ਸਾਡੇ ਕਰਮਾਂ ਦਾ ਫ਼ਲ || Dharam singh nihang ji || Bhagat Namdev ji

Поділитися
Вставка
  • Опубліковано 10 лют 2025
  • ਮਾਇ ਨ ਹੋਤੀ , ਬਾਪੁ ਨ ਹੋਤਾ ; ਕਰਮੁ ਨ ਹੋਤੀ ਕਾਇਆ ॥
    ਹਮ ਨਹੀ ਹੋਤੇ , ਤੁਮ ਨਹੀ ਹੋਤੇ ; ਕਵਨੁ ਕਹਾਂ ਤੇ ਆਇਆ ; ॥੧॥
    ਰਾਮ ; ਕੋਇ ਨ ਕਿਸ ਹੀ ਕੇਰਾ ॥
    ਜੈਸੇ , ਤਰਵਰਿ ਪੰਖਿ ਬਸੇਰਾ ॥੧॥ ਰਹਾਉ ॥
    ਚੰਦੁ ਨ ਹੋਤਾ ਸੂਰੁ ਨ ਹੋਤਾ ਪਾਨੀ ਪਵਨੁ ਮਿਲਾਇਆ ॥
    ਸਾਸਤੁ ਨ ਹੋਤਾ ਬੇਦੁ ਨ ਹੋਤਾ ਕਰਮੁ ਕਹਾਂ ਤੇ ਆਇਆ ॥੨॥
    ਖੇਚਰ ਭੂਚਰ ਤੁਲਸੀ ਮਾਲਾ ਗੁਰਪਰਸਾਦੀ ਪਾਇਆ ॥
    ਨਾਮਾ ਪ੍ਰਣਵੈ ਪਰਮ ਤਤੁ ਹੈ ਸਤਿਗੁਰ ਹੋਇ ਲਖਾਇਆ ॥੩॥੩॥
    ਸ੍ਰਿਸ਼ਟੀ ਕਿਵੇਂ ਪੈਦਾ ਹੋਈ
    ਕਰਮ ਕਿਥੋਂ ਆਏ
    ਕਰਮਾਂ ਨਾਲ਼ ਜਨਮ ਮਿਲਦਾ
    ਕੁੰਭ ਦਾ ਮੇਲਾ
    ਧਰਮ ਕੀ ਹੈ
    ਕੱਚੀ ਪੱਕੀ ਬਾਣੀ
    Dharam ki hai
    Who is sikh
    Power of thinking
    Mukti da rah
    Mukti ka marg
    Fake sikh in sikhi
    Sach khoj academy
    Dharam Singh Nihang ji
    Waheguru naam simran
    #gurbanistatus #srigurugobindsinghjikatha #dharamsinghnihang #dharamsinghnihang #motivation

КОМЕНТАРІ • 20