Comrade jina di koi niti nhi, sirf apne ap nu sahi das k doniya nu galat sabat karna sokha turika, kirdar di gal kar k v apna ap nu wada durshan di kosshish aksar log karde hai. Doje di kartot di gal kar k apni kartot te padda nhi paya ja sakda, ghat ginti nu mada das k waad ginti nu piche nhi laya ja sakda, social media te bar bar ake election di tuyari aksar log karde hai, sumaj sodarak ban k apni galti chupai Jan di koshish vich log rehnde hai.
Jekar ristedar a magde fir ohna da b koi hak ni banda jida dasde a k tang krde c ha jekar sabhde bdea rakhde c mata nu fir thek a Baki je mata de bache hage a oh apna kabza krna chunde a fir kabza Dena cahida a rental bapu ni Ikala hor b lok reh rhe a
ਜਦੋ 21:29 ਪੱਤਰਕਾਰ ਕੋਲ ਕੋਈ ਤੋੜ ਨਹੀਂ ਰਿਹਾ ਬਾਪੂ ਦੀ ਗੱਲ ਦਾ ਤਾਂ ਗੁਰੂ ਨਾਨਕ ਦੇ ਨਾਲ ਆਪਣਾ ਮੇਲ ਕਰ ਰਹੇ ਹੋ ਇਸ ਦਾ ਆਰੋਪ ਲੱਗਾ ਦਿੱਤਾ
ਬਾਪੂ ਬਲਕੌਰ ਸਿੰਘ ਜੀ ਨੇ ਬਹੁਤ ਵਧੀਆ ਵਿਚਾਰ ਸਾਝੇ ਕੀਤੇ ਧੰਨਵਾਦ।
ਬਾਪੂ ਬਲਕੋਰ ਸਿੰਘ ਜੀ ਸੱਚ ਬੋਲਦਾ ਤੇ ਹੁਣ ਇਹਨਾਂ ਨੂੰ ਸੇਕ ਲੱਗਦਾ
ਪੱਤਰਕਾਰ ਗਿਆਨ ਦੀਆਂ ਚਪੇੜਾਂ ਖਾ ਕੇ ਭੱਜ ਤੁਰਿਆ
