КОМЕНТАРІ •

  • @makhankalas660
    @makhankalas660 Рік тому +5

    ਵਾਹਿਗੁਰੂ ਜੀ ਪੰਜਾਬ ਸ਼ਿੰਗਾਰ ਘੋੜੇ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ

  • @pammymallpammymall4933
    @pammymallpammymall4933 Рік тому +40

    ਪਹਿਲਾਂ ਪਹਿਲਾਂ ਮੈਂ ਬਾਬੇ ਨੂੰ ਮਾੜਾ ਸਮਝਦਾ ਸੀ ਪਰ ਬਾਬਾ ਤਾ ਬੰਦਾ ਘੈਟ ਆ ਬਹੁਤ ਵਧੀਆ ਬਾਬੇ

    • @baldevbhullar2394
      @baldevbhullar2394 Рік тому +2

      ਵਾਹਿਗੁਰੂ, ਜੱਟ,ਮੌਜਾ, ਕਰਦਾ ਏ,ਰੱਬ,ਨੇ,ਕਸਰ, ਕੋਈ ਨਹੀਂ
      , ਛੱਡੀ

    • @baldevbhullar2394
      @baldevbhullar2394 Рік тому +2

      ਵਾਹਿਗੁਰੂ,ਵਾਹ,ਬਾਬਾ, ਗੁਰਵਿੰਦਰ ਸਿੰਘ ਖੇੜੀ, ਘੋੜੀ,ਲੈ,ਕਿ, ਦਰਸ਼ਨ ਦੀਦਾਰੇ, ਕਰਦੇ,ਐ, ਪੰਜਾਬੀ, ਪੁੱਤ, ਕੋਹਿਨੂਰ ਹੀਰਾ, ਪੰਜਾਬ ਦਾ

  • @RajinderSingh-v8k
    @RajinderSingh-v8k 9 місяців тому +1

    ਵਾਹਿਗੂਰੁ ਜੀ ਮੇਹਰ ਰੱਖੇ ਘੋੜੇ ਤੇ

  • @sukhalahoria649
    @sukhalahoria649 Рік тому +1

    ਸੱਚੀ ਯਰ ਬਾਬਾ ਬਹੁਤ ਘੈਂਟ ਬੰਦਾਂ ਆ

  • @Harjitsidhu3000
    @Harjitsidhu3000 Рік тому +1

    ਵਿਕਰਾਂਤ ਸ਼ਰਮਾ ਵੀਰ ਐ ਬਹੁਤ ਵੱਡੀ ਸੇਵਾ ਕਰਦੈ ਘੋੜਿਆਂ ਦੀ ਪੰਜਾਬ ਚ ਨਸਲ ਪੈਂਦਾ ਕਰਨੀ ਚਾਹੁੰਦਾ। ਇੱਕ ਗੱਲ ਹੋਰ ਬਿਮਾਰੀਆਂ ਵਾਲੇ ਲੈਕੇ ਆਉਂਦੇ ਮਰਨ ਵਾਲ਼ੇ ਬਚਾ ਦਿੰਦੈ ਕੋਲੋਂ ਪੈਸੇ ਖਰਚ ਕੇ ਪੈਸਿਆਂ ਦੀ ਗੱਲ ਕਰਨੀ ਚੰਨ ਨੂੰ ਦੀਵਾ ਵਖਾਉਣ ਵਾਲ਼ੀ ਗੱਲ ਐ ।ਫਰੀ ਘੋੜੀਆਂ ਮੀਟਿੰਗ ਕਰਾਉਂਦੈ ਪਰ ਲੋਕ ਕਦਰ ਫੇਰ ਨੀ ਕਰਦੇ ਬਾਬੇ ਦੀ ਸੋਚ ਚੰਗੀ ਐ।

  • @shamindersingh8360
    @shamindersingh8360 Рік тому +8

    ਵਾਹਿਗੁਰੂ ਚੜਦੀਕਲਾ ਚ ਰੱਖੇ ਬਾਬਾ ਜੀ ਨੂੰ ।।।ਤੇ ਸਾਡੇ ਪਜਾੰਬ ਘੋੜੇ ਨੂੰ ਸਹੇਤ ਤਦਰੂਸਤੀ ਬਕਸ਼ੇ ।

