ਅਮ੍ਰਿਤਸਰੀ ਦਾਲ ਤੇ ਪੇਠੇ ਦੀ ਮਸਾਲੇਦਾਰ ਵੜੀਆਂ ! घर मे कैसे तयार करें अमृतसरी बड़ी ! MASALA URAD DAL BADI

Поділитися
Вставка
  • Опубліковано 19 жов 2024

КОМЕНТАРІ • 209

  • @balwinderkaursembhi803
    @balwinderkaursembhi803 2 роки тому +3

    ਬਹੁਤ ਵਧੀਆ ਬੜੀਆਂ ਬਹੁਤ ਮੇਨਤ ਕੀਤੀ ਹੈ ਅਸੀਂ ਜਦੋ ਪੰਜਾਬ ਵਿੱਚ ਸੀ ਉਦੋ ਦਾਦੀ ਜੀ ਨਲ ਬਣਾਉਂਦੇ ਸੀ ਹੁਣ ਪੁਤ ਇੰਨਾਂ ਮੁਲਖਾਂ ਵਿੱਚ ਪੰਜਾਬ ਬਰਗੀ ਧੁੱਪ ਨਹੀਂ ਵਾਹਿਗੁਰੂ ਤੁਹਾਨੂੰ ਤੇਜ਼ ਰੁਸਤੀ ਰੱਖੇ ਚੱੜਦੀ ਕਲਾ ਰੱਖੇ ਕਮਜਾਪ ਹੋਵੋ 👍👍👍🙏🙏🙏⭐️❤️🙏🙏

  • @RanjitKaur-x9k
    @RanjitKaur-x9k 9 місяців тому +1

    ਬਹੁਤ ਵਧੀਆ ਹੈ ਜੀ

  • @shwetagupta9284
    @shwetagupta9284 6 місяців тому +1

    Bahut changi recipe

  • @harwinderkaur7422
    @harwinderkaur7422 2 роки тому +2

    ਬਹੁਤ ਵਧੀਆ ਜੀ। ।ਬਹੁਤ ਮਿਹਨਤ ਕੀਤੀ ਤੁਸੀਂ

  • @parveenchopra1922
    @parveenchopra1922 Рік тому

    V v nice...bht hi vadiyea

  • @surinderkaur-cy3wr
    @surinderkaur-cy3wr 10 місяців тому +1

    Inni mehnat puraane lok krde si tan hi tandrust vi rehnde si .bahut wadhiya knowledge ditti tusi .

