ਮਲਕੀਤ ਬਾਈ ਵਰਗਾ ਤਜੁਰਬਾ ਨੀ / 22 ਤਵੀਆ vs Johndeere / ਪਨੀਰੀ ਦਾ ਜੰਮ check kro /

Поділитися
Вставка
  • Опубліковано 2 жов 2024

КОМЕНТАРІ • 78

  • @mandipjosan1454
    @mandipjosan1454 4 місяці тому +7

    😂😂😂😂😂😂 ਲਗਯਦੀਆ ਤਾ ਹੈ ਨੀ ਓਦਾ ਹੀ ਦੱਬੀ ਫਿਰਦੇ ਆ 😂😂😂

  • @golubrar7804
    @golubrar7804 4 місяці тому +13

    ਹਰਸ਼ ਵੀਰ ਨੂੰ ਦੂਜੇ ਦੀ ਮਸ਼ੀਨਰੀ ਭੰਨਣ ਦਾ ਬਹੁਤ ਸ਼ੌਂਕ ਆ ਪੂਰਾ ਵਹਿਮੀ ਬੰਦਾ ਕਾਸੇ ਦਾ ਪਤਾ ਨਹੀਂ ਇਹਨੂੰ ਸੰਦ ਵਲੇਵੇਂ ਦਾ

    • @DavinderSingh-nb8cu
      @DavinderSingh-nb8cu 4 місяці тому +1

      Taneo canta da pata 😮😮😮

    • @JassChudhary
      @JassChudhary 4 місяці тому

      Apne app chh ah driver Banda 100kutel Ganna vala ahde vadde vadde trokter koi fahida nhi sade gurdaspur eria gar gar 575 ja 555arjun khrre supersider 250kutel Ganna Sara kus kri jande

  • @ParminderSingh-jh3jb
    @ParminderSingh-jh3jb 4 місяці тому +9

    Veere tawyia ghat lagdiya ne jo marji kahi jaoo..22 harrow tractor nu turan nhi dindian j vadiya lagdian hon

    • @Harmn219
      @Harmn219 4 місяці тому

      Bai vaddiya taviya ghatte e lagdiya hundia par khet ni ucha niva hon dindiya

    • @villagerslovers2021
      @villagerslovers2021 4 місяці тому +3

      Enha nu koi ni landa bas 2saal ch kudi e viral hon nal lan lagye par jaggi sadhu sangriya te Jo apne local cheej ban di ah us di rees ni

    • @inderjitsinghjawanda6396
      @inderjitsinghjawanda6396 4 місяці тому +2

      2 ਥੱਲੇ ਮਿੱਟੀ ਦੇ ਭਰ ਕੇ ਰੱਖ ਹੋਣੇ ਆ

  • @dharminderdhaliwal4491
    @dharminderdhaliwal4491 4 місяці тому +1

    ਜਮਾਂ ਸੁੱਕਾ ਬੀਜ ਬੀਜਿਆ ਕਰੋ

  • @PritpalSingh-d8s
    @PritpalSingh-d8s 4 місяці тому +7

    Ver lagdi ni hagi harrow

  • @inderjitsinghjawanda6396
    @inderjitsinghjawanda6396 4 місяці тому +2

    ਪਾਣੀ ਭਰ ਕੇ ਪਨੀਰੀ ਦਾ ਸ਼ਟਾ ਦੇ ਦਿਆਂ ਕਰੋ, ਤੰਗਲੀ ਫੇਰਨ ਦੀ ਵੀ ਲੋੜ ਨੀ, ਬਸ ਹਵਾ ਨਾ ਚੱਲੇ 2 ਪਾਣੀ ਲਾਉਣ ਤਕ

  • @amardeepsinghbhattikala189
    @amardeepsinghbhattikala189 4 місяці тому +1

    SAT SHRI AKAL JI SAREA NU WAHEGURU JI MALKIT BAI JI NU CHARDIKLA TANDRUSTI WAKSHAN EHI ARDAS HA JI

  • @daljitsingh7980
    @daljitsingh7980 4 місяці тому +17

    ਹਰਸ਼ਵੀਰ ਮੰਨਿਆ ਹੁਣ ਗਲਤੀ ਤਜਰਬੇ ਕਰਨੇਂ ਚਾਹੀਦੇ ਆ

  • @amardeepsinghbhattikala189
    @amardeepsinghbhattikala189 4 місяці тому +3

    Bai tusi malkit bai nal panga na lia kro bai purana khund ha

  • @jagsirgill7695
    @jagsirgill7695 4 місяці тому +2

    ਸਤਿ ਸੀ੍ ਅਕਾਲ ਬਾਈ ਜੀ ❤❤❤❤ ਜਗਸੀਰ ਸਿੰਘ ਗਿੱਲ 🎉🎉🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉🎉🎉🎉

