Це відео не доступне.
Перепрошуємо.

ਜਦੋ ਤਿੰਨ ਜਵਾਕਾ ਦੀ ਮਾਂ ਨੂੰ ਹੋ ਜਾਦਾ ਆਪਣੇ ਹੀ ਕਿਰਾਏਦਾਰ ਨਾਲ ਪਿਆਰ : The famous case curry killer uk

Поділитися
Вставка
  • Опубліковано 21 лют 2023

КОМЕНТАРІ • 35

  • @feetnessboy786
    @feetnessboy786 Рік тому +7

    ਬਾਈ ਇਕ ਹੀ ਕਹਾਣੀ ਬਾਰ ਬਾਰ ਸੁਣਾਈ ਜਾ ਰਿਹਾ ਘਟੌ ਘੱਟ ਇਕ ਮਹੀਨਾ ਹੋ ਗਿਆ ਇਹ ਕਹਾਣੀ ਸੁਣ ਦੇ ਨੂੰ 🙏🙏🙏🙏🙏🙏🙏🙏🙏🙏

  • @gurmailsingh5936
    @gurmailsingh5936 Рік тому +2

    ਬਹੁਤ ਵਧੀਆ ਲਗਿਆ ਜੀ ਤੁਹਾਡੀ ਯੂਕੇ ਦੀ ਸਟੋਰੀ ਪਹਿਲਾਂ ਤੁਸੀਂ ਗੇ ਤੇ ਬਹੁਤ ਵਧੀਆ ਵੀਡੀਓ ਬਣਾਈ ਸੀ ਸੋ ਛੋਟੇ ਭਾਈ ਐਹੋ ਜਿਹੀਆਂ ਸਟੋਰੀਆਂ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਨਹੀਂ ਤਾਂ ਬਲੌਗਰ ਆਪਣੀਆਂ ਘਰ ਵਾਲੀਆਂ ਤੇ ਜਾਂ ਕਨੇਡਾ ਅਮਰੀਕਾ ਦੀਆਂ ਸੜਕਾ ਮੌਲਜ ਦੀਆਂ ਵੀਡੀਓ ਪਾਈ ਜਾਦੇਂ ਨੇ ਸੋ ਤੁਹਾਡਾ ਕੋਟਿਨ ਕੋਟ ਕੋਟ ਧੰਨਵਾਦ ਜੀ

  • @Eastwestpunjabicooking
    @Eastwestpunjabicooking Рік тому +6

    ਕਈ ਕੁੜੀਆ ਦਾ ਬੇੜਾ ਗ਼ਰਕ ਗਿਆ ਪਰ 100/ ਕੁੜੀ ਮਾ ਤੇ। ਤੁਸੀ ਰਾਖੀ ਕਰਕੇ ਜ਼ਿੰਦਗੀ ਨੀ ਬਤੀਤ ਕਰ ਸਕਦੇ। ਜਿਨਾ ਗਲਤ ਹੋਣਾ ਪਰਿਵਾਰ ਰਹਿ ਕੇ love marraige ਕਰਵਾ ਕੇ ਵੀ ਪਰ ਦੂਜੇ ਪਾਸੇ ਜੋ ਵਧੀਆ ਸੋਚ ਦੀਆ ਮਾਲਿਕ ਨੇ ਓਹ ਇਕੱਲੀਆਂ ਵੀ , ਗਰੀਬੀ ਚ ਵੀ ਨੀ ਡੋਲਦੀਆਂ। ਬੱਚੇ ਤੁਹਾਡੀ ਸੋਚ ਤੇ ਤੁਹਾਡੀ life partnerਵੀ ਬਹੁਤ ਵਧੀਆ। ਜਦੋਂ ਵਧੀਆ ਸੋਚ ਹੋਵੇ ਰਸਤਾ ਵੀ ਠੀਕ ਤਾ growਕਰੋਗੇ ਹੀ।

  • @Ashreet1234
    @Ashreet1234 Рік тому +6

    ਗਲਤੀ ਦੋਵਾਂ ਦੀ ਹੀ ਐ, ਵਕਤ ਨਾਲ ਸਭ ਬਦਲ ਜਾਂਦੇ ਨੇ, ਆਖ਼ਿਰ ਤੇ ਆਪਣਾ ਪਰਿਵਾਰ ਹੀ ਕੰਮ ਆਉਂਦਾ ਐ

  • @kagainternational7582
    @kagainternational7582 Рік тому +6

    Hello
    You are a good person.
    I think try with success stories of people’s.That will be more motivational.
    Already people facing lot of life challenges. Should be positive energy and life changing stories flot in people’s mind.
    Indian dramas are enough for these type of stories .
    You shouldn’t become like cheap tv channels. just for views or fame.
    Yaar Nothing happening Good in life, Learning lessons for life.
    I hope you understand what i mean to say.
    Think about it.
    Give Happiness
    If you don’t like my comment. Sorry for that.
    Rub hush Rakhey.

