ਪੱਤਰਕਾਰ ਨੇ ਘੇਰ ਲਿਆ MP ਸਰਬਜੀਤ ਖਾਲਸਾ ਨੂੰ, ਕਿਹਾ ਐਨੇ ਦਿਨ ਹੋ ਗਏ ਘਟਨਾ ਨੂੰ ਤੁਸੀਂ ਪਹਿਲਾਂ ਕਿਉਂ ਨਹੀਂ ਆਏ
Вставка
- Опубліковано 11 лют 2025
- ਪੱਤਰਕਾਰ ਨੇ ਘੇਰ ਲਿਆ MP ਸਰਬਜੀਤ ਖਾਲਸਾ ਨੂੰ,
ਕਿਹਾ ਐਨੇ ਦਿਨ ਹੋ ਗਏ ਘਟਨਾ ਨੂੰ ਤੁਸੀਂ ਪਹਿਲਾਂ ਕਿਉਂ ਨਹੀਂ ਆਏ,
ਸੁਣੋ ਕੀ ਬੋਲੇ MP ਸਰਬਜੀਤ? Chandbhan
Our News Channel presents true news about Punjab’s every event in an unbiased manner. We cover the social, cultural, political and geographical aspects of Punjab.
ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਧੱਕੋਗੇ ਖ਼ਤਮ ਹੋ ਜਾਉਗੇ,ਇਹ ਕਾਮਰੇਡ ਠੱਗ ਲਾਣਾ ਤੁਹਾਡਾ ਤੇ ਪਿੰਡ ਦਾ ਨੁਕਸਾਨ ਕਰਨਗੇ।
ਮਨਿੰਦਰ ਬਾਈ ਦਾ ਧੰਨਵਾਦ ਪਹਿਲੇ ਦਿਨ ਤੋਂ ਤੁਹਾਡਾ ਚੈਨਲ ਲੋਕਾਂ ਦੇ ਨਾਲ ਖੜਾ ਵਾਹਿਗੁਰੂ ਤੁਹਾਡੇ ਚੈਨਲ ਨੂੰ ਤੇ ਤੁਹਾਨੂੰ ਹੋਰ ਤਰੱਕੀ ਬਖਸੇ
ਤੁਹਾਡੇ ਵਿੱਚ ਹੰਕਾਰ ਆ ਗਿਆ ਸ੍ਰ ਸਰਬਜੀਤ ਸਿੰਘ ਮੋੜਣਾ ਗੱਲ਼ਤ
@@JagjitSingh-uz4dv ਹੰਕਾਰ ਨੀ ਧੱਕੇ ਚੜੇ ਹੋਏ ਆ ਕਿਸੇ ਦੂਜੇ ਦੇ ਤਾਂ ਜੋਂ ਸਾਡਾ ਭਰਾ ਅੱਗੇ ਨਾ ਸਕੇ
ਭਾਈ ਸਰਬਜੀਤ ਸਿੰਘ ਖਾਲਸਾ ਵਿਚਾਰੇ ਰੁਲੇ ਖੁਲੇ ਪਲੇ ਨੇ ਲੋਕ ਟਿਚਰਾ ਕਰਦੇ ਰੀਸ ਤਾਂ ਕਰੋ ਇਹਨਾਂ ਦੀ
ਬਸ ਹੁਣ ਨਹੀਂ ਝਾੜੂ ਪਾਰਟੀ ਨੂੰ ਭੁੱਲ ਕੇ ਵੀ ਨਹੀਂ ਵੋਟ ਪਾਉਣੀ
ਹੁਣ ਨੀ ਜਿੱਤ ਦਾ ਝਾੜੂ
