ਗੁਰਦੇਵ ਬਾਰੇ ਕਮੇਂਟ ਕਰਨ ਵਾਲੇ ਸੁਣੋ | ਕਬੱਡੀ ਵਾਲੇ ਤੇ ਕੁਸ਼ਤੀ ਵਾਲੇ ਪਲਵਾਨ ਵਿਚ ਕੀ ਫਰਕ | Gopi Frandipuria

Поділитися
Вставка
  • Опубліковано 3 жов 2024
  • ਗੁਰਦੇਵ ਬਾਰੇ ਕਮੇਂਟ ਕਰਨ ਵਾਲੇ ਸੁਣੋ | ਕਬੱਡੀ ਵਾਲੇ ਤੇ ਕੁਸ਼ਤੀ ਵਾਲੇ ਪਲਵਾਨ ਵਿਚ ਕੀ ਫਰਕ | Gopi Frandipuria
    Like and subscribe
    #kabaddi #vlog

КОМЕНТАРІ • 70

  • @ManguSharma5642
    @ManguSharma5642 3 місяці тому +10

    ਭਲਵਾਨ ਜੀ ਮਾਲਵੇ ਚ ਰਹਿਣਾ ਮੈ ਜਦੋਂ ਪਹਿਲਾ ਬਲੌਗ ਆਇਆ ਸੀ ਉਦੋ ਹੀ sucribe ਕਰ ਲਿਆ ਸੀ ਯੂ ਟਿਊਬ ਤੇ ਹੋਰ ਕੁਛ ਦੇਖੀਏ ਪਾਵੇ ਨਾ ਪਰ ਤੁਹਾਡਾ ਬਲੌਗ ਜ਼ਰੂਰ ਦੇਖੀ ਦਾ ਬਹੁਤ ਕੁਛ ਸਿੱਖਣ ਨੂੰ ਮਿਲ ਦਾ ਤੁਹਾਡੇ ਤੋਂ ❤❤❤

    • @PreetGur-dl2dw
      @PreetGur-dl2dw Місяць тому

      ਸਹੀ ਗੱਲ ਆ ਭਰਾ ,ਆਪਾ ਵੀ ਮਾਲਵੇ ਤੋ ,ਭਲਵਾਨ ਜੀ ਨਾਲ ਪਿਹਲੇ ਦਿਨੋ ਜੁੜੇ ਹੋਏ ਆ ,ਪਹਿਲਾ ਕੱਲੇ ਰਾਜੇ ਵੀਰ ਆਲੇ ਚੈਨਲ ਤੇ ਮੈਚ ਜਰੂਰ ਦੇਖਦੇ ਆ 4,,5, ਸਾਲ ਤੋ ਲਗਾਤਾਰ, ਪਹਿਲਾ ਆਪਾ ਖੇਡਦੇ ਸੀ ਕਦੇ ਕਦੇ ਦੇਖਦੇ ਸੀ ,ਹੁਣ ਕਬੱਡੀ ਛੱਡਣੀ ਪੈਗੀ ਮਜਬੂਰੀ ਨੂੰ ਹੁਣ ਵਲੋਗ ਦੇਖਕੇ ,ਦਿਲ ਰੱਖ ਲਈ ਦਾ ,ਪੂਰਾ ਦੂਰ ਹੋਇਆ ਨੀ ਜਾਦਾ❤❤

  • @SarajPreet-io8km
    @SarajPreet-io8km 3 місяці тому +10

    Ajj bhout vdia hoya match ik jaffe krke hrge jor bhout marea dova teama ne best of luck sari team nu agle matcha lai

  • @ManguSharma5642
    @ManguSharma5642 3 місяці тому +1

    ਬਹੁਤ ਵਧੀਆ ਗੱਲਾਂ ਸਿੱਖਣ ਨੂੰ ਮਿਲ ਦੀਆ ਗੋਪੀ ਵੀਰੇ ਤੁਹਾਡੇ ਕੋਲੋ ਇਹੀ ਗੱਲ ਦੇ ਫ਼ੈਨ ਹੈ ਤੁਹਾਡੇ ਪਹਿਲਾ ਵੀ ਕਮੇਂਟ ਕੀਤਾ ਸੀ 👌👌👍👍❤️❤️❤️