  • @Grewal96
    @Grewal96 4 місяці тому +1

    Bina kanda tu jo shed bnda oh bn lo y

  • @jagjeetsingh1068
    @jagjeetsingh1068 4 місяці тому +1

    ਬਾਈ ਇਹ ਹਾੜੂ ਨਹੀਂ ਹਾੜੂ ਤਾਂ ਜੁਲਾਈ ਚ੍ਹ ਜਾ ਕੇ ਮਰਦਾ . ਹਜ਼ੇ ਵੀ ਹਰਾ ਖੜ੍ਹਾ ਬਰਸੀਮ

  • @VarinderSinghVarinderSingh-f5o
    @VarinderSinghVarinderSingh-f5o 4 місяці тому +2

    Aggi khoti bod te thale harsh😂😂😂😂😂😂😂 asi v ustad a

  • @sukhchetsandhu3716
    @sukhchetsandhu3716 4 місяці тому +1

    ਤੁਸੀਂ ਤਾਂ ਇਵੇਂ ਹੀ ਪਾਣੀ ਵਿਚ ਫੱਟਾ ਖਿੱਚੀ ਫਿਰਦੇ ਰਹਿੰਦੇ ਸੀ

  • @singhhundal8655
    @singhhundal8655 4 місяці тому +1

    Ssa 22g ਸਾਰਿਆ ਨੂੰ ਮਲਕੀਤ 22 ਜ਼ਿੰਦਾਬਾਦ Kanitt ਬੰਦਾ full 🎉🎉🎉🎉hr ਇੱਕ video ਵਿਚ ਮਲਕੀਤ 22 ਦੇ ਫੈਨ a🙏🙏🙏🙏🦅🦅🦅from paris

  • @punajb_kheti
    @punajb_kheti 4 місяці тому +4

    2 bore mitti de rkho upper fr lgu pooria

  • @InderPandher-i9n
    @InderPandher-i9n 4 місяці тому +2

    Taviya lagdia ta he ni

  • @GurwinderSingh-ys5ic
    @GurwinderSingh-ys5ic 4 місяці тому

    good

  • @Kang6126
    @Kang6126 4 місяці тому +1

    ਕਿਸੇ ਦੀ ਰੰਡ ਕਿਸੇ ਦੀ ਪੰਡ ਮਸ਼ੀਨਰੀ ਕਿਸੇ ਦੀ ਸੰਦ ਕਿਸੇ ਦੇ ਇੱਥੇ ਕੁਮੈਟਾ ਵਿੱਚ ਕਈਆਂ ਦਾ ਐਵੇਂ ਘਰ ਬੈਠਿਆਂ ਦਾ ਹੀ ਜ਼ੋਰ ਲੱਗਿਆ ਪਿਆ 😂😂 ਬਾਈ ਤੁਸੀਂ ਕਰੀ ਜਾਉ ਜੋ ਕਰਦੇ ਆ ਚੰਗਾ ਮਾੜਾ ਘੱਟ ਵੱਧ ਅਪਣੇ ਘਰਾਂ ਦਾ ਕੰਮ ਤਾਂ ਕਰ ਰਹੇ

  • @kulwindersingh7666
    @kulwindersingh7666 4 місяці тому

    🎉🎉🎉🎉🎉🎉🎉🎉🎉🎉🎉🎉🎉

  • @parwinderbasati5942
    @parwinderbasati5942 4 місяці тому +1

    Jdo kise ne hun heeron lni hove ta jaggi kabulpr wlyan diyan laleo ji dekheo kini vdya bantr aw

    • @Harmn219
      @Harmn219 2 місяці тому

      Tractor ta goha kadd deniya oho par pencho lagdiya ehniya v gll chadd do mere kole 18 da set. A 55 hp nu rwa diniya

    • @parwinderbasati5942
      @parwinderbasati5942 2 місяці тому

      @@Harmn219 sdde kol v 9*9diyn hi ne bilkul bhut yada lgdyn ne jive ine ne 11*11diyn lyin shid o na kichda arjun lgdyn hi bhut ne

