ਲੁੱਚਾ ਬੁੜਾ 106 LUCHA BUDA PUNJABI BEST SHORT MOVIE 2024 | PUNJABI FILM JATT BEAT RECORD
Вставка
- Опубліковано 7 жов 2024
- NEW PUNJABI SHORT MOVIE
chat.whatsapp..... whatsapp ch add hovo
chat.whatsapp...., whatsap group ch add hobo ,maldar chda
chat.whatsapp....
WhatsApp grup vich add hovo
WhatsApp .9814161674.
Snapchat,maldarshada
instagram 👉 ... ______
www.facebook.c...
#punjabishortmovie #jattbeatrecord #newmoviepunjabi
Producer. Kaur buttar
Director, harmesh guru
Writer , inder.pindi alla
EDITOR- Harmesh Guru
Cinematography:Harman kahal.
Cast, Inder chhajli. sukh dhaliwal. Pindi alla . Harman kahal.babbal kaur .kuldeep kaur, lovepreet kaur, aman dugal pammi mansa . Bant namol __________
Subscribe our Channel:- jatt beat record
Contact us:- jattbeatrecord@gmail.com
This content is Subject To Copyright of Jatt Beat Record.
Disclaimer
All the characters and incidents in this film are imaginary, resemblance to any person dead or alive is purely coincidental.
Alcohol consumption is bad for health
Cigarette smoking is injurious to health
Tobacco use leads to cancer, heart attacks, lung disorders and other deadly disease. The characters shown in this film or programme do not support the use of any type of tobacco product such as Bidi, Cigarette, Kahini, Zarda etc, or their promotion in any manner.
Disclaimer
This video contains content that includes crying and high-pitched sounds, which may be uncomfortable or distressing for some viewers. Viewer discretion is advised, especially for those who are sensitive to loud or high-pitched noises. Please ensure that your volume is set at an appropriate level to avoid any sudden discomfort. Thank you for your understanding.
Kive laggi video coment karke dasso
ਬੁਹਤ ਹੀ ਜਾਦਾ ਸੋਹਣੀ ਲੱਗੀ ਥੋਡੀ ਐਕਟਿੰਗ ਤਾਂ ਸਿਰਾ ਹੁੰਦੀ ਏ ਹਰ ਵੀਰਵਾਰ ਮੰਗਲਵਾਰ ਦੀ wait hundi ਇੰਦਰ paji। Plz reply me 🙏
3 4 ਹਫਤਿਆਂ ਤੋਂ ਕੀ ਬਣਾ ਰਹੇ ਹੋ ਤੇਰੀ ਟੀਮ ਟੁੱਟ ਗਈ ਜੋ ਨਵੇਂ ਨਵੇਂ ਜੋਕਰ ਜੇ ਲਿਆ ਕੇ ਟਾਈਮ ਪਾਸ ਕਰਨ ਵਾਲਾ ਕਮ ਕਰਨ ਲਗ ਗਏ ਨਾ ਜੱਸਾ ਨਾ ਪ੍ਰੀਤ ਆ ਹੀ ਹੋਰ ਧੂਤਾ ਵੀ ਨੀ ਆ ਰਿਹਾ ਜੇ ਕੁਛ ਬਣਾਉਣਾ ਆਪਣੀ ਟੀਮ ਜੋੜ ਫੇਰ ਵਧੀਆ ਚੱਲੂ ਕਮ ਨਹੀਂ ਨੀ ਚਲਦਾ ਕਿਸੇ ਦੇ ਪੈਸੇ ਮਾਰ ਮਾਰ ਕੇ ਹੁਣ ਘੁਸੀਆ ਭੋਰਨ ਲਗ ਗਏ ਹੋਰ ਕੱਖ ਨੀ ਹੁੰਦਾ ਅੱਜ ਦੇਖਣ ਲਗਿਆ ਸੀ ਕੁਛ ਚੰਗਾ ਹੋਊ ਪਰ ਸ਼ੁਰੂ ਚਵਲੀਆਂ ਚੱਲ ਪਾਈਆ ਬੱਸ ਫੇਰ ਨਹੀਂ ਦੇਖਣ ਨੂੰ ਜੀ ਕਰਦਾ 🙏🏼🙏🏼
Att 22
Bahut vadiya lgi dhute nu te jehde video 📹 nu shd ke gye hn ohna nu wapis na lake aayeo jande jan de bhai sahib ji 🙏
Vadia bai
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏🙇❤️👍👌ਬਹੁਤ ਵਧੀਆ ਵੀਡਿਓ ਜੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਸਭਨੂੰ ਜੀ 🙏🙏🙏🥰🥰
Sat shri akal sub nu
ਹਾਂਜੀ ਕਿੱਦਾਂ ਲੱਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ❤❤❤❤
Bai ji hun story haini...enu band krke koi hor shuru krlo ji
ਬੰਤ ਬਾਈ, "ਬੱਚੀ ਦੇ ਡਾਂਗ" ਦਾ ਕੀ ਮਤਲਬ ਹੁੰਦਾ ?