  • @sukhwindersingh-hq2wu
    @sukhwindersingh-hq2wu Рік тому +2

    ਘੈਟ ਬੰਦਾ ਬਾਬਾ ਖੇੜੀ ਵਾਲੇ

  • @bikramgill334
    @bikramgill334 Рік тому +10

    ਬਾਬਾ ਜੀ ਬਹੁਤ ਚੰਗੇ ਇਨਸਾਨ ਨੇ ਤੇ ਸੇਵਾ ਵੀ ਬਹੁਤ ਕਰਦੇ ਨੇ ਜੀ ਆਪਣੀ ਜਮੀਨ ਵੀ ਆਸਰਮ ਦੇ ਨਾ ਕੀਤੀ ਵਾ

  • @surindersinghjyoti
    @surindersinghjyoti Рік тому +3

    🙏💐ਬਾਬਿਆ ਜਿਉਂਦਾ ਰਹਿ ,…. ਬਹੁਤ ਵਧੀਆ ਸੋਚ ਦੇ ਧਾਰਨੀ ਓ ਤੁਸੀਂ 🙏🙏🙏🙏

  • @vipankumar1677
    @vipankumar1677 Рік тому +8

    ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਸਾਰੇ ਘੋੜਿਆਂ ਤੇ ਤੁਹਾਡੇ ਆਸ਼ਰਮ ਤੇ ਲੰਮੀਆਂ ਉਮਰਾਂ ਬਖਸ਼ਣ ਜੀ ਬਾਬਾ ਜੀ ਦਾ ਸੁਭਾ ਤੇ ਗੱਲਾਂ ਬਹੁਤ ਵਧੀਆ ਨੇ ਜੀ 🙏🙏🙏

    • @baldevbhullar2394
      @baldevbhullar2394 Рік тому +1

      ਵਾਹਿਗੁਰੂ, ਬਾਬਾ ਜੀ, ਚੈਨਲ, ਆਪ, ਦਾ,ਬਣਾਉ,,ਘੋੜੋ,ਦੀ,ਸਕਾਉਲਟੁਈ,ਵਿਦਾਉ। ਲੋਕ,ਬੜੇ, ਪਾਪੀਆ, ਘੋੜਿਆਂ,ਨੂ, ਨਹੀਂ, ਬਖਸ਼ਿਸ਼ ਦੇ

  • @thewarrior679
    @thewarrior679 Рік тому +1

    ਗੁਰੂ ਬਾਬਾ ਹਮੇਸ਼ਾ ਚੜਦੀਕਲਾ ਬਖਸ਼ਣ ਬਾਬਾ ਜੀ ਨੂੰ

  • @thewarrior679
    @thewarrior679 Рік тому +3

    ਗੁਰਦੇਵ ਵੀਰ ਬਹੁਤ ਬਹੁਤ ਧੰਨਵਾਦ ਜੀ

  • @harmanmann6802
    @harmanmann6802 Рік тому +2

    ਲਾਖ ਫੀਸ ਹੈ 😊good baba ji bohat sohniya galla lagia dil khush ho giya from italy 🇮🇹

  • @dhillonjatt7650
    @dhillonjatt7650 Рік тому +3

    ਬਹੁਤ ਸੁਣੱਖਾ ਵਛੇਰਾ ਹੈ ਜੀ

  • @gurvindersinghbawasran3336
    @gurvindersinghbawasran3336 Рік тому +5

    ਬਾਬਾ ਜੀ ਦਾ ਪੰਜਾਬ ਸ਼ਿੰਗਾਰ ❤❤ ਵਾਕਿਆ ਹੀ Punjab ਦਾ ਸ਼ਿੰਗਾਰ ਹੈ ਜੀ ❤

    • @baldevbhullar2394
      @baldevbhullar2394 Рік тому +1

      ਵਾਹਿਗੁਰੂ,ਫੀਸ,1*ਰੱਖੋ, ਵੈਸੇ, ਕਿਸੇ ਨੂਵੇਖ,ਘਟ
      ,ਵਲ

  • @gindagill4028
    @gindagill4028 Рік тому +8

    Waheguru ji chardi klaa te lambi umer kre Punjab shegaar nu baba ji v chardi klaa ch rehn 🙏🙏🙏🙏🙏🙏

