ਅੱਜ 2 ਆਲੂਆਂ ਨਾਲ ਕਰ ਦਿੱਤਾ ਸਾਰੇ ਟੱਬਰ ਦਾ ਟਕਾਅ | Crispy Potato Snacks Recipe | Potato Recipes
Вставка
- Опубліковано 2 тра 2024
- ਅੱਜ 2 ਆਲੂਆਂ ਨਾਲ ਕਰ ਦਿੱਤਾ ਸਾਰੇ ਟੱਬਰ ਦਾ ਟਕਾਅ | Crispy Potato Snacks Recipe | Potato Recipes
#potato #potatorecipe #potatosnacks #recipes #cooking - Навчання та стиль
ਰਮਨ ਤੁਸੀਂ ਇਸ ਵਿਡੀਓ 'ਚ ਆਵਾਜ਼ ਰਿਕਾਰਡ ਕਿਉਂ ਕੀਤੀ ? ਬਹੁਤ ਵਧੀਆ ਲਗਦਾ ਸੀ ਜਦੋਂ ਤੁਸੀਂ ਨਾਲ-ਨਾਲ ਬੋਲਦੇ ਸੀ। ਰੱਬ ਕਰੇ ਤੁਹਾਡੀ ਆਵਾਜ਼ ਹਮੇਸ਼ਾਂ ਚਹਿਕਦੀ ਰਹੇ।❤
Kache tel ch allu paa ditte
Very nice video ❤❤
ਦੀਦੀ ਤੁਸੀਂ ਚੁੰਨੀ ਬਹੁਤ ਸੋਹਣੇ ਤਰੀਕੇ ਨਾਲ ਲੈਂਦੇ ਹੋ ਮੈਨੂੰ ਬਹੁਤ ਸੋਹਣੇ ਲੱਗਦੇ ਹੋ
Very nice
ਤੁਸੀਂ ਚੁੰਨੀ ਬਹੁਤ ਸੋਹਣੇ ਲੈਂਦੇ ਹੋ ਮੈਨੂੰ ਬਹੁਤ ਸੋਹਣੇ ਲੱਗਦੇ ਹੋ
Very nice g 👌 yummy 😋
Allu kadukash karn to badh nichodne k nhi ,, ja fr dhon to badh v nichodne k nhi
Very nice video ❤️ 🙏
Vedio bahut vadia he tuci apna ph. no bhejo
❤
🎉❤
Nyc
very nice sister
Nice ji❤❤
Nice g
Very niceg
Very nice 👍👍❤❤
ਬਹੁਤ ਵਧੀਆ ਵੀਡੀਓ ਪੁੱਤ 🎉🎉 ਸਾਨੂੰ ਵੀ ਭੇਜ ਦਿਉ ਅਸੀਂ ਵੀ ਖਾ ਲਵਾਂਗੇ ❤❤❤ ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🙏🏼🙏🏼
Sujjji😂
ਜਦੋਂ ਕੁਛ ਤਲ ਦੇ ਹਾਂ ਓਦੇ ਵਿਚ ਤੇਲ ਸਮਾ ਜਾਂਦਾ ਉਹ ਤੇਲ ਕਿਦਾ ਘੱਟ ਕਰੀਏ
Hmesha tej gas te full grm ch e talo tel ni wdda ek war kacha krke kdh lo
@@charugirdhar7569 thanwadd ji try krage🙏
ਰਮਨ ਪੁੱਤ ਮੈਨੂੰ ਵੀ ਭੇਜ ਦੇ ਪੁੱਤ ਮੈਂ ਵੀ ਖਾ ਲਵਾਂ ਗੀ ਪੁੱਤ ਮੈਂ ਬਿਲਕੁਲ ਇਕੱਲੀ ਹਾਂ ਇਸ ਕਰਕੇ ਕੱਲੇ ਬੰਦੇ ਦਾ ਦਿਲ ਨਹੀਂ ਕਰਦਾ ਕੋਈ ਵੀ ਚੀਜ਼ ਬਣਾਉਣ ਲਈ ਪੁੱਤ
Aunty g tci tension na lai apa thnu bna dinde a
Very nice
Very nice
Very nice