  • @harpreetsinghgrewal6940
    @harpreetsinghgrewal6940 2 роки тому +1

    ਬਹੁਤ ਵਧੀਆ ਤਰੀਕੇ ਨਾਲ ਬਣਾਦੇ ਹੋ ਵਾਹਿਗੂਰੂ ਜੀਓ ਤਹਾਨੂੰ ਤੰਦਰੁਸਤ ਰੱਖਣ

  • @Phantomgaming-zz1uz
    @Phantomgaming-zz1uz 11 місяців тому +1

    Bohat vdia lgia bhen

  • @gagandeepsingh2107
    @gagandeepsingh2107 2 роки тому +1

    Main eh video chahidi c tusi BNA ditti ,thank u ,Didi ,I love petha badi

  • @ushakapoor9943
    @ushakapoor9943 2 роки тому

    Wadia h Adorable

  • @manjeetKaur-rd6is
    @manjeetKaur-rd6is Рік тому +1

    Vary nise

  • @ravinderkaurgill6819
    @ravinderkaurgill6819 6 місяців тому

    ਬਹੁਤ ਵਧੀਆ🎉🎉

  • @gagandeepsingh2107
    @gagandeepsingh2107 2 роки тому +1

    Bahut vadhia video ,hats iff

  • @paramjitkaur70
    @paramjitkaur70 2 роки тому +2

    ਬਹੁਤ ਵਧੀਆ ਜੀ, ਤੁਸੀਂ ਬਹੁਤ ਮਿਹਨਤ ਕਰ੍ਦੇਹੋ

    • @SatnamSingh-nz5uq
      @SatnamSingh-nz5uq 2 роки тому +1

      Good nice good 👌🏼👌🏼👌🏼👌🏼🤲👏🤲👏💞💞

  • @parminderkaur1562
    @parminderkaur1562 2 роки тому +1

    ਬਹੁਤ ਵਧੀਆ, ਮੈਂ ਪੇਠੇ ਦਾ ਜੂਸ ਬਣਾਉਂਦੀ ਹਾਂ, ਕੋਫਤੇ ਵੀ ਤੇ ਪਿੰਨੀਆਂ ਵੀ ਬਣਾਈਦੀਿਆਂ

  • @Kaurcreater74X
    @Kaurcreater74X 2 роки тому +3

    ਮੈਂ ਵੀ ਪੇਠਾ ਪਾ ਕੇ ਬਣਾਉਂਦੀ ਹਾਂ ਬੜੀਆਂ ਮੰਜੇ ਤੇ ਲਾਉਂਦੇ ਹਾਂ ਚਾਦਰ ਵਿਛਾ ਕੇ । ਅਸੀਂ ਰਾਤ ਨੂੰ gun ਕੇ ਰੱਖਦੇ ha rajai nal ਢੱਕ ਕੇ fr ਦੂਜੇ ਦਿਨ ਬਣਦੀਆਂ ਬੜੀਆਂ

  • @kirankaur4504
    @kirankaur4504 2 роки тому +1

    ਬਹੁਤ ਹੀ ਵਧੀਆ ਜੀ 😋😋🙏🙏🙏🙏🙏

  • @Jagdiskaur-r8o
    @Jagdiskaur-r8o Рік тому +1

    Bhut vadia

  • @poonamSharma-qu8ew
    @poonamSharma-qu8ew Рік тому +1

    'ery. Nice

  • @sukhjinderdeo4065
    @sukhjinderdeo4065 2 роки тому +1

    Wowww super sis ji 🙏🙏🙏

  • @HarishKumar-zm1ze
    @HarishKumar-zm1ze 2 роки тому +2

    Sister tuhade vlogs vich hmesha kucch new cheez vekhn nu mildi he keep it up👍

  • @jaswinderkaur4499
    @jaswinderkaur4499 2 роки тому +1

    Hnji Rup ji bahut vadia tarika sade mother v is tarike nal bnande c bahut tasty hundia ne thanks 🙏🙏

  • @harjitkaur6567
    @harjitkaur6567 Рік тому +1

    Very nice

  • @njgamer7643
    @njgamer7643 2 роки тому +1

    Bahut wadiya mehnat bahut karde ho

  • @guneetsingh6334
    @guneetsingh6334 2 роки тому

    Very hard working good nice recepie

  • @jagdishkaur4198
    @jagdishkaur4198 2 роки тому

    Bhut vedhya bnai beria👍🙏❤️💐

  • @dayasinghsahota676
    @dayasinghsahota676 2 роки тому +1

    OK thaks

  • @HarjitKaur-v8s
    @HarjitKaur-v8s Місяць тому +1

    ਦੀਦੀ ਮੈਂ ਵੀ ਵੜੀਆਂ ਪਣੀਆ ਸੀ ਤੇ ਸਿਆਣੇ ਤਾ ਰਾਤ ਨੂੰ ਰੱਖ ਦਿੱਤੇ ਸੀ ਕੀ ਉਹ ਫੁੱਲ ਜਾਵੇ ਤੇ ਦੱਸੋ ਜੀ

  • @sukhjinderkaur5902
    @sukhjinderkaur5902 2 роки тому

    Bahut vadia parmatma tuhade te mehar rakhe

  • @balbirkaur8486
    @balbirkaur8486 Рік тому

    Very nice didi❤❤

  • @meenubala5371
    @meenubala5371 2 роки тому +2

    ਬਹੁਤ ਵਧੀਆ,ਬਹੁਤ ਮਿਹਨਤ ਕੀਤੀ ਤੁਸੀਂ 👍👍ਪਰ ਮੈਂ ਪਿਛਲੇ ਕੁਝ ਵੀਡੀੳਜ਼ ਚ ਮਾਤਾ ਜੀ ਨੂੰ ਮਿਸ ਕਰ ਰਹੀ ਹਾਂ,ਜਦ ਤੁਸੀਂ ਨੂੰਹ ਸੱਸ ਰਲਕੇ ਵੀਡੀੳ ਬਣਾੳਦੇ ਹੋ ਤਾਂ Awesome ਲਗਦੇ ਹੋ,ਦੱਸਣਾ ਜਰੂਰ ਉਹ ਠੀਕ ਤਾਂ ਨੇ🙏🙏ਮੈਂ ਮੀਨੂ ਗਿਰਧਰ ਬਠਿੰਡਾ ਤੋਂ