  • @jk.bhatti1575
    @jk.bhatti1575 3 місяці тому +4

    Slam ustad ji malik tohano Cardikla vich rakhe love you

  • @LovepreetSingh-qw8ef
    @LovepreetSingh-qw8ef 3 місяці тому +4

    ਹਾਂਜੀ ਭਲਵਾਨ ਜੀ ਗੁਰਦੇਵ ਪਲੇਅਰ ਜਰੂਰ ਬਣੇ ਗਾ ਮਿਹਨਤ ਜਾਰੀ ਰੱਖੇ ਤੁਸੀ ਥੋੜਾ ਓਸ ਨੂੰ ਰੇਡ ਪਾਉਣ ਤਰੀਕਾ ਦੱਸਿਆ ਕਰੋ ਵੱਧ ਤੋਂ ਵੱਧ ਮੈਚ ਦੇਖੇ ,/0ਫਿਰ ਪਤਾ ਲਗਦਾ ਰੇਡ ਕਿਵੇਂ। ਪਾਉਂਦੇ ਨੇ ਰੇਡਰ ਇਕ ਹੋਰ ਗੱਲ ਟਚ ਲਾਉਣ ਦੀ ਕੋਸ਼ਿਸ਼ ਕਰੇ ਛੇਤੀ ਤੋਂ ਛੇਤੀ ਜਦੋ ਟਾਈਮ ਥੋੜਾ ਰਹਿ ਜਾਦਾ ਫਿਰ ਕਨਫਿਓਜ ਹੋ ਜਾਂਦਾ ਤੇ ਫੜਿਆ ਜਾਂਦਾ ਇਕ ਗੱਲ ਹੋਰ ਹੰਦੀਐ ਤੇ ਆ ਕੇ ਜਾਫੀ ਕੋਲੋ ਟਰੁਨ ਨਹੀ ਲੈਂਦਾ ਟਰਨ ਲਵੇ ਗਾ ਇਕ ਯੋਰ ਘਟ ਲੱਗਦਾ ਤੇ ਭੱਜਣ ਵਿੱਚ ਆਸਾਨੀ ਹੁੰਦੀ

  • @GurveerSingh-jj6dh
    @GurveerSingh-jj6dh 3 місяці тому +1

    Balle astaad ji gurdev veer dian v kabaddian vich add krke baut ghaint kmm kita ❤ love Gopi paji

