SHEESHEAN DA SHAHER | Ranjit Mani | Sudesh Kumari | (Full Song) Kamal Mehtan |ROMI MUSIC UK | 2024

Поділитися
Вставка
  • Опубліковано 26 чер 2024
  • ROMI MUSIC UK & MR.SONY SAMPLA JI PRESENT
    SHEESHEAN DA SHAHER
    Hit The First Link And Show Some Love On Insta Reels 👇🏻
    Instagram - rb.gy/p9ijqh
    Spotify - rb.gy/1g6stj
    Apple Music - rb.gy/ftf293
    Jio Saavan - rb.gy/oe48qd
    Amazon Music - rb.gy/wmilt7
    Credits :-
    Singer-Ranjit Mani & Sudesh Kumari
    Music-Karan Prince (00919915086731)
    Video-Mandeep Randhawa (00919501198671)
    Lyrics-Kamal Mehtan
    PRODUCER-KAMAL MEHTAN
    CO. PRODUCER_SONY SAMPLA
    Poster-Graphical Anuj
    Featuring-Navi Duggal Aakriti,Padam Datta,Naresh Nikki,RJ Cor
    Company Contact-00447460868768
    #ranjitmani #sudesh_kumari

КОМЕНТАРІ • 1,5 тис.

  • @kamalmehtan541
    @kamalmehtan541  Місяць тому +125

    Thx so much to you all for support... special thx to Ranjit Mani,Sudesh Kumari,karan Prince,Mandeep Randhawa & all team Members.....From Romi music UK teams , Producer Sony Sampla ,Kamal Mehtan

  • @defullterdhillon
    @defullterdhillon 7 днів тому +4

    ਮੇਰੇ ਰਾਝੇ ਦਾ ਪਰੈਸੀਪਾਲ ਜੀ❤

  • @babaamarjeetkumarravidassi105
    @babaamarjeetkumarravidassi105 Місяць тому +62

    ਸਿੰਗਰ ਸੁਦੇਸ਼ ਕੁਮਾਰੀ ਜੀ ਨੂੰ ਪਰਮਾਤਮਾ ਨੇ ਬਹੁਤ ਹੀ ਮਿੱਠੀ ਆਵਾਜ਼ ਦਿੱਤੀ ਹੈ

  • @GURJANTSINGH-ry8ze
    @GURJANTSINGH-ry8ze 25 днів тому +4

    Siraa Ranjit mani ji, sudesh kumari ji ❤❤❤❤

  • @rahulrastogi40
    @rahulrastogi40 27 днів тому +4

    Music bohat sohna

  • @gurbhejsingh-tx6ik
    @gurbhejsingh-tx6ik Місяць тому +94

    ਰਣਜੀਤ ਮਣੀ ਨੂੰ ਪਸੰਦ ਕਰਨ ਵਾਲੇ like karo❤

  • @baldevsingh1165
    @baldevsingh1165 Місяць тому +42

    ਪੰਜਾਬੀ ਗਾਇਕੀ ਦਾ ਧਰੂ ਤਾਰਾ ਪੰਜਾਬੀ ਗਾਇਕੀ ਦਾ ਬਾਬਾ ਬੋਹੜ ਪੰਜਾਬੀ ਗਾਇਕੀ ਦਾ ਥੰਮ ਰਣਜੀਤ ਮਣੀ ਮੇਰੇ ਵੱਲੋ ਬਹੁਤ ਸਾਰਾ ਪਿਆਰ ਤੇ ਸਤਿਕਾਰ ਜਿਊਂਦੇ ਵੱਸਦੇ ਰਹੌ ਕਾਲਾ ਘਸੀਟਪੁਰੀ

  • @GurinderSingh-vv1md
    @GurinderSingh-vv1md 9 днів тому +13

    ਬੇਦਿਲ ਦੇ ਨਾਲ ਗੀਤ ਵੀ ਕੋਈ ਕਰੋ ਮਣੀ ਜੀ

  • @mayankbajiya5977
    @mayankbajiya5977 27 днів тому +3

    Superbs song

  • @babaamarjeetkumarravidassi105
    @babaamarjeetkumarravidassi105 Місяць тому +54

