Oye bas krea karo yaar awe har jagah Justice for sidhu waad dende o agla hun kalakaria chad dewe Sidhu apni jagha legend c Labh Heera R nait apni jagha ne ..koi singer dharmik gana v kad dewe othe v sidhu moosewala likh dinde o Sidhu de fan asi v a par jgah jagha ohda nam khrab ni krde hun mircha v lagnia kayia nu meri gal to 🌶️
Jida k jatt sidhu moosewala duniya hilla giya man a jatt te sari zingdi rehna v a dil ch Vasda malwe da jatt always respect always miss him rest in power jhota ❤
Haji Kida Lagy Ji Duty Song Comment Kr k Dseo❤
❤❤❤❤❤❤❤❤
Super 😘😘💗
Bhut vadiya ji❤❤❤❤❤❤ koi hmy bhi sport kro pilzz 🙏🙏🙏🙏🙏🙏🙏
Bai ji bahut hi sona song h
Super song
TRENDING NO 1 ON INSTAGRAM FOR REELS
R.I.P☠ HIT LIKE FOR RNAIT AND DUTY...💯🌟💫
ਦੋਸਤੋ ਤੁਸੀ ਹੁਣ ਤੱਕ ਫਿਲਮ ਸਫ਼ਰ ਵਿੱਚ ਬਹੁਤ ਸਾਥ ਦਿੱਤਾ ਪਹਿਲੀ ਵਾਰ ਗਾਣੇ ਵਿੱਚ ਆਏ ਆ ਸਾਡੀ ਟੀਮ ਨੂੰ ਬਹੁਤ ਉਮੀਦ ਐ ਥੋਡੇ ਤੋਂ
Keep it up ❤
Dhoote te Jass nu v la aunde 😅 yrr
Bai tere krke special aaya gaana dekhan
Waseem chacha nu slaam kehna. Raju malerkotla
❤ Dabi rakho kam y
Full sport a apne valo ❤
Nice bro
Viral again #duty
❤❤❤😊 rnait
ਕੁੱਝ ਤਾਂ ਵੱਖਰਾ ਹੋਊਗਾ ਆਏ ਚਾਰ ਸਾਲਾਂ ਤੋਂ ਕੁੜੇ 🤟 ਕੋਨੇ ਕੋਨੇ ਵਿੱਚ ਗੂੰਜਦੇ ਵੇਖੀ ਚੇਲਾ ਤੇ ਅਸਤਾਦ ਕੁੜੇ ❤ ਬੰਬ ਗਾਣਾ 💣💣 ਨੇਤ ਬਾਈ 😘👌
Man ge ustaj ji⭐
ਦੱਸੀ ਧਰਮਪੁਰੇ ਵਾਲਿਆਂ ਵੇ ਕੀ ਖਾਕੇ ਲਿਖਦਾ ਏ❤❤❤ਬਹੁਤ ਸੋਹਣਾ ਗੀਤ ਆ ਜੀ ❤❤❤❤
😢😢
@@deepakman4984 aaaAaaàaaaa
@@deepakman4984 aàaaaaaaaaAaa
❤❤❤❤