  • @sonygill1311
    @sonygill1311 Рік тому +11

    ਬਾਬਾ ਹੀਰਾਂ ਬੰਦਾ ਏ ਯਰ

  • @sadhusingh3109
    @sadhusingh3109 Рік тому +16

    ਬਾਬਾ ਜੀ ਐਨਾ ਵੀ ਭੇਦ ਨਹੀ ਦੇਈ ਦਾ ਦੁਨੀਆ ਨੂੰ ।

  • @IqbalSingh-ps1mg
    @IqbalSingh-ps1mg Рік тому +5

    ਘੋੜਾ ਘੈਂਟ ਵਾਈ ਜੀ

  • @HarpalSingh-uv9ko
    @HarpalSingh-uv9ko Рік тому +2

    ਮੁਬਾਰਕਾਂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ

  • @BhupinderSingh-dq9wq
    @BhupinderSingh-dq9wq Рік тому +7

    ਬਾਬਾ ਤਾਂ ਸਿਰਾ ਹੀ ਲਾ ਦਿੰਦਾ

  • @channasinghnamol6174
    @channasinghnamol6174 Рік тому +2

    ਸੋਹਣਾ

  • @sharrysingh2551
    @sharrysingh2551 Рік тому +8

    ਬਾਬਾ ਜੀ ਆਪਣੇ ਜਵਾਕ ਨੂੰ ਆਪਣੀ ਹੀ ਨਜ਼ਰ ਲੱਗ ਜਾਂਦੀ ਆ ਸੂਪਰ ਹਿੱਟ ਹੋਰਸ ਆ

  • @maanpunjabiblogger6138
    @maanpunjabiblogger6138 Рік тому +3

    Waheguru Waheguru ਕੁੱਤੇ ਬੰਦੇ ਜਿਸਨੇ ਬੇਜ਼ੁਬਾਨਾਂ ਨੂੰ ਜਹਿਰ ਦਿੱਤੀ ਮਰਨਾ ਉਨ੍ਹਾਂ ਨੇ ਵੀ ਤੜਫ ਕੇ ਆ

  • @dr.harpreetsingh6647
    @dr.harpreetsingh6647 Рік тому +6

    dhan dhan baba buda sahib ji eh ghoda nu lambi umar baksi har vela chardi kalan ch rava

  • @maanpunjabiblogger6138
    @maanpunjabiblogger6138 Рік тому +2

    ਬਾਬਾ ਜੀ ਇੰਨਾਂ ਤਾਂ ਬੰਦੇ ਨੂੰ ਆਪਣੀਆਂ ਰਿਸ਼ਤੇਦਾਰੀਆਂ ਦਾ ਨੀ ਪਤਾ ਹੁੰਦਾ ਜਿੰਨਾ ਇਸ ਭਾਈ ਜਾਨ ਦਾ ਪਤਾ ਤੁਹਾਨੂੰ 👍

  • @veerpalsingh9044
    @veerpalsingh9044 Рік тому +7

    ਵਾਹਿਗਰੂ ਜੀ 🙏❣️ ਮਿਹਰ ਕਰਨ 🙏❣️

  • @bharmaltoksiya1931
    @bharmaltoksiya1931 Рік тому +2

    Bhut shandaar ghoda hai ❤️ khush ho gaya dekha kar ❤️ beautiful horsh 👌❤️

  • @sanjhapunjab2276
    @sanjhapunjab2276 Рік тому +7

    Good Veer G Usama Jutt from Pakistan 🇵🇰🇵🇰🇵🇰

  • @jasvirsingh-hl9co
    @jasvirsingh-hl9co Рік тому +3

    Bacha pura top aa.. kudrat umra deve..gurwinder singh sirra km kaar tera..