    ਸਤਿਕਾਰਯੋਗ ਕਮਲ ਮੇਹਟਾਂ ਜੀ ਦਾ ਤਾਂ ਕਹਿਣਾ ਹੀ ਕੀ ਹੈ ਬਹੁਤ ਵਧੀਆ ਲਿਖਿਆ ਹੈ ਕਮਲ ਮੇਹਟਾਂ ਜੀ ਦੀ ਕਲਮ ਨੂੰ ਸਤਿਗੁਰੂ ਜੀ ਹੋਰ ਤਰੱਕੀਆਂ ਬਖ਼ਸ਼ੇ

  • @ranjitsinghchahal1225
    @ranjitsinghchahal1225 Місяць тому +37

    92 ,93 ਵਾਲੇ ਦਿਨ ਚੇਤੇ ਆ ਗਏ
    ਸੁਪਰਹਿੱਟ ਗੀਤ
    ❤ਮਣੀ❤

  • @ravijangir2007
    @ravijangir2007 27 днів тому +3

    ghaint video bro

  • @shersingh5987
    @shersingh5987 22 дні тому +2

    ਬਹੁਤ ਕੁਝ ਪੁਰਾਣਾ ਯਾਦ ਕਰਾ ਤਾ 22

  • @ravidasiaroyal7406
    @ravidasiaroyal7406 Місяць тому +16

    ਬਹੁਤ ਬਹੁਤ ਵਧਾਈਆਂ ਹੋਵਣ ਜੀ ਸਾਰੀ ਟੀਮ ਦੇ ਮੈਂਬਰਾਂ ਨੂੰ 🎉🎉 ਬਹੁਤ ਵਧੀਆ ਪ੍ਰੋਜੈਕਟ BEST WISHES 🎉 CONGRATULATIONS TO EVERYONE'S ♥️♥️

  • @lovekahlon1752
    @lovekahlon1752 Місяць тому +30

    ਦਿਲ ਨੂੰ ਛੂਹ ਲੈਣ ਵਾਲੀ ਆਵਾਜ਼
    ਰਣਜੀਤ ਮਣੀ ਜੀ
    ਮੈਡਮ ਸੁਦੇਸ਼ ਕੁਮਾਰੀ ਜੀ
    ਗੀਤਕਾਰ ਕਮਲ ਮੇਹਟਾਂ ਜੀ
    ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ
    ਬਹੁਤ ਮੇਹਨਤ ਕੀਤੀ ਗੀਤ ਤੇ
    ਸਵੇਰ ਦਾ ਕਈ ਵਾਰ ਮੈਂ ਸੁਣ ਲਿਆ

    • @user-jl7ir6zj1y
      @user-jl7ir6zj1y 14 днів тому

      ਦਿਲ ਨੂੰ ਸਕੂਨ ਦੇਣ ਵਾਲਾ ਗਾਣਾ ਗਾਇਆ ਹੈ ਰਣਜੀਤ ਮਣੀ ਅਤੇ ਸੁਦੇਸ਼ ਕੁਮਾਰੀ ਜੀ ਨੇ

  • @DeepnaharDeep-vf1lo
    @DeepnaharDeep-vf1lo 17 днів тому +7

    ਬਹੁਤ ਦੇਰ ਬਾਅਦ ਸੁਣਨ ਨੂੰ ਮਿਲੀ ਬਾਈ ਰਨਜੀਤ ਮਨੀ ਦੀ ਅਵਾਜ਼

  • @sardalroyal3236
    @sardalroyal3236 27 днів тому +8

    Kon kon sun ra hai gaane ko like kro

  • @parammansewal6945
    @parammansewal6945 Місяць тому +20

    ਬਹੁਤ ਸਾਲਾਂ ਤੋਂ ਉਡੀਕ ਸੀ ਰਣਜੀਤ ਮਣੀ ਦੇ ਇਸ ਤਰਾਂ ਦੇ ਨਵੇਂ ਗੀਤ ਦੀ ਅੱਜ ਸੁਣਕੇ ਪੁਰਾਣੇ ਦਿਨ ਯਾਦ ਆਗੇ 🙏🙏
    ਰਣਜੀਤ ਮਣੀ ਜੀ ਇਸ ਤਰਾਂ ਦੇ ਨਵੇਂ ਗੀਤ
    ਹੋਰ ਲੈਕੇ ਆਓ

