ਪਾਣੀ ਵਾਲੀ ਟੈਂਕੀ ਕੋਠੇ ਤੇ ਚੜਾਈ | ਘਰ ਦਾ ਕੰਮ ਹੋਰ ਅੱਗੇ ਵਧਿਆ 🚰🏠

Поділитися
Вставка
  • Опубліковано 22 січ 2025

КОМЕНТАРІ • 43

  • @lovepunjab9646
    @lovepunjab9646 6 годин тому +4

    19:56 ਗਲਤੀ ਇਹ ਹੋਣੀ ਆ ਕਿ ਡਰਾਈਵ ਕਰਦਾ ਮੋਬਾਈਲ ਫੋਨ ਵਰਤਦਾਂ ਹੋਰ ਕੀ ਟੱਟੂ ਆ । ਗਲਤੀਆਂ ਤਾਂ ਹੋਰ ਵੀ ਤੂੰ ਬਹੁਤ ਕਰਦਾਂ ।

  • @ibadatbhattirajput8616
    @ibadatbhattirajput8616 4 години тому +1

    Veer ji bhhht dil krda charda punjab dekhn nu😢😢😢

  • @Dharminder2700
    @Dharminder2700 11 годин тому +12

    Bai ji nehar thalo pakki nahi karni chahidi nuksan honga punjab da 😢😢😢😢

  • @bikramjitsingh7435
    @bikramjitsingh7435 7 годин тому +2

    ਗੇਟ ਦੇ ਅਗਲੇ ਪਾਸੇ ਗਟਰ ਬਣਾ ਦਿਤੇ ਟਰਾਲੀ ਅੰਦਰ ਨਹੀਂ ਜਾਣੀ

  • @simerjitkaur1756
    @simerjitkaur1756 4 години тому +1

    Veer ji betaal fir furrrrr ho gya ?

  • @weldingart702
    @weldingart702 6 годин тому +2

    11 lakh subscriber 🎉🎉🎉🎉🎉 congratulation veer ji👍👍💖💖

  • @lovelydhaliwal893
    @lovelydhaliwal893 12 годин тому +3

    ਲਾਲ ਇਟਾਂ ਨਾਲ ਬਣੀ ਕੰਧ ਹੀ ਮਜ਼ਬੂਤ ਹੈ

  • @varindersinghvarindersingh1737
    @varindersinghvarindersingh1737 11 годин тому +9

    ਵੀਰ 1000 1000 ਦੀਆ ਦੋ ਟੈਕੀਆ ਰੱਖਣਿਆ ਸੀ ਦੋਨਾ ਮੰਜਲਾ ਦੀ ਸਪਲਾਈ ਅੱਡ ਅੱਡ ਰੱਖਣੀ ਸੀ ਪਰ ਟੈਕੀਆ ਆਪਸ ਵਿੱਚ ਜੋੜ ਦੇਦੇ ਭਰਦੀਆ ਇਕੱਠੀਆ

  • @Hindu1-226
    @Hindu1-226 8 годин тому +1

    Jay Shri Ram Ram 🙏🙏🌹🙌🙏❤❤😮😅😊😊

  • @ramandeepsingh5233
    @ramandeepsingh5233 9 годин тому +1

    Kothe upar farsh lgaya hi nahi bai,, galt kamm krea va,, farsh lga ke level kadna si fr tanki rakhni si

  • @4X4-d8o
    @4X4-d8o 5 годин тому +2

    ਨਹਿਰ ਪੱਕੀ ਹੋਣ ਦੀ ਖੁਸ਼ੀ ਨਾ ਮਨਾ । ਤੂੰ ਤਾ ਇੱਕ ਵਿਡੀਓ ਹੋਰ ਬਣਾਉਣ ਦੇ ਚੱਕਰ ਚ ਆ ਬਈ ਕੰਟੈਂਟ ਮਿਲਜੂ ਪਰ ਨਹਿਰ ਪੱਕੀ ਹੋਣ ਨਾਲ ਤੇਰੇ ਏਰੀਏ ਦਾ ਪਾਣੀ ਹੋਰ ਥੱਲੇ ਚਲਾ ਜਾਣਾ ਫਿਰ ਪਾਈ ਜਾਈਂ ਪਾਪੂਲਰ ਨੂੰ ਪਾਣੀ ਬਾਲਟੀ ਨਾਲ ।

  • @akashdeepsandhuvlogs4861
    @akashdeepsandhuvlogs4861 5 годин тому +1

    Love u bhaji❤❤❤ love from delhi❤️❤️❤️❤️❤️

  • @rarvindkaur8006
    @rarvindkaur8006 9 годин тому +1

    When house finished it will looks so nice I can,ot wait👍

  • @harwindergill396
    @harwindergill396 9 годин тому +2

    Bai akal dhake Kha ke e onde a bdamm kha ke nhi tuci glt boli jne o

  • @rikbalsingh2980
    @rikbalsingh2980 10 годин тому +3

    Dharti di sem khatam ho jaani holi holi,paani hor dunga ho jana j nehar pakki ho gyi

