ਜਥੇਦਾਰ ਗਿਆਨੀ ਹਰਪ੍ਰੀਤ ਸਿੰਘ LIVE, ਕਰ ਰਹੇ ਵੱਡੇ ਖੁਲਾਸੇ! ਮੈਨੂੰ ਕੱਢਣਾ ਕੱਢਦੋ, ਜੇ ਰੱਖਣੈ ਰੱਖਲੋ

Поділитися
Вставка
  • Опубліковано 17 гру 2024

КОМЕНТАРІ • 46

  • @narinderpalsingh5349
    @narinderpalsingh5349 Годину тому +10

    ਗਿਆਨੀ ਹਰਪ੍ਰੀਤ ਸਿੰਘ ਮਹਾਨ ਸ਼ਖਸੀਅਤ ਹਨ,ਅਕਾਲੀ ਦਲ ਬਾਦਲ ਆਪਣੀ ਸਦੀਵੀ ਮੌਤ ਮਰ ਚੁੱਕਾ ਹੈ ❤😢😢

  • @KaramjitKaur-kc5ly
    @KaramjitKaur-kc5ly 5 хвилин тому

    ਗਿਆਨੀ ਹਰਪ੍ਰੀਤ ਸਿੰਘ ਜੀ ਸੱਚੀ ਤੇ ਸੁੱਚੀ ਸੋਚ ਵਾਲੀ ਸ਼ਖ਼ਸੀਅਤ ਤੇ ਮਾਣ ਹੈ ਸਾਰੀ ਸਿੱਖ ਕੌਮ ਨੂੰ ਬਾਜਾਂ ਵਾਲੇ ਬਾਪੂ ਦੀਆਂ ਰੱਖਾਂ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @mohindersinghparhar3729
    @mohindersinghparhar3729 Годину тому +7

    ਜੋ ਵੀ ਹੋ ਰਿਹਾ ਹੈ ਉਹ ਬਹੁਤ ਮੰਦਭਾਗਾ ਹੈ ਅਤੇ ਇਹ ਸਾਰਾ ਬਾਦਲ ਟੋਲੇ ਦੇ ਇਸ਼ਾਰੇ ਉੱਤੇ ਹੋ ਰਿਹਾ ਹੈ ॥ ਇਹ ਦੱਸ ਰਿਹਾ ਹੈ ਅਕਾਲ ਤਖ਼ਤ ਜਾਂ ਬਾਕੀ ਤਖ਼ਤਾਂ ਦੇ ਜਥੇਦਾਰਾਂ ਦੀ ਸਿਆਸਦਾਨਾ ਦੀਆ ਨਜ਼ਰਾਂ ਵਿਚ ਕੀ ਹਾਲਾਤ ਹਨ ॥ ਉਹ ਸਿਆਸਦਾਨ ਜਥੇਦਾਰਾ ਨੂੰ ਅਪਣੇ ਫ਼ਾਇਦੇ ਲਈ ਵਰਤਣ ਦੇ ਆਦੀ ਹੋ ਚੁੱਕੇ ਹਨ ਅਤੇ ਜੋ ਉਹਨਾਂ ਦੀ ਗੱਲ ਨਹੀਂ ਮੰਨਦਾ ਉਸ ਨੂੰ ਸਹਿਣ ਨਹੀਂ ਕੀਤਾ ਜਾਂਦਾ ॥ ਸ਼੍ਰੋਮਣੀ ਕਮੇਟੀ ਦਾ ਅਪਣਾ ਕਿਰਦਾਰ ਵੀ ਬਾਦਲਾਂ ਵਾਂਗੂੰ ਬਦਨਾਮ ਹੋ ਚੁੱਕਾ ਹੈ ॥ ਸੰਗਤ ਸਭ ਦੇਖ ਰਹੀ ਹੈ ਅਤੇ ਸਮਝ ਰਹੀ ਹੈ ॥ ਝੂਠ ਨੰਗਾ ਹੋ ਕੇ ਰਹੇਗਾ ॥