ਕੁੱਝ ਤਾਂ ਵੱਖਰਾ ਹੋਊਗਾ ਆਏ ਚਾਰ ਸਾਲਾਂ ਤੋਂ ਕੁੜੇ 🤟 ਕੋਨੇ ਕੋਨੇ ਵਿੱਚ ਗੂੰਜਦੇ ਵੇਖੀ ਚੇਲਾ ਤੇ ਅਸਤਾਦ ਕੁੜੇ ❤ ਬੰਬ ਗਾਣਾ 💣💣 ਨੇਤ ਬਾਈ 😘👌
Reels dekh ke kon Aya song dekhne 😅❤
trending after 8 months❤
Me😅
@@bhawandeep9363😅😅Bryn
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
Tu lagda vheli a kite v a jndi a
Name karmitakaur te comming cho sakda khandi aa menu lagda khusra a
ਬੇਬੇ ਦੀ ਫੂਦੀ ਜਵਾਹ ਬੋਡ ਉੱਚੀ ਤੇ ਨਿਗ੍ਹਾਵਾ ਨੀਵੀਆਂ ਕਰ🐷.....🤣🤣👈
ਕੁੱਝ ਤਾਂ ਵੱਖਰਾ ਹੋਊਗਾ ਆਏ ਚਾਰ ਸਾਲਾਂ ਦੇ ਬਾਅਦ ਕੁੜੇ, ਕੋਨੇ ਕੋਨੇ ਵਿੱਚ ਗੁੰਝਦੇ ਦੇਖੀ ਚੇਲਾ ਤੇ ਉਸਤਾਦ ਕੁੜੇ ❤❤❤❤❤
Nice song veer ji ❤🙏🙏👈
ਸਤਰੰਜ ਚ ਅੱਗੇ ਖੜ ਕੇ ਇਹ ਨਹੀ ਭੁਲੀਦਾ ਕਿ ਰਾਜਾ ਪਿੱਛੇ ਖੜਾ ਵੀ ਰਾਜਾ ਈ ਹੁੰਦਾ ਏ..👑👑
Kya batt a gane te vdia 😂likhe betha e y
Rip line dekh ke kon aya hai 😂😂
ਸਿੱਧੂ ਤੋਂ ਬਾਅਦ, ਪਹਿਲਾ ਵੀ ਤੇ ਹੁਣ ਵੀ ਇਕ ਹੀ ਪਸੰਦ ਆ ਬਾਈ ਨੇਤ ❤️
ਤੂੰ ਜਿਹੜੇ ਸ਼ਹਿਰ ਵਿਚ rent ਤੇ ਰਹਿਣੀ ਆ ਅਸੀਂ ਉਸੇ ਸ਼ਹਿਰ ਦੇ ਰਾਜੇ ਆ। ਬਹੁਤ knt nait ਬਾਈ ਉਸਤਾਦ ਲਾਭ ਹੀਰਾ ਜੀ ਦੱਬਣਾ ਨਹੀਂ। ਮਾਲਵਾ block ❤❤❤
Sat Sri Akal Ji 🙏🏻 Kive Lagya DUTY 💪🏻 Music Ok aa ?
Bohot kaint ❤❤
Siraa ji
Mix Singh in the house ⛳️🔥
❤❤❤
Atttttttttt
ਗਾਣੇ ਦਾ ਕੋਈ ਅੰਤ ਨੀ 👌❤️
ਪਰ ਜੇ ਨਿੱਕਾ ਜਾ ਜ਼ਿਕਰ 5911ਦਾ ਹੋ ਜਾਦਾ ਤਾਂ ਚਾਰ ਚੰਨ ਲੱਗ ਜਾਣੇ ਸੀ 😊
ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਨਵੇਂ ਗੀਤ ਦੀਆ ਓਰ ਦੁਸਹਿਰੇ ਦੀਆ 🙏
Shi gal a y teri
ਹਾਂ ਜੀ ਫਿਰ ਤਾਂ ਕੀ ਅੰਤ ਸੀ ਬਾਈ
ਲਵ ਯੂ ਜੱਟਾ❤❤
Shi gl aw bro
ਇਹ ਤਾ ਕੱਲੈ ਕੱਲੈ ਨੀ ਮਾਣ ਸੀ ਹੁਣ ਤਾ ਪੱਟੂ ਕੱਠੇ ਹੌ ਗਏ🎉🎉🎉🎉🎉❤❤❤❤❤❤❤❤❤❤
ਧੋਣਾ ਚੋ ਕਿਲੇ ਕੱਡਣਾ ਬਹੁਤ ਔਖਾ ਪਹਿਲਾਂ ਆਪ ਨੂੰ ਮਰਨਾ ਪੈਂਦਾ ਫਿਰ ਧੋਣਾ ਚੋ ਕਿੱਲੇ ਕੱਢੇ ਜਾਂਦੇ ਨੇ🙏🙏
ਪਹਿਲਾਂ ਮਰਨ ਕਬੂਲ ਜੀਣੇ ਦੀ ਛੱਡ ਆਸ ਸੋ