ਵੀਰ ਜੀ ਤੁਹਾਡੀਆ ਗੱਲਾ ਕਿਸੇ ਨੂੰ ਮਾੜੀਆ ਕਿਉ ਲੱਗਣਗੀਆ ਤੁਸੀ ਉਹਨਾ ਤੋ ਜੋ ਜੋ ਸਵਾਲ ਪੁੱਛਿਆ ਬਾਪੂ ਬਲਕੋਰ ਸਿੰਘ ਜੀ ਨੇ ਬੱੜੀ ਨਿੱਮਰਤਾ ਤਹਿਤ ਤੱਰਕ ਨਾਲ ਉਹਨਾ ਗੱਲਾ ਦੇ ਤੁਹਾਨੂੰ ਜਵਾਬ ਦਿੱਤੇ ਹਨ ਤੁਹਾਡਾ ਕੋਈ ਇੱਕ ਵੀ ਸਵਾਲ ਹੋਵੇ ਜਿਸਦਾ ਜੁਆਬ ਬਾਪੂ ਬਲਕੋਰ ਸਿੰਘ ਜੀ ਨੇ ਨਾ ਦਿੱਤਾ ਹੋਵੇ ਤਾ ਕਹਿ ਸਕਦੇ ਹੋ ਤੁਸੀ ਹੁਣ ਇਹ ਐਟਰਵਿਊ ਉਹਨਾ ਲੋਕਾ ਨੂੰ ਤਾ ਮਾੜੀ ਲੱਗ ਸਕਦੀ ਆ ਜਿੰਨਾ ਲੋਕਾ ਨੇ ਸਵਾਲ ਚੁੱਕੇ ਤੇ ਤੁਹਾਨੂੰ ਐਟਰਵਿਊ ਲੈਣ ਲਈ ਕਿੱਹਾ ਗਿਆ ਤੇ ਤੁਸੀ ਪੂਰੇ ਜੋਰ ਸੋਰ ਨਾਲ ਆਏ ਤੇ ਬਾਪੂ ਬਲਕੋਰ ਸਿੰਘ ਜੀ ਨੂੰ ਆਪਣੇ ਸਵਾਲਾ ਦੇ ਜਾਲ ਵਿੱਚ ਫਸਾਉਣ ਦੇ ਲਈ ਪਰ ਬਾਪੂ ਬਲਕੋਰ ਸਿੰਘ ਜੀ ਇੱਕ ਸੱਮਝਦਾਰ ਤੇ ਇਮਾਨਦਾਰ ਤੇ ਸੱਚੇ ਤੇ ਚੰਗੇ ਇੰਨਸਾਨ ਹੋਣ ਦੇ ਨਾਤੇ ਤੁਹਾਡੇ ਸਵਾਲੇ ਦੇ ਘੇਰੇ ਵਿੱਚੋ ਬਾਹਰ ਰਹਿ ਗਏ ਤੇ ਹੁਣ ਉਹ ਲੋਕ ਗਾਲਾ ਵੀ ਕੱਢਣਗੇ ਤੇ ਤੁਹਾਡੇ ਤੇ ਗੁੱਸਾ ਵੀ ਕਰਨਗੇ ਕਿ ਤੁਸੀ ਐਨੀ ਤਿਆਰ ਨਾਲ ਗਏ ਤੇ ਬਾਪੂ ਜੀ ਨੂੰ ਤਾ ਵੀ ਘੇਰ ਨਾ ਛੱਕੇ ਬਾਪੂ ਜੀ ਨੂੰ ਚਾਹੁਣ ਵਾਲੇ ਤਾ ਖੁੱਸ ਹੋਣਗੇ ਕਿ ਬਾਪੂ ਜੀ ਨੇ ਉਹਨਾ ਦੀਆ ਗੱਲਾ ਦੇ ਬੱੜੇ ਹੀ ਠਰੱਮੇ ਤੇ ਸਿਆਣਪ ਦੇ ਨਾਲ ਜਵਾਬ ਦਿੱਤੇ ਹਨ ਜੋ ਬਹੁਤ ਵੱਧੀਆ ਕੀਤਾ
ਬਲਕੌਰ ਸਿੰਘ ❤ ਜ਼ਿੰਦਾਬਾਦ,ਮਾਲਕੋ
Ki zindabad share am kothi nappi baitha
ਤੂੰ ਛਡਵਾ ਦੇ ਜੇ ਹੇਜ ਆ ਰਿਹਾ@@TheRajSekhon
ਇਸ ਪੱਤਰਕਾਰ ਨੂੰ ਪਹਿਲਾਂ ਗੁਰਮਤਿ ਦਾ ਅਧਿਐਨ ਕਰਨਾ ਚਾਹੀਦਾ ਹੈ। ਵਾਹਿਯਾਤ ਸਵਾਲ ਕਰ ਰਿਹਾ।
Baba balkor singh jindabad
❤❤❤ਬਾਪੂ ਜੀ
ਵੀਰ ਇਹਦਾ ਲਗਦਾ ਜਿਵੇਂ ਤੂੰ interview ਲੈਣ ਨੀ ਕੋਠੀ ਖਾਲੀ ਕਰਨ ਆਇਆ ਕੋਈ ਚੱਜ ਦੀ ਗੱਲ ਵੀ ਕਰ ਲੈਣੀ ਚਾਹੀਦੀ ਸੀ ਸਮਾਂ ਬਰਬਾਦ ਕੀਤਾ ਸਾਡਾ ਹੱਦ ਆ ਤੇਰੀ ਵੀ😂😂😂😂😂
ਕੋਈ ਮੁੱਦੇ ਤੇ ਗੱਲ ਕਰੋ ਕਿਸੇ ਦੀ ਨਿੱਜੀ ਜ਼ਿੰਦਗੀ ਬਾਰੇ ਸਵਾਲ ਜਵਾਬ ਨਾ ਕਰੋ