ਘੈਂਟ
ਬੰਤਾ ਭਾਈ ਕੀ ਹਲ ਨੇ
❤ ਬਹੁਤ ਵਧੀਆ ਜੀ🎉
ਸਹੀ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਉਪਰ ਕੁਝ ਵੀ ਨਹੀਂ ਕੋਈ ਬਾਬਾ ਨਹੀਂ
ਰਿਸਤੇਦਾਰ ਜਾ ਸ਼ਰੀਕਭਾਈ,ਸਕੈਸਵੇਲੈ ਜਾ ਗੁਆਂਡਮੱਥਾ ਜਵਾਂ ਨਾਲ ਲਗਵਿਓਂ ਘਰਾਂ ਚ,ਆਏ ਮਰਦ ਜਾਵੇਗੁਆਂ ਘਰ ਤੇ ਦਰਵਾਜ਼ੇ ਚ ਟੱਕਰੇ ਜੇ ਗੁਆਂਢਣ ਔਰਤ ਤਾਂ ਬੰਦਾ ਉਈ ਨੀਵੀ ਪਾ ਬਿਨਾ ਗੱਲ ਕਿਤੇ ਮੁੜ ਜਾਂਦਾ।ਪਰ ਕਰਨ ਵੀ ਤਾਂ ਆਏ ਜੀਵੇ ਤੂੰ ਦਿਖਾਯਾ ਆਏ ਥੋੜਾ ਕੋਈ ਰੁਕਦਾ
ਆਹ ਗੱਲ ਵਧੀਆ ਹੀ ਲੱਗੀ ਕੁੜੀ ਛੱਡ ਕੇ ਚੱਲਿਆ ਇਹ ਬਾਈ ਲੋਕਾਂ ਨੂੰ ਕੀ ਸੰਦੇਸ਼ ਦੇ ਰਿਹਾ ਮਾੜਾ ਸੰਦੇਸਾ ਬਾਈ ਇਹ
Mada sandesha tan hai veer par bahut ghra di e khanai a
ਸੁੱਖੀ ਦਾ ਕਿਰਦਾਰ ਜਿਨਾ ਲਾਲਚੀ ਵਿਖਿਆ ਜਾਂਦਾ ਅਸਲ ਜਿੰਦਗੀ ਚ ਬਹੁਤ ਨੇਕ ਇਨਸਾਨ ਆ ਸੁੱਖੀ ਖਿਆਲਾ (ਯੋਗਾ)
ਭਾਗੂ ਵਾਈ ਦੀ ਐਕਟਿੰਗ ਬਹੁਤ ਸਿਰਾ । ਭਾਗੂ ਦੀ ਰੀਸ ਤਾਂ ਕੋਈ ਨਹੀਂ ਕਰ ਸਕਦਾ । ਵਾਹਿਗੁਰੂ ਕਿਰਪਾ ਕਰੇ । ਧੂੱਤੇ ਭਾਗੂ ਵਾਈ ਕੋਲ ਆਜਾ । ਸਾਰੀ ਟੀਮ ਦਾ ਧੰਨਵਾਦ ਜੀ।
ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ 🎉🌹💐
ਬਾਈ ਅੱਪਾਂ ਸੋਚ ਕੇ ਦੇਖੋ ਇੰਦਰ ਬਾਈ ਬਿਨਾ ਵੀਡਿਓ ਕਿਹੋ ਜੀ ਹੋਊ, ਅੱਪਾ ਬਾਈ ਨੂੰ ਕਦੇ ਨੀ ਕਿਹਾ ਯਾਰ ਵੀ ਬਾਈ ਕੋਈ ਗੱਲ ਨੀ ਤੇਰੀ ਐਕਟਿੰਗ ਬਹੁਤ ਸੋਹਣੀ ਆ, ਅੱਪਾਂ ਤਾਂ ਬਾਈ ਸ਼ਿਕਾਇਤ ਹੀ ਕਰੀ ਜਾਣੇ ਰਹਿਣੇ ਆ ਵੀ , ਓਹ ਕਯੋਂ ਨੀ ਵੀਡਿਓ ਚ, ਇਹ ਬੰਦਾ ਕਯੋਂ ਨੀ, ਮਾੜਾ ਜਾ ਸੋਚ ਕੇ ਵੇਖੋ ਵੀਰੋ , ਇੰਦਰ ਬਿਨਾਂ ਵੀ ਕੁਛ ਨੀ ਵੀਡਿਓ ਚ।❤