    • @Rupblogars
      @Rupblogars  2 роки тому

      ਜੀ ਸਭ ਠੀਕ ਹੈ ਬਸ ਮਾਤਾ ਜੀ ਥੋੜਾ ਨਰਾਜ ਨੇ ਇਸ ਲਈ ਨਹੀਂ ਆਉਦੇ ਅਸੀਂ ਮਨਾ ਰਹੇ ਹਾਂ ਪਰ ਅਜੇ ਮੰਨ ਨਹੀ ਰਹੇ

  • @kuldipheer214
    @kuldipheer214 2 роки тому +1

    Looks very nice.

  • @paramjitkaur-sm2no
    @paramjitkaur-sm2no 2 роки тому

    Mouth watering varrian.Looking yummy 😋

  • @lovejotbhullar3284
    @lovejotbhullar3284 2 роки тому +1

    You are the star sister

  • @naheedakhter287
    @naheedakhter287 2 роки тому

    Hello dear i am from pakistan your wariyan is owsam mai nay banai hain bilkl ap k tarekay say sub ko bohat pasand ai hain best vlogs👌👍

  • @GurpreetKaur-ex9hy
    @GurpreetKaur-ex9hy 2 роки тому +5

    ਭੈਣ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ । ਭੈਣ ਜੀ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਿਲਾਈ ਸ਼ੁਰੂ ਤੋ ਸਿਖਾਉਣ ਦੀਆਂ ਵੀਡੀਓ ਵੀ ਜਰੂਰ ਪਾਓਗੇ । ਮੈਂ ਤੁਹਾਡੀ ਹਰ ਵੀਡੀਓ ਜਰੂਰ ਦੇਖਦੀ ਹਾਂ । ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੇ । ਭੈਣ ਜੀ ਮਾਤਾ ਜੀ ਠੀਕ ਹਨ।

  • @Saahibjotji
    @Saahibjotji 2 роки тому +2

    Sat Sri akal rup ji 🙏 wow amazing 👍boht mehnat lagdi aw ji ,so good 👍👍👍👍

  • @AmandeepSingh-hs7lx
    @AmandeepSingh-hs7lx 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣੇ ਜੋ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਜ਼ਿੰਦਾਬਾਦ ਭੈਣੇ ਕੀ ਇਹਨਾਂ ਦੀ ਏਕਤਾ ਸੱਚ ਦਾ ਸਾਥ ਦੇਣ ਦੀ ਹੈ ਜਾ ਝੂਠਬੋਲਣ ਵਾਲਿਆਂ ਦੇ ਕੰਮਾਂ ਤੇ ਪਰਦਾ ਪਾਉਣ ਲਈ ਹੈ ਭੈਣੇ ਜੇ ਸੱਚ ਦਾ ਸਾਥ ਲਈ ਹੈ ਤਾ ਇਹਨਾਂ ਉਪੱਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਹਮੇਸ਼ਾ ਹੀ ਬਣਾਈ ਰੱਖਣ ਗਏ ਜੇ ਝੂਠ ਦਾ ਸਾਥ ਦੇਣ ਲਈ ਹੈ ਇਹਨਾਂ ਦੇ ਮੂੰਹ ਕਾਲੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਨਾਲ ਮੂੰਹ ਕਾਲੇ ਹੋਣ ਗਏ ਲਿਖਣ ਲਈ ਬਹੁਤ ਸੱਚੀਆਂ ਗੱਲਾਂ ਹਨ ਇਹਨਾਂ ਲਈ ਜੇ ਲਿਖਿ ਦਿਆ ਤਾਂ ਜਿਊਦੇ ਜੀਅ ਕੀ ਮਰਨ ਤੋਂ ਬਾਅਦ ਵੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੂੰਹ ਦਿਖਾਉਣ ਲਈ ਨਹੀਂ ਰਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣੇ 👣

  • @kuldeepraj5124
    @kuldeepraj5124 10 місяців тому +1

    Nice sister

  • @gurparshadtrehan32
    @gurparshadtrehan32 Рік тому

    Thanks ji

  • @anjuballa5039
    @anjuballa5039 Рік тому +1

    very nice❤❤

  • @babitarani5364
    @babitarani5364 2 роки тому +1

    Very nice 👍👍👍👍👍

  • @jyotiwalia8044
    @jyotiwalia8044 2 роки тому

    Didi ji aap bahut hard work karte ho very very helpful video ji amazing bahut vadiya acchi recipe ji perfect God bless u my lovely lovely Didi ji