ਕਾਮਰੇਡ ਲਾਣੇ ਦਾ ਸਾਰਾ ਜ਼ੋਰ ਅੰਮ੍ਰਿਤਪਾਲ ਸਿੰਘ ਖ਼ਾਲਸਾ ਤੇ ਸਰਬਜੀਤ ਸਿੰਘ ਖ਼ਾਲਸੇ ਨੂੰ ਭੰਡਣ ਤੇ ਲੱਗਿਆਂ ਹੋਇਆ।ਇਹ ਚੈਨਲ ਵੀ ਕਾਮਰੇਡਾਂ ਦੇ ਪੱਖ ਦੀ ਗੱਲ ਕਰਦਾ
ਜਹਾਜ਼ ਏ ਇਸ ਕੋਲ ਇਹ ਸ਼ਕਤੀਮਾਨ ਏ ਸਮਾਂ ਲੱਗਦਾ ਆਉਣ ਜਾਣ ਤੇ ਨਾਲ ਖੜ ਗਿਆਂ ਆ ਕੇ ਬਹੁਤ ਵਧੀਆ।ਜਿਹੜੀ ਸਰਕਾਰ ਚੁੱਣੀ ਸੀ ਉਹ ਕੀ ਕਰ ਰਹੇ ਹਨ ਵੇਖ ਲਿਆ,ਇੱਕ ਮਾੜਾਂ ਸੇ ਨੂੰ ਮਾੜਾ ਕਰਦਾਂ ਇਹ ਪਤਾਂ ਨਹੀ ਬਾਅਦ ਵਿੱਚ ਸੱਪ ਹੀ ਨਿੱਕਲ ਜਾਣ, ਭਾਈ ਸਰਬਜੀਤ ਸਿੰਘ ਖਾਲਸਾ ਜੀ ਨਾਲ ਖੜ ਗਏ ਹਨ ਉਹਨਾਂ ਦੀ ਕਦਰ ਕਰੋਂ ਸਨਮਾਨ ਕਰੋਂ।
ਇਹ ਪੱਤਰਕਾਰ ਵੀ ਕਾਮਰੇਡ ਲਾਣੇ ਦਾ ਐ ਕਿਉਂ ਪੁੱਛਣ ਵਾਲਾ ਹੋਵੇ ਵੀ ਸਰਬਜੀਤ ਸਿੰਘ ਖ਼ਾਲਸਾ ਨੇ ਲੋਕਾਂ ਤੇ ਤਸ਼ੱਦਦ ਕਰਾਇਆ।
ਆਪਣੇ ਬੰਦੇ ਦੀ ਬੇਜਤੀ ਕਰਨੀ ਲਾਹਣਤ ਥੋਡੇ ਤੇ ਧਰਨੇ ਵਾਲਿਓ ਇਹਨਾ ਲੋਕਾ ਤੇ
ਸੱਭ ਜਿਆਦਾ ਲਾਨ ਤਾਂ ਤੇਰੇ ਜਮਨ ਬਾਲਿਆ ਦੇ ਤੇਰੇ ਜੁੱਤੀਆਂ ਪਈਆ ਹੁੰਦੀਆ ਤੁ ਵੀ ਇਹਨਾ ਵਿੱਚ ਹੁਣਾ ਕ
ਪਰ ਪੱਤਰਕਾਰ ਦੀ ਭਗਵੰਤ ਮਾਨ ਨੂੰ ਘੇਰਨ ਦੀ ਹਿੰਮਤ ਨਹੀਂ, ਪਤਾ ਅਗਲੇ ਚੱਢੇ ਪੜਵਾ ਦੇਣਗੇ
ਸਰਦਾਰ ਭਾਈ ਬੇਅੰਤ ਸਿੰਘ ਜ਼ਿੰਦਾਬਾਦ 🙏
ਕਾਮਰੇਡ ਪੱਤਰਕਾਰ ਮੁਰਦਾਬਾਦ
ਸੱਚਾ ਤੇ ਦਲੇਰ ਪੱਤਰ ਕਾਰ ਵੀਰ ਸਰਬਜੀਤ ਸਿੰਘ ਖਾਲਸਾ ਇਹ ਕੁਝ ਬੋਲ ਹੀ ਨਹੀਂ ਸਕਦਾ ਗਰੀਬਾਂ ਦੀ ਸੀਟ ਤੋਂ ਜਿੱਤ ਗਰੀਬਾਂ ਨਾਲ ਨਹੀਂ ਖੜ ਸਕਦਾ
ਪਬਲਿਕ ਜਿਦੋ ਬੌਂਡ ਪੜ੍ਹਨ ਤੇ ਆ ਜਾਵੇ ਚਾਹੇ pm hove ਚਾਹੇ cm ਹੋਵੇ ਗੋਡੇ ਲੱਗਾ ਦਿੰਦੀ ਹੁੰਦੀ ਮੰਤਰੀ ਵੀ ਇਹਨਾ ਨੇ ਬਣਾਇਆ ਆਪਣੇ ਆਪ ਨਹੀ ਬਣਿਆ
ਅੱਜ ਦਾੜ੍ਹੀ ਕਾਲ਼ੀ ਨੀਂ ਕਰੀ????
