Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਸੌਣਾ ਟਾਈਮ ਹੋਵੇ ਗਾ ਓ ਸੰਧੂ ਸਾਹਿਬ
Sandhu ਸਾਬ...ਤੇ ਹਰਭਜਨ ਮਾਨ... ਜੀ.2001..2002 ਦੀ ਗੱਲ ਆਂ.ਕੰਧ ਵਾਲਾ ਹਾਜਰ ਖਾਨ ਤੋਂ ਮੇਲਾ ਲਾ ਕੇ.ਫਿਰ ਬਾਅਦ ਚ ਸਾਡੀ ਢਾਣੀ ਚਿਰਾਗ਼ ਆਏ ਸਨ. ਜੋ ਫਾਜ਼ਿਲਕਾ ਜ਼ਿਲ੍ਹੇ ਚ ਹੈ..ਸਾਡੇ ਬਜ਼ੁਰਗ ਬਾਬਾ ਪੋਖਰ ਸਿੰਘ ਜੀ ਨੂੰ ਮਿਲੇ .ਜੋ ਝੂਮਰ ਦੇ ਕਿੰਗ ਨੇਂ...ਸਾਡੇ ਦਾਦਾ ਪੋਖਰ ਸਿੰਘ ਜੀ ਨੇਂ ਝੂਮਰ ਖੇਡ ਕੇ ਦਿਖਾਈ ਓਹਨਾ ਦੀ ਉਮਰ ਉਸ ਟਾਈਮ 75.ਦੇ ਆਸ ਪਾਸ ਸੀ.....ਸ਼ਮਸ਼ੇਰ ਸੰਧੂ ਸਾਬ ਤੇ ਹਰਭਜਨ ਮਾਨ ਜੀ ਬਹੁਤ ਖੁਸ਼ ਹੋਏ ਸਨ.. ਬਾਬਾ ਜੀ ਨੂੰ ਝੂਮਰ ਕਰਦਿਆ ਦੇਖ ਕੇ 🙏ਸਾਡਾ ਜਿਲ੍ਹਾ ਫਾਜ਼ਿਲਕਾ... ਮੇਰਾ ਨਾਮ ਹੈਪੀ ਰਾਏ ਚੋਟਾ.
ਸੰਧੂ ਸਾਹਿਬ ਬੜਾ ਵਧੀਆ ਲਗਦਾ ਤੁਹਾਡੇ ਕੋਲੋਂ ਇਹ ਗੱਲਾਂ ਬਾਤਾਂ ਸੁਣ ਕੇ , ਖਾਸ ਤੌਰ ਤੇ ਦੀਦਾਰ ਅਤੇ ਉਸਦੇ ਸਾਥੀ ਸਾਥਣਾ ਬਾਰੇ : ਧੰਨਵਾਦ
Great Singer ji Sandhu Sab ji ❤❤
Vdhiya bnde c pyar c apas vich... Hun wale singer ohna varge ni aa but time de hisab nall thik v aa
Veer ji chamkila bai di bi koi gul sanao ji
❤❤🎉🎉
ਕਿਨਾਂ ਵਧਿਆ ਸਮਾਂ ਸੀ
ਕੋਈ ਗੱਲ ਪਿਆਰਾ ਸਿੰਘ ਪੰਛੀ ਬਾਰੇ ਵੀ ਦੱਸੋ ਜੀ
ਕਿੰਨਾ ਚੰਗਾ ਸਮਾਂ ਇਕ ਅੱਧੀਏ ਨਾਲ ਪਾਰਟੀ ਹੋ ਜਾਂਦੀ ਸੀ
ਸੰਧੂ ਸਾਬ ਮੁੱਛਾਂ ਥੋੜੀਆਂ ਵੱਡੀਆਂ ਰੱਖ ਲਿਆ ਕਰੋ
ਅਧਿੱਆ ਤੇ 4 ਗ਼ਲਾਸ 1..1ਹੀ ਆਇਆ ਹੋਣਾ😅😅😅
Nice
Gurcharn pohli vdia Klakar si acting ohde naal di kise ton ni hoi pohli da koi torh ni si
Koi shakk ni ji gurcharan pohli bahut vadhia artist he osda koi tor nhi he osdi gaiki te acting bakmaal si. Osne btor bolian changa naam kmaya he Geeta vich vee jdo tak HMV akhady vich gurcharan pohli daa geet nhi hunda si akhada adhura lagda si
didar sandu, dildar sandu
Daru ta didar dine hi penda c apnne gharo lachi sag makki diaa rotiaa nall leke aoda te nall de klakara nu haka mar ke kavhonda c sevadar bnda c didar
Kalle didaar sandhu nucsdke baki saare singer ghre bitha te c
Bas kar yarrChamkille to upgrade koi nhi c
ਬਹੁਤ ਸੌਣਾ ਟਾਈਮ ਹੋਵੇ ਗਾ ਓ ਸੰਧੂ ਸਾਹਿਬ
Sandhu ਸਾਬ...ਤੇ
ਹਰਭਜਨ ਮਾਨ... ਜੀ.