  • @dilveerpoud60
    @dilveerpoud60 3 місяці тому +1

    ਗੋਪੀ ਵੀਰੇ ਗੱਲਾਂ ਸਹੀ ਗੁਰਦੇਵ ਬਾਰੇ ਸਿੱਖਣ ਲਈ ਦੱਸਿਆ

  • @Babbal_sonia
    @Babbal_sonia 3 місяці тому

    ਬਹੁਤ ਸੋਹਣੇ ਵਿਚਾਰ ਉਸਤਾਦ ਜੀ ਤੁਹਾਡੇ ਵਾਹਿਗੁਰੂ 🙌 ਚੜ੍ਹਦੀ ਕਲਾ ਵਿੱਚ ਰੱਖੇ 🙏

  • @HarryNoor-gw6pn
    @HarryNoor-gw6pn 3 місяці тому +5

    ਭਲਵਾਨ ਜੀ ਕੀ ਹਾਲ ਜੀ

  • @sukhrajkang322
    @sukhrajkang322 3 місяці тому

    ਗੋਪੀ ਫਰੰਦੀਪਰੀਏ
    ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ

  • @manpreetsinhg2707
    @manpreetsinhg2707 3 місяці тому +1

    ਅੱਜ ਤਾਂ ਦੇਵ ਬਹੁਤ ਵਧੀਆ ਖੇਡਿਆ ਉਸਤਾਦ ਜੀ❤❤

  • @arshdhillon1484
    @arshdhillon1484 3 місяці тому +1

    ਭਲਵਾਨ ਜੀ ਦੇਵ ਸਾਨੂੰ ਵੀ ਚੰਗਾ ਲੱਗਦਾ ਇਸੇ ਕਰਕੇ ਅਸੀਂ ਟੋਕਦੇ ਹਾਂ ਕਿ ਦੇਵ ਐਡਾ ਉੱਚਾ ਲੰਮਾ ਜਵਾਨ ਆ ਇਹੋ ਜਿਹਾ ਤੇ ਇੱਕ ਹੱਥ ਨਾ ਉਹ ਮਾਰ ਮਾਰ ਸਕਦਾ ਬੰਦੇ ਨੂੰ ਇਸ ਕਰਕੇ ਕਹਿੰਦੇ ਥੋੜਾ ਜਿਹਾ ਜਿਦਾਂ ਆਮ ਬਸ ਸੁਰ ਸਿੰਘ ਵਾਲਾ ਉਹਦਾ ਕੱਦ ਕਿੱਡਾ ਗਿਆ ਇਹਦਾ ਤੇ ਕੱਦ ਵੀ ਤੁਹਾਡਾ ਤੁਹਾਡੇ ਜਡਾ

  • @bakhshishsingh5079
    @bakhshishsingh5079 3 місяці тому +3

    ਗੋਪੀ ਫਰੀਦਪੁਰ ਬਹੁਤ ਵਧੀਆ ਵੀਚਾਰ ਹਨ ਪੰਜਾਬ ਗੁਲਾਮ ਭਾਰਤ ਦੇਸ਼ ਬੜਾ ਬਹਿਹ ਗਿਆ ਮਾਸਟਰ ਤਾਰਾ ਸਿੰਘ ਬਲਦੇਵ ਸਿੰਘ ਮਾਨ ਪੰਜਾਬ ਵਡਿਆ ਗਿਆ ਚੜਦਾ ਪੰਜਾਬ ਲਹਿੰਦਾ ਪੰਜਾਬ ਅਸੀ ਫਿਰ ਗੁਲਾਮ ਬਣ ਗਏ

    • @Babbal_sonia
      @Babbal_sonia 3 місяці тому

      ਉਹ ਭਰਾਵਾਂ ਜੇ ਗੁਲਾਮ ਹੁੰਦੇ ਨਾ ਤੂੰ ਇੱਥੇ ਕੁਮੇਨਟ ਨਹੀਂ ਕਰ ਸਕਦਾ ਲੱਗੀ ਸਮਝ 🤨 ਤੇ ਉਸਤਾਦ ਵੀਡੀਓ ਨਾ ਪਾਉਦਾ ਠੀਕ ਆ 👀 ਬਾਕੀ ਤੂੰ ਕੱਲਾ ਗੁਲਾਮ ਪਤਾ ਨਹੀਂ ਕਿਹੜੇ ਪਾਸੇ ਤੋਂ ਏ ਫੇਰ ਲੜਾਈ ਸ਼ੁਰੂ ਕਰ ਦੇ ਇਵੇਂ ਕੁਮੇਨਟ ਵਿਚ ਜੋਰ ਦਿੰਦਾ ਫੇਰਦਾ ਜਾ ਕੇ ਲੜ 🤘🤗 ਜੈ ਭਾਰਤ ਜੈ ਹਿੰਦ 🇮🇳

