Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਵਾਹ ਵਾਹ ! ਰਬਾਬ ਦਾ ਨਾਮ ਸੁਣਦਿਆਂ ਹੀ ਬਾਬਾ ਨਾਨਕ ਜੀ ਅਤੇ ਭਾਈ ਮਰਦਾਨਾ ਜੀ ਦਾ ਸਰੂਪ ਅੱਖਾਂ ਅੱਗੇ ਚਿਤ੍ਰਿਆ ਜਾਂਦਾ ਹੈ ।ਕਾਸ਼! ਵੱਧ ਤੋਂ ਵੱਧ ਗੁਰੂ ਕੇ (ਗੁਰੂ ਨਾਨਕ ਪਾਤਸ਼ਾਹ ਦੇ )ਕੀਰਤਨੀਏ ਰਬਾਬ ਅਤੇ ਸਿਰੰਦੇ (ਗੁਰੂ ਅਰਜਨ ਪਾਤਸ਼ਾਹ ਦੇ ਈਜਾਦ ਕੀਤੇ ਸਾਜ਼ ) ਨਾਲ਼ ਕੀਰਤਨ ਕਰਿਆ ਕਰਨ ਤੇ ਗੁਰੂ ਕੀ ਵਿਰਾਸਤ ਨੂੰ ਸੰਭਾਲ ਕੇ ਪ੍ਹੀੜੀ ਦਰ ਪ੍ਹੀੜੀ ਅੱਗੇ ਤੋਰ ਕੇ ਗੁਰੂ ਕੀਆਂ ਖੁਸ਼ੀਆਂ ਤੇ ਸੰਗਤਾਂ ਦੀਆਂ ਅਸੀਸਾਂ ਪ੍ਰਾਪਤ ਕਰਨ ।ਸ਼੍ਰੋ. ਗੁ. ਪ੍ਰ. ਕ.ਨੂੰ ਵੀ ਕੀਰਤਨੀ ਜਥਿਆਂ ਨੂੰ ਤੰਤੀ ਸਾਜ਼ਾਂ ਨਾਲ਼ ਕੀਰਤਨ ਕਰਨ ਲਈ ਉਤਸ਼ਾਹਤ ਕਰਨ ਲਈ ਵਿਸ਼ੇਸ਼ ਤਰੱਕੀਆਂ ਦੇਣ ਦਾ ਉਪਬੰਧ ਕਰਨਾ ਚਾਹੀਦਾ ਹੈ ।
GREAT ...... NO WORDS FOR THIS 🙏🙏🙏🙏🙏
ik baba akal roop , doja rababi Mardana
Absolutely amazing Keeping the legacy of Bhai Mardana
ਵਾਹਿਗੁਰੂ ਜੀ
Waheguru ji ki kirpa sadka
ਸਾਧ ਸੰਗਤ ਜੀ ਇਹ ਬੇਨਤੀਆਂ ਸਾਰੀਆਂ ਲੰਗਰ ਲਾਉਣ ਵਾਲੀਆਂ ਕਮੇਟੀਆਂ ਨੂੰ ਜੈ ਲੰਗਰ ਲਾਉਣ ਆ ਵਾ ਤਾਂ ਵਿਦਿਆ ਦਾ ਲਾਓ ਸਿੱਖੀ ਦਾ ਪ੍ਰਚਾਰ ਕਰੋ ਸਿੱਖ ਨੂੰ ਆਪਣੀਆਂ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਜੀ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਸ਼ਹੀਦਾਂ ਸਿੰਘਾਂ ਦੀਆਂ ਸ਼ਹਾਦਤਾਂ ਦਾ ਪਤਾ ਲੱਗੇ ਉਨਾਂ ਛੋਟੇ ਸਹਿਬਜ਼ਾਦਿਆਂ ਵੰਡੇ ਸਹਿਬਜ਼ਾਦਿਆਂ ਬਾਰੇ ਪਤਾ ਲੰਗਏਕਈ ਉਹਨਾ ਸਿੱਖੀ ਲਈ ਸ਼ਹੀਦੀਆਂ ਦਿਤੀਆਂ ਅਸੀਂ ਵੀ ਉਨਾਂ ਦੇ ਨਕਸ਼ੇ ਕਦਮਾਂ ਤੇ ਚੱਲੀਏ ਸਿੰਘ ਸਜੋ ਅਮ੍ਰਿਤ ਛਕੋ ਦਸਤਾਰਾਂ ਸਜਾਓ ਸਿੱਖੀ ਦੇ ਧਾਰਨੀ ਹੋਵੇ ਆਪਣਾਂ ਵਿਰਸਾ ਆਪਣੇ ਵਾਰਸ ਆਪਣਾ ਪੰਜਾਬ ਬਚਾਓ
ਕਮਾਲ ਏ ਸਾਜ਼ ❤ਰੱਬਾਬ
We appreciate and love 💘this kirtan gurbani with musical 🎼 instruments classical very much ♥❤😀😊respect and happiness and regards thanks ❤💙💜💖
👏👏Waheguru ji📖🌸🙇♂️🙇♀️Soul piece🎸🎻👑🪕🎋📿
Waah bhut ruhaani kirtan a...... koi das sakda eh raag kehea e?
Raag mishar sindhi bhairvi
ਸਤਨਾਮ ਵਾਹਿਗੁਰੂ ਜੀ
Beautiful.
सतनाम श्री वाहेगुरु जी
Vaheguru vaheguru vaheguru vaheguru vaheguru vaheguru vaheguru vaheguru vaheguru
Kirtan Waheguru ji
Please subscribe to this Channel and oblige
V nice
Eternal Water for my Soul 🙏
A lot of thanks
Rabab has to replace harmonium after its introduction about a century ago
Waheguru
Waheguru ji 🙏
👍
Waheguru Ji
Best indian rebab player is chintoo Singh.
ਰਬਾਬ ਗਜ਼ ਨਾਲ ਵਜਾਇਆ ਜਾ ਸਕਦਾ ਹੈ?
No.
ਓ ਭਲਿਓ ਪਿੱਛੋਂ ਲਾਲੇ ਦੀ ਫੋਟੋ ਤਾਂ ਲਾਹ ਦਿਓ ?
Kejriwal ki pic kyu
Its not
@@virtuosoproductions4589 it says Kejriwal in Punjabi
Waheguru ji 🙏❤️