2001..2002 ਦੀ ਗੱਲ ਆਂ.
ਕੰਧ ਵਾਲਾ ਹਾਜਰ ਖਾਨ ਤੋਂ ਮੇਲਾ ਲਾ ਕੇ.
ਫਿਰ ਬਾਅਦ ਚ ਸਾਡੀ ਢਾਣੀ ਚਿਰਾਗ਼ ਆਏ ਸਨ. ਜੋ ਫਾਜ਼ਿਲਕਾ ਜ਼ਿਲ੍ਹੇ ਚ ਹੈ..
ਸਾਡੇ ਬਜ਼ੁਰਗ ਬਾਬਾ ਪੋਖਰ ਸਿੰਘ ਜੀ ਨੂੰ ਮਿਲੇ .ਜੋ ਝੂਮਰ ਦੇ ਕਿੰਗ ਨੇਂ...ਸਾਡੇ ਦਾਦਾ ਪੋਖਰ ਸਿੰਘ ਜੀ ਨੇਂ ਝੂਮਰ ਖੇਡ ਕੇ ਦਿਖਾਈ ਓਹਨਾ ਦੀ ਉਮਰ ਉਸ ਟਾਈਮ 75.ਦੇ ਆਸ ਪਾਸ ਸੀ.....ਸ਼ਮਸ਼ੇਰ ਸੰਧੂ ਸਾਬ ਤੇ ਹਰਭਜਨ ਮਾਨ ਜੀ ਬਹੁਤ ਖੁਸ਼ ਹੋਏ ਸਨ.. ਬਾਬਾ ਜੀ ਨੂੰ ਝੂਮਰ ਕਰਦਿਆ ਦੇਖ ਕੇ 🙏
ਸਾਡਾ ਜਿਲ੍ਹਾ ਫਾਜ਼ਿਲਕਾ...
ਮੇਰਾ ਨਾਮ
ਹੈਪੀ ਰਾਏ ਚੋਟਾ.
ਸੰਧੂ ਸਾਹਿਬ ਬੜਾ ਵਧੀਆ ਲਗਦਾ ਤੁਹਾਡੇ ਕੋਲੋਂ ਇਹ ਗੱਲਾਂ ਬਾਤਾਂ ਸੁਣ ਕੇ , ਖਾਸ ਤੌਰ ਤੇ ਦੀਦਾਰ ਅਤੇ ਉਸਦੇ ਸਾਥੀ ਸਾਥਣਾ ਬਾਰੇ : ਧੰਨਵਾਦ
Great Singer ji Sandhu Sab ji ❤❤
Vdhiya bnde c pyar c apas vich...
Hun wale singer ohna varge ni aa but time de hisab nall thik v aa
Veer ji chamkila bai di bi koi gul sanao ji
❤❤🎉🎉
ਕਿਨਾਂ ਵਧਿਆ ਸਮਾਂ ਸੀ
ਕੋਈ ਗੱਲ ਪਿਆਰਾ ਸਿੰਘ ਪੰਛੀ ਬਾਰੇ ਵੀ ਦੱਸੋ ਜੀ
ਕਿੰਨਾ ਚੰਗਾ ਸਮਾਂ ਇਕ ਅੱਧੀਏ ਨਾਲ ਪਾਰਟੀ ਹੋ ਜਾਂਦੀ ਸੀ
ਸੰਧੂ ਸਾਬ ਮੁੱਛਾਂ ਥੋੜੀਆਂ ਵੱਡੀਆਂ ਰੱਖ ਲਿਆ ਕਰੋ
ਅਧਿੱਆ ਤੇ 4 ਗ਼ਲਾਸ 1..1ਹੀ ਆਇਆ ਹੋਣਾ😅😅😅
Nice
Gurcharn pohli vdia Klakar si acting ohde naal di kise ton ni hoi pohli da koi torh ni si
Koi shakk ni ji gurcharan pohli bahut vadhia artist he osda koi tor nhi he osdi gaiki te acting bakmaal si. Osne btor bolian changa naam kmaya he
Geeta vich vee jdo tak HMV akhady vich gurcharan pohli daa geet nhi hunda si akhada adhura lagda si
didar sandu, dildar sandu
Daru ta didar dine hi penda c apnne gharo lachi sag makki diaa rotiaa nall leke aoda te nall de klakara nu haka mar ke kavhonda c sevadar bnda c didar
Kalle didaar sandhu nucsdke baki saare singer ghre bitha te c
Bas kar yarr
Chamkille to upgrade koi nhi c