  • @lovepreetsaini8528
    @lovepreetsaini8528 2 роки тому +1

    Good job g

  • @kuldeepkaurpurewal5072
    @kuldeepkaurpurewal5072 2 роки тому +1

    Very nice hazur sahib

  • @MalkitSingh-mp5go
    @MalkitSingh-mp5go 2 роки тому +1

    Nice👍👍

  • @parva145
    @parva145 Рік тому +1

    Beautiful recipe, its really good to see this petha ( i did not know this is the exact one to use for vadiaan) . thank you so much. please share the recipe of petha panjiri, ( i have heard this very healthy for brain health )

  • @narinderpalkaur482
    @narinderpalkaur482 2 роки тому +1

    Very nice ji 👍👍

  • @JaswinderKaur-he4je
    @JaswinderKaur-he4je 2 роки тому +1

    ਬਹੁਤ ਵਧੀਆ ਰੂਪ ਭੈਣ ਜੀ 👌👌 ਅਸੀਂ ਬਣਾਈ ਸੀ ਜੀ ਪੇਠੇ ਦੀ ਪੰਜੀਰੀ

  • @paramjitkaur9105
    @paramjitkaur9105 5 місяців тому +1

    Ssk bhen ji je 1kilo mah di dal vich petha kina painda hai

  • @SavitaDevi_000
    @SavitaDevi_000 2 роки тому +1

    Nice ji 👌👌👌👌👌👍👍

  • @SonaDevi-rw6vp
    @SonaDevi-rw6vp 2 роки тому +1

    👌🏻😋👌🏻😋

  • @dayalsingh5528
    @dayalsingh5528 2 роки тому

    Ist time vekhi asi very nice recipes 👌 😋

  • @chamanpreetkaur6799
    @chamanpreetkaur6799 2 роки тому

    👌👌👌👌👌

  • @jatinderuppal8172
    @jatinderuppal8172 2 роки тому

    Wow, very nice. Lot of hardwork🙏

  • @kulbirkaur204
    @kulbirkaur204 2 роки тому +1

    Good Good 👍👍👍

  • @kulwantbasi9912
    @kulwantbasi9912 2 роки тому +1

    🙏🙏🌹🌹🇨🇦❤️l like it

  • @ravneethellibatth6261
    @ravneethellibatth6261 2 роки тому

    ਹਾਜੀ ਦੀਦੀ ਜੀ ਮੈਂ ਪੰਜੀਰੀ ਬਣਾਈ ਸੀ ਪੇਠੇ ਦੀ ਬਾਕੀ ਵੜੀਆਂ ਵੀ ਜ਼ਰੂਰ ਬਣਾ ਕੇ ਦੇਖਾਗੀ ਚਾਣੀ ਨਾ ਪੇਠਾ ਵੀ ਬਣਾਇਆ ਮੈਨੂ ਬਹੁਤ ਸ਼ੌਕ ਸੀ ਕੁਝ ਬਣਾਉਣ ਬਾਕੀ ਮੇਰੀ ਫਅਰਵਿਟ ਏ ਲਵ ਯੂ ਦੀਦੀ ਜੀ

  • @paramjitkaur-sm2no
    @paramjitkaur-sm2no 2 роки тому

    Very hard work done ✅ and good job 👍

  • @ravneethellibatth6261
    @ravneethellibatth6261 2 роки тому +1

    Very nice cute didi ji

  • @maninderpalhanjra8461
    @maninderpalhanjra8461 2 роки тому +1

    Mere Dada Ji T mere Mummy noo tuhadian videos Bahut pasand aa.
    Tusi DinDogani T Raat hogani Tarraki Karo...

