Dilwale (Official Video) Sharry Maan | DILWALE The Album | Latest Punjabi Songs

Поділитися
Вставка
  • Опубліковано 3 чер 2021
  • The Maple Music & Satpal Dhaliwal Presents "Dilwale" by "Sharry Maan".
    🔔 Subscribe To Our Channel: bit.ly/Subscribe-TheMapleMusic
    SINGER - SHARRY MAAN
    FEMALE LEAD - SANA SULTAN KHAN
    LYRICIST & COMPOSER - DILWALA
    MUSIC - Sunny Vik
    MIXING / MASTERING - Arron
    DIRECTOR - ZORAVAR BRAR
    DOP - ARUNDEEP TEJI
    FOCUS - MONU
    ARTIST - ARSH HUNDAL
    EDITOR - GOBINDPURIYA
    COLORIST - ONKAR SINGH
    COSTUME - RAJAT MANCHANDA
    MAKEUP - JIMMY
    DRONE - SIMARPREET SINGH
    CASTING - OBED AFRIDI
    PRODUCTION- PEACE MIND
    PRODUCER - Deep Grewal
    Project by satpal dhaliwal
    Online Promotion & Digital Distribution By Gold Media Entertainment
    / goldmediaa
    Mobile Number - +91-9988775720
    Contact us by :
    Email: TheMapleMusicChannel@gmail.com
    Phone/WhatsApp: +1 905 744 2200 (Canada)
    (This Song Is Subject To Copyright of The Maple Music)
    Enjoy & stay connected with us!
    ► Subscribe to The Maple Music: / themaplemusic
    ► Like us on Facebook: / themaplemusic
    ► Follow us on Twitter: / themaplemusic
    ► Follow us on Instagram: / themaplemusic
    ► Follow on Snapchat: / themaple. .
    ► Follow on Sound Cloud: / themaplemusic
    All hit punjabi songs, New punjabi songs 2020, Latest punjabi songs 2020, All new punjabi songs 2020, All new latest punjabi songs 2020, Hit punjabi song, punjabi bhangra, punjabi music, punjabi bhangra music, punjabi latest songs, punjabi romantic songs, punjabi, bhangra, latest punjabi songs 2020, speed records, Punjabi Songs, New punjabi songs 2020, All new punjabi songs 2020, Hit punjabi song, sharry maan 2020, sharry maan new song , 3 peg , wedding song sharry maan, wedding song, sharry maan latest song , the maple music

КОМЕНТАРІ • 14 тис.

  • @SharryMannMusic
    @SharryMannMusic 3 роки тому +9556

    Hanji Kiwe Lagyaa Dilwale ??? Comment and Like karke Dasiyoo ❤️ and Subscribe The Maple Music Channel for more updates lubjuu all :)

  • @JaswinderSingh-qt2yp
    @JaswinderSingh-qt2yp 3 роки тому +76

    ਬਾਈ ਦੁਬਾਰਾ ਅੱਤ ਕਰਵਾਉਣ ਲੱਗ ਗਿਆ ,,
    💯💯💪💪💪🌾🌾

  • @happysinghusa5050
    @happysinghusa5050 2 роки тому +31

    👌👍ਜਿੰਦਗੀ ਸਾਫ ਜਿਹੀ ਜਿਉਣੇ ਆ
    ਨਾ ਚਾਲ ਤੇ ਨਾ ਕੋਈ ਲਾਰਾ ਏ
    ਦਿਲ❤ ਤਾਂ ਸਭ ਕੋਲ ਹੀ ਹੁੰਦਾ ਏ
    ਪਰ ਕੋਈ ਕੋਈ ਹੁੰਦਾ ਦਿਲ ਵਾਲਾ

  • @kanwardeepsingh9819
    @kanwardeepsingh9819 9 місяців тому +23

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @GaganDeep-zk8je
    @GaganDeep-zk8je 3 роки тому +161