ਲਗਦਾ ਹੈ ਕਿ ਇੰਟਰਵਿਊ ਨਾਲ ਜੇ ਕੋਈ ਚੀਕ ਨਿਕਲੀ ਹੋਵੇਗੀ ਤਾਂ ਇਸ ਪੱਤਰਕਾਰ ਦੀ ਹੀ ਨਿਕਲੀ ਹੋਵੇਗੀ,ਵਰਨਾਂ ਇੰਟਰਵਿਊ ਅਜਿਹਾ ਕੁੱਝ ਨਹੀਂ ਜੋ ਕਿਸੇ ਲੱਲੂ ਪੰਜੂ ਦੀ ਚੀਕ ਵੀ ਕਢਾ ਸਕੇ।
ਪੱਤਰਕਾਰਤਾ ਦਾ ਮਿਆਰ ਬੌਤ ਡਿੱਗ ਚੁੱਕਾ ਆ ਕਿਓਂਕਿ ਪੱਤਰਕਾਰ ਪੜ੍ਹਾਈ ਨਾਲੋਂ ਜ਼ਿਆਦਾ ਮਾਈਕ ਨੂੰ ਤਰਜੀਹ ਦਿੰਦੇ ਨੇਂ।
ਜ਼ਿਆਦਾਤਰ ਬੌਤੇ ਮੇਰੇ ਵਾਂਗੂੰ ਬਾਰਾਂ ਪਾਸ ਨੇਂ।
ਸਵਾਲ ਏਹੀ ਹੋਣੇਂ ਚਾਈਦੇ ਨੇਂ ਪਰ ਕਠੋਰਤਾ ਤੋਂ ਰਹਿਤ।
ਐਂ ਲੱਗ ਰਿਹਾ ਜਿਵੇਂ ਬੰਦਾ ਤਲਖ਼ੀ ਚ ਨਿੱਜੀ ਤੌਰ ਤੇ ਸਵਾਲ ਕਰ ਰਿਆ ਹੋਵੇ।
ਕੋਈ ਵੀ ਬੁੱਧੀ ਰੱਖਣ ਵਾਲਾ ਇਨਸਾਨ ਸੰਪੂਰਨ ਨੲਈ ਹੁੰਦਾ। ਥੋੜੀਆਂ ਬੌਤੀਆਂ ਘਾਟਾਂ ਹੁੰਦੀਆਂ ਨੇਂ।
ਪਰ ਸੱਚ ਨੂੰ ਪ੍ਰਵਾਨ ਕਰਨਾਂ ਚਾਈਦਾ ਔਰ ਓਸ ਦੀ ਘੋਖ ਕਰਨੀਂ ਚਾਈਦੀ ਹੈ।
ਕਿਸੇ ਵੀ ਜਾਤ ਧਰਮ ਜਾਂ ਬਿਰਾਦਰੀ ਦੀ ਕਮਜ਼ੋਰੀ ਉਜਾਗਰ ਕਾਰਨਾਂ ਉਸਦੇ ਖਿਲਾਫ ਜਾਣਾਂ ਨੲਈ ਹੁੰਦਾ ਬਲਕਿ ਉਸਨੂੰ ਦੂਰ ਕਰਨਾਂ ਹੁੰਦਾ ਹੈ। ਇਸ ਲਈ ਤਲਖ਼ੀ ਮਨਾਂਓਣ ਦੀ ਬਜਾਏ ਚਿੰਤਨ ਕਰਨਾਂ ਚਾਈਦਾ ਹੈ। ਕਿਸੇ ਨੂੰ ਗ਼ਲਤ ਲੱਗੇ ਤਾਂ ਮਾਂਫ ਕਰਨਾਂ।
ਜੀ, ਜਿਹੜਾ ਕਮੈਂਟ ਕਰਨ ਲੲਈ ਘਟੀਆ ਸਬਦਾਂ ਦੀ ਵਰਤੋਂ ਕਰਦਾ, ਉਹ ਆਪਣੇ ਅੰਦਰ ਨਾਲੋਂ ਟੁੱਟ ਚੁੱਕਾ ਹੁੰਦਾ, ਮਾਨਸਿਕ ਰੋਗੀ,
7:39 ਉੱਤੇ ਬਾਬੇ ਦੀ ਗੱਲ ਅਣਸੁਣੀ ਕਰਕੇ, ਆਵਦਾ ਘੋੜਾ ਮੂਰਖ ਪੱਤਰਕਾਰ ਹੀ ਭਜਾਉਂਦਾ ਹੈ।
Legend ਬਾਪੂ ਬਲਕੌਰਾ 🤟🏻
Baba balkor singh zindabad 💐💐💐
Bapu is great 👍
Bappu. Good.
ਬਹੁਤ ਸਹੀ ਗਲ ਬਾਤ ਕੀਤੀ
ਸਰ, ਬੱਚੇ ਪੜ੍ਹਾਏ ਸਲਾਂਮ, ਕੋਠੀ ਦਾ ਸਵਾਲ ਤਾਂ ਨਿੱਜੀ, ਮੈਂ ਆਪਣੇ ਅੰਦਰ ਨਾਲ ਲ੍ਹੜ ਪਿਆ ਕੀ ਕਰਾਂ,
ਚੀਕਾਂ ਕਿਸ ਦੀਆਂ ਨਿਕਲੀਆਂ? ਸਮਝ ਨਹੀ ਆਇਆ?