  • @Gagandeepsingh-gx2db
    @Gagandeepsingh-gx2db 42 хвилини тому

    ਵਲਟੋਹੇ ਨੂੰ ਦੇਰ ਸੇਵਰ ਇਹਨਾਂ ਗੱਲਾਂ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ।

  • @jagdishsingh-uc7ud
    @jagdishsingh-uc7ud Годину тому +1

    Waheguru ji chrhdi kla bkhshe g

  • @balwindersidhusidhu6932
    @balwindersidhusidhu6932 Годину тому +2

    ਗਿਆਨੀ ਜੀ ਮੇਰੀ ਪਹਿਚਾਣ ਦਾ ਬੰਦਾਜੋ ਬਾਦਲਾਂ ਤੋਂ ਵੀਹ ਹਜ਼ਾਰ ਰੁਪਏ ਮਹੀਨਾ ਤਨਖਾਹ ਲੈਂਦਾ ਤੇ ਇਹੀ ਕੰਮ ਕਰਦੈ

  • @balwindersidhusidhu6932
    @balwindersidhusidhu6932 Годину тому +6

    ਦੋ ਜਥੇਦਾਰ ਨੂੰ ਕਰੋਲ ਕਰ ਰਹੇ ਆ ਇਹ ਸਾਰੀਆਂ ਬਾਦਲਾਂ ਦੀਆਂ ਭੇਡਾਂ ਨੇ

  • @iqbalsingh5034
    @iqbalsingh5034 14 хвилин тому

    ਮਾਨਯੋਗ ਜਥੇਦਾਰ ਜੀ ਬਹੁਤ ਵਧੀਆ ਹੋਵੇਗਾ ਜੇਕਰ ਆਪ ਸਿੰਘ ਸਾਹਿਬ ਭਾਈ ਮਾਨ ਸਿੰਘ ਜੀ ਨੂੰ ਕਿਸ ਸਾਜ਼ਿਸ਼ ਤਹਿਤ ਕੱਢਿਆਂ ਗਿਆ ਸੀ ਉਸ ਦਾ ਵੀ ਖੁਲਾਸਾ ਕਲ ਦਿਓ ਤਾਂ ਮਿਹਰਬਾਨੀ ਹੋਵੇਗਾ।

  • @CHARANJEETSingh-yf4lx
    @CHARANJEETSingh-yf4lx 58 хвилин тому

    Giani Harpreet Singh ji is a great personality

  • @rakabganj7738
    @rakabganj7738 36 хвилин тому +1

    Good

  • @harjitkaur8510
    @harjitkaur8510 58 хвилин тому

    Giani Harpreet Singh ji
    Jindabad
    Badal Tola Muradabad

  • @baghelsinghsohi9606
    @baghelsinghsohi9606 Годину тому +2

    Jathedar zindabad zindabad

  • @randhirchahal2363
    @randhirchahal2363 2 години тому +7

    ਸੁਖਬੀਰ ਮਸੰਦ ਬੇਈਮਾਨਾਂ ਪ੍ਰਮਾਤਮਾ ਤੋਂ ਡਰ

  • @ArvinderSingh-zz1sv
    @ArvinderSingh-zz1sv Годину тому +2

    ਇਹ ਬਾਦਲਾਂ ਦੀਆ ਕਰਤੂਤਾ ਬਿਮਾਰੀ ਸਿਰਫ ਬਾਦਲ ਲਾਣੇ ਨੂੰ ਕਟਿਹਰੇ ਵਿੱਚ ਖੜਾ ਕਿਉਂ ਕੀਤਾ ਹੌਸਲਾ ਰੱਖੋ ਸਿੰਘ ਸਾਹਿਬ