  • @babaamarjeetkumarravidassi105
    @babaamarjeetkumarravidassi105 Місяць тому +52

    ਇਸ ਤਰ੍ਹਾਂ ਦੇ ਬਹੁਤ ਹੀ ਪਿਆਰੇ ਗੀਤ 1990 ਦੇ ਦਹਾਕੇ ਵਿਚ ਆਉਂਦੇ ਸਨ ਬਹੁਤ ਹੀ ਵਧੀਆ ਲਿਖਿਆ ਗਿਆ ਔਰ ਗਾਇਆ ਵੀ ਬਹੁਤ ਵਧੀਆ ਹੈ ਵੀਡੀਓ ਬਹੁਤ ਸੋਹਣੀ ਬਣੀ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @gurupawriya3054
    @gurupawriya3054 27 днів тому +4

    Waah bai siraa

  • @moolchandpawriya6998
    @moolchandpawriya6998 27 днів тому +2

    njaara aagya siraa gaana

  • @user-tr1ul4tc9c
    @user-tr1ul4tc9c Місяць тому +8

    ਰਣਜੀਤ ਮਣੀ ਜੀ ਸੁਦੇਸ਼ ਕੁਮਾਰੀ ਜੀ 20 ਸਾਲ ਵਾਦ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਿਆ

  • @harpreet628
    @harpreet628 Місяць тому +23

    ਨਵੀ ਭਰਾ ਦੀ ਐਕਟਿੰਗ ਸੁਪਰਬ ,ਬਾਕਮਾਲ ਗਾਇਕੀ ਰਣਜੀਤ ਮਣੀ ਵੀਰ ਦੀ , ਕਮਲ ਮੇਹਟਾ ਦੀ ਕਲਮ ਨਾਲ ਪੂਰੀ ਗਲਬਾਤ ਬਣੀ ❤👌👌👌👌👍✍🤞ਮੁਬਾਰਕਬਾਦ ਪੂਰੀ ਟੀਮ ਨੂੰ ❤

    • @bhindersidhu9509
      @bhindersidhu9509 15 днів тому

      ਮੌਡਿਲ ਮੁੰਡੇ ਦਾ ਨੰਬਰ ਹੈ ਵੀਰ ਭੇਜੋ

  • @HardeepSingh-vu9pb
    @HardeepSingh-vu9pb 23 дні тому +9

    ਵਾਂ ਬਾਈ ਰਣਜੀਤ ਮਣੀ ਨਜਾਰਾ ਬੰਨ ਦਿੱਤਾ ਉੱਤੋਂ ਮੀਂਹ ਪੈਂਦਾ ਬੈਂਗਲੋਰ ਸਵਾਦ ਆ ਗਿਆ

  • @kamalsain8084
    @kamalsain8084 27 днів тому +3

    Amazing song bro

  • @jagdishjadlaprotection2106
    @jagdishjadlaprotection2106 29 днів тому +3

    Great great great song.....❤❤❤❤

  • @user-dw5dz8fh2j
    @user-dw5dz8fh2j Місяць тому +13

    ਰਣਜੀਤ ਮਣੀ ਬਹੁਤ ਹੀ ਵਧੀਆ ਬੰਦਾ ਜੀ ਤੇ ਗਤੀ ਬਹੁਤ ਹੀ ਵਧੀਆ ਕੱਢਿਆ ‌ਮਣੀ ਜੀ ਮੇਰੇ ਪਿੰਡ ਬਡਰੁੱਖਾਂ ਬਹੁਤ ਲੰਮਾ ਟੈਮ ਰਹੇ ਹਨ