    ਇਹ ਮਿਹਜ਼ ਇਕ ਗਾਣਾ ਨਹੀਂ , ਟੁੱਟੇ ਦਿਲਾਂ ਲਈ ਮਲਹਮ ਲੈ ਕੇ ਆਇਆ ਵੀਰ ਮਾਨ ❤️

  • @tarunjudwal
    @tarunjudwal 3 роки тому +144

    Real Sharry mann is back

  • @dheerajgill564
    @dheerajgill564 2 роки тому +32

    ਸਕੂਨ ਮਿਲ ਗਿਆ ਗਾਣਾ ਸੁਣਕੇ 😚

  • @manavjotsingh9852
    @manavjotsingh9852 2 роки тому +26

    ਸਮਝ ਨਾਂ ਸਕਿਆ ਗੈਰਾਂ ਨੂੰ , ਮਿਟੀ ਲੱਗਣ ਨਾਂ ਦਿੱਤੀ ਉਹਦੇ ਪੈਰਾਂ ਨੂੰ
    ,ਲੋਕੀਂ ਚੱਕ ਗੇ ਫਾਇਦਾ ਨਾਲ ਰਹਿ ਕੇ , ਅਸੀਂ ਮੰਗਦੇ ਰਹੇ ਉਹਦੀਆਂ ਖੈਰਾਂ ਨੂੰ.......✍🏻Manav

  • @justmusicav2635
    @justmusicav2635 3 роки тому +41

    ਆ ਗਿਆ ਸਾਡਾ ਪੁਰਾਣਾ sharry maan
    ਆਟੇ ਦੀ ਚਿੜੀ ਆਲਾ love u bai❣❣❣

  • @sharanjeet3954
    @sharanjeet3954 3 роки тому +111

    ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ ਬਹੁਤ ਸੋਹਣਾ ਕਿੰਨੇ ਕਿੰਨੇ ਵਧੀਆ ਲੱਗਦਾ ਲਾਈਕ ਕਰਕੇ ਦੱਸੋ 💔😔

  • @yogeshsingh3681
    @yogeshsingh3681 Рік тому +8

    ਦਿਲ ਸੱਭ ਦੇ ਕੋਲ ਹੀ ਹੁੰਦਾ ਹੈ
    ਕੋਈ ਕੋਈ ਹੁੰਦਾ ਦਿਲ ਵਾਲਾ ਏ❤

  • @arshdeep1800
    @arshdeep1800 2 роки тому +11

    ਬਹੁਤ ਸੋਹਣਾ ਗਾਇਆ ਗੀਤ
    ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ ||💯