  • @simranjeetkaur1039
    @simranjeetkaur1039 2 роки тому +1

    Bahut hi vadhiya 👍🙏 daal kinni lainy hai

  • @MohitKumar-zb5yd
    @MohitKumar-zb5yd 2 роки тому +1

    ਸੱਚੀ ਦੀਦੀ ਤੁਸੀ ਬਰੀ ਮੇਹਨਤ ਕਰਦੇ ਹੋ ਨਈ ਤਾਂ ਅੱਜ ਕਲ ਦੇ veloger ਸਿਰਫ ਪੈਸੇ ਕਮਾਨ ਨਾਲ ਮਤਲਬ ਰੱਖਦੇ ਹਨ ਕੁਛ ਮੇਹਨਤ ਨੀ ਕਰਦੇ ਤੁਹਾਡੀ ਸੱਚੀ ਸੁੱਚੀ ਨੇਕ ਕਮਾਈ ਹੈ
    ਤੁਸੀ ਪੂਰੀ ਤਰਾਂ ਠੀਕ ਨਾਂ ਹੋਣ ਦੇ ਬਾਵਜੂਦ ਵੀ ਏਨਾ ਕੰਮ ਕਰਦੇ ਹੋ ਰੱਬ ਤੁਹਾਨੂੰ ਦੁਨੀਆਂ ਦੀ ਹਰ ਵੱਡੀ ਕਾਮਯਾਬੀ ਦੇ 🙏🙏🙏

    • @Rupblogars
      @Rupblogars  2 роки тому

      ਬਹੁਤ ਬਹੁਤ ਧੰਨਵਾਦ ਜੀ

  • @HarpreetKaur-yx7cy
    @HarpreetKaur-yx7cy 2 роки тому

    Mam ma Harpreet Kaur Anandpur Sahib to please paparr bna ne jrror daso ja videos send krdo

  • @expertmanavgamer1182
    @expertmanavgamer1182 2 роки тому

    Bot vdia ji

  • @amanpreetkaur195
    @amanpreetkaur195 2 роки тому

    🙏Madam ji Varia de video bhut sone bene ha.video dekhe ke varia khan nu man Karen lage geaa🥰💗💗👍👍👍👍👍👍👍👍👍👍👍😋😋.Rab tuhanu Lambeau umra deve ji.Waheguru ji🙏

  • @rajwinderkaurgill524
    @rajwinderkaurgill524 2 роки тому +1

    👌👌👍🏻

  • @duttsaab2888
    @duttsaab2888 2 роки тому

    Aap ki banaye hui badi ko dekh kar khane ka mann karne laga

  • @allahrakhabahawalnagar8295
    @allahrakhabahawalnagar8295 2 роки тому +1

    very nice sister.

    • @Rupblogars
      @Rupblogars  2 роки тому

      Pl ajj wali video thode naam pe bhai jaan
      Full Video Watch Press this link ua-cam.com/video/9kmYCEnZvy0/v-deo.html

  • @harbanskaur1767
    @harbanskaur1767 Рік тому +1

    ਬਹੁਤ। ਵਧੀਆ। ਜੀ। ਵੇਚਦੇ। ਵੀ। ਹੋ।

  • @DaljitKaur-gq6je
    @DaljitKaur-gq6je 2 роки тому

    Wow 🥺👌👌

  • @parmkaur292
    @parmkaur292 2 роки тому

    Very good beta

  • @ranjitkaurseera1206
    @ranjitkaurseera1206 2 роки тому +1

    Testy barian bhut mehnti ho beti God bless you bhen ji kithe gye

  • @jasvinderkaurantal
    @jasvinderkaurantal 2 роки тому

    Beautiful video thanks 👍but ida better over night ferment karke fluffy te khatti 2 variyn ne anardane di vi jrurt ni but tuhade hard work nu salute god bless you👍👍🌷🌷

  • @pardeepsharma7146
    @pardeepsharma7146 2 роки тому

    👍👌

  • @manjeetkaur849
    @manjeetkaur849 2 роки тому

    Wow amazing very hardworking 👍

  • @babitarani5364
    @babitarani5364 2 роки тому +1

    Yummy yummy yummy yummy yummy yummy yummy yummy yummy 🤤🤤🤤🤤🤤

  • @rajwinderkaur-vn7cd
    @rajwinderkaur-vn7cd 2 роки тому +1

    Super video g sab theek ho am pinky fŕom Batala

  • @prabhjotsharma5658
    @prabhjotsharma5658 2 роки тому

    Wow amazing very hardworking

  • @jatinderkaur1232
    @jatinderkaur1232 2 роки тому

    Bhut mehnat kiti tuci 🤗

  • @balvindersingh2832
    @balvindersingh2832 2 роки тому +1

    Roop ji warian bare dasan vaste bara dhanwsd rab tuhanu sada banai rakhe

  • @jatinderkaur1232
    @jatinderkaur1232 2 роки тому

    Bhut mehnat kiti tuci mam 🤗

  • @sehajmeetsingh9587
    @sehajmeetsingh9587 2 роки тому

    Very nice video rup g . asi v 1 sal banaia c. panjiri asi v khadi a mere nani g banonde c.