  • @mayankbajiya5977
    @mayankbajiya5977 27 днів тому +4

    att krai pai aa

  • @gurupawriya3054
    @gurupawriya3054 27 днів тому +4

    Gal baat siraa krtaaa

  • @sadasapna1579
    @sadasapna1579 Місяць тому +8

    ਕਿਆ ਬਾਤ ਆ ਜਬਰਦਸਤ ਗੀਤ
    Lyrics, Voices, Video. Etc all Good ❤❤❤

  • @kamalgujjar8950
    @kamalgujjar8950 Місяць тому +6

    Wa wa njare a gaye

  • @sumanpawriya702
    @sumanpawriya702 27 днів тому +4

    Beautiful song👍👍

  • @bitujangir4441
    @bitujangir4441 27 днів тому +3

    bass full chadi hoyi aa veer di

  • @khalsaramsingh9893
    @khalsaramsingh9893 Місяць тому +7

    Ghaint song Bhaji ❤️

  • @jassalstar9028
    @jassalstar9028 Місяць тому +8

    ਲੇਖਨੀ ਫਿਲਮਾਕਣ ਸੰਗੀਤ ਬੁਲੰਦ ਅਵਾਜ਼ਾਂ ਤੇ ਬਾਕਮਾਲ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 🎉🎉🎉🎉🎉🎉❤❤❤❤

  • @deepakchahar9118
    @deepakchahar9118 27 днів тому +4

    kaint gaana

  • @vickysukh3002
    @vickysukh3002 22 дні тому +3

    Ranjit mani
    Sudesh kumari top singer from India punjab ❤❤❤❤

  • @Avtarsingh-ns6co
    @Avtarsingh-ns6co Місяць тому +5

    nyc

  • @sukhjeetrandhawa8570
    @sukhjeetrandhawa8570 Місяць тому +3

    Bhut khub ji

  • @jindugill2203
    @jindugill2203 24 дні тому +13

    ਰਣਜੀਤ ਮਣੀ ਜੀ ਦੀ ਵਿਆਹ ਦਾ ਕਾਰਡ ਕੈਸਟ ਤੇ ਹੋਰ ਵੀ ਆਡੀਓ ਕੈਸਟਾਂ ਮੇਰੇ ਕੋਲ ਸਾਂਭੀਆਂ ਪਈਆਂ ਨੇ। ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ……….

    • @arwindersingh748
      @arwindersingh748 11 днів тому

      Mobile 📲 nambar bhej do

    • @sabaabbassi5289
      @sabaabbassi5289 9 днів тому

      Khjxynkdjpviir me know what you so much my new 🆕😊😅😢🎉🎉😂😂❤❤❤jojffofdsynlhjkl

  • @mayankbajiya5977
    @mayankbajiya5977 27 днів тому +2

    Superhit

  • @AGPAHULJOD
    @AGPAHULJOD Місяць тому +6

    ਬਹੁਤ ਵਧੀਆ ਗੀਤ ਰਣਜੀਤ ਮਣੀ ਜੀ

  • @sidhusukhpal1
    @sidhusukhpal1 Місяць тому +4

    Super

  • @user-qc8pu2oo9k
    @user-qc8pu2oo9k 8 днів тому +3

    Veri nice Manni..sab

  • @tarunahir8798
    @tarunahir8798 Місяць тому +5

    Bhut he Pyaara Geet Ranjit Mani Sir Ji, te bhut khoobsurti nal Direct kita Mandeep Randawa Sir Ji❣Bhut he Khoob 🫶🏻🫡❣️👌🏻

  • @mayankbajiya5977
    @mayankbajiya5977 27 днів тому +3

    Meaningful tracks

  • @sumanpawriya702
    @sumanpawriya702 27 днів тому +3

    Att gaana bai

  • @pinderpaul3150
    @pinderpaul3150 29 днів тому +3

    Nyc nyc nyc

  • @mdjnagal676
    @mdjnagal676 Місяць тому +7

    Kiya baat hai ji Kamal bhaji purane din yaad kra ditte God bless you ji 🇦🇪❤️

  • @susilakanwar9449
    @susilakanwar9449 26 днів тому +2

    kaimm aaa Yaaraaa!