  • @sandhupreetvlogs
    @sandhupreetvlogs 4 місяці тому +3

    ਏਨਾ ਟਰੈਕਟਰ ਨੂੰ ਭਜੋਣ ਨਾਲ ਤੱਵੀਆ ਘੱਟ ਲੱਗਦਿਆਂ ਆਵਦਾ ਤੇ ਬੜਾਂ ਹੋਲੀ ਹੋਲੀ ਟਰੈਕਟਰ ਚਲੋਦਾ

  • @GurvinderSingh-jg4nn
    @GurvinderSingh-jg4nn 4 місяці тому +3

    Malkit bai always right 👍👍

  • @parmsandhu803
    @parmsandhu803 4 місяці тому +2

    Suki rudi pao upr nale takat dedi a veer asi pone rudi nle o sil rkhdi a pni di ghat lod paidi a

  • @sukhpalsidhu6639
    @sukhpalsidhu6639 4 місяці тому

    ਬੀਜ ਨੂੰ 24 ਘੰਟੇ ਪਾਣੀ ਵਿੱਚ ਰੱਖੋ ਫਿਰ ਸਿੱਟਾ ਦੇ ਕੇ ਤੰਗਲੀ ਮਾਰ ਦੋ ਦੋ ਵਾਰੀ ਮਿੱਟੀ ਸੁੱਟਣ ਦੀ ਲੋੜ ਨਹੀਂ

  • @HarpreetSingh-we6dt
    @HarpreetSingh-we6dt 4 місяці тому +1

    ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ 🎉🎉🎉🎉🎉🎉🎉🎉❤❤❤❤❤❤❤❤

  • @NirvairSekhon-ir4gu
    @NirvairSekhon-ir4gu 4 місяці тому +1

    Nice 👍🏻👍🏻👍🏻👍🏻👍🏻👍🏻👍🏻👍🏻🎉🎉🎉🎉

  • @punjabipunjab9829
    @punjabipunjab9829 4 місяці тому +3

    Malkeet chache nu vdia knowledge aa sare mahla cho

  • @harpreetsekhon855
    @harpreetsekhon855 4 місяці тому +1

    Weight balace krn ala tavyia da ik passe weight jyda ik pase ght aw

  • @amritpalsandhu9348
    @amritpalsandhu9348 4 місяці тому +1

    ❤❤

  • @kulvinderhappy8671
    @kulvinderhappy8671 4 місяці тому

    ਮਲਕੀਤ ਬਾਈ ਗੱਲ ਹਾਸੇ ਚ ਲੇ ਗਏ । ਆਹ ਬਿਜ਼ ਸਾਂਭਣ ਦਾ ਵੱਲ ਕਿਸਾਨਾਂ ਨੂੰ ਆ ਗਿਆ ਬੱਸ ਆਹੀ ਇਕ ਵੱਲ ਬਣਿਆਂ ਸਾਂਭੀ ਫਿਰਦਾ ਕੁੜਾ ਮਿੱਟੀ ਅਸੀਂ ਲੇਨਾਂ ਵਿਚ ਲੱਗ ਲੇਂਦੇ। ਇੱਕ ਮੈਨੂੰ ਬਿਜ ਦੱਸ ਝੋਨੇ ਦਾ