  • @jaswinderdhaliwal5441
    @jaswinderdhaliwal5441 2 роки тому

    Very nice 👍im jaswinder kuar usa

  • @aneetarani6562
    @aneetarani6562 2 роки тому

    V nice ji

  • @Simranhomeshown
    @Simranhomeshown 2 роки тому

    Chandigarh to bhut milda

  • @perry0827
    @perry0827 3 місяці тому +1

    How much daal and petha should I use?

  • @ajitpandher181
    @ajitpandher181 11 місяців тому +1

    ਸਤਿਕਾਰ ਯੋਗ ਬੀਬਾ ਜੀਓ,
    ਸਤਿ ਸ਼ੀ ਅਕਾਲ।
    ਬੇਨਤੀ ਹੈ ਕਿ ਤੁਸੀਂ ਨਮਕ ਨਾ ਪਾਇਆ ਕਰੋ ਜੀ ਕਿਉਂਕ ਨਮਕ ਆਪਣੇ ਵਿੱਚ ਨਮੀ ਸੋਕ ਲੈਂਦਾ ਜਾਂ ਜਜਬ ਕਰ ਲੈਂਦਾ ਹੈ,ਤਾਂ ਬੜੀਆਂ ਵੀ ਖਸ਼ਤਾ ਨਹੀਂ ਰਹਿਣਗੀਆਂ ਤੇ ਸਿੱਲ੍ਹ ਪਕੜ ਲੈਣਗੀਆਂ।

  • @bhupinderkaur537
    @bhupinderkaur537 2 роки тому +2

    Very nice 👍👍👍 Bhupinder Kaur Chandigarh

  • @HarjinderKaur-wb9vb
    @HarjinderKaur-wb9vb 2 роки тому

    Nyc vlog

  • @amrikkaursodhi2411
    @amrikkaursodhi2411 2 роки тому

    Madam pethe wali Varri mil sakte ha. Amritsar.

  • @narinderp58
    @narinderp58 2 роки тому +2

    ਅਸੀ ਪੇਠੇ ਦੀਆ ਪੀਨੀਆ ਬਣਾਈਆਂ ਸੀ ਬੋਹਤ ਸਵਾਦ ਸੀ

  • @harnoorkaur1618
    @harnoorkaur1618 2 роки тому

    very very nice ji

  • @akashchandi8539
    @akashchandi8539 2 роки тому

    Ji Didi tuci pethe di panjiri di recipe dasu

  • @AshokKumar-rf1tg
    @AshokKumar-rf1tg 2 роки тому +1

    Manjja ulta K vadian tuki c sadi maa bahut yaad aandi aa meri maa

  • @JasbirKaur-fo3jh
    @JasbirKaur-fo3jh 2 роки тому +1

    Very good mam Jasbir Kaur Ambala City

  • @PreetSingh-kx3ui
    @PreetSingh-kx3ui 2 роки тому

    Yummy

  • @sunitadevi9373
    @sunitadevi9373 2 роки тому

    Roop ji suhnjana kito milda ropar

  • @gurmitmann2701
    @gurmitmann2701 2 роки тому

    Wow!! Amazing Roop ji.
    Eh petha kihrha c roop ji
    Me tan first time dekhya eh
    Or normal petha jisdi sabzi bndi aa
    Jroor dasna

    • @Rupblogars
      @Rupblogars  2 роки тому

      ਜੀ ਨਹੀ ਇਹ ਪੇਠਾ ਜੋ ਮਿਠਾ ਪੇਠਾ ਆਗਰੇ ਵਾਲਾ ਹੁੰਦਾ ਹੈ

    • @nirmalkaur2987
      @nirmalkaur2987 2 роки тому

      ਕੲੀ ਲੋਕ pumpkin ਨੁੰ ਵੀ ਪੇਠਾ ਕਹਿੰਦੇ ਨੇ ਪਰ ਇਹ ਅਲੱਗ ਅਲੱਗ ਹੈ

  • @AkshaySihal
    @AkshaySihal 5 місяців тому +1

    Vari kitney rupees killo h