ਸੋਚ ਸਮਝਕੇ ਲਿਖਿਆ ਕਰੋ❤❤
ਕਿਉਂਕਿ ਲੋਕਾਂ ਦੇ ਬੱਚਿਆਂ ਨੂੰ ਗਲਤ ਰਾਹ ਤੇ ਤੋਰ ਰਿਹੇ ਹੋ
ਸੋ ਬੇਨਤੀ🙏🙏 ਹੱਥ ਜੋੜਕੇ ਕੋਈ ਚੱਜ ਦੀ ਗੱਲ ਕਰੋ ਸਾਡੇ ਧੀਆਂ ਪੁੱਤਰਾਂ ਨੂੰ ਅਕਲ ਆਵੇ❤❤
Tenu hegi
Ki ptta chobbar di photo te kadd ho jawe RIP RIP kude ❤️
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌💕#justice_for_sidhu_moosewala 😢😢
Khich ke
ਸਹੀ ਗੱਲ ਆ ਬਾਈ ਸਭ ਚਲਨੋ ਹਟਾਤੇ ਸੀ ਸਿੱਧੂ ਬਾਈ ਨੇ ।
ਇਹ ਲੀਰਾ ਕਿੱਥੇ ਰੀਸ ਕਰ ਲੈਣ ਗੀਆ ਸਿੱਧੂ ਦੀ
#justiceforsidhumoosewala 😢
Sidhu di Kami rehni ,gane ta vdiya to vdiya Aa rhe ne te Aaunge klakara de
Oye bas krea karo yaar awe har jagah Justice for sidhu waad dende o agla hun kalakaria chad dewe Sidhu apni jagha legend c Labh Heera R nait apni jagha ne ..koi singer dharmik gana v kad dewe othe v sidhu moosewala likh dinde o Sidhu de fan asi v a par jgah jagha ohda nam khrab ni krde hun mircha v lagnia kayia nu meri gal to 🌶️
ਵਿਹਲਿਆਂ ਨੂੰ ਨਕਾਰਿਆ ਜਾਂਦਾ ਹੈ
ਮਿਹਨਤੀਆਂ ਨੂੰ ਮਾਰਿਆ ਜਾਂਦਾ ਹੈ
(Harry Wahla)
God bless u Labh Heera saab & R Nait Veer❤
#justiceforsidhumoosewala
Good song 😊😊😊😊😊
ਡੈਡੀ ਜੀ ਨਾਲ ਤੁਹਾਡੀ ਜੋੜੀ ਬਹੁਤ ਵਧੀਆ ਲੱਗਦੀ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ❤❤❤
ਵਾਹ ਜੀ....❤❤ ਉਸਤਾਦ ਲਾਭ ਹੀਰੇ ਜੀ ਨੇ ਨਜਾਰੇ ਲਯਾਤੇ ਜੀ.... ਚੇਲੇ ਆਰ ਨੈਟ ਨੇ ਵੀ ਪੂਰਾ ਸਿਰਾ ਕਰਾਤਾ
ਮਾਣ ਕਿਹੜੀ ਗੱਲ ਦਾ, ਭਰੋਸਾ ਨਹੀਂਓ ਪਲ ਦਾ। ਜਵਾਨੀ ਸਭ ਤੇ ਆਉਂਦੀ ਆ 👍🙏
ਕੁੜੀਏ ਨੀ ਮਿੱਟੀ ਮਾਲਵੇ ਦੀ ਬੰਦੇ ਅੱਤ ਕਰਾਉਣੇ ਜੰਮਦੀ ਏ 👌🏻🔥❤
Jida k jatt sidhu moosewala duniya hilla giya man a jatt te sari zingdi rehna v a dil ch Vasda malwe da jatt always respect always miss him rest in power jhota ❤