😂😂
ਮਾਣਯੋਗ ਪੱਤਰਕਾਰ ਸਾਹਿਬ ਚੁੱਪ ਹੀ ਹੋਗੇ 😂
ਬਾਣੀ ਵੀ ਇਹੀ ਆਖਦੀ ਹੈ ਪੜੋ ਬੁਝੋ ਤੇ ਮੰਨੋ ਜੀਵਨ ਵਿਚ ਇਹੀ ਅਧਿਐਨ ਕਰਨਾ ਹੈ ਜਪੁ ਤਪੁ ਹੈ। ਜੀਵਨ ਵਿਚ ਮਨੁਖਤਾ ਲਈ ਹਰਿ ਜਸੁ ਗਾਉਣਾ ਹੈ।
ਦੇਹੀ ਗਾਵਾ ਜੀਉ ਧਰ ਹੈ ਮਹਿਤਉ ਬਸੈ ਪੰਚ ਕਿਰਸਾਨਾ।।
ਨੈਨੂ ਨਕਟੂ ਸ੍ਰਵਣੂ ਰਸ ਪਤਿ ਇੰਦ੍ਰੀ ਕਹਿਆ ਨ ਮਾਨਾ।।
ਮਹਤਉ
Balkaur singh is good.
Bapu balkaur Singh is great
ਫੁੱਫੜ ਬਲਕੌਰ ਸੱਚ ਬੋਲਦਾ
ਤਾਂ ਹੀ ਕੌੜਾ ਲੱਗਦਾ
*ਬੀਬੀ ਸ਼ਵਦੇਵ ਕੌਰ ਦੀ ਡੈਥ ਹੋ ਚੁੱਕੀ ਹੈ ਤੁਹਾਨੂੰ ਭਲੀ ਭਾਂਤ ਪਤਾ ਹੈ,ਤੁਸੀਂ ਬੀਬੀ ਸ਼ਿਵਦੇਵ ਕੌਰ ਦੇ ਵਾਰਸਾਂ ਨੂੰ ਕਬਜ਼ਾ ਕਿਉਂ ਨਹੀਂ ਦਿੰਦੇ ,ਕੀ ਬੀਬੀ ਸ਼ਿਵਦੇਵ ਕੌਰ ਦੇ ਵਾਰਸਾਂ ਦਾ ਕੋਈ ਹੱਕ ਨਹੀਂ, ਕੀ ਤੁਹਾਡੀ ਇਖਲਾਕੀ ਜਿੰਮੇਵਾਰੀ ਨਹੀਂ ਬਣਦੀ ਕਿ ਉਹਦੇ ਕਬਜ਼ਾ ਉਹਦੇ ਵਾਰਸਾਂ ਨੂੰ ਦੇ ਦਿੱਤਾ ਜਾਵੇ*
Ancro thoda pd likh ke aaiya kro bapu nal interview karn layi😅
ਕੋਈ ਚੱਜ ਦੀ ਗੱਲ ਨਹੀਂ ਕੀਤੀ ਪੱਤਰਕਾਰ ਨੇ
20:54 ਇਹ ਪੱਤਰਕਾਰ ਆ? ਕਹਿੰਦਾ ਲੋਕਾਂ ਨੂੰ ਕਿਉ ਸਮਝਾਉਂਦੇ ਹੋ? ਲੋਕ ਨੂੰ ਸਮਝਾਉਣਾ ਫਰਜ ਆ ਕੋਈ ਸਮਝ ਨਾ ਸਮਝੇ ਇਹ ਉਹਨਾਂ ਤੇ ਆ। ਨਾਲੇ ਕੋਈ ਵੀ 100% ਸਹੀ ਹੋ ਹੀ ਨਹੀਂ ਸਕਦਾ, ਲੋਕਾਂ ਨੂੰ ਬੰਦੇ ਦੇ ਚੰਗੇ ਵਿਚਾਰਾਂ ਨੂੰ ਗ੍ਰਹਿਣ ਕਰਨਾ ਚਾਹੀਦਾ
ਚੌਥੇ ਦਿਨ ਇਹਦੇ ਕੋਲ ਭੂਕਣੀ ਜੀ ਲੈਕੇ ਜਾ ਵੜਦੇ ਓਂ , ਇਹ ਪਸੂ ਤਾਂ ਰੱਬ ਨੂੰ ਫਰੌਡ ਕਹਿਦੈਂ
Paterkar ji koi sawal ne pucha videa app ji ne app de boli bohot rokhi hi jo
Bhut chaalaaki budaaa
Patrkar nu jwab mil gye lgda. Answer ni aaya bai nu koi lol. Bapu ji sach bolde aa sach nu pachaun aukha pre programmed loka nu
ਬਾਬੇ ਨਾਨਕ ਦੇ ਪੁੱਤ ਕੀ ਕਰਮਕਾਂਡ ਕਰਦੇ ਸੀ ਦੱਸੋਗੇ ਬਾਬਾ ਜੀ
Bapu nahi mara tusi paterkara ne banata
1747 Chander nagar lodhiana
Baba balkour singh jandabad ne pa
Manoj Narang
He did contest the election under Sucha Singh Chhotepur.