Ryt
😊😊😊😊😊😊
000
😊@@sukhmandersingh9866😊 17:10 😅😊😅0
ਅੰਦਰ ਬੰਨ ਲੳ ਵੱਡੇ ਜਵਾਈ ਨੂੰ
ਘੁੰਢ ਕੱਢਣ ਵਾਲੀ ਐਕਟਿੰਗ ਸਨ
ਸੋਹਣੀ ਆ
ਲੁੱਚਾ ਬੁੜਾ ਭੂਰਾ,, ਸੁਰਜੀਤ ਕੌਰ,, ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ,, ਨਛੱਤਰ ਚੱਕੀ ਵਾਲਾ,,ਹਰਮਨ ਕੰਮੀ ਵਾਲਾ,, ਮਨਪ੍ਰੀਤ,,, ਜੋਗਾ,, ਸੀ ਪੀ,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
ਅੱਜ ਦੀ video ਬੁਹਤ ਸੋਹਣੀ ਲੱਗੀ ਇੰਦਰ ਵੀਰ ਜੀ ਬੁਹਤ knt ਐਕਟਿੰਗ
ਜਪ ਨਾਮ ਚਾਚੀ ਭਾਗੂਆ ਬੀਰੇ ਬਾਬੇ ਆਲੀ ਚਰਨੋ ਨੂੰ ਵੀ ਲਿਆਉ ਚਰਨੋ ਦੇ ਆਉਣ ਨਾਲ ਵੀਡੀਓ ਦੇਖਣ ਦਾ ਨਜਾਰਾ ਬਹੁਤ ਆਉਦਾ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍
ਸਾਰੀਆਂ ਵੀਡੀਓ ਵਧੀਆ ਹੁੰਦੀਆਂ ਨੇ ਭਾਗੂ ਵੀਰ ਪਰ ਧੂ ਤੇ ਨੂੰ ਵੀਡੀਓ ਵਿੱਚ ਜਰੂਰ ਲਿਆਓ ਬਹੁਤ ਘੈਂਟ ਬੰਦਾ ਹੈ ਤੂੰ ਤਾਂ
ਔਰਤ ਦੀ ਇੱਜ਼ਤ ਵੀ ਦਿਖਾ ਦਿਉ ਔਰਤਾਂ ਨੂੰ ਕੁੱਟਣ ਲੱਗ ਪਿਆ ਹੈ
ਭੂਰੇ ਬਾਈ ਤੂੰ ਕੁੜੀ ਕੋਲ ਬਹਿਕੇ ਕੋਈ ਗੱਲਬਾਤ ਨਹੀਂ ਕਰੀ ਬੲਈ ਭਾਈ ਕੁੜੀਏ ਠੀਕ ਆ ਤੂੰ ਇਹ ਕੀ ਸੰਦੇਸ਼ ਜਾਉਗ ਤੇਰਾ ਲੋਕਾਂ ਵਿੱਚ ਕੁੜੀ ਤੇਰੀ ਐਨੀ ਰੋਂਦੀ ਹੈ
ਗੁੱਗੇ ਦੇ ਢੋਲ ਤੇ ਨੱਚਣ ਵਾਲੀ ਆ 😂😂😂 ਸਿਰਾ ਲਾਉਂਦਾ ਬੰਤ ਪ੍ਰਧਾਨ 😅😅😅😅❤❤❤❤❤❤❤❤❤❤❤❤❤❤❤
ਅਨਮੋਲ ਬਾਈ ਤੂੰ ਸਿਰਾ ਲਾਉਂਦਾ ਸੱਚੀ ਬਾਈ ❤❤❤❤❤❤❤❤❤ਲਵ ਯੂ ❤❤❤❤
