ਏਕਟਾਰ ਹੈ
Nice ਬਈ ਜੀ 🎉🎉🎉verry good 👍
Wa g.. Hrek line ch parmatma da shukar..bht vdya
bahut struggle kiti aa binnu ne
Hakdaar v aa binnu lead role ch aun da
Very nyc g🙏🙏meria dheea word🙏🙏🙏🙏🙏🙏
Diamond ♥️Heart Person A Binnu Veer Ji Tu c...⚘
Love you Beenu Dhillon,,
You are endless character in Punjabi film industry 🙏🙏🙏👏👏
Love ur down to Earth attitude bro
ਵੀਰਰੇ ਤੋਹਾਦੀ ਆ ਗੱਲਾਂ ਬਹੁਤ ਵਧਿਆ ਲੱਗ ਦੀਆ ਮੈਂ ਤੋਹਾਂਡੀ ਬਹੁਤ ਫੈਨ ਆ ਵਾਹਿਗੁਰੂ ਗੁਰੂ ਜੀ ਤੋਹਾਨੂ ਚੜ੍ਹਦੀ ਕਲਾ ਚ ਰੱਖਨ ਵੀਰਏ ਜੇ ਰੱਬ ਨੇ ਕੋਜ ਦਿਤਾ ਹੈ ਤਾਂ ਗਰੀਬਆ ਲਈ ਦੱਸ ਵਾਦ ਜਰੂਰ ਕੱਢ ਨਾ ਲੋੜ ਵਾਦਆ ਦੀ ਸੇਵਾ ਜਰੂਰ ਕਰਨੀ
22 de dil ch bilkul v aakad heni.......aj v veere nu purana time yaad aa......love u veere....tu bahut utte jayenga....binnu dhillon....👍👍
Sode jia person puri industry ch nhi veer ji love u so much 😘😘
ਬਹੁਤ ਹੀ ਵਧੀਆ
Lots of respect for Binnu Dhillon ji 🙏🏻🙏🏻 very grounded person
ਬੀਨੂ ਜੀ ਉਹ ਬੋਲ siara ਆ ਜੀ 👍👍👍👌👌👌
ਤੂ ਕਿਥੇ ਨਿਆਣਾ ਨਿਆਣੇ ਤਾਂ ਇੱਕ ਮਿੰਟ ਚੋ ਬਾਲਟੀ ਭਰ ਦਿੰਦੇ ਆ
ਨਲਕਾ ਤੂ ਗੇੜ ਦਾ ਸੀ ਬੋਕੀ ਆ ਇੱਥੇ ਵਜ ਦੀਆ ਸੀ ਦਿਲ ਤੇ
Great o bhaji rabb tahanu traaki bakshe
Mere favt. Oo tuci sir g. Khush rho binu sir!! 🤗🤗🤗🤗🤗🤗🤗🤗🤗🤗
Teri kon rees krlo tu ta sirra banda
Binu dhillon love u veere film bht sohni aa cirra krrtaa
Gurteej Singh yes
Sdda Khush kro SBB nu 👌👌👌👌👌
ਵਾਹਿਗੁਰੂ ਵੀਰ ਨੂੰ ਚੜਦੀ ਕਲਾ ਚ ਰੱਖੇ
ਮੇਰਾ ਫੇਵਰਟ ਐਕਟਰ ਬੀਨੂੰ ਢਿੱਲੋਂ
ਬਹੁਤ ਵਧੀਆ ਗੱਲਾਂ ਬੀਨੂ ਜੀ
Rooh kush hogi tenu dekh k veer jyonda vasda reh sache bnde di rab hmesha help krda
Parmatma tuhanu meri v umr lave binu veer ji tusi bahut vdiya o
Binnu dhillon ghaint attt best and my favorite actor
ਬਾਈ ਗੱਲ ਗੱਲ ਤੇ ਵਹਿਗੁਰੂ ਦਾ ਨਾਮ ਲੈਦਾ ਮੈਨੂੰ ਬਹੁਤ ਚੰਗਾ ਲੱਗੇ ਆ ਲਵ ਯੂ ਵੀਰ
Ciraaaa bnda Binnu Dhillon ....God bless you bai hmesha hsson lyi...