  • @gurdas_sandhu
    @gurdas_sandhu 3 роки тому +2114

    ਉਮੀਦ ਹੈ ਪੂਰੀ ਐਲਬਮ ਹੀ ਆਟੇ ਦੀ ਚਿੜੀ ਵਾਂਗੂੰ ਚੰਗੀ ਹੋਵੇਗੀ...all the best Sharry bai 🥰

    • @virpalbrar2595
      @virpalbrar2595 3 роки тому +22

      menu te story di samj nhi lgi song di

    • @anil9222
      @anil9222 3 роки тому +61

      @@virpalbrar2595 eh roohan diyan gllan.aam loka de smjh aan waaliyian nhi

    • @Navneet-bk4wg
      @Navneet-bk4wg 3 роки тому +12

      Umeed ni paahji yakeen aa❤️❤️

    • @amanadamke8778
      @amanadamke8778 3 роки тому +3

      @@anil9222 acha bro

    • @amanadamke8778
      @amanadamke8778 3 роки тому +2

      @@virpalbrar2595 thyan nal dekho ji

  • @SSC_Aspirant106
    @SSC_Aspirant106 3 роки тому +141

    Who else is great fan of " Sharry Maan "❤️😇

  • @Kamaljatt1234
    @Kamaljatt1234 2 місяці тому +5

    2024 ਵਿੱਚ ਕੌਣ ਕੌਣ ਸੁਣ ਓ 💔💔

  • @akrecords9120
    @akrecords9120 2 роки тому +1

    🎶😪 likhya✍️👌
    #dilwala

  • @sanojsuthar7408
    @sanojsuthar7408 3 роки тому +108

    ਸੁਕਰ ਹੈ ਰੱਬ ਦਾ, ਸੁਪਨੇ ਬਣਾ ਦਿੱਤੇ
    ਨਹੀ ਤਾਂ ਤੈਨੂੰ ਕਦੇ, ਦੇਖ ਹਿ ਨਾਂ ਪਾਉਂਦੇ 😃😃

  • @MangiVermaVlogs
    @MangiVermaVlogs 3 роки тому +67

    ਕੁਝ ਕਹਿਣ ਲਈ ਛਡਿਆ ਹੀ ਨਹੀਂ ਮਾਨ ਸਾਬ
    ਗੀਤ ਖੁਦ ਹੀ ਬਿਆਨ ਕਰ ਰਿਹਾ ਹੈ 😢
    ਹੁਣ ਛੇਤੀ ਛੇਤੀ ਫੁੱਲ ਐਲਬਮ ਰਿਲੀਜ਼ ਕਰਦੋ 🤘
    ਸਿਰਾ ਹੀ ਹੋ ਜੂ 🤘🤘

  • @user-gy8wh2kz5x
    @user-gy8wh2kz5x 6 місяців тому +2

    ਅਸੀ ਦਿਲ ਵਾਲੇ ਹੁੰਦੇ ਆ❤

  • @ankitmeenameena5069
    @ankitmeenameena5069 2 роки тому +8

    Lutt liya dill😍😍❣❣👍👍👍beautiful 😍song sarry bhai

  • @majorsingh2952
    @majorsingh2952 3 роки тому +282

    ਕਹਿਣ ਲਈ ਕੁੱਝ ਛੱਡਿਆ ਹੀ ਨਹੀਂ ਬਾਈ,
    ਗੀਤ ਖੁਦ ਬਿਆਨ ਕਰ ਰਿਹਾ
    ਦਿਲ ਕਰਦਾ ਬਸ ਵਾਰ-ਵਾਰ ਸੁਣੀ ਚੱਲ 👌👍

  • @LahoriyeRecords
    @LahoriyeRecords 3 роки тому +199

    Bahut Sohna Song❤️

  • @jashan4564
    @jashan4564 2 роки тому +6

    After controversy soft 💓 person Sharry bai🥰🥰👍👍

  • @gurditsingh567
    @gurditsingh567 2 роки тому +6

    ਬਾਈ ਤੂੰ ਅੱਤ ਆ ਤੇਰੇ ਗੀਤ ਵੀ

  • @VBOfficialMusic
    @VBOfficialMusic 3 роки тому +460

    Sharry Mann come back with amazing track 📀 ❤️ਦਿਲਵਾਲੇ❤️

    • @Punjabiclassstudy
      @Punjabiclassstudy 3 роки тому +3

      ua-cam.com/video/nC7hdlmxRII/v-deo.html....

    • @harnoorsidhu1292
      @harnoorsidhu1292 3 роки тому +2

      What song nothing to say about it💥💥💥

    • @titanrohit4638
      @titanrohit4638 3 роки тому +1

      GG

    • @masterjagmeet
      @masterjagmeet 3 роки тому +3

      How many years your mother lives?
      Ignore 0 years
      1 subcribe = 100 years
      Ye sab galat h hum kon hotee h baghwan ki umar batne wale HH HG

    • @itzjyotithakur9992
      @itzjyotithakur9992 3 роки тому +3

      Jo muje subscribe krega hey bhgwaan ji unke maata pita ki lambi umar krna meri dil se dua hai 🙏🙏🙏🙏🙏

  • @jassidk.5895
    @jassidk.5895 3 роки тому +36

    Jehde Sharry bai nu sun de shuru ton oh hajari lao ..👍🏽

    • @masterjagmeet
      @masterjagmeet 3 роки тому +1

      How many years your mother lives?
      Ignore 0 years
      1 subcribe = 100 years
      Ye sab galat h hum kon hotee h baghwan ki umar batne wale HH GG