Jo insta sa sun ka aya hai like karo❤
ਸਲਾਦ ਚ, ਖੀਰਾ🥒🥒 ਗਾਇਕੀ ਚ, ਬਾਈ ਲਾਭ ਹੀਰਾ ਦੋਵੇਂ ਜ਼ਰੂਰੀ ਆਆਆ 👌👌👌 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਦੋਨਾਂ ਨੂੰ ❤❤❤❤❤ love 💕 you Bhai ji
Naa naa ਏਡੀ gal nhi sohniya,ਦੋਹੇਂ da ਸੁਭਾਅ bhut buraa ਗੱਲ ਨਹੀਂ ਕਰਦੇ ਜਣੇ ਖਣੇ nal
😂❤
ਕਯਾ ਤੁਕਬੰਦੀ ਆ ❤️🙏
waah Ustaad ji 😋😋👌👌
ਘੈਂਟ ਕਮੇਂਟ
ਵਾਹ ਧਰਮਪੁਰੇ ਵਾਲਿਆ ਜੀਉਂਦਾ ਰਹਿ nait bai❤❤
ਕਲਾਕਾਰ ਬਣਨ ਦਾ ਕੋਈ ਸੋਂਕ ਨਹੀ ਸੀ ਧੋਣਾ ਚ ਕਿਲਾ ਸੀ ਕੲੀਆ ਦਾ ਓ ਕੱਢਣਾ ਸੀ ਤਾਂ ਬਣਿਆ💯⛳
🎉🎉
Nice song good 👍❤❤❤
Hale mukya ni sidhu bhai ❤
ਵਾਹ 22 ਜੀ ਸਵਾਦ ਆਗਿਆ ਗਾਣਾ ਸੁਨ ਕੇ ਵਾਹਿਗੁਰੂ ਜੀ ਥੋਨੂੰ ਚੜ੍ਹ ਦੀ ਕਲਾ ਚ ਰੱਖਨ🙏🙏
Bahut sohna song a ਪਰਮਾਤਮਾ tuhanu ਤਰੱਕੀਆਂ ਦੇਵੇ nait ji 🔥🔥😍❤️🤗🤗🙌👌😘😘
❤❤
ਕੁਝ ਤਾਂ ਵੱਖਰਾ ਹੋਊਗਾ ਆਏ ਚਾਰ ਸਾਲਾਂ ਤੋਂ ਬਾਅਦ ਕੁੜੇ 🤟🤟 ਕੋਨੇ ਕੋਨੇ ਵਿਚ ਗੂੰਜਦੇ ਵੇਖੀਂ ਚੇਲਾ ਤੇ ਉਸਤਾਦ ਕੁੜੇ 🤟🤟❤❤❤🥰🥰 ਬੰਬ ਗਾਣਾ 💣💣💣 ਉਸਤਾਦ ਜੀ
ਹੁਣ ਤਾਂ ਇੰਡਸਟਰੀ ਹਿੱਲੀ ਲੈ
ਦਿਲ ਖ਼ੁਸ਼ ਕਰਤਾ ਉਸਤਾਦ ਜੀ ❤❤❤❤
ਅੱਜ ਪਤਾ ਲੱਗਿਆ ਸਿੱਧੂ ਬਾਈ ਲਾਭ ਹੀਰੇ ਨੂੰ ਐਨਾ ਪਸੰਦ ਕਿਉ ਕਰਦਾ ਸੀ ਵਾਹ ਬਾਈ ਜੀ ਆਵਾਜ਼ ਸੱਪ ਵਾਂਗੂੰ ਮੇਲਦੀ ਹੈ ਥੋਡੀ ❤
ਧੰਨਵਾਦ ਦੋਸਤੋ ਕਮੇਂਟ ਕਰ ਕੇ ਦੱਸੋ ਕਿਵੇਂ ਲੱਗਿਆ ਗਾਣਾ ਥੋਡਾ ਅਪਣਾ ਇੰਦਰ ਛਾਜਲੀ
👌
ਘੈਂਟ ਆ ਵੀਰ ਜੀ ਤੁਹਾਡੀ ਐਕਟਿੰਗ ਵੀਰ ਬਹੁਤ ਵਧੀਆ ਪਰਮਾਤਮਾ ਹੋਰ ਵੀ ਬਹੁਤ ਸਾਰੀ ਤਰੱਕੀਆਂ ਬਖ਼ਸ਼ਦਾ ਰਹੇ ਪਰਮਾਤਮਾ ਤੁਹਾਨੂੰ ❤❤❤❤
Nice bro
Je dhoota Jatt hunda gll hor honi c bai 😂😂
God bless you Bhai ❤❤❤
ਬਈ ਸਿਰਾ ਲਾਤਾ ❤❤❤❤❤❤
ਬਾਈ ਜੀ ਬਾਕੀ ਤਾਂ ਸਭ ਠੀਕ ਹੈ ਵੀਡੀਓ ਵੀ ਵਧੀਆ ਬਣੀ ਆਂ ਬੋਲ ਵੀ ਬਹੁਤ ਵਧੀਆ ਨੇ ਪਰ ਵੀਡੀਓ ਵਿਚ ਜਿਹੜੇ ਹੱਥਾਂ ਨਾਲ ਐਂਕਸ਼ਨ ਕੀਤੇ ਨੇ ਉਹ ਬਹੁਤ ਮਾੜੇ ਨੇ ਇਹ ਨਹੀਂ ਕਰਨੇ ਸੀ ਬਾਕੀ ਤੁਹਾਡਾ ਗਾਣਾ ਤੁਹਾਡੀ ਵੀਡੀਓ ਮਰਜੀ ਵੀ ਤੁਹਾਡੀ
