Jodi (Full Video) Malayi Wargi | Sajjan Adeeb | Desi Crew | Punjabi Songs 2021 |

Поділитися
Вставка
  • Опубліковано 16 тра 2021
  • Leaf Records Present:
    #punjabisongs #punjabisongs2021 @sajjanadeebofficial @LeafRecords
    Song - Jodi
    Singer and Composer - Sajjan Adeeb
    Female Lead - Rumman Ahmed
    Music - Desi Crew
    Mix and Master - Sameer Charegoankar
    Lyrics - Chann Angrez
    Director - Bhindder Burj
    DOP - Sukh Kamboj
    Edit & DI - Garry Khatrao Media
    Makeup - Guru Makeovers
    Costume - Dress Guru
    Associate Director - Pal Mahla
    Video - Burj Shah Group
    Publicity Designs - Impressive Design Studio
    Online Promotions - Gold Media Entertainment
    Conceived by - Ranjha Rajan
    Instagram Reels Promotion - Boss Music Productions
    Subscribe us -
    UA-cam - / leafrecords
    Instagram - leaf.records
    Facebook - leafrecordss
    Contact Information
    Email - info@leafrecords.ca
    Whatsapp - +14034022596
    #SajjanAdeeb #MalayiWargi #RummanAhmed #Jodi

КОМЕНТАРІ • 8 тис.

  • @LeafRecords
    @LeafRecords  3 роки тому +3146

    Like Te Comment Krke Dso Gaana Kida Da Lgya ??
    Subscribe to our channel - Leaf Records

  • @gautam5359
    @gautam5359 Рік тому +68

    ਸਾਰੇ ਬੀਰ ਦਸੋ 2023 ਵਿੱਚ ਇਹ ਗਾਣਾ ਹੁਣ ਕੌਣ ਕੌਣ ਸੁਣ ਰਿਹਾ ਹੈ ਲਾਇਕ ਤੇ ਕੋਮੈਂਟ💞💕❤💟

  • @basantsingh8767
    @basantsingh8767 3 роки тому +297

    ਅਵਾਜ ਵੀਰ ਦੀ ਬੰਬ ਆ g song v pura ਅੱਤ ਆ ਵੀਰ ਦਾ ਕੀਨੁ ਕੀਨੁ ਪਸੰਦ ਆ song like zrur kreo comments