  • @giribaljit
    @giribaljit 20 днів тому +4

    ranjit mani best singer ajj vi

  • @purasach3167
    @purasach3167 Місяць тому +7

    ਬਚਨ ਬੇਦਿਲ ਨਾਲ ਆਪ ਦੀ ਜੋੜੀ ਹਿੱਟ ਰਹੀ ਹੈ.... ਕੋਈ ਨਵਾਂ ਸ਼ਾਹਕਾਰ ਉਹਨਾਂ ਨਾਲ ਹੋ ਜਾਵੇ

  • @BaljitSingh-ut8hz
    @BaljitSingh-ut8hz Місяць тому +17

    ਬੜਾ ਸੋਹਣਾ ਲਿਖਿਆ ਅਤੇ ਗਾਇਆ ਫ਼ਿਲਮਾਇਆ ਵੀ ਬਹੁਤ ਸੋਹਣਾ

  • @kamalsain8084
    @kamalsain8084 27 днів тому +3

    full support 🙌

  • @rahulrastogi40
    @rahulrastogi40 27 днів тому +3

    Really nice song

  • @babaamarjeetkumarravidassi105
    @babaamarjeetkumarravidassi105 Місяць тому +18

    ਗੀਤ ਜਿਸ ਨੂੰ ਬਾਰ ਬਾਰ ਸੁਣਨ ਨੂੰ ਦਿਲ ਕਰਦਾ ਹੈ

  • @kindamehtan
    @kindamehtan Місяць тому +7

    Super duper Song Mubaraka ji 🎉🎉🎉 Kamal Mehtan paji keep up good work always you

  • @anuskasain8094
    @anuskasain8094 26 днів тому +2

    Chaa gya vire

  • @laxmansingh4668
    @laxmansingh4668 27 днів тому +3

    Ghaint gal bat bai

  • @mallrecords
    @mallrecords Місяць тому +6

    ਬਹੁਤ ਵਧੀਆ ਗੀਤ 🙏🙏

  • @avtarsingh5819
    @avtarsingh5819 Місяць тому +5

    Maza aa geya mani sahib love you

  • @harsitparik9670
    @harsitparik9670 27 днів тому +2

    sirra lata

  • @deepakchahar9118
    @deepakchahar9118 27 днів тому +3

    Veeer siraa karta

  • @sardalroyal3236
    @sardalroyal3236 27 днів тому +3

    Siraa videoo

  • @bbrothersmusic2268
    @bbrothersmusic2268 Місяць тому +5

    Congratulations ji 🎉

  • @harjindersinghsingh2560
    @harjindersinghsingh2560 Місяць тому +9

    ਬਹੁਤ ਹੀ ਪਿਆਰਾ ਗੀਤ ਹੈ ਜੀ

  • @Mohnagujjar11234
    @Mohnagujjar11234 Місяць тому +6

    Nice song God bless you kamal paji sony paji

  • @rahulrastogi40
    @rahulrastogi40 26 днів тому +2

    Swaad ee aa gyaa😘😘😘😘

  • @kamalpreetkaur4120
    @kamalpreetkaur4120 Місяць тому +5

    Congratulations all team🙏

  • @gagansran2314
    @gagansran2314 Місяць тому +18

    ਪੰਜਾਬ ਦੀ ਕੋਇਲ ਸੁਦੇਸ਼ ਕੁਮਾਰੀ ਜੀ❤

  • @moolchandpawriya6998
    @moolchandpawriya6998 27 днів тому +3

    Finally bai back with new

  • @rajsolanki6865
    @rajsolanki6865 26 днів тому +2

    Agg laati veer ji tuhade gaane ne

  • @MAGICRECORDSoffical
    @MAGICRECORDSoffical Місяць тому +5

    Very Nice Song ❤❤
    Very Nice Voice Ranjit Mani Ji & Sudesh Kumari Ji❤❤
    Congratulations All Team Kamal Mehtan UK Ji & Romi Music UK ❤❤

  • @tuttedil9889
    @tuttedil9889 Місяць тому +4

    Nice song veer g

  • @harneksingh8105
    @harneksingh8105 19 днів тому +3

    Ssa boht boht vadhya

  • @keshavkumar6545
    @keshavkumar6545 Місяць тому +8

    ਪੁਰਾਣਾ ਖੁੰਢ ਫੇਰ ਛਾ ਗਿਆ🫡🫡🫡🫡🫡।ਮਣੀ ਸਾਹਿਬ ਇਹੋ ਜਿਹੇ ਵਧੀਆ ਗਾਣੇ ਹੋਰ ਵੀ ਦਿਓ।ਘੈਂਟ

  • @amanphullanwal
    @amanphullanwal Місяць тому +26

    ਮਣੀ ਤਾ ਮਣੀ ਹੀ ਆ ..ਛਾ ਗਏ ਓ ਬਾਈ ਜੀ ਬਹੁਤ ਹੀ ਪਿਆਰਾ ਗੀਤ ਰੂਹ ਖੁਸ਼ ਹੋ ਗਈ ਸੁਣਕੇ …ਸੁਦੇਸ਼ ਕੁਮਾਰੀ ਜੀ ਦਾ ਵੀ ਕੋਈ ਮੁਕਾਬਲਾ ਨਹੀ ….