  • @amreeksingh3372
    @amreeksingh3372 2 роки тому +3

    22 ਮਾਨਾਂ ਰੀਝ ਲਾਤੀ ਬਾਈ ਘੈਂਟ

  • @kushalkumar241
    @kushalkumar241 Рік тому +1

    Wha Maan sahab love you ji

  • @SukhdeepJassar
    @SukhdeepJassar 3 роки тому +9

    Bahut Khoob Sharry y

  • @jasnoorsamra07
    @jasnoorsamra07 3 роки тому +45

    Shaary maan kattad fan like karo 💥💯

  • @GurmeetSingh-ou3bn
    @GurmeetSingh-ou3bn Рік тому +2

    ਹਿੱਟ ਐ ਬਾਈ

  • @goravsingh84
    @goravsingh84 Рік тому +3

    Sachii gal aa❤❤

  • @lovepreetsinghbrar6751
    @lovepreetsinghbrar6751 3 роки тому +163

    ਜੋ ਇਹ ਸੌਂਗ ਸੁਣਕੇ ਕਮੈਂਟ ਪੜ ਰਹੇ ਆ ਉਹਨਾ ਦੀਆ ਅੱਖਾਂ ਕਦੇ ਵੀ ਦੁੱਖ ਨਾ ਦੇਖਣ ਰੱਬਾ 🙏🙏🙏🙏

  • @lakhvirchahal7730
    @lakhvirchahal7730 3 роки тому +57

    ਸਮਝ ਨਾਂ ਸਕਿਆ ਗੈਰਾਂ ਨੂੰ , ਮਿਟੀ ਲੱਗਣ ਨਾਂ ਦਿੱਤੀ ਉਹਦੇ ਪੈਰਾਂ ਨੂੰ
    ,ਲੋਕੀਂ ਚੱਕ ਗੇ ਫਾਇਦਾ ਨਾਲ ਰਹਿ ਕੇ , ਅਸੀਂ ਮੰਗਦੇ ਰਹੇ ਉਹਦੀਆਂ ਖੈਰਾਂ ਨੂੰ.......✍🏻chahal

  • @lakhwindersingh3786
    @lakhwindersingh3786 Рік тому +2

    ਬਾਈ ਧੱਕਾ ਈ ਹੋ ਗਿਆ ਮਾੜੀ ਕਰਗੀ

  • @gurdeepguri5781
    @gurdeepguri5781 2 роки тому +20

    Evergreen Song Sharry Bai..💯❤✔✔

  • @Baaj77
    @Baaj77 3 роки тому +55

    ਅਸੀ ਦਿਲ ਵਾਲੇ ਹੁੰਨੇ ਆ .....
    ਵਾਹ ਬਾਈ✍👌🏻💯...... ਲੱਗਦੈ ਉਹੀ ਪੁਰਾਣਾ ਸਾਡਾ ਸ਼ੈਰੀ ਮਾਨ ਵਾਪਸ ਆ ਗਿਆ🤗🤗ਲਵ ਜੂ ਜੱਟਾ ਦੱਬੀ ਚੱਲ ਕੰਮ ਹੁਣ 👏👏👏🙏🙏

  • @amritphotography66
    @amritphotography66 3 роки тому +14

    ਦਿਲ ਸਾਰਿਆ ਕੋਲ ਤਾਂ ਹੁੰਦਾ ਏ ❤️
    ਪਰ ਕੋਈ ਕੋਈ ਦਿਲਵਾਲੇ ਹੁੰਦੇ ਨੇ ❤️

  • @arpansharma1159
    @arpansharma1159 5 місяців тому +2

    Nice song❤❤❤❤

  • @SukhdevSingh-km2io
    @SukhdevSingh-km2io Рік тому +1

    Wow 🤩

  • @maurocarobello
    @maurocarobello 3 роки тому +581

    Ek like apni maa ki lambi Umar ke dedo ❤️

    • @navdeep7436
      @navdeep7436 3 роки тому +5

      ua-cam.com/video/ZXNfZG96FQQ/v-deo.html

    • @pindusingh5379
      @pindusingh5379 3 роки тому +3

      Pity

    • @lallanyadav6957
      @lallanyadav6957 3 роки тому +6

      J sab mat likha karo maa liye ja baap k liye like kardo jisne like comt karna hoga bo karhe dega ok gussa mat karna