  • @MeenaKumari-id5zv
    @MeenaKumari-id5zv Місяць тому +15

    ਹਾਏ ਤੁਹਾਡੀ ਅਵਾਜ਼ ਏਨੀ ਸੋਹਣੀ ਮਨ ਕਰਦਾ ਸੁਣੀ ਜਾਵਾ ❤

    • @dimlple
      @dimlple 21 день тому

      Alexandera school amritsar shoot song video gharphi

  • @kabaddioldisgold
    @kabaddioldisgold 2 місяці тому +10

    ਜਿਸਨੂੰ ਬਾਈ ਦੀ ਆਵਾਜ਼ ਪਸੰਦ ਆ ਉਹ ਮੇਰਾ ਚੈਨਲ ਨੂੰ ਲਾਇਕ ਕਰੋ ਜੀ

  • @parrymianiwala
    @parrymianiwala 3 роки тому +317

    ਵਾਹ ਉਏ ਸੱਜਣਾ ਕਿਆ ਬਾਤਾਂ ਤੇਰੀਆਂ ਜਿਵੇਂ ਤਪਦੀ ਦੁਪਹਿਰ ਵਿਚ ਕਿਤੇ ਭੁੱਲ ਭੁਲੇਖੇ ਸੀਤ ਲਹਿਰ ਆ ਜਾਂਦੀ ਤਾਂ ਸਰੀਰ ਨੂੰ ਠੰਡ ਜਹੀ ਪੈ ਜਾਂਦੀ ਏਦਾਂ ਹੀ ਅੱਜ ਕੱਲ ਦੇ ਚੱਲਦੇ ਗੀਤਾਂ ਵਿਚ ਤੇਰਾ ਗੀਤ ਸਾਡੇ ਲਈ ਸੰਜੀਵਣੀ ਬੂਟੀ ਦਾ ਕੰਮ ਕਰਦਾ ਵਾਰ ਵਾਰ ਸੁਣਨ ਵਾਲਾ ਗੀਤ ਸੱਜਣਾ ਵੇ ਤੇਰਾ ਹੀ ਹੁੰਦਾ ਏਦਾਂ ਦੇ ਗੀਤ ਕਦੇ ਮਰਦੇ ਨਹੀਂ ਹੁੰਦੇ ਜਿਉਂਦੇ ਰਹਿੰਦੇ ਨੇ ਤੇ ਨਾਲ ਜਿਉਂਦਾ ਰਹਿੰਦਾ ਗਾਉਣ ਤੇ ਲਿਖਣ ਵਾਲਾ ਚੰਨ ਅੰਗਰੇਜ਼ ਬਾਈ ਨੇ ਕਿਆ ਕਮਾਲ ਲਿਖਿਆ....ਬਸ ਦੁਆਵਾਂ ਈ ਨੇ ਸਾਰੀ ਟੀਮ ਲਈ❤️

  • @harjindersingh9050
    @harjindersingh9050 3 роки тому +259

    ਸੱਜਣ ਅਦੀਬ ਤੇ ਸਾਰੀ ਟੀਮ ਲਈ ਇਕ ਲਾਈਕ ❣️

  • @sachinbhamnyia9455
    @sachinbhamnyia9455 Рік тому +7

    dono di jodi acchi lagdi hai😘😘

  • @ranjodhPU
    @ranjodhPU 3 роки тому +175

    ਸੱਜਣ ਅਦੀਬ ਇੰਨੇ ਵਧੀਆ ਬੋਲ ਲੈ ਕੇ ਆਉਂਦਾ ਸਵਾਦ ਲਿਆ ਦਿੰਦਾ ਹਰ ਵਾਰ।

  • @PRINCE00034
    @PRINCE00034 3 роки тому +63

    ਉਮੀਦ ਤੋਂ ਵੱਧ ਕੇ ਸੋਹਣਾ ਗਾਣਾ...
    ਸੱਜਨ ਬਾਈ ਨੇ ਚੋਣ ਦਾ ਹਮੇਸ਼ਾ ਤੋਂ ਦੀਵਾਨਾ ਹਾਂ ਮੈਂ

  • @JOTGAMER007
    @JOTGAMER007 Рік тому +9

    ਤੁਹਾਡੇ ਸਾਰੇ ਹੀ ਗਾਣੇ ਦਿਲ ਤੇ ਛਪ ਜਾਂਦੇ ਨੇ ਬਾਈ ਜੀ ਥੈਂਕਯੂ👌👌👌👌👌🙏🙏🙏🙏🌹🌹🌹🌹❤️❤️

  • @KaranKaran-tw2zn
    @KaranKaran-tw2zn 3 роки тому +210

    ਹੋਰ ਕਿਹੜੀ ਹੂਰ ਭਾਲਦਾ ਵੇਂ ਮੈਂ ਪਰੀਆ ਦੀ ਜਾਈ ਵਰਗੀ.....😘😘😘😘😘👍👍👍👍👍👍👍👍 Best song 2021

  • @mundafanbabbumannda8062
    @mundafanbabbumannda8062 3 роки тому +3525

    ਬਾਈ ਦੀ ਅਵਾਜ਼ ਕਿਸ ਕਿਸ ਨੂੰ ਪਸੰਦ ਆ 🙏🙏🙏🙏

  • @HappySingh-mb4yl
    @HappySingh-mb4yl 7 місяців тому +7

    ਬੈਲਿਸਟਿਕ ਮਿਸਾਇਲ ਗਾਣਾ ਗਾਇਆ ਹੈ ਮੇਰੇ ਵੀਰ ਨੇ ਚਲਦਾ

  • @ManjinderSingh-hw1tt
    @ManjinderSingh-hw1tt 6 місяців тому +2

    Meripsandda song Jodi 😊😊😊😊😊

  • @sharanjeet3954
    @sharanjeet3954 3 роки тому +89

    ਬਹੁਤ ਸੋਹਣਾ ਗੀਤ ਗਾਇਆ ਸੱਜਣ ਅਦੀਬ ਵੀਰਾਂ ਨੇ ਸੱਜਣ ਵੀਰਾਂ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ 👌👌👌👌