ਕਲਫ਼ ਮੁੱਕੀ ਹੋਈ ਲਗਦੀ ਆ,,,,
🤣🤣🤣🤣🤣🤣🤣🤣🤣🤣
ਇਹ ਕੋਈ ਵੱਡਾ ਮਸਲਾ ਆ? ਜੇਕਰ ਕਰਲੀ ਤਾਂ ਕਿਉ ਕੀਤੀ ਜੇਕਰ ਨਹੀਂ ਕੀਤੀ ਤਾਂ ਕਿਉੰ ਨੀ ਕੀਤੀ ਕਮਾਲ ਆ ਯਾਰ
ਧੰਨਵਾਦ ਲੋਕ ਆਵਾਜ ਚੈਨਲ ਦਾ ❤
ਕਾਮਰੇਡਾ ਦੀ ਕੀ ਦੇਨ ਹੈ ਦੇਸ਼ ਨੂੰ
ਅੱਜ ਕੱਲ ਬਾਈ ਜੀ ਉਹ ਸਮਾਂ ਚੱਲ ਪਿਆ ਲੁੱਚਾ ਲੰਡਾ ਚੌਧਰੀ ਗੁੰਡੀ ਰਨ ਪ੍ਰਧਾਨ ਭਲੇਮਾਨਸ ਬੰਦੇ ਨੂੰ ਕੋਈ ਨਹੀਂ ਪੁੱਛਦਾ ਭਾਵੇ ਜਿੱਡੀ ਮਰਜੀ ਕੁਰਬਾਨੀ ਦਿੱਤੀ ਹੋਵੇ ਇਨਾ ਕਾਮਰੇਟ ਲੋਕਾਂ ਨੇ ਹੀ ਪੰਜਾਬ ਦਾ ਮਾਹੌਲ ਖਰਾਬ ਕੀਤਾ
shi gal aa kamreda de nafrat bol de aa
Shi gal aa veer ji 🙏
❤ ਪੱਤਰਕਾਰ ਵੀਰ ਮਨਿੰਦਰ ਸਿੱਧੂ ਵੀਰ ਪਹਿਲੇ ਦਿਨ ਤੋਂ ਧੱਕਾ ਹੋਣ ਵਾਲੀਆਂ ਦੇ ਨਾਲ ਖੜੀਆ ਸਲੂਟ ਹੈ ਸਿੱਧੂ ਵੀਰ ਜੀ ਨੂੰ ❤
ਇਸ ਵਿਚ ਸਰਬਜੀਤ ਸਿੰਘ ਦੀ ਕੀ ਗਲ਼ਤੀ ਹੈ?
ਕੋਮਰੇਡ ਨੇ ਹੈ ਜੋ ਬੋਲ ਰਹੇ ਇਹਨਾਂ ਦਾ ਇਹ ਕੰਮ ਬਸ ਨਾਰੇ ਲੀਓਣੇ ਅਗ ਪਿਓਨੀ
ਕਾਮਰੇਡ ਲਾਣੇ ਨੂੰ ਮਸਾਂ ਸਮਾ ਮਿਲਿਅਾ,ਖਨੌਰੀ ਵੱਲ ਝਾਕਦੇ ਵੀ ਨਹੀਂ
ਤੁਸੀਂ ਸਰਬਜੀਤ ਸਿੰਘ ਖਾਲਸਾ ਜੀ ਦੇ ਪਰਿਵਾਰ ਦੀ ਕੁਰਬਾਨੀ ਅਗੇ ਕੁਝ ਵੀ ਨਹੀਂ ਦਲਿਉ
ਜਿਹੜਾ ਆਇਆ ਸੀ ਬੋਲਣ ਦਾ ਮੌਕਾ ਦਿਣਾ ਚਾਹੀਦਾ ਸੀ❤❤❤❤❤
ਇਹੋ ਜਿਹੇ MP ਨੂੰ ਵੋਟਾਂ ਪਾਉਣ ਵਾਲਿਆਂ ਦੇ ਦੁਰ ਫਿਟੇ ਮੂੰਹ ਸਮੈਕੀਆ ਰੱਜਿਆ ਪਿਆ
ਇਸ ਪਿੰਡ ਦੀ ਔਰਤ ਸਰਪੰਚ ਬੀਬੀ ਅਮਨਦੀਪ ਕੌਰ ਹੈ ਅਤੇ ਸਰਪੰਚੀ ਉਸ ਦੇ ਘਰਵਾਲ਼ਾ ਕੁਲਦੀਪ ਸਿੰਘ ਕਰ ਰਿਹਾ ਹੈ ਜੋ ਕਿ ਸੰਵਿਧਾਨ ਦੇ ਉਲਟ ਹੈ ,ਕੀ ਇੱਕ ਔਰਤ ਨੂੰ ਸਰਪੰਚੀ ਕਰਨ ਦਾ ਅਧਿਕਾਰ ਨਹੀਂ ਏ,
ਧਿਆਨ ਦਿਓ
ਸਰਪੰਚ ਦੀ ਇੰਟਰਵਿਊ ਵੀ ਕਰੋ
ਅੱਠ ਮਹੀਨੇ ਹੋ ਗਏ ਐਂਮ ਪੀ ਬਣੇ ਨੂੰ ਪ੍ਰੰਤੂ ਇਹ ਬੰਦਾ ਧੰਨਵਾਦ ਕਰਨ ਵੀ ਨਹੀਂ ਆਇਆ ਤੇ ਹੁਣ ਬਲਦੀ ਅੱਗ ਤੇ ਰੋਟੀਆਂ ਸੇਕਣ ਆ ਗਿਆ।