ਸਾਫ਼ ਦਿਲ ਇਨਸਾਨ
Oh yaaar bahut payara a bandaaa ,, bahut hi vadiya a actor eh ,, great a 👏👏
Bahut hi vadya gllna krde o
Veer g sab tho aaat ho supab god bless u tusi bas trakiy kady jao wahegure g tuhady ty aapni kirpa bani rakha🙏🙏
very good veer ji. waheguru ji da har gall te sukr kr rhea very good job veer ji
Rab tonu hor v tarke vakse hamisha kush rho bas ji
Sooo down 2 earth...great....god bless u alwys
ਧੂਰੀ ਵਾਲੇ ਜੱਟਾ ਲਾਈ ਚੱਲ ਗੱਲ ਸਿਰੇ
Binnu veere love u
Pakistan se bhut sara piyar pakistan punjab
Bahut grounded ਮਨੁੱਖ dhillon
Good man.
bht vdia bhra rab traki bkshe..
Binnu dhillon aj de time vich sab to down to earth artist hai koe mukabla nai dhillon saab da 🙏🙏🙏🙏🙏🙏🙏
G
God blese you
Very very NYC 👍
Waheguru kirpa bnai rkhe ji
Soo ncc
Buhtt Vdiya
😊😊
Waheguru ji mehrr krnaa sabb te ji 😊😊
Ajj dekh ke hor bi sohne Te fevrat actors ho gae
Omg u r Awsom bro u r Helen of every punjabi film
God bless you binnu g....bhut vdya subah aw g....superb 😊😊😊😊 Waheguru ji mehr krnn paji te
Dhillon Saab sirra Banda
God bless you 22g
ਮੈਂ ਬਹੁਤ ਵੱਡਾ ਫੈਨ ਹਾ ਬੀਨੂੰ ਢਿੱਲੋਂ ਜੀ ਦਾ
Great Vinu paji stay bless baba ji awsome acting
Binnu dillon my favourite star 👌👌
Tuhdi gal bout vdiya lagi ji tusi boit sohni gal kiti ji waheguru ji kirpa karn
Best actor binuu dhillon
Tera talent hai veer jis ne tainu ithey tak liyanda , continuoessssssssss bai
My favt artist of punjabi industry , Binnu dhillon to bina punjabi film adhoori lgdi 👍
Bohat wadiya g
Bless u sir
Binnu Sir God bless you tuc hamesha khush rho sanu tohadiya films bht soniya lgdi a
Binnu Dhillon Sacha dildar banda aa gg. Rb tuhanu hamesha khush rkhe.
Tusi sachi vch bhut NYC ho brother
Binnu 22 g thdi acting superb👌👌👌
Jma end binnu 22 g
Wao yr ena sehaj subhaa jiunde rho
Love you from Australia 😘
bahut vadia veere
Tusi bhut wdia insaan ho binnu Ji.... God bless u😘
Very nice down too earth person..ghaint actor..
Gbu vrji
Binnu g best as a actor as well as human being
Ssa Binnu Dhillon ji brother waheguru ji de mahar ha lots blessings with you
Siraaaa22 dil to fan
☺️☺️👍👍👍👌🏻👌🏻👌🏻👌🏻👌🏻
Tuhda hr ik rol vidya hunda tuhdi acting ta sirra hi hundi aa
Veere yr dil jit lya binnu vet g boht shona intrve lb u y g
Waheguru tuhanu bahutt khusiya deve brother,..
Good vir app di soch di
Bahut vadiya entervioue g
Dhillon veer jina sohna tu actor aa ohni he sohni tuc interview kiti aa love u bro chak do bai punjabi industry nu
very nice . Binnu ji 👌👌👌👌👌
god bless uu
ਬੀਨੂ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ
Good,acoter ji
Binnu veeree bas chuk de hun fatee...rab maher karuga tuhade te u r real actor bro.
Binnu paaji dil toh vade badshah ey God bless u...
Very Nice
My favourite binnu dhillon🤗🤗🤗🤗
dil khush ho gayea binnu ji
Waheguru g tuhanu hmesha chardikala Ch rakhn gbu binnu veere
Very NYC verre