  • @vlogmychannel9706
    @vlogmychannel9706 6 місяців тому +11

    2023 ਵਿੱਚ ਸੁਣਨ ਵਾਲੇ ਹਾਜਰੀ ਲਗਵਾਓ 👍

  • @moneymoney9444
    @moneymoney9444 3 роки тому +338

    ਗਾਣਾ ਵੀ ਮਲਾੲੀ ਵਰਗਾ ਸੀਰਾ keno vadia lega karo like comment ❤👈👍😊

  • @sukwindersingh4449
    @sukwindersingh4449 2 роки тому +4

    ਇਸ਼ਕਾ ਦੇ ਲੇਖੇ Song ਵੀ ਘੈਂਟ ਸੀ
    ਆਮ Song ਵੀ ਬਹੁਤ ਅੱਤ ਹੈ
    ਬਾਈ ਸੀਰਾ ਹੀ ਲਿੱਖ ਦਾ
    🌹🌹🌹🙏🙏💯Likes

    • @gurmailsingh249
      @gurmailsingh249 2 місяці тому

      Eh chann angrej ne likheya veer te ishqan de lekhe manwinder maan ne likhya c

    • @sukwindersingh4449
      @sukwindersingh4449 2 місяці тому

      @@gurmailsingh249 ok veer

  • @sheetalnagra8901
    @sheetalnagra8901 5 місяців тому +2

    Aap ki jodi sabse best h

  • @user-xx2xz6eq9f
    @user-xx2xz6eq9f 3 роки тому +16

    ਸੱਜਣ ਵੀਰ ਮਾਫ ਕਰਿਓ ਪਰ ਜੇ 'ਮਲਾਈ' ਦੀ ਥਾਂ 'ਮਲ਼ਾਈ' ਹੁੰਦਾ ਲਿਖਣ ਵਾਲ਼ੇ ਵੀਰ ਦੀ ਠੇਠ ਪੰਜਾਬੀ ਨਾਲ਼ ਇਨਸਾਫ਼ ਹੋ ਜਾਂਦਾ ❤