    • @savitamanchanda5423
      @savitamanchanda5423 3 роки тому

      @@lallanyadav6957 pP

    • @ajaypal5581
      @ajaypal5581 3 роки тому +1

      Tu Hatja o baba

  • @gamerchangers0001
    @gamerchangers0001 3 роки тому +13

    ਪੈਂਦੀ ਆ ਧੱਕ champion 💪🏻❤️🔥🔥

  • @jassbhamipuri8603
    @jassbhamipuri8603 2 роки тому +4

    ਮੇਰੀ ਜਿੰਦਗੀ ਨਾਂ ਹੁਣ ਜਿੰਦਗੀ ਰਹੀ
    ਬੱਸ,ਜੂਨ ਗੁਜ਼ਾਰਾ ਏ
    ਹੁਣ ਕੱਲੇ ਕੱਟਣਾ ਜਿੰਦਗੀ ਨੂੰ
    ਨਾਂ ਕੋਈ ਰਿਹਾ ਸਹਾਰਾਂ ਏ
    ਅਸੀ ਜੀਹਨੂੰ ਆਪਣਾ ਸਮਝਦੇ ਸੀ
    ਓਹ ਵੀ ਕਰ ਗਏ ਕਿਨਾਰਾ ਏ
    ਨਾ ਕੋਈ ਦਿਲ ਦੇ ਨੇੜੇ ਆਉਣ ਦੇਣਾ
    ਜੱਸ ਭੰਮੀਪੁਰੀ ਤੋ ਪਿਆਰ ਵੀ ਨਾਂ
    ਹੁਣ ਹੋਣਾਂ ਦੁਬਾਰਾ ਏ
    ,,ਸ਼ਿੱਰਨਾਵੇ ਤੇਰੀਆਂ ਯਾਦਾਂ ਦੇ✍️

  • @AmanDeepSingh-up4wj
    @AmanDeepSingh-up4wj Рік тому +1

    Waah manna waah Kamal krti bai

  • @hskhangura
    @hskhangura 3 роки тому +95

    ਬਹੁਤ ਵਧੀਆ ਗਾਣਾ
    ਏਸ ਬਾਰ ਬੋਤਲ ਦੀ ਥਾਂ ਚਾਹ,
    ਚੱਲ ਕੋਈ ਨਾ
    Good Song 👍🏻

    • @jaggisidhu5670
      @jaggisidhu5670 3 роки тому +1

      Sahi Aa ji kise piche Apne jindgi Khrab Na Kro 😏

  • @navneetsidhu2009
    @navneetsidhu2009 3 роки тому +38

    Sharry maan is legend ..down to earth person😊🔥so cute .

  • @jeetsurjeet1209
    @jeetsurjeet1209 2 роки тому +2

    Lv u Baba G. ਸਿੱਧ-ਪੱਧਰੇ ਤੇ ਵਿੰਗ-ਵਲ ਕੋਈ ਆਉਂਦਾ ਨਾ,
    ਐਸੇ ਕਰਕੇ ਬਣਦੀ ਨਹੀਂ ਸਭ ਨਾ,ਐਸੇ ਕਰਕੇ ਜੀਤ ਕਿਸੇ ਨੂੰ ਭਾਉੰਦਾ ਨਾ. ਬਾਈ ਲਈ ਆ.. 🥰🥰🥰🥰

  • @averagestudent8854
    @averagestudent8854 2 роки тому +1

    Siraa Sharry Bai 💔

  • @LoveSingh-bd7hg
    @LoveSingh-bd7hg 3 роки тому +20

    ਕਿਤਨਾ ਖੂਬਸੂਰਤ ਥਾ ਤੇਰਾ ਚਿਹਰਾ
    ਔਰ ਜੇ ਰਿਸ਼ਤਾ
    ਇਨ੍ਹੇ ਢਲਨੇ ਕਿ ਕਆ ਜਰੂਰਤ ਥੀ
    ਸਭ ਠੀਕ ਤੋ ਚਲ ਰਿਹਾ ਥਾ
    ਹਮ ਦੋਨੋਂ ਮੇ
    ਤੁਝੇ ਬਦਲਣੇ ਕੀ ਕਆ ਜਰੂਰਤ ਥੀ👌👌🔥🔥🔥🔥

  • @HariRam-sr7ds
    @HariRam-sr7ds 3 роки тому +68

    Old singer always rock reality tanlent....