Avtar Sangha Sydney
ਟੋਨ ਬਦਲ ਗਈ ਕੰਜਰ ਬੁੱਢੇ ਦੀ
Na y. Na
❤😂😂
Ja oye koi chajj da sawal ta kar lenda, pta ni kis ne pump bhar ke interview karn bhej ta
Weeygodbulakul
ਮਾੜ
਼
Tej bannda c babu ne thale la dita jado gal ni ayi kehnda babe nanak nal apne aap nu compare karde o
ਬਾਪੂ ਬਲਕੌਰ ਸਿੰਘ ਕਹਿੰਦੇ ਆ ਕਿ ਮੈਂ 5 ਹਜਾਰ ਕਿਤਾਬ ਪੜੀ ਹੈ ਹਾਂ ਇਸ ਗੱਲ ਤੋਂ ਅਸੀਂ ਵੀ ਮੁਨਕਰ ਨਹੀਂ ਕਿ ਇਹਨਾਂ ਕੋਲ ਗਿਆਨ ਬਹੁਤ ਹੈ ਪਰ ਇਸ ਗਿਆਨ ਨੂੰ ਕੀ ਚੱਟਣਾ ਜੇਕਰ ਤੁਸੀਂ ਸਿਆਸਤ ਵਿੱਚ ਅੱਗੇ ਆ ਕੇ ਸਮਾਜ ਨੂੰ ਸੁਧਾਰਨ ਦੀ ਗੱਲ ਨਹੀਂ ਕਰਦੇ ਲੋਕਾਂ ਨੂੰ ਘਰੋ ਘਰੀ ਜਾ ਕੇ ਨਹੀਂ ਸੁਧਾਰਿਆ ਜਾ ਸਕਦਾ ਤੇ ਜੇ ਕਰ ਤੁਸੀਂ ਕਹਿੰਦੇ ਹੋ ਕਿ ਅਸੀਂ ਇਲੈਕਸ਼ਨ ਨਹੀਂ ਲੜਨਾ ਦਾ ਮਤਲਬ ਤੁਹਾਡੇ ਵਿੱਚ ਕੋਈ ਬਹੁਤ ਵੱਡੀ ਕਮੀ ਹੈ ਤੁਹਾਡੇ ਅੰਦਰ ਦਾ ਡਰ ਤੁਹਾਨੂੰ ਇਲੈਕਸ਼ਨ ਤੋਂ ਦੂਰ ਕਰ ਰਿਹਾ ਹੈ
Comrade jina di koi niti nhi, sirf apne ap nu sahi das k doniya nu galat sabat karna sokha turika, kirdar di gal kar k v apna ap nu wada durshan di kosshish aksar log karde hai. Doje di kartot di gal kar k apni kartot te padda nhi paya ja sakda, ghat ginti nu mada das k waad ginti nu piche nhi laya ja sakda, social media te bar bar ake election di tuyari aksar log karde hai, sumaj sodarak ban k apni galti chupai Jan di koshish vich log rehnde hai.
Ek bhi chhajj da swal hai n teri kol veera
Besharm log kise di property dub k apne ap nu kuraye dasde hai, eda de aneka case court vich chul ruhe hai.
Jekar ristedar a magde fir ohna da b koi hak ni banda jida dasde a k tang krde c ha jekar sabhde bdea rakhde c mata nu fir thek a Baki je mata de bache hage a oh apna kabza krna chunde a fir kabza Dena cahida a rental bapu ni Ikala hor b lok reh rhe a
Kothii dab ke hetha
Foolish mam against jat
ਪੀਪਾ ਚੈਨਲ
Comerade. Kothi dann k beh gia. VADDA IMANDAR Bapu bania firda !