  • @pardeepsingh8354
    @pardeepsingh8354 3 роки тому +32

    Ayeeee ਹਾਏ ਸਵਾਦ ਹੀ ਲਿਆ ਤਾਂ,,,,, ਬਾਈ,,,, ਜਿਉਂਦਾ ਰਹਿ♥️♥️♥️♥️👌👌😘😘💯💯🌷🌷🌷

  • @HarpreetGhaloti
    @HarpreetGhaloti 2 роки тому +8

    ਬਹੁਤ ਖੂਬ ਲਿਖਿਆ ਹੋਇਆ ਉਸ ਤੋਂ ਪਰੇ ਗਾਇਆ ਹੋਇਆ 👌👌👌👍👍👍❤❤

  • @Lakhveer-cg1fc
    @Lakhveer-cg1fc 23 дні тому

    Nyc song kon kon 2024 ch dekh rhea

  • @harmindersingh5944
    @harmindersingh5944 3 роки тому +134

    ਇੱਕ ਲਾਇਕ ਪੂਰੀ ਟੀਮ ਲਈ ❤️

  • @RDX__804
    @RDX__804 3 роки тому +1026

    ਨਾ ਨੰਗੇਜ਼, ਨਾ ਹਥਿਆਰ, ਨਾ ਕੋਈ ਫੁਕਰੀ,, ਸੁਣ ਕੇ ਸੁਆਦ ਆ ਗਿਆ।

  • @user-mi9zi8dy8s
    @user-mi9zi8dy8s 4 місяці тому +5

    ਬਾਈ ਤਾਂ ਗਾਣੇ ਆ ਵਿੱਚ ਵੀ ਪਿਆਰ ਵੰਡ ਦਾ

  • @GurpreetSingh.3019insta
    @GurpreetSingh.3019insta 6 місяців тому +3

    ਮਾਲਵੇ ਚਕ ਦੇ ਫੱਟੇ ❤❤❤❤❤

  • @legendaan
    @legendaan 2 роки тому +2

    Gf hai kya bhai ye har song me rehti hai 😆

  • @jassieesekhon4152
    @jassieesekhon4152 3 роки тому +95

    ਸਿੱਧੀ ਨਹੀਓ ਪੱਲੇ ਪੈਣੀ ਸੋਹਣਿਆ ਵੇ ਮੈਂ urdu ਲਿਖਾਈ ਵਰਗੀ 👌👌👌👌👌👌👌👌👌👌👌👌

  • @thindpreet5919
    @thindpreet5919 3 роки тому +85

    ਬਾਈ ਦੀ ਅਵਾਜ ਬੜੀ ਘੈਂਟ ਤੇ ਵੱਖਰੀ ਆ 👌

  • @GAGAN_NEW_FACT_786
    @GAGAN_NEW_FACT_786 Місяць тому

    Jes nu sajjan abeed de aavaj pasand aa like and subscribe karo

  • @romanticrakesh7745
    @romanticrakesh7745 2 роки тому +1

    I m kattar Bihari but haryanwi songs par gir jata hun jai punjab jai Bihar

  • @parambangarh8996
    @parambangarh8996 3 роки тому +9

    ਬਹੁਤ ਸੋਹਣਾ ਗਾਣਾ ਲਿਖਿਆ ਵੀਰ ਨੇ ।।
    ਗਾਉਣ ਵਾਲੇ ਨੇ ਉਸ ਵੀ ਸਿਰਾ ਕਰਵਾਤਾ 🔥🔥🔛🔛

    • @agamgill9069
      @agamgill9069 3 роки тому

      Yas,sajjan y di awaj bot sohni à,

  • @jagdeepsingh7792
    @jagdeepsingh7792 3 роки тому +343

    ਬਾਈ ਲਵ ਯੂ ਆ ਤੇਰੇ ਨਾਲ ਹਰ ਵਾਰ ਸਿਰਾ ਕਰਵਾ ਦਿਨਾ ❤️❤️❤️ ਰੱਬ ਤੈਨੂੰ ਹਮੇਸ਼ਾ ਤਰੱਕੀਆਂ ਬਕਸ਼ੇ ਲੰਬੀਆ ਉਮਰ ਲਾਵੇ 😘😘😘😘

  • @Hapee23
    @Hapee23 26 днів тому +1

    Kyaaa writing aa yrrr. Wahhhh yrrr. 22

  • @KuldeepKuldeep-bt1sc
    @KuldeepKuldeep-bt1sc 11 днів тому

    ਬੁੱਹਤ ਵਧੀਆ ਜੀ ❤️👍

  • @nigammahey4644
    @nigammahey4644 3 роки тому +225

    Jihda ganna bar bar sunda piya like kro ❤️👍

  • @chardikalapunjab7200
    @chardikalapunjab7200 3 роки тому +176

    ਬਹੁਤ ਵਧੀਆ ਗੀਤ ਬਾਈ ਜੀ , ਅੱਜ ਕੱਲ ਦੇ ਇਸ ਰੌਲੇ ਗੋਲੇ ਦੇ ਦੌਰ ਵਿਚ ਨਿੱਘਾ ਜਾ ਗੀਤ ਸੁਣ ਕੇ ਦਿਲ ਨੂੰ ਸਕੂਨ ਜਾ ਮਿਲ ਗਿਆ

  • @amandeepkaur-dm8tk
    @amandeepkaur-dm8tk 3 місяці тому +3

    My favorite ❤❤❤

  • @HarpreetSingh-zy2wj
    @HarpreetSingh-zy2wj 2 роки тому +1

    ਗੀਤਕਾਰ ਚਨ ਅੰਗਰੇਜ ਸਿਰਾ ਆਬਾਜ ਸਜਨ ਅਦੀਬ

  • @swarnjeetkaur7038
    @swarnjeetkaur7038 3 роки тому +168

    kon kon eh song daily sunde ne???