    • @vtindia3511
      @vtindia3511 3 роки тому

      ua-cam.com/channels/hyxKYieSO9ke2d6iyxgM3A.html

    • @parmelayadav2834
      @parmelayadav2834 3 роки тому

      ua-cam.com/video/UidB5Op7QHc/v-deo.html

    • @mrlowcap
      @mrlowcap 3 роки тому

      I wouldn't say hes old. Hes at the top of his game and still below 40.

  • @mannsaab3632
    @mannsaab3632 2 роки тому +1

    3.36 te Sharry bai da expression kya baat h yrr❤️

  • @Naveenrattu
    @Naveenrattu 2 роки тому +3

    Dil sareyan kol hi hunda ae, koi koi hunda dilwala ae 💔

  • @samreetgill3797
    @samreetgill3797 3 роки тому +15

    ਸਾਡੇ ਆਲਿਆ ਛੱਕਾ ਮਾਰਤਾ 😍 BACK IN FORM 🔥

  • @jaswantkaur299
    @jaswantkaur299 3 роки тому +159

    ਜਿਸ ਦਿਨ ਦਾ ਗਾਣਾ ਆਇਆ 22 daily 10 - 15 ਵਾਰ ਸੁਣਦਾ
    ਬਹੁਤ ਸੋਹਣਾ ਲਿਖਿਆ
    ਬਹੁਤ ਬਹੁਤ ਬਹੁਤ ਬਹੁਤ ਵਧੀਆ ਗਾਇਆ ਸੈਰੀ ਵੀਰੇ love you ea

  • @jassdeep4131
    @jassdeep4131 Рік тому +1

    ਫਿਤਰਤ ਗਰੀਬ ਦੀ ਹੁੰਦੀ
    ਰੱਬ ਅੱਗੇ ਹੱਥ ਜੋੜਣ ਦੀ 🙏🏻🙏🏻🙏🏻👍🏻👍🏻👍🏻👍🏻😔😔

  • @HoneySingh-sq3dw
    @HoneySingh-sq3dw 2 роки тому +1

    ਸਿਰਾਂ song ji

  • @yuvrajsingh-rp2pc
    @yuvrajsingh-rp2pc 3 роки тому +148

    ਪੁਰਾਣਾ ਮਾਨ ਆ ਗਿਆ ਵਾਪਿਸ❤️❤️❤️
    ਚਿੱਤ ਖੁਸ਼ ਹੋ ਗਿਆ❤️❤️❤️

  • @shubhammachhal693
    @shubhammachhal693 2 роки тому +20

    Hats off to lyricist ❤️

  • @jasmeetsingh3060
    @jasmeetsingh3060 11 місяців тому +2

    ਸੱਭ ਤੋਂ ਸੋਨਾ ਗੀਤ Sharry Mann Saab ji da ਓਕੇ ਰਪੋਟ ❤️✍️

  • @kaptanknow3139
    @kaptanknow3139 3 роки тому +115

    😍ਗਾਣੇ ਦੇ ਨਾਲ ਨਾਲ (ਵੀਡਿਓ) ਕਿਸ ਕਿਸ ਨੂੰ ਵਧੀਆ ਲੱਗੀ like❤️ ਕਰਕੇ ਜਰੂਰ ਦਸਿਓ।
    (Sharry Maan)

  • @gurpreetbajwa7941
    @gurpreetbajwa7941 3 роки тому +66

    The song of the century
    Sorry Drake , Sharry Is the Next Big Thing.