  • @waheguru-nm9wu
    @waheguru-nm9wu Годину тому +2

    ਵਲਟੋਹਾ ਜੁਤੀ ਚੱਟ ਆ ਗੁਰੂ ਗਰੰਥ ਦੇ ਕਾਤਲ ਟੋਲੇ ਦਾ ਕਰਿਦਾ ਉਸ ਤੋ ਡਰੋ ਨਾ

  • @SurinderSingh-c5d
    @SurinderSingh-c5d 20 хвилин тому

    ਆ ਸਾਰੇ ਇੱਕੋ ਵੇਲ ਦੇ ਕੱਦੂ ਨੇ ਕੋਈ ਕਿਸੇ ਦੀ ਜਨਾਨੀ ਲਈ ਫਿਰਦੇ ਕੋਈ ਕਿਸੇ ਦੀ। ਹੱਦ ਐ ਯਾਰ ਕਿੰਨੇ ਵੱਡੇ ਉਹਦੀਆਂ ਦੇ ਕਿੰਨੇ ਛੋਟੇ ਲੋਕ ਬੈਠੇ ਨੇ

  • @preetboy143
    @preetboy143 Годину тому +2

    ਫੈਸਲਾ ਬਦਲੋ ਫਿਰ ਦੇਖਿਓ ਲੋਕ ਕਿਵੇ ਤਾਰੇ ਦਿਖਾਉਦੇ ਨੇ ।

  • @manjeet7647
    @manjeet7647 59 хвилин тому

    ਗਿਆਨੀ ਜੀ ਸ਼ੇਰ ਬਣੋ। ਬਾਦਲ ਅਕਾਲੀ ਦਲ ਹੁਣ ਆਖਰੀ ਸਾਹ ਲੈ ਰਿਹਾ,,2025 ਵਿਚ ਇਸ ਦੀ ਮੌਤ ਯਕੀਨੀ

  • @rajindersinghsingh6725
    @rajindersinghsingh6725 Годину тому

    ਸਿੰਘ ਸਾਬ੍ਹ ਜੀ ਸਿਰਫ ਕਾਲੀ ਦਲ ਬਾਦਲ ਦਲੀਏ ਹੀ ਸਜ਼ਾ ਨੂੰ ਸਹੀ ਕਹਿੰਦਾ ਹੈ ਬਾਕੀ ਸਾਰਾ ਪੰਥ ਇਹ ਸਜਾ ਨੂੰ ਨਹੀਂ ਮੰਨਦੇ

  • @DarshanSingh-j4n
    @DarshanSingh-j4n Годину тому +1

    ਮੀਡੀਆ ਵਾਲਿਓ ਭਰਾਵੋ, ਸਿੱਖ ਕੌਮ ਨੂੰ ਚਾਹੀਦਾ ਏ ਸਾਰੀ ਦਾਗੀ ਬਾਗੀ ਅੱਧੀ ਪਚੱਧੀ ਤਨਖਾਹ ਭੁਗਤਣ ਵਾਲੇ ਬਾਹਰ ਕੱਢਣ, ਬਿਲਕੁਲ ਨਵੇਂ ਪੰਥਪ੍ਰਸਤ ਲੋਕ ਚੁਣੇ ਜਾਣ ਫਿਰ ਸਿੱਖਾਂ ਦੀ ਸਿਰਮੌਰ ਅਕਾਲ ਦੀ ਫੌਜ ਕਹਾਏ, ਦਾਗੀ ਤੇ ਬਾਗੀ ਚੁੱਲੇ ਖਤਮ ਹੋਣ

    • @Msofficial77
      @Msofficial77 Годину тому

      Keday panthprast jo congress nal ral ke chalday ne

  • @surjitsingh-tb6uz
    @surjitsingh-tb6uz 2 години тому +2

    Sikh Sikh nu na Mare Sikhi kade vi na Hare

  • @atamasingh6020
    @atamasingh6020 49 хвилин тому

    Court kew nhi janda manhani da case kroo

  • @BantaSingh-o7c
    @BantaSingh-o7c 51 хвилина тому

    Ihna lokan te f i r karani chahidi hai ihna dushatan ne Singh sahab ji nu pareshan kar rahe ne