  • @funjabivlog8345
    @funjabivlog8345 3 роки тому +46

    ਬਹੁਤ ਦਿਨ ਬਾਅਦ ਵਧੀਆ ਗੀਤ ਮਿਲਿਆ ਸੁਣਨ ਨੂੰ🔥🔥👍👍

  • @beebilitaa4265
    @beebilitaa4265 2 роки тому +41

    Chann Angrez! What beautiful lyrics! Thankyou! 🤍

  • @KuldeepSingh-vy9bg
    @KuldeepSingh-vy9bg Рік тому +2

    Music vala ta sira kita peya ❤❤

  • @billabirwala8634
    @billabirwala8634 3 роки тому +20

    ਬਹੁਤ ਵਧੀਆ ਗਾਣਾ ਲਿਖਿਆ ਵੀਰੇ ਚੰਨ ਅੰਗਰੇਜ਼ੀ👍👍👍👍

  • @garrybajwa3028
    @garrybajwa3028 2 роки тому +20

    ਕਿਸ ਕਿਸ ਪਸੰਦ ਆ ਬਾਈ ਅਵਾਜ ਬਾੳੁੱਤ ਸੋਹਣੀ ਬਾਈ ਦੀ ❤️❤️❤️

  • @villagierboysvlog.7124
    @villagierboysvlog.7124 Рік тому

    ਇਹਨੂੰ ਕਹਿੰਦੇ ਆ ਕਲਾਕਾਰੀ 2023 ਚ ਵੀ ਸੁਣਦੇ ਰਹੇ ਆ

  • @missknowledge1841
    @missknowledge1841 2 місяці тому

    2024 vich eh song kon kon sun raheaa like karo

  • @BALWINDERSINGH-kl7fd
    @BALWINDERSINGH-kl7fd 3 роки тому +17

    Sajjan ਬਾਈ ਦਾ ਹੇਅਰ ਸਟਾਈਲ ਬਹੁਤ ਘੈਂਟ ਆ 🔥🔥

  • @nonisharma6371
    @nonisharma6371 3 роки тому +24

    My fav sajjan
    Like kroo jisda favourite Han sajjan sahab thoko like

  • @palmeetsingh5693
    @palmeetsingh5693 2 роки тому

    Dhudh te mlai vrgi ,bilkul suit krd female artist nu😊😊

  • @gagandeepkaur8318
    @gagandeepkaur8318 2 роки тому +2

    Badi kismat se sunne Ko Milta hai tera song sabre jab bhi tumhe dekhti hoon hota hai pyaar sabre

  • @HarpreetSingh-lw7df
    @HarpreetSingh-lw7df 3 роки тому +236

    ਵਾਰ ਵਾਰ ਸੁਨ੍ਹਣ ਨੂੰ ਦਿਲ ਕਰਦਾ,,,ਬਹੁਤ ਹੀ nice song ,,,, sweet awaaj,,I like sajan adeeb

  • @KuldeepSingh-cz4ig
    @KuldeepSingh-cz4ig 3 роки тому +376

    Kon kon repeat te sun reha like here

    • @maiaweaa4114
      @maiaweaa4114 3 роки тому +1

      Balkar 🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷💙💙💙💙💙💙💙💙💙💙💙💙💙💙💙💙💙💙💙💙💙💙💙💙🌺🌺🌺🌺🌺🌺🌺🌺🌺🌺🌺🌺🌺🌺🌺

    • @JasleenKaur-cp5kx
      @JasleenKaur-cp5kx 3 роки тому +1

      @@maiaweaa4114 uuikkni

    • @blessed_kirat5682
      @blessed_kirat5682 3 роки тому +2

      🙋

    • @KuldeepSingh-cz4ig
      @KuldeepSingh-cz4ig 3 роки тому +1

      @@JasleenKaur-cp5kx hii

    • @KuldeepSingh-cz4ig
      @KuldeepSingh-cz4ig 3 роки тому +1

      @@blessed_kirat5682 hi

  • @valkyrievdy1796
    @valkyrievdy1796 2 роки тому +1

    I love this because Mujhe aaj tak koi sa bhi song pasand nahi aa ya vo bhi sirf Punjabi song mein......