  • @arshdhillon1484
    @arshdhillon1484 3 місяці тому +1

    ਭਲਵਾਨ ਜੀ ਉਹ ਗੱਲ ਥੋੜੀ ਅਸੀਂ ਕਰ ਰਹੇ ਹਾਂ ਅਸੀਂ ਤੇ ਕਹਿ ਰਹੇ ਹਾਂ ਮੁੰਡੇ ਨੂੰ ਕਬੱਡੀ ਦਾ ਢੰਗ ਦੱਸੋ ਭੱਜਣਾ ਸਿਖਾਓ ਕਬੱਡੀ ਚ ਤੁਹਾਨੂੰ ਹਰ ਮੈਚ ਹਾਰ ਵੇਖਣੀ ਪੈਂਦੀ ਆ ਤੇ ਲੱਤ ਬਹੁਤ ਫੜਾਉਂਦਾ ਦੇਵ ਇਹਨੂੰ ਥੋੜਾ ਬਹੁਤਾ ਦੱਸੋਗੇ ਤੇ ਫਿਰ ਹੀ ਇਹਨੂੰ ਆਉਣਾ ਹ ਪਾਉਣ ਦਾ ਢੰਗ ਵੀ ਕਿੱਦਾਂ ਕਬੱਡੀ ਪਾਈਦੀ ਆ ਹੋਰ ਤੁਸੀਂ ਤੇ ਗੁੱਸਾ ਹੀ ਕਰੀਏ ਭਲਵਾਨ ਜੀ ਅਸੀਂ ਦਿਲੋਂ ਥੋੜੀ ਮਾੜਾ ਕਿਹਾ ਹ ਦੇਵ ਨੂੰ

  • @bakhshishsingh5079
    @bakhshishsingh5079 3 місяці тому +2

    ਜੱਸਾ ਪੱਟੀ ਬਹੁਤ ਜਾਦੀ ਮੇਨਤ ਕਰਦਾ ਜੱਸਾ ਭਲਵਾਨ ਦਾ ਦਮ ਪਕਾ ਬਹੁਤ ਵਧੀਆ ਭਲਵਾਨ

  • @jagirsingh5529
    @jagirsingh5529 3 місяці тому +1

    ਹਾਂਜੀ ਭਲਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ

  • @preetsangergumnaam
    @preetsangergumnaam 3 місяці тому +16

    ਉਸਤਾਦ ਜੀ ਜੇਹੜੇ ਜਾਫੀ ਥੋਡੇ ਨਾਲ ਚੇਨ ਚ, ਖੜਦੇ ਨੇ ਉਹ ਰੇਡਰ ਨਾਲੋ ਘਾਲੇ ਹੁੰਦੇ ਨੇ ਜਿਵੇਂ ਰੇਡਰ ਕੋਲ 30 ਸੈਕੀਂਡ ਨੀ ਜਾਫੀ ਕੋਲ ਹੋਣ