ਲਾਹਨਤ ਹੈ ਅਜਿਹੇ ਆਦਮੀ ਨੂੰ।
ਹੁਣ ਇਹ ਮਜਦੂਰ ਕਰੀ ਜਾਂਦੇ ਹੈ ਕਿਸਾਨਾਂ ਦਾ ਤਾਂ ਇਹ ਨਾ ਵੀ ਨਹੀਂ ਲੈਂਦੇ ਕਈ ਨਹੀਂ ਗਿਆ ਖਨੌਰੀ ਬਾਡਰ ਤੇ
ਗਲਤੀ ਨਾਲ ਚੁਣ ਲਿਆ ਅਨਪੜ
ਸਰਬਜੀਤ ਬਿਲਕੁਲ ਅਨਪੜ੍ਹ ਹੈ ਦਸ ਪਾਸ ਮੋਦੀ ਦੇ ਸਾਮ੍ਹਣੇ ਇਹਨਾਂ ਨੂੰ ਗੱਲ ਵੀ ਨਹੀਂ ਆਉਣੀ
ਰਗਾਂ ਬੋਲ ਰਹੀਆਂ ਨਸ਼ੇੜੀ ਖਾਲਸੇ ਦੀਆਂ
ਗਮਦੂਰ ਦੇ ਘਰ ਅੱਗੇ ਨਾਲੀ ਜ਼ਰੂਰ ਬਨਵਾਈ ਜਾਵੇ
ਐਕਸ਼ਨ ਕਮੇਟੀ ਜ਼ਿੰਦਾਬਾਦ।।
ਅ ਤਾਂ ਵਚਾਰਾ ਆਪ ਨੀ ਬੋਲ ਸਕਦਾ ਜਰ ਬਚਾਰੈ ਗਰੀਬ ਐਮਪੀ ਨੂੰ ਕਿਓ ਤੱਗ ਕਰਦੈ ਓ😜😜
ਦਲਿਤ ਪਰਿਵਾਰ ਲਈ ਇਸ ਕੋਲ ਸਮਾ ਨਹੀ ਹੈ
ਏਦਾਂ ਹੀ ਨੱਪ ਕੇ ਰੱਖੋ ਵਧੀਆ ਕੀਤਾ M P ਨੂੰ ਸਟੇਜ ਤੇ ਨਹੀ ਆਉਣ ਦਿੱਤਾ
Very good. speech ji
ਹੁਣ ਕਿਧਰ ਗਏ ਨਿਹੰਗ ਸਿੰਘ ਜਹੇੜੇ ਕੈਦੇ ਹੁੰਦੇ ਨੇ ਅਸੀ ਸੱਚ ਨਾਲ ਖੜਦੇ ਆ ਹੁਣ ਕਿਧਰ ਗਏ
Stage te ta kamreda ne kabza keeta hoya, Nihang othe jake bejti kraun sari jit singh vnguu
ਐਮ ਪੀ ਸਾਹਿਬ ਦਾੜੀ ਚਿੱਟੀ ਹੋ ਗਈ ਅੱਜ ਡਾਈ ਮੁੱਕ ਗਈ ਲੱਗਦੀ
ਏਂ ਬੇਸ਼ਰਮ ਅਮਲੀ ਬੰਦਾ ਪਤਰਕਾਰ ਦਿਆਂ ਗਲਾਂ ਦੇ ਜਬਾਵ ਨਹੀਂ ਹੈਗਾ।
ਸਾਡਾ ਰੱਬ ਵੀ ਸਾਡੇ ਵੱਲੇ ਕੋਈ ਧਿਆਨ ਨਹੀਂ ਦਿੰਦਾ, ਖੌਰੇ ਕਿਹਦੇ ਕੋਲੋਂ ਡਰਦਾ ਕੋਈ ਬਿਆਨ ਨਹੀਂ ਦਿੰਦਾ।। ਬਾਬਾ ਨਜ਼ਮੀ।
ਛਿੱਤਰ ਖਾਈ ਜਾਓ ਲੋਕੋ ਤੁਸੀ ਛਿੱਤਰ ਖਾਣ ਦੇ ਲਾਇਕ ਓ ਆਵਦਾ ਰਾਜ ਮੰਗੋ ਖਾਲਸਾ ਰਾਜ ਮੰਗੋ ਧਰਨੇ ਲਾ ਲਾ ਕੇ ਕੁਝ ਨੀ ਹੋਣਾ
ਲੋਕ ਅਵਾਜ ਜਿੰਦਾਬਾਦ 👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻
Veri good Action Committee
ਦਸ ਪਾਸ ਐਮ ਪੀ
LOK AWAZ TV veer maninder da bhut bhut dhanyavaad jine din raat ek krti , insaaf dyon ch❤