  • @preet129
    @preet129 Рік тому

    ਹਾਂ ਕਿ ਕਹਿ ਦਿੱਤਾ ਪਹਿਲੀ ਉਂਗਲ ਦੇ ਨਾਲ ਚੱਕ ਕਲਾਂ ਮੈਂ ਦੁੱਧ ਤੇ ਮਲਾਈ ਵਰਗੀ ਸਿਰਾ ਈ ਲਾਤਾ 🤙🏻😍

  • @gurindersharma6395
    @gurindersharma6395 2 роки тому +561

    ਗਾਣਾ, ਮਿਊਜ਼ਿਕ, ਲਿਖ਼ਤ ਐਨੀ ਵਧੀਆ ਕਿ ਜੀਅ ਅੱਕਦਾ ਹੀ ਨਹੀਂ ਸੁਣਨ ਕਣੀਂਓ👌❤️

  • @KulwinderKaur-ed3rd
    @KulwinderKaur-ed3rd 3 роки тому +552

    Kon kon comment padhde padhde song sun reha a like tan banda a😎😎

  • @professor9663
    @professor9663 3 місяці тому +3

    2024 here ?

  • @preetmanna553
    @preetmanna553 2 роки тому +1

    Bhut vaddiya veere

  • @PrabhjotSingh-cp5yb
    @PrabhjotSingh-cp5yb 3 роки тому +38

    Waah bhaji Punjabi industry ch tusi akele singer jeh jihna ne kadi ladki nu mada nhi keha Punjabi culture follow krde hamesha❣️

  • @Mantinder_Dhaban
    @Mantinder_Dhaban 2 роки тому +10

    ਸਾਰੀ ਉਮਰ ਬਾਈ ਬੱਬੂ ਮਾਨ ਨੂੰ ਸੁਣਿਆ ਪਰ ਅਦੀਬ ਦਾ ਆਹ ਗੀਤ ਘੈਂਟ ਲੱਗਿਆ ❤️

  • @deepakraiusa5242
    @deepakraiusa5242 Рік тому +1

    ਗੀਤ ਇਹ 10 -15 ਮਿੰਟ ਦਾ ਚਾਹੀਦਾ ਸੀ

  • @harchandsaab22
    @harchandsaab22 2 роки тому +3

    Legend listening this song in 2022 ❤️

  • @HAMAN_01
    @HAMAN_01 3 роки тому +212

    Who Else is Great Fan Sajjan Adeeb💯🔥

  • @AS-ot1ng
    @AS-ot1ng 3 роки тому +17

    Koi virla e music lover hoyo jinhu sajjan de voice te lyrics madiya lagdiya hon gia..... Jaadu aa tere awaj ch sajjan rabb trakiya bakshe pra nu... .. 🥰🥰🥰🥰😍😍😍😍😍

  • @dimpleranarana9429
    @dimpleranarana9429 19 годин тому

    Very nice video

  • @chamkaursingh1503
    @chamkaursingh1503 Рік тому

    ਅੱਜਕੱਲ ਇਹ ਗਾਣੇ ਦਾ prtc ਬੱਸ ਚ ਬਹੁਤ ਚਰਚਾ ਹੋ ਰਹੀ ਆ ....ਮਾਨਸਾ ਇਲਾਕੇ ਚ

  • @BurningMusicStudio
    @BurningMusicStudio 3 роки тому +7

    ਬੜੇ ਅੱਛੇ ਲਫ਼ਜ਼ਾਂ ਵਿਚ ਪਰੋਇਆ ਹੋਇਆ ਸਾਰਾ ਗੀਤ,
    ਗਾਇਆ ਵੀ ਬਾਕਮਾਲ ਹੈ।
    Very nice sajjan adeeb ji