  • @ManguSharma5642
    @ManguSharma5642 3 місяці тому +2

    ਗੁਰਦੇਵ ਬਾਰੇ ਭਲਵਾਨ ਜੀ ਨੇ ਬਹੁਤ ਵਧੀਆ ਗੱਲਾਂ ਕਹਿਆ 👌👍❤

  • @mandeepkaur-cc7mm
    @mandeepkaur-cc7mm 3 місяці тому +3

    ਗੋਪੀ ਵੀਰ ਸਿਰਾ

  • @jk.bhatti1575
    @jk.bhatti1575 3 місяці тому +3

    Raje veer no bahoot ❤❤❤ piar

  • @ManuPalwan-m1k
    @ManuPalwan-m1k 3 місяці тому

    Ustaad ji ❤❤❤❤❤❤❤❤❤❤❤❤❤❤❤❤❤

  • @RamanKumar-wy9ry
    @RamanKumar-wy9ry Місяць тому

    Gopi paji sahi keha te em jitani cahi dee a

  • @gurkirpalsingh2974
    @gurkirpalsingh2974 Місяць тому

    Love u Gopi 22g ❤❤❤❤❤❤

  • @ManguSharma5642
    @ManguSharma5642 3 місяці тому +1

    ਗੋਪੀ ਵੀਰੇ ਸਤ ਸ੍ਰੀ ਆਕਾਲ ਜੀ 🙏🙏

  • @arshdhillon1484
    @arshdhillon1484 3 місяці тому

    ਭਲਵਾਨ ਜੀ ਦੇਵ ਸਾਨੂੰ ਚੰਗਾ ਲੱਗਦਾ ਇਸੇ ਕਰਕੇ ਕਹਿੰਦੇ ਆ ਕਿ ਵਧੀਆ ਖੇਡੇ

  • @GindaBal
    @GindaBal 3 місяці тому +4

    ਭਲਵਾਨ ਦੀ ਗੱਲ ਨਾ ਕਟਿਆ ਕਰੋ ਜੀ❤❤

  • @Varindersingh030
    @Varindersingh030 3 місяці тому

    👍👍

  • @gursewakgill1206
    @gursewakgill1206 Місяць тому

    Good❤🎉

  • @jasskehal3696
    @jasskehal3696 3 місяці тому +3

    ਗੁਰਦੇਵ ਚ ਜਾਨ ਬਹੁਤ ਆ ਪਰ ਰੇਡ ਪਉਣ ਵੇਲੇ ਗੋਡੇ ਮੁਰ ਕੱਡ ਕੇ ਰੇਡ ਪਾਉਂਦਾ ਜੇ ਲੱਤਾ ਨਾ ਵੜਾਵੇ ਤਾਂ ਬਹੁਤ ਤਾਂ ਰੇਡ ਪੁਰੀ ਕਾਮ ਜਾਪ ਹੋ ਜਾਉ ਗਾ

  • @EkamdeepSingh-ci2pq
    @EkamdeepSingh-ci2pq 3 місяці тому +1

    ਭਲਵਾਨ ਜੀ 380ਬੂਟੇ ਵੰਡ ਦਿੱਤੇ ਤੇ ਪਰੋਪਰ ਚੈਕ ਵੀ ਕਰੀਦੇ ਪਾਲਣੇ ਆ ਸਾਰੇ ਬੂਟੇ ਤਹਾਡੇ ਬਲੋਗ ਵੇਖ ਸ਼ੁਰੂ ਹੋਏ ਤੇ ਸਰਕਾਰ ਨੂੰ ਚਾਹੀਦਾ ਕਿ ਜਿਸ ਮੋਟਰ ਤੇ 10 ਬੂਟੇ ਨਹੀਂ ਉਸ ਦਾਂ ਕਨੈਕਸ਼ਨ ਕੱਟ ਦਿੱਤਾ ਜਾਵੇ ਵੇਖੀਉ ਫੇਰ ਕਿਸ ਤਰ੍ਹਾਂ ਪਾਲਦੇ ਲੋਕ

  • @HindhuBhathal
    @HindhuBhathal 3 місяці тому

    ❤❤❤❤❤

  • @indermalhi-rb1ew
    @indermalhi-rb1ew 3 місяці тому

    ❤❤❤

  • @lakhveerdhillon7141
    @lakhveerdhillon7141 3 місяці тому +1

    Waheguru ji

  • @sukhjitsingh1916
    @sukhjitsingh1916 3 місяці тому

    ਗੋਪੀ ਊਸਤਾਦ ਜੀ ਮੇ ਥੋਡਾ ਫੇਨ ਅਾ ਸੁੱਖਾ ਪੀ ਬੀ 10 ਵਾਲਾ ਊਸਤਾਦ ਜੀ 💪💪💪

  • @RamanKumar-wy9ry
    @RamanKumar-wy9ry Місяць тому

    Jai shree Ram ji palwan ji

  • @BikramJit-wf5be
    @BikramJit-wf5be 3 місяці тому +1

    ❤❤❤❤❤❤❤❤❤❤❤

  • @RamanKumar-wy9ry
    @RamanKumar-wy9ry Місяць тому

    Gopi paji jina kol jamin nahi hagi ovi ta thekay tea landea a na ida na keha karo palwan ji ki kuss milda ni ji