ਮਜ਼ਦੂਰ ਇਕਾਤਾ ਜ਼ਿੰਦਾਬਾਦ
ਏਹ ਨਕਲੀ ਲੋਕ ਨੇ
ਸਰਪੰਚ ਭਾਈ ਨਿਰਦੋਸ਼ ਹੈ।
ਉਹ ਭਰਾਵਾ ਅਫ਼ੀਮ ਘੱਟ ਡੱਫ ਲਿਆ ਕਰ ,
ਪੱਤਰਕਾਰੀ ਨੂੰ ਸਲਾਮ ਆ
ਕਮਾਲ ਹੋ ਗਿਆ
ਕਲਫ਼ ਉਤਰਨ ਲੱਗ ਗਈ
ਐਮ ਪੀ ਦੀ
MP Sarabjit Khalsa jindabad
Nashe ch lag the m.p
ਓਏ, ਇਹ ਅਮਲੀ ਕਿੱਥੋਂ ਲੱਭ ਕੇ ਲਿਆਂਦਾ????
ਪਤੰਦਰ ਡੱਕਿਆ ਫਿਰਦਾ ਭੁੱਕੀ ਨਾਲ,,,,,
😂😂😂😂🤣🤣🤣🤣🤣🤣🤣🤣🤣🤣
🤣🤣🤣🤣🤣🤣🤣🤣🤣🤣🤣🤣🤣🤣
ਤੂੰ ਆਪਣੇ ਬਾਪ ਨੂੰ ਭੁੱਕੀ ਦੇ ਕੇ ਆਂਦਾ ਰਿਹਾ
@Sidhumoosewala-wp2ux ਤੂੰ ਵੀ ਕਾਰਡ ਲਾਉਂਦਾ ਲਗਦਾਂ,
ਤਾਂਹੀ ਤੇਰੇ ਮਿਰਚਾਂ ਲੱਗੀਆਂ 😂😂😂😂😂😂😂🤣🤣🤣🤣🤣
ਬਿੱਲਕੁੱਲ ਸਹੀ ਕਿਹਾ ਵੀਰ ਜੀ ਤੁਸੀ
@@Sidhumoosewala-wp2uxਭੁੱਕੀ ਨੀ ਤਨਖਾਹਾਂ ਦੀਨੇਆ ਠੀਕ ਆ ਭਰਾ
Bilkul right
ਕਿੰਨੀ ਘਟੀਆ ਬੋਲੀ ਆ ਇਸ ਬੰਦੇ ਦੀ ਕਿਵੇਂ ਚੁਣੇ ਹੋਏ ਆਗੂ ਦੀ ਬੇਇੱਜਤੀ ਕਰ ਰਿਹਾ ਏ ਹੱਦ ਆ ਇਨ੍ਹਾਂ ਲੋਕਾਂ ਦੀ ਇਹ ਆਉਣੀ ਲੀਡਰੀ ਚਮਕਾਉਣ ਲਈ ਲੋਕਾਂ ਚ ਪਵਾੜਾ ਪਾ ਰਹੇ ਆ, ਕੋਈ ਵੀ ਸਿਆਸੀ ਪਾਰਟੀ ਇਨ੍ਹਾਂ ਦੇ ਮਸਲੇ ਚ ਦਖਲ ਨਾਂ ਦਿਓ ਆਪੇ ਨਿਬੜ ਲੈਣ
ਇਹ ਸਭ ਕਾਮਰੇਡ ਇਕਠੇ ਹੋਏ ਆ। ਜੱਟਾ ਤੇ ਮਜਬੀਆ ਵਿੱਚ ਫੁੱਟ ਪਾ ਰਹੇ ।ਇਹਨਾ ਦਾ ਕੰਮ ਈ ਇਹ ਆ
Dhanbaad lok awaaz channel da eh sab thodi mehnat aa
MP hi glt chunea,
Dharam di politics Punjab nu khatam krdu ik din,
ਖਾਲਸਾ ਹੋ ਕਿ ਆਵਾਜ਼ ਤਤ ਨੀਂ ਰੋਹੜ ਨਹੀਂ
ਸਰਬਜੀਤ ਸਿੰਘ ਖਾਲਸਾ ਜਿੰਦਾਬਾਦ
ਪਹਿਲਾਂ ਕਿਉਂ ਨਹੀਂ ਆਇਆ
Aap attacked gurdwara in 2023 and Congress in 1984. Shame on people of Punjab who vote for aap and Congress party.