ਉਸਤਾਦ ਲਾਭ ਹੀਰਾ ਜੀ ਇਕ ।। ਅਲੱਗ ਹੀ ਪਹਿਚਾਣ ਦੇ ਮਾਲਕ ਜਿਨ੍ਹਾਂ ਦਾ ਕੋਈ ਤੋੜ ਨੀ ।।।ਤਾਂ ਹੀ 22 ਮੂਸੇਵਾਲਾ ਜੀ ਵੀ ਲਾਭ ਹੀਰਾ ਜੀ ਨੂੰ ਬਹੁਤ ਰੇਸਪੇਕਟ ਦਿੰਦੇ ਸੀ ।।। ਆਰ ਨੇਤ 22 ਵੀ ਘੈਂਟ ਬੰਦਾ।।।ਦਿਲ ਤੋਂ ਧੰਨਵਾਦ ਸਾਰੀ ਟੀਮ ਦਾ ,ਬਹੁਤ ਸੋਹਣਾ ਕੰਮ ਕਰਿਆ ਸਬ ਨੇ ।।👌👌👌
ਉਸਤਾਦ ਲਾਭ ਹੀਰਾ ਬਾ-ਕਮਾਲ ਅਵਾਜ ਅਤੇ ਬਾ-ਕਮਾਲ ਗਾਇਕੀ_❤️🤟👌
ਲਾਭ ਹੀਰਾ ਹਸਮੁੱਖ ਇੰਨਸਾਨ ਆ ਬਾਕੀ ਬਈ ਸਿਰਾ ਹੀ ਲਾਉਂਦਾ ❤❤
ਅਸੀਂ ਸ਼ੌਕ ਦੇ ਖਿਡਾਰੀ ਆ ਨਾ ਹਾਰ ਦੀ ਫ਼ਿਕਰ ਨਾ ਜਿੱਤ ਦਾ ਜ਼ਿਕਰ😎
#rnait
ਅਵਾਜ਼ ਤਾਂ ਲਾਭ ਹੀਰੇ ਦੀ ਆ🔥🔥🔥🔥 ਉਸਤਾਦ ਤਾਂ ਉਸਤਾਦ ਹੀ ਹੁੰਦਾ 😍😍
Sira love you 22 g sidhu 22 yad aunda song sun k
Kon kon insta se aaya h 🎉😂
Kon kon Instagram te rip rip dekh ke aaaya hai 😂
ਸ਼ਾਨ ਬੰਦੇ,ਜਿਉਂਦੇ ਵਸਦੇ ਰਹੋ ❤
🎉❤😂😅
🎉❤😂😅
ਉਸਤਾਦ ਵਾਲੀ ਗੱਲ ਬਹੁਤ ਵਧੀਆ ਕਹੀ ਬਾਈ ਲਾਭ ਹੀਰਾ ਲਈ ਕਿਉਂਕਿ ਉਹ ਅੱਜ ਵੀ ਸਟੇਜ ਤੇ ਹਿੱਕ ਦੇ ਜ਼ੋਰ ਨਾਲ ਲਾਈਵ ਗਾਉਦੇ ਐ ❣️❣️❣️
❤️ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤️
🔥🔥
ਵਾਹ ਜੀ ਵਾਹ ! ਬਹੁਤ ਖੂਬ ਛਾ ਗਏ ਦੋਨੋ ਗੁਰੂ ਚੇਲਾ ❤️🤟✍🏻💯🤞🏻
❤ ਲਾਭ ਹੀਰਾ Old is gold ❤
ਚੰਗਿਆੜੇ ਕੱਢ ਤੇ ਬਹੁਤ ਘੈਂਟ ਜੋੜੀ ਫਿਟ ❤❤❤❤❤❤
🎉🎉🎉
ਦਬਨਾ ਵੀ ਨਹੀਂ ਉਸਤਾਦ ਜੀ। 👌👌👌👌👌👌👌👌👌👌👌
justice for sidhu moosewala legend never die 😭😭
Only Sidhu MOOSEWALA ❤️😢😢
ਬਿਸਨੋਹੀ ਦਾ ਕਿੱਲਾ ਕੱਢ 😂😂 R Nait
saare singer bahut sohna gaunda ney r nait and labh heera bai v. fer v sidhu bai we miss u. 😢
ਲਾਭ ਹੀਰਾ ਜੀ ਸਵਾਦ ਅਾ ਗਿਅਾ ਲੋਕ ਤੱਥਾ ਦਾ ਰਾਜਾ❤❤❤❤❤❤❤
Sidhu toan baad koi ki kille kudh dau. Hunn te fukri aa yaa ringhi chlo. Kehni te kathni aala bnda hi duniya te yaad rehnda.