  • @Harpreet_singh_khalsa
    @Harpreet_singh_khalsa Годину тому

    ਬੱਲੇ ਡੱਲਿਆ ਕਾ ਸਾਥ ਦਿਆ ਦੱਲੀ ਹੁਣ ਤੈਨੂੰ ਚੰਗੀ ਤਰ੍ਹਾਂ ਲਾਓਗੇ ਟਿਕਾਣਾ

  • @kuldeepchohan7860
    @kuldeepchohan7860 Годину тому

    ਲਾਹਨਤੀ ਬੰਦੇ ਘਰੇ ਬੈਠ

  • @CHARANJEETSingh-yf4lx
    @CHARANJEETSingh-yf4lx 58 хвилин тому

    Valtoha is a pet dog of Sukhbir Badal

  • @BantaSingh-o7c
    @BantaSingh-o7c Годину тому

    Bari Sharm di gal hai ki ih log singh sahab gyani harpreet singh ji nu pareshan kar rahe han jhuthe iljaam la rahe han

  • @Harpreet_singh_khalsa
    @Harpreet_singh_khalsa Годину тому

    ਬਾਦਲ ਕਾ ਦੱਲਾ ਬਹੂ ਬਹੂ ਕਰਦਾ

  • @AmarjitSingh-f1f
    @AmarjitSingh-f1f 16 хвилин тому

    Jathedar saheb ji je tuci charan jthedara nu prerde ta nadla nu sikhi cho kharj karde smet valtoha aur dhami de saree.sromini cmeti bhang karo karo.ta dubara cmeti dubare sangt bnavegi cmeti tuci 5je jthedar apo apne ahude fe bane eaho ji asteefa ni dena tuci sareyan ne.sangat ape ehna nu smbLugi

  • @harbanssingh4500
    @harbanssingh4500 24 хвилини тому

    Badal ne sikhi nu badnam kar ditta hai.

  • @Pituchd_shorts
    @Pituchd_shorts Годину тому

    Y video vich ta kuch jhootha nii na oh ta sb ne dekhya jathedar sahib bhi glt nii valtoha bhi jhooth ni c marr reha pr jj video ch hoya loka de sahmne Sikhism ta ਬਦਨਾਮ ho rhi aa na

  • @sukhvinderkaur3432
    @sukhvinderkaur3432 Годину тому

    Ja kisa Hor ta lagan ta gunha ja ap ta lagan ta takat vart ka dlet karva Deo vah Kine jabar daste VAHEGURU Ji App ao Ji Duda da dud pani Karo ji
    Jad Tanu jathdar bneaa ci Tanu Sara chlaru khanda ci ta badal de jab vicho nikalea khanda ci aj tu badea da nal ral ka takat vart ka tu aj tapocea marda vir da

  • @harjitkaur8510
    @harjitkaur8510 Годину тому

    Badal Tola bahut ghatiya kartuta te uttara aia

  • @savindersingh4724
    @savindersingh4724 Годину тому

    Badel.msnd.tola.wltoa.sary.dosh.lariha.hy.jthydar.je.chddekla.rho.ehna.nu.ramdas.sja.dengy

  • @lakhbirsinghgill5305
    @lakhbirsinghgill5305 Годину тому

    badal pariwar te badal jundli da ant hon wala a kyu ki Guru naal sidha matha la laya ihna ne

    • @Msofficial77
      @Msofficial77 Годину тому

      Ant ta ho gya ohnay sara kujh apni jholi pwa liya par je ohnay beadbi ya golikand na karwai hoi ta rab sabh kujh dekh riha jisnay galti kiti guru ohnu kde maaf nai karugi