Good 👍👍👍
Bhukki khaaa ke aa gaya
Session ch tu kehda bolna
Bhukki khana
ਮਨਿੰਦਰ ਸਿੱਧੂ ਬਾਈ ਦਾ ਧੰਨਵਾਦ ਘੈਟ ਪੱਤਰਕਾਰੀ ਕਰਦਾ
😂😂
ਕਮਰੇਡ
MP TUTUDA
Very good
ਗੁਰਪਾਲ ਸਿੰਘ ਨੰਗਲ ਜ਼ਿੰਦਾਬਾਦ ਜ਼ਿੰਦਾਬਾਦ
ਕਾਮਰੇਡ ਲਾਣਾ
ਇਹ ਚਮਾਰ ਸਰਬਜੀਤ ਐਮ ਪੀਜ਼ ਦੀ ਸ਼ਹਿ ਤੇ ਇਹ ਸਭ ਕੁਝ ਹੋਇਆ
Tu chamar nu maa dani
MP tatha bole hi nahin Jana
Theek hai bhai ji
Jo v politics wcho eko jeha ho janda ..
Sirre da amli
Very good pattarkar veer ji
❤😂😅
Good job veer ji 🙏👏👍
Bhai ji ne apni Surat
Sarbjit Singh nu sadi apeel a apne rutbe nu kaim rakho
Good payar kar
Gud
Sareef ae vichara sarbjit khalsa
ਗੁੱਡ
ਰੋਟੀਆ ਸੇਕਣ ਗਿਆ
ਇਹ ਸਟੇਜ ਤੇ ਕੀ ਕਰਦੇਆ ਜਾਂ ਕਿ ਸੜਕ ਜਾਮ ਕਰੋ ਭਾਸ਼ਨ ਕਰਨ ਨਾਲ ਕੁਝ ਨਹੀ ਬਣਦਾ
MP DI CHANGI BEZTI A 😂😂😂
SARBA TA RUJEA AFEEM DA KEE KROO,AA GIA HAI DEKHI JAO ESS DE MOOH WUL ,HOR PAO VOTA , RS DHALIWALL FDK PUNJAB ❤
ਏ ਸਟੇਜ ਕਾਮਰੇਡਾਂ ਦੇ ਕਬਜ਼ੇ ਹੇਠਾ ਹੈ ਐਮੀ ਦਾ ਕੀ ਕਸੂਰ ਹੈ???
ਖਾਲਸਾ ਜੀ ਦਿੱਲੀ ਵੱਡੇ ਹੋਟਲਾਂ ਵਿਚ ਨਜ਼ਾਰੇ ਲੈ ਰਹੇ ਸੀ
ਦਾੜੀ ਦੀ ਮਾਂ ਦੀ ਲੰਡ ਦੇਈਏ apa ਕੀ ਕਰਨਾ ਬੋਲ ਕੇ
Sarbjetmysan❤❤
Majdur jathebandia nu aapil hai naujvana nu naal jodo
👍👍👍👍👍👍
Badal hunda onu mod dinde kusseo
Bhagwant maan sharabi he is afhimi
Good job
Saleut Hai baee jee app jee nu hamesha
Amli kitho liyanda
Amli band salA
Bhai sarbjit Singh nu modna galat kitta