ਆ ਗਿਆ ਭਾਗੁ ਵੀਰਾ ਲਵ ਫਰੋਮ ਰੋਪੜ ਅੱਜ ਮੇਰਾ ਮਨ ਬਹੁਤ ਉਦਾਸ ਆ ਮੇਰੇ ਤੋ ਗੱਡੀ ਦੇ ਕਾਗਜ਼ ਗੁੰਮ ਗੇ ਸਭ ਅਰਦਾਸ ਕਰਯੋ ਵੀ ਗੱਡੀ ਦੇ ਕਾਗਜ਼ ਮਿਲ ਜਾਣ
Parlour vich surjit Kaur di acting sirra
ਆਹ ਬਾਈ ਬੱਗਾ ਜਾ ਬਹੁਤ ਬੁਰਾ ਲਗਦਾ
ਕੇਹੜਾ ਬੰਦਾ ਬਾਈ
ਕੌਣ ਸ਼ਿੰਗਾਰਾ
ਇਕ ਵਾਰੀ ਗੂਫਾ ਬੜਰੀ ਨਾ ਹੱਥ ਲਾ ਲਾ ਦੇਖੋਊ ਜਦ ਸਾਰਾ ਕੂਛ 2 ਮੋਰੀਆ ਦਾ 1 ਬਣਾਤਾ ਮੋਗਾ ਮੈਨਰ ਨੱਬਰ 3
ਅਸਲ ਵਿੱਚ ਸਾਡੇ ਸਮਾਜ ਦੀ ਗਲਤ ਪਿਰਤ ਪੲਈ ਕਿ ਜਵਾਈ ਦਾ ਰੁਤਬਾ ਉੱਚਾ ਹੁੰਦਾ,,, ਰੁਤਬਾ ਤਾਂ ਧੀ ਦੇ ਮਾਪਿਆਂ ਦਾ ਉਚਾ ਹੁੰਦਾ ਜਿਹੜੇ ਆਪਣੇ ਘਰ ਆਪਣੀਂ ਧੀ ਪਾਲਕੇ,ਧੀ ਨੂੰ ਸਭ ਦੁਨੀਆਂ ਦਾਰੀ ਦਸਕੇ,,,ਜਵਾਈ ਦੇ ਲੜ ਲਾ ਦਿੰਦੇ ਹਨ ਤੇ ਉਹ ਧੀ ਸੋਹਰੇ ਪਰਿਵਾਰ ਵਿੱਚ ਆਕੇ ਸਭ ਦਾ ਖਿਆਲ ਰਖਦੀ ਆ ਤੁਹਾਡੇ ਘਰ ਦੀ ਇੱਜ਼ਤ ਬਣਦੀ ਆ ਤੁਹਾਡੇ ਵੰਸ਼ ਨੂੰ ਅਗਾਂਹ ਤੋਰਦੀ ਆ ,,, ਬੰਦਾ ਸਾਰੀ ਉਮਰ ਆਪਣੇ ਸੋਹਰੇ ਪਰਿਵਾਰ ਦਾ ਦੇਣਾ ਦੇ ਨਹੀਂ ਸਕਦਾ
ਮਾਣ ਇਜ਼ਤ ਹਰ ਇਕ ਦਾ ਹੋਣਾ ਚਾਹੀਦਾ ਪਰ ਕਿਸੇ ਹਦ ਤਕ
ਮੈਂ ਆਪਣੇ ਸੋਹਰੇ ਪਰਿਵਾਰ ਨੂੰ ਕਦੀ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੇਰਾ ਰੁਤਬਾ ਤੂਹਾਡੇ ਤੋਂ ਉੱਚਾ ਆ ❤❤
ਲਵ ਯੂ ਧੀਆਂ ਦੇ ਸਾਰੇ ਮਾਪਿਆਂ ਨੂੰ
ਸਿਰ ਝੁਕਦਾ ਉਨ੍ਹਾਂ ਮਾਪਿਆਂ ਅਗੇ ਜਿਨ੍ਹਾਂ ਨੇ ਆਪਣੀਆਂ ਧੀਆਂ ਨੂੰ ਸਹੀ ਸੰਸਕਾਰ ਦੇਕੇ ਬੇਗਾਨੇ ਘਰਾਂ ਦੀਆਂ ਇਜ਼ਤਾਂ ਬਣਾਇਆਂ
❤❤
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Bahut vadiya video waheguru ji tuhanu chardi kla bakshan 🙏 ❤❤❤❤
ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍👍
ਜੋਗੇ ਨੂੰ ਕੱਪੜੇ ਸਿਲਾ ਦਿਉ , ਵਿਚਾਰਾ ਇੱਕ ਸੂਟ ਨਾਲ ਹੀ ਸਾਰੀਆਂ ਵੀਡੀਓ ਬਣਾਈ ਜਾਂਦਾ।
ਬਹੁਤ ਵਧੀਆ ਵੀਡੀਓ ਭਾਗੂ ਬਾਈ ❤❤❤❤❤❤❤❤❤❤❤
Very Very nice video ji
👍👍👍👍👍
👌👌👌👌👌
ਰਮਨ ਭੈਣ ਬਹੁਤ ਟਾਈਮ ਬਾਅਦ ਅੱਜ ਮੈਂ ਤੁਹਾਨੂੰ ਦੇਖਿਆ ਹੈ ਰਮਨ ਭੈਣੇ ਤੁਸੀਂ ਹੁਣ ਵੀਡੀਓ ਵਿੱਚ ਕਿਉਂ ਨਹੀਂ ਆਉਂਦੇ
ਇਹ ਤਾਂ ਮੂਵੀ ਆ, ਪਰ ਜੇ ਕਿਸੇ ਦੇ ਇਸ ਤਰਾਂ ਦਾ ਜਵਾਈ ਹੋਵੇ ਤਾਂ ਰੱਬਾ ਜਵਾਈ ਮਰ ਜਾਵੇ, ਤੇ ਇਸ ਤਰਾਂ ਦੇ ਕਤੀੜ ਨਾਲੋ ਧੀ ਰੱਡੀ ਚੰਗੀ ਹੈ।
ਧੀਆਂ ਦੇ ਦੁੱਖ ਮਾਪੇ ਹੀ ਜਾਣਦੇ।
Raat dekheaa c me dhutte nu bajar ch longowal ❤❤❤
ਬੰਤ ਪ੍ਰਧਾਨ dhoote ਤੋਂ ਕਟ ਨੀ 😂😂😂
ਯਾਰ ਵੀਡੀਉ ਬਹੁਤ ਵਧੀਆ ਏ
Much love to all team from USA 🇺🇸 ❤
Compition:--ਕੁਸਤੀਅਾ ਹੋਣਗਿਅਾ😂😂😂
Bhut gaint hundia inder 22 thudia videos
ਅੱਛੀ ਬਾਤ
ਧੂਤਾ ਕਦੋ ਆਉ ਬਾਈ
ਏਹੇ ਗੱਲ ਨੀ ਕੋਈ, ਜੇ ਹੈ ਵੀ ਤਾਂ ਆਹਾ ਕੁਝ ਨੀ ਪੁੱਛੀਦਾ
ਅੱਤ 🎉🎉🎉🎉❤❤❤
ਭਾਗ ਸਿਹਾ ਤੇਰੇ ਵਡੇਪੇ ਤੇ ਸਦਕੇ ਜਾਈਏ,
ਭਾਗੂ ਦੀ ਐਕਟਿੰਗ ਸਿਰੇ ਦੀ ਹੈ।
Very nice video ❤❤❤
Sira yg
ਜਿਸ ਇਨ ਬੰਗੜ ਗੁਫਾ ਚ ਬਾੜਲਿਆ ਗਰੀਸ ਕਰਤੀ ਅਵਾਜ ਸਾਫ ਹੋਜੋਗੀ ਬੱਗੜ ਦੀ
ਆਪਣੀ ਜਨਾਨੀ ਨੂੰ ਕਹਿ ਰਿਹਾ ਕੇ ਤੇਰੀ ਬੱਚੀ ਦੇ ਡਾਂਗ ਦੇਵਾਂ, ਮਤਲਬ ਕੇ ਆਪਣੀ ਧੀ ਦੇ ਡਾਂਗ ਦੇਵੇਗਾ.. ਪਰ ਕਿੱਥੇ ਦੇਵੇਗਾ??
ਬਾਈ ਇੰਦਰ ਸਿਆਂ ਸੋਚ ਕੁੱਝ ....