Balkaura ZMANAT zabat karaoo
Vichara. Nhi. Guru Nanak Patshah. Vichara. Tan Balkaura
Bewakoof interviewer, keeney tenu sikha ke peyjeyah 😅
ਵੀਰ ਜੀ ਤੁਹਾਡੀਆ ਗੱਲਾ ਕਿਸੇ ਨੂੰ ਮਾੜੀਆ ਕਿਉ ਲੱਗਣਗੀਆ ਤੁਸੀ ਉਹਨਾ ਤੋ ਜੋ ਜੋ ਸਵਾਲ ਪੁੱਛਿਆ ਬਾਪੂ ਬਲਕੋਰ ਸਿੰਘ ਜੀ ਨੇ ਬੱੜੀ ਨਿੱਮਰਤਾ ਤਹਿਤ ਤੱਰਕ ਨਾਲ ਉਹਨਾ ਗੱਲਾ ਦੇ ਤੁਹਾਨੂੰ ਜਵਾਬ ਦਿੱਤੇ ਹਨ ਤੁਹਾਡਾ ਕੋਈ ਇੱਕ ਵੀ ਸਵਾਲ ਹੋਵੇ ਜਿਸਦਾ ਜੁਆਬ ਬਾਪੂ ਬਲਕੋਰ ਸਿੰਘ ਜੀ ਨੇ ਨਾ ਦਿੱਤਾ ਹੋਵੇ ਤਾ ਕਹਿ ਸਕਦੇ ਹੋ ਤੁਸੀ ਹੁਣ ਇਹ ਐਟਰਵਿਊ ਉਹਨਾ ਲੋਕਾ ਨੂੰ ਤਾ ਮਾੜੀ ਲੱਗ ਸਕਦੀ ਆ ਜਿੰਨਾ ਲੋਕਾ ਨੇ ਸਵਾਲ ਚੁੱਕੇ ਤੇ ਤੁਹਾਨੂੰ ਐਟਰਵਿਊ ਲੈਣ ਲਈ ਕਿੱਹਾ ਗਿਆ ਤੇ ਤੁਸੀ ਪੂਰੇ ਜੋਰ ਸੋਰ ਨਾਲ ਆਏ ਤੇ ਬਾਪੂ ਬਲਕੋਰ ਸਿੰਘ ਜੀ ਨੂੰ ਆਪਣੇ ਸਵਾਲਾ ਦੇ ਜਾਲ ਵਿੱਚ ਫਸਾਉਣ ਦੇ ਲਈ ਪਰ ਬਾਪੂ ਬਲਕੋਰ ਸਿੰਘ ਜੀ ਇੱਕ ਸੱਮਝਦਾਰ ਤੇ ਇਮਾਨਦਾਰ ਤੇ ਸੱਚੇ ਤੇ ਚੰਗੇ ਇੰਨਸਾਨ ਹੋਣ ਦੇ ਨਾਤੇ ਤੁਹਾਡੇ ਸਵਾਲੇ ਦੇ ਘੇਰੇ ਵਿੱਚੋ ਬਾਹਰ ਰਹਿ ਗਏ ਤੇ ਹੁਣ ਉਹ ਲੋਕ ਗਾਲਾ ਵੀ ਕੱਢਣਗੇ ਤੇ ਤੁਹਾਡੇ ਤੇ ਗੁੱਸਾ ਵੀ ਕਰਨਗੇ ਕਿ ਤੁਸੀ ਐਨੀ ਤਿਆਰ ਨਾਲ ਗਏ ਤੇ ਬਾਪੂ ਜੀ ਨੂੰ ਤਾ ਵੀ ਘੇਰ ਨਾ ਛੱਕੇ ਬਾਪੂ ਜੀ ਨੂੰ ਚਾਹੁਣ ਵਾਲੇ ਤਾ ਖੁੱਸ ਹੋਣਗੇ ਕਿ ਬਾਪੂ ਜੀ ਨੇ ਉਹਨਾ ਦੀਆ ਗੱਲਾ ਦੇ ਬੱੜੇ ਹੀ ਠਰੱਮੇ ਤੇ ਸਿਆਣਪ ਦੇ ਨਾਲ ਜਵਾਬ ਦਿੱਤੇ ਹਨ ਜੋ ਬਹੁਤ ਵੱਧੀਆ ਕੀਤਾ ❤😂