  • @vinayrajput3591
    @vinayrajput3591 2 роки тому +2

    Thand pe gayi kaalje ch geet sun k brother

  • @halpnewas7716
    @halpnewas7716 7 днів тому

    मेरा तो दिल टूट गया यार एकदम

  • @surajclub5303
    @surajclub5303 3 роки тому +19

    *I'm Biggestttttttttttttttt fan of Sharry Maan Hor Koi Aa Sharry Maan Fan 📸*

  • @loveneetsingh1735
    @loveneetsingh1735 3 роки тому +26

    Old version of Sharry Maan is back🔥

    • @masterjagmeet
      @masterjagmeet 3 роки тому +1

      How many years your mother lives?
      Ignore 0 years
      1 subcribe = 100 years
      Ye sab galat h hum kon hotee h baghwan ki umarr batne wale HH GG

  • @bindusinghpandher8715
    @bindusinghpandher8715 2 місяці тому +1

    Very nice sad song

  • @chemistrypoint756
    @chemistrypoint756 2 роки тому +1

    Aa ki likhtah..mahshalah 😍💓

  • @mustaqeemmalik2146
    @mustaqeemmalik2146 3 роки тому +198

    Sira ❤️❤️❤️ love from Lehnda Punjab Pakistan Lahore 🇵🇰❤️

  • @AashishKumar-pi3yi
    @AashishKumar-pi3yi 3 роки тому +52

    No whiskey in Sharry's song after a long time.

  • @RamanPreet-sn3gh
    @RamanPreet-sn3gh 7 місяців тому +1

    Sharry bai alag vibe tere apag awaz alag dard

  • @rajkumar-mm2lp
    @rajkumar-mm2lp Рік тому +1

    ਰਹੀ ਜ਼ਿੰਦਗੀ ਤੇਰੇ ਨਾਲ ਵਾਅਦਾ ਹੈ ਤੈਨੂੰ ਕਿਥੇ ਨਾ ਕਿਥੇ ਤਾ ਟਕਰਾਂ ਗਏ 💜❤️

  • @gamestops470
    @gamestops470 3 роки тому +14

    Kya baat hai paji purana Sharry mann aa gea ❤️ najare leya dite bai

  • @JaggieTv
    @JaggieTv 3 роки тому +599

    bahut sohna dilwale vre ... hun le aao poori album v

  • @_Aala
    @_Aala 4 місяці тому +2

    2024 anyone❤

  • @sukhasingh8595
    @sukhasingh8595 2 роки тому +2

    ਹਾਏ ਅੱਜ ਛੁੱਟੀ ਖਤਮ ਹੋ ਗਈ ਯਾਰ 2 ਬੈਗ ਮੈਂ ਵੀ ਚੱਕ ਲੇ ਬਾਈ ਫੋਜ਼ੀ ਮਹਿਕਮਾ

  • @YaarTeraUkWala
    @YaarTeraUkWala 3 роки тому +22

    Those beautiful eyes are reading my comment, may God bless them and lengthen the life of their parents.

  • @ranjodhsandhu7265
    @ranjodhsandhu7265 3 роки тому +44

    Best Singer.. different no guns, no hate, down to earth banda.. rooh khush dil bandaa lubjuuu

  • @mkrajputmkrajput7467
    @mkrajputmkrajput7467 Рік тому +1

    Super duper song

  • @jagjeetshingh7840
    @jagjeetshingh7840 Рік тому +1

    Dil te lag ya 💔

  • @ThugLifeMeme
    @ThugLifeMeme 3 роки тому +18

    Ek Baar Dil ❤ se duwa 🤲 us Maa ke liye jisne hame janam diya ❤🤗🤗

  • @priyarandhawa1750
    @priyarandhawa1750 3 роки тому +29

    “पहली मोहब्बत के लिए दिल जिसे चुनता है. वो अपना हो न हो…दिल पर राज हमेशा उसी का रहता है।”

  • @Conqueror78
    @Conqueror78 9 днів тому

    Dilwala lyrics 👌

  • @monusharma2010
    @monusharma2010 2 роки тому +3

    Very nice song 💝💖👌👌

  • @HAMAN_01
    @HAMAN_01 3 роки тому +33

    Who Else is Great Fan Sharry Maan 💯🔥

  • @RaviLavaRk69
    @RaviLavaRk69 3 роки тому +16

    सब लोग भगवान से 🙏प्रार्थना करना हमारे जवान🇮🇳 शहीदों की आत्मा❣️को शांति दे🇮🇳'