Tusi Klun rehna loka ne
Aj dee video bohat good hea❤
Veere jaldi upload kardya karo har din 2 part upload kar dya kro ❤❤❤❤
❤dema Bacchi di daaang😂😂
ਇ❤❤❤❤
First like my ❤
Very very very nice ❤❤❤❤❤❤❤❤❤❤ all members God bless you 🙏
Sirraaaaa
Good inder veer ji
Good.
ਜਿਹੜੀ ਭੂਰੇ ਦੇ ਘਰ ਵਾਲੀ ਦੀ ਐਕਟਿੰਗ ਕਰ ਰਹੀ ਹੈ ਐਸੀ ਐਕਟਿੰਗ ਕੋਈ ਵਿਰਲੀ ਹੀ ਕਰ ਸਕਦੀ ਹੈ ਐਸੀ ਲੇਡੀਜ਼ ਤਾਂ ਵੱਡਿਆਂ ਫਿਲਮਾ ਵਿੱਚ ਕੋਈ ਵਿਰਲੀ ਹੈ ਬਿਨਾਂ ਕਿਸੇ ਝਿਜਕ ਤੋਂ ਪੂਰੀ ਰੂਹ ਨਾਲ ਐਕਟਿੰਗ ਕਰਦੀ ਹੈ ਸ਼ਾਬਾਸ਼ੇ ਸ਼ੇਰਨੀ ਦੇ ਜ਼ਿਲਾ ਮੋਗਾ ਪਿੰਡ ਕੋਰੇ ਵਾਲਾ
Love you 😍 💋
Sirra
ਨਾਇਸ ਵੀਡੀਓ ਬਾਈ ਜੀ
Nirale Babe di ਜੈ
Bn gyi gal . Utho saare
Very nice brother
Bahut Badia Video Aa Ji❤
Vary nice video ❤❤
Very.good .story
Nice video 👍👍👍
Nice video 🎉🎉Att
Babbu bai nu le k aayo plzzzz
Nirale Babe di JAI
Nice ❤❤ video
Att
Very nice ❤
Nics video 👍 all 🎉🎉🎉🎉😂❤
ਸਰ ਕਿਰਪਾ ਕਰਕੇ ਧੂਤੇ ਨੂੰ ਤੇ ਪ੍ਰਤੀ ਨੂੰ ਲੈ ਆਊ ਜੀ
Very nice
Nice bro ❤❤❤
❤ very nice❤
❤lakh rupee dee kar k kudi nu chhadn lagya C ❤juttian naal sewa kaeni chayee dee iss javayee dee😅
Good yaar
Jva siraaaaaaaaaa 🎉🎉🎉🎉🎉Atttttttttt❤❤❤
Beauty parlor, babbaji 😂😂😂😂😂🎉🎉
Nice ❤❤
Achi baat 😅😅😂😂🎉🎉
Love u inder bhai
👍👍👌👌
Mangal var di kon kon wait karda
Very nice 💯💪
ਨਾਨਾ ਦੋਹਤਰਾ ਸਾਂਢੂ ਬਣੇ ਸੋਹਣੇ ਲਗਦੇ ਜੀ
Acting bohat soh ne kre aa bai ❤
ਇਹੋ ਜਿਹੇ ਲਾਲਚੀ ਜਵਾਈ ਦੇ ਗੋਲ਼ੀ ਨੀ ਮਾਰੀ ਜਾਂਦੀ ਪਰ ਭੂਰੇ ਜੇ ਤੂੰ ਕਿਸੇ ਨਾਲ ਠੰਗੀ ਮਾਰਨ ਬਾਰੇ ਸੋਚੇ ਗਾ ਉਸ ਪਹਿਲਾਂ ਤੇਰੇ ਨਾਲ ਵੱਜੂਗੀ ਜ਼ਿਲ੍ਹਾ ਮੋਗਾ ਪਿੰਡ ਕੋਰੇ ਵਾਲਾ
ਸਹੀ ਗੱਲ ਆ ਮਾਵਾਂ ਧੀਆਂ ਦਾ ਇੱਕ ਪਰਦਾ ਹੁੰਦਾ ਗਾ
Very nice video
👌👌👌👌👌👌
ਭੈਣ ਨਹੀਂ ਮਾਸੀ
😊😊😊😊😊😊
ਸਰਜੀਤ ਕੌਰ5000ਦਿੱਤੇ ਬਿਊਟਿਪਰਲਾਰ ਗਈ
❤❤
❤❤👌🙏
Firest like and comment
👍🙏😄👌