  • @vikramvikram9874
    @vikramvikram9874 Рік тому +3

    ਵਾਹਿਗੁਰੂ ਮੇਹਰ ਕਰੇ ਜੀ ਬਾਬਾ ਵਿਕਰਮ ਸਿੰਘ ਪਟਿਆਲਾ ਤੋਂ

  • @chounkimaandairyfarm5592
    @chounkimaandairyfarm5592 Рік тому +4

    ਬੋਹਤ ਸੋਹਣਾ ਹੈ ਬਾਬਾ ਜੀ

  • @AmrinderSingh-d7n
    @AmrinderSingh-d7n 2 місяці тому

    ਪੰਜਾਬ ਸਿੰਗਾਰ ਘੋੜਾ ਬੈਸਟ ਆ

  • @hardevsandhu9209
    @hardevsandhu9209 Рік тому +4

    ਘੋੜਾ ਚੰਗਾ ਹੈ ਚੰਗੀ ਨਸਲ ਪੈਦਾ ਕਰੇਗਾ

  • @pammymallpammymall4933
    @pammymallpammymall4933 Рік тому +4

    ਬਾਬਾ ਜੀ ਘੋੜੇ ਦੀ ਫੀਸ ਜੇਜ ਹੀ ਰੱਖਿਆ ਜੇ ਬਹੁਤ ਵਧੀਆ ਸਾਨ ਆ

  • @khalidjatt2907
    @khalidjatt2907 Рік тому +4

    Baba ji u r great Allah bless you and Ur horse endless beauty Dr Khalid Jat kung from Pakistan

  • @ajsingh645
    @ajsingh645 Рік тому +1

    ਬਾਬਾ ਜੀ ਤੁਸੀਂ ਬੇਜ਼ੁਬਾਨ ਜਾਨਵਰਾਂ ਦੀ ਸੇਵਾ ਕਰਕੇ ਪੁਨ ਖਟ ਰਹੇ ਹੋ

  • @Meta_lernen
    @Meta_lernen Рік тому +6

    Waheguru ji mehr kreo chardikalan ch rkheo ❤❤

  • @harmanghuman-rf9dv
    @harmanghuman-rf9dv 10 місяців тому

    Sira yar baba sada tare layi asi lod pyi ti mar ja gyi yr ❤❤

  • @sidhadthkundu3554
    @sidhadthkundu3554 Рік тому +2

    Wha ji wha Veer ji .True horses Lover

  • @jaswantsinghbithu3290
    @jaswantsinghbithu3290 Рік тому +2

    Bahut sandar 🙏🏻🎗️

  • @amandeep_singh___
    @amandeep_singh___ Рік тому +1

    Waheguru chardikla ch rakhe

  • @virsasingh6859
    @virsasingh6859 Рік тому +2

    Baba ji very good insan ne guru chardi kala kare sabash

  • @sidhujtt8738
    @sidhujtt8738 Рік тому +1

    Bhut vadia baba ji te ghora v bhut vadia rbb trkiyan bkhse

  • @qariyousufnadvi
    @qariyousufnadvi Рік тому +5

    Good job gurdev bro

  • @DaljeetSingh-ch1lm
    @DaljeetSingh-ch1lm Рік тому +2

    GREAT FUTURE STAR 🌟🌟🌟🌟 PUNJAB SHINGAR💥💥💥💥

  • @sonysidhu0440
    @sonysidhu0440 Рік тому +7

    🙏Waheguru g🙏

  • @nitiatraders8259
    @nitiatraders8259 Рік тому +1

    बाबा जी वाहे गुरु जी तुहानु चढ़दी कला बक्शन 🙏🙏

  • @ranaheerakhan8931
    @ranaheerakhan8931 Рік тому +2

    Garden bhai Gee always Khush Rahein brother. I am really impressed your Video 📹. 📹 Baba Gee is a very good Spokane 👍👌 Brother I am belongs to Punjab PAKISTANI..Well Doon Jobs bhai Gee. Stay safe and Healthy ❤🙏💓💕