  • @pinderthathgaria
    @pinderthathgaria 3 місяці тому +1

    MAJHE Ale ❤

  • @Crocodilesingh-y8q
    @Crocodilesingh-y8q 3 місяці тому

    ਸਿਰਾ ਵਲੋਗ ਭਲਵਾਨ ਜੀ

  • @PreetSingh-y7t
    @PreetSingh-y7t 3 місяці тому

    Love u gopi 22❤

  • @GurwinderSingh-zw3od
    @GurwinderSingh-zw3od 3 місяці тому

    Baba Budha sahib ji kirpa bna k Rakho kabaddi player sab tai

  • @RamanKumar-wy9ry
    @RamanKumar-wy9ry Місяць тому

    Par palwan ji jawab v dea karo ji

  • @BikramJit-wf5be
    @BikramJit-wf5be 3 місяці тому

    Att❤❤❤❤❤❤❤❤❤❤❤❤❤❤❤❤❤❤❤❤❤❤

  • @MandeepSingh-ew3pd
    @MandeepSingh-ew3pd 3 місяці тому

    Nice

  • @manishbanga8989
    @manishbanga8989 3 місяці тому

    22g mach de vidio jayda dasa kro g❤❤❤❤❤❤❤❤❤❤❤❤❤❤

  • @AmanKumar-i6q9w
    @AmanKumar-i6q9w 3 місяці тому

    Gopi good👍👍👍

  • @jagroopkhehra1687
    @jagroopkhehra1687 3 місяці тому

    ❤❤

  • @VickymahlaUd
    @VickymahlaUd 3 місяці тому

    ❤❤❤❤❤

  • @ranjeetsandhu8228
    @ranjeetsandhu8228 3 місяці тому

    ❤❤❤

  • @dhaliwal604
    @dhaliwal604 3 місяці тому

    craw❤

  • @harmanwaraich5371
    @harmanwaraich5371 3 місяці тому

    ❤❤❤

  • @sarbjeetkhosa9015
    @sarbjeetkhosa9015 3 місяці тому

    👍👌

  • @GurdevRam-hu5ku
    @GurdevRam-hu5ku 3 місяці тому

    ❤❤❤

  • @BikramJit-wf5be
    @BikramJit-wf5be 3 місяці тому

    🎉🎉🎉🎉🎉

  • @baljitSingh-s2y
    @baljitSingh-s2y 3 місяці тому

  • @HarjinderSingh-s4w
    @HarjinderSingh-s4w 3 місяці тому

    ਗਰਾਉਂਡ ਦੇ ਵਿਚ ਵਾਲੀ ਰੀਆਲਟੀ ਹੋਰ ਹੁੰਦੀ ਏ ਸਾਨੂੰ ਬਹੁਤ ਸੌਖਾ ਲਗਦਾ ਕਿ ਜੱਫਾ ਲਾਇਆ ਨੀ

  • @arundeep6288
    @arundeep6288 3 місяці тому

    ❤❤❤

  • @thuglife-441
    @thuglife-441 3 місяці тому +1

    🙏🙏👍👍🫡🫡☝️☝️💪💪

  • @jagirsingh5529
    @jagirsingh5529 3 місяці тому

    ਭਲਵਾਨ ਜੀ ਬਹੁਤ ਵਧੀਆ ਵੀਡੀਓ ਬੋਲੇ ਤੁਸੀਂ ਭਲਵਾਨ ਜੀ ਸਾਡਾ ਵੀ ਕਿਤੇ ਨਾਂ ਲੈ ਦਿਆ ਕਰੋ ਜਗੀਰ ਸਿੰਘ ਪਿੰਡ ਗਰਮ ਹੋਣਾ

  • @yousafaligharka4462
    @yousafaligharka4462 3 місяці тому

    ਘੜਕੇ ਦੀ ਟੀਮ ਦਾ ਸਾਥ ਦੇਖੋ

  • @GoriVijay-n2g
    @GoriVijay-n2g 3 місяці тому +1

    Mera comment jaror dhakeo ta javb dyo

  • @AvtarSingh-jl2ko
    @AvtarSingh-jl2ko 3 місяці тому +1

    Gopi te gopi aa

  • @RamanKumar-wy9ry
    @RamanKumar-wy9ry Місяць тому

    Gopi paji minu cela palo

  • @GoriVijay-n2g
    @GoriVijay-n2g 3 місяці тому

    Chan nhi Kamoda gopy da jafi upper jada lagda a nicha ta dhak da nhi