  • @jasveersingh104
    @jasveersingh104 3 роки тому +30

    ਬਹੁਤ ਵਧੀਆ ਲਿਖ਼ਤ
    ਰੂਹ ਨੂੰ ਸਕੂਨ ਦੇਣ ਵਾਲਾ ਗੀਤ 💯

  • @kulwindersonu7701
    @kulwindersonu7701 3 місяці тому +1

    Menu aawaz hi nhi song bhi bahut vadiya lagade ne

  • @karanbrar7502
    @karanbrar7502 2 роки тому +1

    Very nice song veer ji

  • @kulveersharma7723
    @kulveersharma7723 3 роки тому +14

    Dear sir, ਤੁਹਾਡੇ ਸਾਰੇ ਗੀਤ ਬਹੁਤ ਵਧੀਆ ਨੇ,ਨਾ ਹਥਿਆਰਾਂ ਤੇ ਨਾ ਹੀ ਨਸ਼ੇ ਤੇ,ਇਕ ਅਲੱਗ ਜਿਹੀ ਪਹਿਚਾਣ ਹੈ, really great sir

  • @jassieesekhon4152
    @jassieesekhon4152 3 роки тому +15

    ਰੂਹ ਖੁਸ਼ ਹੋਗੀ ਇਹ ਗੀਤ ਸੁਣ ਕੇ 👌👌👌👌👌👌👌👌

  • @farmerslifezone
    @farmerslifezone 4 місяці тому +1

    bai thodi awaj buhat ghant ha veer❤❤❤❤

  • @muhammadshahidjanjua1438
    @muhammadshahidjanjua1438 Рік тому +2

    Seedi neyo palle peni sonya we me urdu lakhai wargi❤❤❤❤wahhhh love from Rawalpindi Punjab ❤❤❤🇵🇰🇵🇰🇵🇰
    Chrda te lainda Punjab zindabad ❤❤❤❤dowaen Punjabaan nu rab hamesha salamat rakhe ❤❤❤

  • @user-by5pr7tx1j
    @user-by5pr7tx1j 3 роки тому +26

    Jeh gaane ch dum hai tah binna controversy toh v chlda..
    Bht shona gaana baii.. Jeonda reh💕🏹

  • @noornoornoornoornoornoorno6812
    @noornoornoornoornoornoorno6812 10 місяців тому +1

    ❤❤❤ sajjan de song nice aa g❤❤❤❤❤❤

  • @emilyinder
    @emilyinder Рік тому

    Asi ik mahina pehla apni pehli car buy kiti c . Navi dolki rkha k aa gana bajaya c te pind da ghera kdya c. Awesome dil khush karn aale gaane aa 22 de.

  • @balkaursingh8654
    @balkaursingh8654 3 роки тому +43

    kudiyan diya sariya feeling aa gyi song chh Siraa hi laa diti veere🔥🔥🔥🔥🔥

  • @lakhwindersingh5367
    @lakhwindersingh5367 3 роки тому +23

    ਬੁਰਜ ਸ਼ਾਹ ਵੀਰ ਨੇ ਵੀਡੀਓ ਦਾ Concept ਬਾ-ਕਮਾਲ ਲਿਆ

  • @Kamalparneetbhardwaj849
    @Kamalparneetbhardwaj849 2 роки тому +4

    Very nyc song jii👌👌👌sajjan adeeb ur all songs my favourite😊😊😊🙏🙏🙏

  • @armaansingh2924
    @armaansingh2924 2 роки тому +1

    2022 vich kon kon sun da song kro like far

  • @SukhwinderSingh-mv7rd
    @SukhwinderSingh-mv7rd 3 роки тому +19

    ਸੋਹਣੀ ਵੀਡੀਓ ਸੋਹਣਾ ਗੀਤ 🔥👍

  • @harmanthind7371
    @harmanthind7371 3 роки тому +20

    👈People who are watching this comment, l wish there parents still Alive for more tham! 💯+ yeras, God bless U & U R family 💑❤.......