  • @gurmeetpandher1147
    @gurmeetpandher1147 Рік тому +2

    ਸਕੂਨ

  • @arslanchattha3896
    @arslanchattha3896 Рік тому

    Zabardast from punjab Pakistan lahore

  • @mogewala3451
    @mogewala3451 Рік тому +1

    BABA GUD BANDA POORA LOB FROM MOGA

  • @jugroopsinghbuttar
    @jugroopsinghbuttar Рік тому +1

    Gajab aa

  • @ranaheerakhan8931
    @ranaheerakhan8931 Рік тому +1

    Garden brother Gee always Khush Rahein. Stay safe and Healthy ❤🙏. Sorry for Some Mestick. Stay safe and Healthy ❤🙏

  • @jaskaransinghhayer9946
    @jaskaransinghhayer9946 Рік тому +2

    Beautiful ,,Sira aa pura

  • @paramjeetsandhu2428
    @paramjeetsandhu2428 Рік тому +8

    22 apne kol v kalgidhar pita shri guru Gobind Singh ji Maharaj di kirpa nal bhot top da nukra ghoda hathi da bacha 65 inch apa kise ghodi wale veer nu naraj nhi jan dita or na hi Jan dena

    • @Preet_Preet37
      @Preet_Preet37 Рік тому +1

      ਬਹੁਤ ਵਧੀਆ ਵੀਰ । ਕੀਨੇ ਘੋੜੇ ਨੇ ਤੁਹਾਡੇ ਕੋਲ

  • @desianimalworld976
    @desianimalworld976 Рік тому +1

    Waheguru chardikla ch rakhe babe de sare janwara nu

  • @jindddbrar
    @jindddbrar Рік тому +3

    Beautiful horse,

  • @ranaheerakhan8931
    @ranaheerakhan8931 Рік тому +2

    Gurdev Brother always Love you. 💘

  • @arslanchattha3896
    @arslanchattha3896 Рік тому

    Bhagwan di zaat kirpaa karay es ghoray tay vi tay es sardaar tay vi

  • @RakeshKumar-yi5ds
    @RakeshKumar-yi5ds Рік тому

    Apna hi baja Bhai janda aa

  • @advocatevikramkunwar4138
    @advocatevikramkunwar4138 Рік тому +2

    Baba ji aapke jaldi hi darshan karne aawanga Ji

  • @GaneshJadhav-fi7ud
    @GaneshJadhav-fi7ud Рік тому +2

    Very nice 👍👌👌👍

  • @shankyrana3785
    @shankyrana3785 Рік тому +1

    end gall baat a horse ch

  • @narindersingh7591
    @narindersingh7591 Рік тому +3

    Nice 👍👌👌

  • @paramjeetsandhu2428
    @paramjeetsandhu2428 Рік тому +2

    Baba banda bhot gud a

  • @jarmanbrar5382
    @jarmanbrar5382 Рік тому

    Waheguru ji

  • @gurleenkaur7936
    @gurleenkaur7936 Рік тому +1

    Waheguru ji ka khalsa

  • @kdhindsa568
    @kdhindsa568 Рік тому +2

    Baba ji nice 👍 banda yaar asi milke ae ha

  • @ncrcowboys
    @ncrcowboys Рік тому +3

    Wahe guru aap dono ko swasth rakhe khush rakhe

  • @hardeepsinghsingh7016
    @hardeepsinghsingh7016 Рік тому +1

    Very nice 👍

  • @randhirdhaliwal6548
    @randhirdhaliwal6548 Рік тому

    Very good baba ji

  • @gurvindersingh-dv8kx
    @gurvindersingh-dv8kx Рік тому +1

    Wah g wah

  • @punjabi7614
    @punjabi7614 Рік тому +1

    ਬਾਬੇ ਦਾ ਪਿੰਡ ਕਿੱਥੇ ਅਾ ਜੀ ਕਿਹੜਾ ਜਿਲਾ ਵਾ