  • @chamkaursingh2479
    @chamkaursingh2479 Рік тому +1

    Nice song

  • @khushdipdhaliwal9296
    @khushdipdhaliwal9296 Рік тому +1

    ਸਾਡੇ ਬੱਸ ਦੇ ਵਿਚ ਹੀ ਹੈਨੀ ,ਤੈਨੂੰ ਬੋਲ ਸੁਣਾਵਾ ਕੌੜੇ ਸਿਰਾ ਗੱਲ ਬਾਤ Sharry Mann ਬਾਈ

  • @PUNJABIVLOGGER
    @PUNJABIVLOGGER 3 роки тому +293

    Tainu Kitte Na Kitte Taan Takrange.. Beautiful Song Te upron Sharry 22 di awaaj 👌

  • @Noorx23
    @Noorx23 3 роки тому +18

    ਦਿਲ ਸੱਭ ਦੇ ਕੋਲ ਹੀ ਹੁੰਦਾ ਏ , ਕੋਈ ਕੋਈ ਹੁੰਦਾ Dilwala ਏ ❣️❣️

  • @demonslayerkimetsunoyaiba9139
    @demonslayerkimetsunoyaiba9139 2 роки тому +6

    Sharry paji voice enough to kill me ❤️ 😆

  • @206maninderdhindsa3
    @206maninderdhindsa3 Рік тому +1

    Sharry bai da mai udo to fan an jdo atte di chidi album ayi c💯💯💯💯💯

  • @gurjeetchandi750
    @gurjeetchandi750 3 роки тому +14

    ਦਿੱਲ ਦੀਆਂ ਦਿੱਲ ਵਾਲੇ ਹੀ ਜਾਣਦੇ ਨੇ ।
    ਨਹੀਂ ਤਾਂ ਹੁਸਨ ਦੀ ਨਿਲਾਮੀ ਤਾਂ ਟਕੇ ਟਕੇ ਤੇ ਹੁੰਦੀ ਆਈ ਹੈ।

  • @thuglife5479
    @thuglife5479 3 роки тому +26

    ਕਹਿੰਦੇ ਅਸਲੀ ਰੂਪ ਚ ਆ ਗਿਆ ਸਾਰੀ ਮਾਨ ਵੀ ਹੁਣ 😎😎

    • @jevok005
      @jevok005 3 роки тому +1

      ua-cam.com/video/JH2Ijw7cyJg/v-deo.html

  • @jattz8275
    @jattz8275 Рік тому +1

    ਜ਼ਿੰਦਗੀ ਸਾਫ ਜਿਹੀ ਜਿਉਣੇ ਆ
    ਨਾ ਚਾਲ ਨਾ ਕੋਈ ਲਾਰਾ ਏ

  • @skyjaan8381
    @skyjaan8381 2 роки тому

    Siraaa vr end knt ,atttt ❤️❤️❤️😍😍😍😍

  • @anishvishwakarma9257
    @anishvishwakarma9257 3 роки тому +146

    Finally Old Sharry mann comeback with feel ❤️
    Sir ap ese hi badhiya gane laiye 🙏

    • @jevok005
      @jevok005 3 роки тому +1

      ua-cam.com/video/JH2Ijw7cyJg/v-deo.html

  • @saanvisaini2828
    @saanvisaini2828 3 роки тому +125

    "Life is short thinks"
    "GF and BF is nothing"
    "Parents are everything"❤️❤️❤️

  • @jeetchauhanjeetchauhan4304
    @jeetchauhanjeetchauhan4304 2 роки тому +1

    Dil Di gall dasti sharry ne👌👌👌👌

  • @flopvloggers5590
    @flopvloggers5590 2 роки тому +14

    I am leaving a comment in hope that whenever someone like it. I will be reminded of this masterpiece.

  • @preetanmoldhillon3164
    @preetanmoldhillon3164 3 роки тому +19

    Jehda kehnda c chlne hta te aa chl ria e trendinga ch tera fuffad always maan saab❤️❤️

    • @swarnjeet7567
      @swarnjeet7567 3 роки тому +3

      sharry mann,garry sandhu,amrinder gill, tarsem jassal ,kulbir jhinjar,anjun dhillon ehnna nu chlno koi ni htaa skda ...