  • @rayt5171
    @rayt5171 3 місяці тому

    ਐਨੀ ਮਿੱਠੀ ਅਵਾਜ਼ ਬਾਈ ਦੀ ਵਾਹ ਕਿਆ ਬਾਤ ਹੈ।

  • @mirmujtaba9578
    @mirmujtaba9578 2 роки тому +4

    I came here only bcoz of Rumman Ahmed❣️❣️🔥🔥👌👌

  • @ranvir8701
    @ranvir8701 3 роки тому +69

    Jina kudiyan da boyfriend haiga bs ohi samj sakdiyan es song nu😜😜😂😂

  • @gurjeetsinghchattha8287
    @gurjeetsinghchattha8287 3 роки тому +11

    ੳੜਦੁ ਲਿਖਾਈ ਵਰਗੀ ਪਹਿਲੀ ਉਂਗਲ ਨਾਲ ਚੱਟ ਲੇ ਮ ਮੈਂ ਦੁੱਧ ਤੇ ਮਲਾਈ ਵਰਗੀ ਬਹੁਤ-ਬਹੁਤ ਵਧੀਆ ਗਾਣਾ ਬਾਈ

    • @KulwantSingh-ew9oc
      @KulwantSingh-ew9oc 3 роки тому

      Haye Ve Pehli Ungal De Nal Chakle,
      Ve Main Doodh Te Malayi Vargi,

  • @par407
    @par407 2 місяці тому

    2024 wale kro like 😃💐

  • @jashan-xn7bn
    @jashan-xn7bn 11 місяців тому

    any legends watch this song 2023

  • @muhammadshahidjanjua1438
    @muhammadshahidjanjua1438 3 роки тому +17

    Wahhh kia baat ha ji sajjan ji di great singer❤❤❤❤love from Pakistani Punjab ❤❤❤

  • @studends_struggle_fazilka
    @studends_struggle_fazilka 3 роки тому +15

    Sajan adeeb sar ji ap dono ki jodii bahut ghaint LG rhe ha🥰🥰👌👌🥰🥰👌👌👌

  • @gurpalkang8556
    @gurpalkang8556 Рік тому +2

    Bai likhda v bhoot sohna te awaaj v bai di sareaa nallo deferent aa . love you bai ❤️❤️❤️❤️

  • @ShinderSingh-cq7hu
    @ShinderSingh-cq7hu 5 днів тому

    Mano ta gana badda pasad aa❤❤❤❤❤

  • @sekhonproduction6030
    @sekhonproduction6030 3 роки тому +16

    eho jhe song sune kro mitro keo kise de reply te apas ch ladde o song hmesa di tra bht sohna bhra tera 🤟🏻

    • @myopinion3898
      @myopinion3898 3 роки тому +3

      Hor bai sahi gal h karan te Sidhu Reply hi dende rende ne ldayi ni krni chahidi yr

    • @teceos528
      @teceos528 3 роки тому

      @@myopinion3898 🙏

    • @SinghPB71
      @SinghPB71 3 роки тому

      ua-cam.com/video/ltpWA9aUxRc/v-deo.html ❤👏⚡

    • @bolbabybol7542
      @bolbabybol7542 3 роки тому

      ua-cam.com/video/Jp09lJe26mI/v-deo.html

    • @jaspreetkaur7764
      @jaspreetkaur7764 3 роки тому +2

      Sahi keha bro

  • @Ekam_Hxns
    @Ekam_Hxns 3 роки тому +212

    Kinna pyara, song aa var var sunan nu dil krda still on repeat❤🔁

  • @skylord30214
    @skylord30214 6 місяців тому +2

    Jma sira avaaj Bai ji

  • @RajuSingh-ed1ib
    @RajuSingh-ed1ib 7 днів тому +1

    Like it your voice 😊