  • @jagjitsingh876
    @jagjitsingh876 4 місяці тому +1

    Bhai thodi reel bahut wiring Hui hai JD kacche raste se Pani Pani

  • @dharminderdhaliwal4491
    @dharminderdhaliwal4491 4 місяці тому

    ਬਾਈ ਜੀ ਪੰਜੀ ਤਾ ਘਮਾਓਣੀ ਹੀ ਪੈਣੀ ਆ ਨਹੀ ਫੇਲ ਆ ਕੰਮ

  • @daljitsingh7980
    @daljitsingh7980 4 місяці тому +1

    ਸਤਿ ਸ੍ਰੀ ਅਕਾਲ ਬਾਈ ਜੀ 🙏

  • @KuldeepsinghChahal-k7c
    @KuldeepsinghChahal-k7c 4 місяці тому +1

    Gure walia tavia de putai ghat a

  • @Sidhuharbachan
    @Sidhuharbachan 4 місяці тому

    ਬਾਈ ਛਿਟਾ ਮਾਰਕੇ ਪੰਜੀ ਜਰੂਰ ਮਾਰੋ ਅਸੀਂ ਮਾਰਦੇ ਆ

  • @UKJasvirKaurLifestyle
    @UKJasvirKaurLifestyle 4 місяці тому

    Malkit very good Job 👍

  • @jagseersohi9804
    @jagseersohi9804 4 місяці тому

    malkit Bai main Sangrur to a y g main puchna 26 di paniri kdo bije

  • @babburahal6222
    @babburahal6222 4 місяці тому

    ਵਾਈ ਅਸੀਂ ਹਰ ਸਾਲ ਆਵੇ ਹੀ ਬੀਜ਼ ਦੇ ਪਨੀਰੀ।

  • @shamshersingh2710
    @shamshersingh2710 4 місяці тому

    Good job g

  • @JassChudhary
    @JassChudhary 4 місяці тому

    Arsvver cahlge ha je havy driver banna gurdaspur eria ahjja 100kutlel ganna len vala driver nhi bnn sakhda ahder ah 280 575pah ke je latta kaban na la tia ta dasi

  • @JatinderSingh-qb2sh
    @JatinderSingh-qb2sh 4 місяці тому

    5 kilo panner de pakore

  • @dilpreetsingh-rj3wb
    @dilpreetsingh-rj3wb 4 місяці тому

    Weight lrkho Bai haro ta

  • @jagseersohi9804
    @jagseersohi9804 4 місяці тому

    Menu jrur dasya jave

  • @gurjantbrar5972
    @gurjantbrar5972 4 місяці тому

    pani nal bhar ke vich beej sit dea karo bai koi panji marn di lod nahi asi es tra hi beej de a beej vi nahi rudda

  • @raoisrar1741
    @raoisrar1741 4 місяці тому

    sat shri akaal ji. 🙏🙏🙏

  • @Snobar-s5n
    @Snobar-s5n 4 місяці тому +2

    Kum sara Malkit karda harsh ta vehla rehnda

  • @amritsinghdhanoa5434
    @amritsinghdhanoa5434 4 місяці тому

    Nice video g ❤❤❤

  • @Bindsinghk
    @Bindsinghk 4 місяці тому +3

    ਮਲਕੀਤ ਬਈ ਪੁਰਾਣਾ ਪਾਪੀ ਅ ਤਜਰਬੇ ਕਿਤੇ ਅ ਸਾਰੇ

  • @ranavlogger
    @ranavlogger 4 місяці тому

    Bro kale tci hor Tran vhayi krde o

  • @pardeepkumarrana9336
    @pardeepkumarrana9336 4 місяці тому +4

    Malkeet chache naal Dil da Rista bangia... Thanku Rooh khush karti... chache jai kadei mera message puje tere tani... tera bhatija baitha 7 samundar paar. LIMA PERU CH NET CH DEKHIN KITHE PENDA A DESH...

  • @jimeedar12
    @jimeedar12 4 місяці тому

    6 Saal ho gye bai eda he bejde nu ehnu chahey pani v 4,5 din lao

  • @munirmalik7639
    @munirmalik7639 4 місяці тому

    Nice❤❤❤

  • @harjikaur6482
    @harjikaur6482 4 місяці тому

    🙏🏻🙏🏻👍👍❤️❤️👍👍🙏🏻🙏🏻

  • @pachitarsingh9580
    @pachitarsingh9580 4 місяці тому

    👍👍👍👍👍

  • @rupinderdhaliwal9484
    @rupinderdhaliwal9484 4 місяці тому

    Satsirakal ji

  • @Sidhuharbachan
    @Sidhuharbachan 4 місяці тому

    ਅਸੀ ਹਰ ਸਾਲ ਬਾਈ ਪਹਿਲਾ ਛਿਟਾ ਦਿਨੇ ਆ ਸਾਰਾ ਬਠਿੰਡਾ ਏਰੀਆ ਏਵੇਂ ਹੀ ਬਿਜਦਾ ਕੋਈ ਚੱਕਰ ਨਹੀਂ ਹਰੀ ਇੱਕ ਨੰਬਰ ਹੋਉ

  • @SurendraSinghSirohi
    @SurendraSinghSirohi 4 місяці тому

    Beautiful vlog veere

  • @RohitKumar-tr5po
    @RohitKumar-tr5po 4 місяці тому

    Nice ❤❤❤

  • @jassichahal4266
    @jassichahal4266 4 місяці тому +2

    ਅਬ ਦਾ ਬੂਟਾ ਬਹੁਤ ਸੋਹਣਾ ਹੈ ਠੰਡੀਆਂ ਠੰਡੀਆਂ ਛਾਵਾਂ