    • @sarbjit353
      @sarbjit353 5 годин тому +1

      ਇਸ ਨਹਿਰ ਤੋ ਇਕ ਹੋਰ ਨਹਿਰ ਬਨੋਣੀ ਜੋਂ ਅੱਗੇ ਖੇਤਾਂ ਨੂੰ ਪਾਣੀ ਦੇਣਾ ਪੱਕੀ ਕਰਨ ਦਾ ਮਤਲਬ ਇਸ ਵਿਚ ਹੋਰ ਪਾਣੀ ਵਧਾ ਕੇ ਲੈਕੇ ਆਉਣਾ ਸਤਲੁਜ ਦਰਿਆ ਵਿੱਚੋ ਕੁਝ ਪਾਣੀ ਰੋਪੜ ਸ਼ਹਿਰ ਨੂੰ ਵੀ ਦੇਣਾ ਵਰਤਣ ਲਈ

  • @bikramjitsingh7435
    @bikramjitsingh7435 7 годин тому

    ਨਹਿਰ ਦੀ ਵੀਡੀਓ ਹੋਰ ਦਿਖਾਓ 😅

  • @laxmangill4305
    @laxmangill4305 10 годин тому +3

    Teri umar meno lgjaye 😂😂🤣🤣👌

  • @soniuppal161
    @soniuppal161 8 годин тому +1

    Kaint video

  • @JasbirSingh-w4n
    @JasbirSingh-w4n 9 годин тому +1

    ਟੈਕੀ ਫਰੇਮ ਬਣਾ ਕਿ ਫੇਰ ਰੱਖਣੀ ਸੀ ਵੀਰ

  • @HarpreetSingh-er4sd
    @HarpreetSingh-er4sd 10 годин тому +3

    Peo putt iko cheez dikhai jande aa

  • @harwindergill396
    @harwindergill396 8 годин тому

    Bai tanki kine de ayi jroor daseo mai lagvoni a 500 liter daseo jroor bai g mai moge to bai g nale etho da te moge a ret pta jaggjuga

  • @harwindergill396
    @harwindergill396 8 годин тому +3

    Bai odda ta tu har gall de video banona e hun j koi tere to galti hoi a oh v loka nu video bnake dass swad ta fer onda

  • @jasmindersingh1573
    @jasmindersingh1573 8 годин тому +1

    Kine ku saal lagenhne kothi nu

  • @SurendraSinghSirohi
    @SurendraSinghSirohi 11 годин тому +2

    Beautiful vlog veere

  • @sohamjotsingh8386
    @sohamjotsingh8386 12 годин тому +2

    Nice video Conferencing 🎉

  • @ranveergill7667
    @ranveergill7667 12 годин тому +2

    Nice vlog bai ji. Jagraon toh 🙏🙏🙏🙏🙏🙏🙏🙏🙏🙏

  • @ParamjitKaur-t6x
    @ParamjitKaur-t6x 12 годин тому +2

    🙏🙏🙏🙏🙏🙏🙏🙏

  • @gurnoorrandhawa3347
    @gurnoorrandhawa3347 8 годин тому

    Gathe ki hunde a bai ?

  • @sarbjeetSingh-yn4mt
    @sarbjeetSingh-yn4mt 9 годин тому

    Tanki lenter too uper tharaa bnaa k rakhni c veer jihra Kom tanki Di saaf sfaee v wadia ho javy

  • @ibadatbhattirajput8616
    @ibadatbhattirajput8616 4 години тому +1

    Koi veer contact kryo chardy punjab to

  • @DharamSingh-zz7pw
    @DharamSingh-zz7pw 9 годин тому

    ਭਾਜੀ ਇਸ ਪੁਲ ਦੇ ਸਾਹਮਣੇ ਕੁੰਮਾ ਮਾਸ਼ਕੀ ਦਾ ਗੁਰੂਦਵਾਰਾ ਸਾਹਿਬ ਨੂੰ ਰਸਤਾ ਜਾਂਦਾ ਉਹ ਵੀ ਦਿਖਾਇਉ ਕਦੇ

  • @dcgshorts535
    @dcgshorts535 6 годин тому

    Paji tuwda pind da name kya he

  • @ibadatbhattirajput8616
    @ibadatbhattirajput8616 4 години тому +1

    Love from lehndy punjab to.

  • @SupreetSingh-yv7gz
    @SupreetSingh-yv7gz 11 годин тому +2

    ❤❤❤❤❤

  • @aman2888
    @aman2888 6 годин тому

    Jasbir bai no send kri . Thonu milan auna .

  • @balvindersinghbajwa7566
    @balvindersinghbajwa7566 10 годин тому

    Veer Ji tanki ty cover lwa liyo steel da

  • @ibadatbhattirajput8616
    @ibadatbhattirajput8616 4 години тому

    Views kyu thory aaoundy ny tuhady