  • @balwinderbrar3739
    @balwinderbrar3739 Рік тому +3

    ਵਾਹਿਗੁਰੂ ਵਾਹਿਗੁਰੂ

  • @manrajveersingh7987
    @manrajveersingh7987 Рік тому +2

    Good veer ji 🙏

  • @FarrkhaliSkfa
    @FarrkhaliSkfa Рік тому +2

    اسلام علیکم بھائی جان کیا حال ہے اللہ تعالیٰ آپ کو خوش رکھے آمین ثم آمین

  • @jobandhillon46
    @jobandhillon46 Рік тому +3

    Kaint👍🏻

  • @Lakhwinderchatha1595
    @Lakhwinderchatha1595 Рік тому +2

    ਸਤਿ ਸ੍ਰੀ ਅਕਾਲ ਵੀਰ

  • @happybardwalia7769
    @happybardwalia7769 Рік тому +6

    Koi wadia vlog lae k aw vere tere koll tn lagda content mukk gya

  • @Baasnhuish
    @Baasnhuish Рік тому +1

    Ek story aa , kudi study visa te 2 saal de bcche smet pehla UK chli jandi aa....ghr wala ethe hi reh janda.....saal lng janda pr os nu nhi bulaundi.....baad vich pta lga os ne kisi pakisitani punjabi naal veyaah kra leya te apne bcche smet gursikhi chd diti..... aj oh bai apne pind compounder di dukhaan khol ke betha ... ghre ohde maa baap ne........eh asli story aa . Interview hai ohdi youtube te....series aa jina nu ghr aalia chd gyiaa

  • @gureksinghgill8279
    @gureksinghgill8279 Рік тому +2

    O my God ,,,,,,,
    Eh ta Sara tana baana hi uljj gya

  • @jobandhillon46
    @jobandhillon46 Рік тому +2

    ❣️❣️

  • @HarmanSingh-xc9xu
    @HarmanSingh-xc9xu Рік тому +5

    Jiho jian tu videos pauna tu avde channel da naam savdhan india rakhde 😂

  • @gurdeep8174
    @gurdeep8174 Рік тому +4

    Ah ki paun lag geya bhrava...only spread positivity

  • @happybardwalia7769
    @happybardwalia7769 Рік тому +5

    Bai aw ki kuj lae k aon lag gya tu ene wadia vlog hunde c yaar

  • @prabhdeep1616
    @prabhdeep1616 Рік тому +2

    Chalo eh banda UA-cam to peda kama reh new topic leya ke , but bhut negative topic points te hunda. News channels te ehi kujh he chal da reh da,

  • @Clarityinlife335
    @Clarityinlife335 Рік тому +2

    Na jiyunga na jeene dunga
    Na khaunga na khaane dunga

  • @seehraMohali
    @seehraMohali Рік тому +1

    🙏

  • @GoggoJapp
    @GoggoJapp Рік тому +2

    jaise karni baise bharni

  • @ranjeetnk4660
    @ranjeetnk4660 Рік тому +1

    Dono glt c so end eda hi huna c

  • @worldwide_song
    @worldwide_song Рік тому +1

    akk da buta

  • @sidhufanz8508
    @sidhufanz8508 Рік тому +1

    First comment ❣️

  • @kaamilpankaj
    @kaamilpankaj 3 місяці тому

    ਧਤੂਰਾ

  • @mittiputtmajhail2960
    @mittiputtmajhail2960 3 місяці тому

    UK da sex free da rang kaia te bahut jaldi charhda.

  • @user-ro6ou3tv8m
    @user-ro6ou3tv8m Рік тому +4

    ਓ ਮੇਰੇ ਵੀਰ ਤੂੰ ਕੀ ਕੰਮ ਫੜਲਿਆ ਅੱਗੇ negativity ਘੱਟ ਆ ਇਸ ਦੁਨੀਆ ਵਿਚ ਕੋਈ ਵਦੀਆ sucess ਸਟੋਰੀਆ ਲੈਕੇ ਆ ਇਹ ਕੰਮ ਕਰਕੇ ਸਸਤੇ ਟੀ ਵੀ ਚੈਨਲ ਪ੍ਰੋਗਰਾਮ ਨਾ ਬਣ

  • @NihaalSSandhu
    @NihaalSSandhu 3 місяці тому

    Tu Bai hun hadd haram ho gya ..hun Tera kamm Karan nu ji ni karda...aah lich garichian suna k lokan nu time paas ($)kardan Bai..lai chal Bai swaad...tori fulka chalna chahida...jidan marji chale

  • @damansingh6002
    @damansingh6002 Рік тому

    ਲਖਵੀਰ ਕੌਰ ਦੇ ਘਰਵਾਲੇ ਦਾ ਕੀ ਬਣਿਆ ਕੈਸਰ ਵਾਲੇ ਦਾ

  • @jobansingh-gf5oi
    @jobansingh-gf5oi 4 місяці тому

    Akk da buta I think