  • @harsitparik9670
    @harsitparik9670 27 днів тому +2

    Nice

  • @justmesheran
    @justmesheran 27 днів тому +2

    🤩🤩 Very nice story

  • @HarpreetKaur-fd9sh
    @HarpreetKaur-fd9sh Місяць тому +4

    Nice song 🎉🎉

  • @balwinderpalsingh
    @balwinderpalsingh Місяць тому +5

    ਬਹੁਤ ਵਧੀਆ ਗੀਤ❤

  • @zmbiegrl-c3y
    @zmbiegrl-c3y 20 днів тому +2

    Me encanto! 🥰 les salió increíble, sigan así!!!!!🤗😍

  • @mayankbajiya5977
    @mayankbajiya5977 27 днів тому +5

    Bai siraaa

  • @deepamehmi317
    @deepamehmi317 Місяць тому +3

    Congratulations navi veer g ❤

  • @officialgurpreetjanagal
    @officialgurpreetjanagal Місяць тому +5

    ਬਹੁਤ ਵਧੀਆ ਗੀਤ ਕਮਲ ਭਾਜੀ

  • @jaswantbonkura7981
    @jaswantbonkura7981 23 дні тому +2

    Very nice #ranjitmani
    #sudeshkumari ji
    Very nice lyrics
    Nice music🎶
    Nice video🎉❤

  • @dharmchaudary1547
    @dharmchaudary1547 Місяць тому +5

    ਡੈਕ ਦੀਆਂ ਰੀਲਾਂ ਵਾਲੇ ਟਾਈਮ ਦੇ ਗੀਤਾਂ ਦਾ ਸਮਾਂ ਵਾਪਿਸ ਯਾਦ ਕਰਾ ਤਾ ਬਾਈ ਰਣਜੀਤ ਮਣੀ ਨੇ

  • @musicmindrace5746
    @musicmindrace5746 Місяць тому +5

    C🎉Congratulations 🎉

  • @mayankbajiya5977
    @mayankbajiya5977 27 днів тому +2

    Nice song

  • @reshamram268
    @reshamram268 27 днів тому +3

    Super geet bhai je

  • @BakhshishBisa-gq5lz
    @BakhshishBisa-gq5lz Місяць тому +3

    Best wishes 👍

  • @lakshyapreetsinghjatt6034
    @lakshyapreetsinghjatt6034 15 днів тому +2

    Heart touching song
    .
    .
    Tere sheesheyan da shehar.....!
    Sanu raas ni aaya....!!

  • @mayankbajiya5977
    @mayankbajiya5977 27 днів тому +2

    Att karti

  • @jarnailram1590
    @jarnailram1590 29 днів тому +4

    Bahut vadhiya song satgur mehar karan

  • @palpreetkalisehgal7830
    @palpreetkalisehgal7830 Місяць тому +5

    ਬਹੁਤ ਖੂਬਸੂਰਤ ਬਣਾਇਆ ਇਹ ਗੀਤ

  • @ravijangir2007
    @ravijangir2007 26 днів тому +2

    sira cheez aa veer

  • @tarsemsharmalive7506
    @tarsemsharmalive7506 19 днів тому +3

    , ❤❤❤Bahut hi sohna song🎵🎵🎵 hai 👌👍❤👍👌Baa kamaal🌹🌹🌹🌹

  • @user-qv2kw9kr6d
    @user-qv2kw9kr6d Місяць тому +4

    Nice ji congratulations

  • @balkarsingh850
    @balkarsingh850 Місяць тому +5

    Zabardast brother

  • @kamalsain8084
    @kamalsain8084 27 днів тому +2

    On repeat sir