  • @farmingsuccess4485
    @farmingsuccess4485 3 місяці тому

    🐍🐍ਬਾਬਾ ਜੀ ਨਾਗਨੀ ਬਹੁਤ ਸੁੱਧ ਖਾਦੇ ਲੱਗਦੀ ਔ

  • @BachanDas-r3c
    @BachanDas-r3c Місяць тому

    Ģood

  • @ncrcowboys
    @ncrcowboys Рік тому +4

    Beautiful

  • @balrajsingh8655
    @balrajsingh8655 Рік тому +3

    बाबाजी फीस का लाल चना करो

  • @fordendeavour7028
    @fordendeavour7028 Рік тому +3

  • @sohalfarm2061
    @sohalfarm2061 Рік тому +2

    Good

  • @bjsukhdeepsingh194
    @bjsukhdeepsingh194 Рік тому +1

    Good 👍

  • @ArunKumar-zx7ju
    @ArunKumar-zx7ju Рік тому

    Interesting interview .😂 😆🤣

  • @alokverma5570
    @alokverma5570 Рік тому +3

    Bhai please ek ghodi dila do please

  • @shemdhersingh4937
    @shemdhersingh4937 Рік тому +4

    Waheguru ji 🙏🙏

  • @RakeshKumar-yi5ds
    @RakeshKumar-yi5ds Рік тому

    Reporter bi gall v sun lai

  • @jagmeetpawar7594
    @jagmeetpawar7594 Рік тому

    Great horse

  • @AshokAshok-vz4bn
    @AshokAshok-vz4bn Рік тому +1

    ❤❤❤❤

  • @vikkabalewal9999
    @vikkabalewal9999 Рік тому +1

    👌👌👌🙏

  • @hardeepsingh2526
    @hardeepsingh2526 Рік тому +1

    Baba ji 21000 rakh dou boht vdia rhooga.....bakki Ghodi jroor vdia te chhadio

  • @jpsingh4438
    @jpsingh4438 Рік тому +2

    👍

  • @sidhudeepinder6549
    @sidhudeepinder6549 Рік тому +2

    ਬਾਬੇ nu shownk hatyara ਦਾ ae ਤੇ goliya 4 ਪਾਈ firda😂😂

  • @pardeeppal5072
    @pardeeppal5072 Рік тому

    Congratulations

  • @harminderdhindsa2761
    @harminderdhindsa2761 Рік тому

    Video waley nu taan boln hi ni dinda.

  • @chahal305
    @chahal305 Рік тому

    Baba ji nu asi mile fakar jeha banda

  • @Dhillon00086
    @Dhillon00086 Рік тому

    Jhooootha ehe baba ik num da

  • @babbuwaring6762
    @babbuwaring6762 Рік тому

    🙏🙏🙏🙏👌

  • @mandeepsandhu841
    @mandeepsandhu841 Рік тому +1

    BABA BANDA POORA SIRRA A

  • @sukhajarhia5451
    @sukhajarhia5451 Рік тому

    Baba hindi ch

  • @TheKing-hk1wn
    @TheKing-hk1wn Рік тому +1

    Bro no disrespect to u tuc Hindi bolde ho Punjabi ho k Hindi v soni language h pr feeling nhi ahndi iko resign h m subscribe nhi kr reya ..video vich Punjabi bolni strt kro tuc bot soni bolde ho I respect ur knowledge

    • @gurdevphotographics8317
      @gurdevphotographics8317 Рік тому

      ਵੀਰਜੀ ਮੈਂ ਪੰਜਾਬੀ ਵਿੱਚ ਵੀ ਕਾਫ਼ੀ ਵੀਡਿਓ ਪਾਏ ਹਨ । ਤੁਸੀਂ ਵੇਖ ਸਕਦੇ ਹੋ

    • @gurdevphotographics8317
      @gurdevphotographics8317 Рік тому

      ਵੀਰਜੀ ਮੈਂ ਪੰਜਾਬੀ ਵਿੱਚ ਵੀ ਕਾਫ਼ੀ ਵੀਡਿਓ ਪਾਏ ਹਨ । ਤੁਸੀਂ ਵੇਖ ਸਕਦੇ ਹੋ

  • @guripadda9979
    @guripadda9979 Рік тому

    😅😅😂baba chalda sidda hi a vese jinne lakh k lonna oh bs video e dekho 😂😂😂