Moose ala Jatt ❤❤❤
Mansa wale trending list ch hi chl de ne bai ji 🔥🔥🔥✅
ਚਾਣਕ,ਆਲਾ ਉਸਤਾਦ ਫੇਰ ਸਿਰਾ ਲਾ ਗਿਆ ❤❤
ਬੱਲੇ ਬੱਲੇ ਬਈ ਕਮਾਲ ਕਰ ਦਿੱਤੀ 🔥🔥
ਅੱਤ ਕਰਾਈ ਪਈ ਆ ਵੀਰੇ ❤😊
ਉਹ ਬੱਲੇ ਉਸਤਾਦ ਜੀ ਲਵ ਹੀਰਾ ਜੀ ਬੱਲੇ❤❤❤❤❤
Legend never die ❤❤❤ love u jatta
Oh bahman hai... Jatt nhi
@@SURENDERSINGHSSA Sidhu mossewale 22 di gll ho Rahi aa pra
ਬਹੁਤ ਖੂਬ ਨੇਤ ਬਾਈ ❤❤❤❤
ਜਿਉਂਦਾ ਰਹਿ ਬਾਈ
ਸਿਰਾ ਗੱਲ ਬਾਤ ਲਾਭ ਹੀਰਾ ਜਨਾਬ ਜੀ ❤
#1 on Trending for Punjab ❤️
#2 on trending for Music 🎵
Sudhu muss wala ❤❤
ਬਾਈ ਲਾਭ ਹੀਰੇ ਦੀ ਆਵਾਜ਼ 🔥
ਸਵਾਦ ਆ ਗਿਆ ਗੀਤ ਸੁਣ ਕੇ ❤
Rip sidhu moose wala 😢😢
Sidhu moosse wala ❤❤❤legend never die
Boht vadhia gaya....
ਖਰਾ ਗੀਤ ❤
R nait + labh heera = Always goosebumps 🔥🔥
R Nait❤❤❤❤❤❤❤❤❤❤❤❤❤❤❤❤❤❤❤❤
R. Nait Never Disappointed His Fans 🔥🔥
Payal
ਸਲਾਦ 'ਚ ਖੀਰਾ 'ਤੇ ਗਾਇਕੀ 'ਚ ਹੀਰਾ....❤❤❤
Miss you aa Jatta😢😢 Legend ♥️ 💯 legend never die justice for Sidhu moose Wala
viral ❤❤
2:01🎉🎉
Nice song ❤❤❤
Miss you jatta 😢 legend of Punjabi industry #justicforsidhumossewala
Atttt Song R net 22 ❤❤
It's too much ❤❤❤❤❤❤❤❤
Congratulations🎉🥳 Live👑 king ustaad labh heera❤👍 Ji & R Nait ji ❤🙏
2:18 😂😂😂👌🔥
ਵਾਹਿਗੁਰੂ ਜੀ ਨੇ ਤਰੱਕੀਆਂ ਦਿੱਤੀਆਂ, ਤੇ ਹੋਰ ਦੇਵੇ।
ਛੋਟੇ ਵੀਰ ਆਰ ਨੇਤ ਜੀ ਸਿੱਖ ਧਰਮ ਵਾਰੇ ਵੀ ਗੀਤ ਲਿਖਦੇ ਰਹੋ ਗਾਉਂਦੇ ਰਹੋ। ਵਾਹਿਗੁਰੂ ਮਿਹਰ ਕਰੇ।
Miss u sidhu veer ji
R nait veere te lab hera bahi ji
Kaint song
Legend never die
❤ sidhu moosewala zindabaad
22 ji and song 💥💥💥🎶🎵
ਵਾਹ , ਬਾਕਮਾਲ !
ਮਿੱਟੀ ਮਾਲਵੇ ਦੀ ਬੰਦੇ ਅੱਤ ਕਰਾਉਣੇ ਜੰਮਦੀ ਆ
ਰੱਬ ਦੀ ਲਾਈ ਡਿਊਟੀ ਤਨ ਮਨ ਨਾਲ ਨਿਭਾਵਾਂਗੇ ਬਾਈ !
ਬਹੁਤ ਘੈਂਟ ਗਾਣਾ
Very nice ❤❤
Legend never die
#justiceforsidhumoosewala😢😢
ਬਹੁਤ ਖੂਬ ਕਲਮ ਤੇ ਲਾਭ ਹੀਰਾ ਬਾਈ ਨੇ ਚਾਰ ਚੰਨ ਲਾਤੇ ਗਾਣਾ ਨਿਭਾ ਕੇ ♥️
Love HHeera 22 Atttt ❤❤