ਦੁਨੀਆਂ ਤੋਂ ਤੁਰ ਗਿਆ ਬਾਪੂ ਵਰਿਆਮ ਸਿੰਘ ਵਾਹਿਗੁਰੂ ਜੀ ਬਾਪੂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ...

Поділитися
Вставка
  • Опубліковано 9 лип 2024
  • ਪੁੱਤਾਂ ਨੂੰ ਮਿਲਣ ਲਈ ਤਰਸਦਾ ਹੀ ਦੁਨੀਆਂ ਤੋਂ ਤੁਰ ਗਿਆ ਬਾਪੂ ਵਰਿਆਮ ਸਿੰਘ ਵਾਹਿਗੁਰੂ ਜੀ ਬਾਪੂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ...
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to UA-cam ► / manukhtadisewasocietyl...
    👉 Subscribe to UA-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

КОМЕНТАРІ • 146

  • @grewal2074
    @grewal2074 22 дні тому +18

    ਲੱਖ ਦੀ ਲਾਹਨਤ ਏਹੋ ਜਿਹੇ ਪਰਿਵਾਰ ਦੇ,ਜੋ ਬਾਪੂ ਨੂੰ ਸਾਂਭ ਨ੍ਹੀ ਸਕੇ😡ਕਿਹੜਾ ਮੂੰਹ ਲੇ ਕੇ ਆਏ ਨੇ,ਕੁੜੀਆ ਤੇ ਪੁੱਤ,ਆਪਣੇ v ਅੱਗੇ ਇਹਨਾਂ ਦੇ ਧੀ ਪੁੱਤ ਨੇ ਆਪਣੇ ਬੁਢਾਪੇ ਬਾਰੇ v ਸੋਚਣ 🥺ਪੈਸੇ ਕਿਵੇਂ ਫੜੇ ਨੇ ਸ਼ਰਮ ਨੀ ਆਈ। ਏ ਸਭ ਦੇਖ ਕਿ ਡਰ ਲੱਗਦਾ ਆਉਣ ਵਾਲੀਆਂ ਪੀੜ੍ਹੀਆਂ ਤੋਂ। ਵਾਹਿਗੁਰੂ ਮੇਹਰ ਕਰੇ ਗੁਰਪ੍ਰੀਤ ਵੀਰ ਤੇ ਸੇਵਾਦਾਰਾਂ ਤੇ ਜੌ ਏ ਸੇਵਾ ਕਰ ਰਹੇ ਨੇ👍

    • @jugrajsingh7325
      @jugrajsingh7325 22 дні тому +2

      Koi kise da nhi aulaad ton umeed na rkho apne hath ch rkho sab kucb

    • @satpalsingh369
      @satpalsingh369 3 дні тому +1

      ​@@jugrajsingh7325ਬਿਲਕੁਲ ਠੀਕ ਕਿਹਾ ਹੈ ਜੀ।
      🙏

    • @jugrajsingh7325
      @jugrajsingh7325 3 дні тому

      @@satpalsingh369 🙏

  • @satpalsingh369
    @satpalsingh369 3 дні тому

    ਵਾਹਿਗੁਰੂ ਜੀ। ਗੁਰਪ੍ਰੀਤ ਸਿੰਘ ਜੀ ਆਪਜੀ ਦੀ ਸੇਵਾ ਨੂੰ ਸਲਾਮ ਹੈ ।
    ਵਾਹਿਗੁਰੂ ਵਿਛੜੀ ਆਤਮਾ ਨੂੰ ਸ਼ਾਂਤੀ ਬਖਸ਼ਨ ਜੀ।
    🙏🙏🙏🙏🙏

  • @paramnigah564
    @paramnigah564 22 дні тому +4

    ਵਾਹਿਗੁਰੂ ਜੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ 🙏🙏🙏🙏🙏

  • @BarinderkaurHundal
    @BarinderkaurHundal 22 дні тому +6

    ਹੁਣ ਕੀ ਕਰਨਾ ਆਇਆ ਨੂੰ ਬਾਪੂ ਕਹਿੜ ਦੇਖਣਾ ਕੋਨ ਆਇਆ ਕੋਨ, ਨਹੀ ਜਿਉਦੇ ਜੀ ਬਾਪੂ ਨੂੰ ਪੁਛਿਆ ਨੀ ਉਸ ਰੂਹ ਪਤਾ ਨੀਕਿਦਾ ਤੜਫਦੀ ਹੁਣੀ ਆ ਆਪਣੀ ਔਲਾਦ ਨੂੰ ਦੇਖਣ ਲੲਈ ਪਰ ਔਲਾਦ ਕਿਥੇ ਸਮਝਦੀ ਆ🙏🏿

  • @sarbjitsingh5827
    @sarbjitsingh5827 20 днів тому +1

    Waheguru ji waheguru ji waheguru ji waheguru ji waheguru ji

  • @harbhajankaur3716
    @harbhajankaur3716 22 дні тому +8

    ਵਾਹਿਗੁਰੂ ਜੀ 🙏

  • @evaoscarandlovers9141
    @evaoscarandlovers9141 22 дні тому +6

    Video dakh ke hi rona a gye ohna da dill kina bada a mlin ni aea apne bapu nu 😢😢

  • @amandeepparmar3871
    @amandeepparmar3871 22 дні тому +4

    Bahut sharam di gall hai Bapu g de bachean vaaste! Kal nu ehna de bachhe v eho jehe din dikhaun ehna nu! Hun v aauna ban da nahi c! Bapu g nu Waheguru apne charna ch jagah den

  • @rajwinder1968
    @rajwinder1968 22 дні тому +12

    ਪੁੱਤ ਨੇ ਇਹ ਨਹੀਂ ਸੋਚਿਆ ਕਿ ਪੈਸੇ ਮਨੁੱਖਤਾ ਦੀ ਸੇਵਾ ਵਾਲਿਆਂ ਨੂੰ ਹੀ ਸਮਾਂ ਕਰਾਂ ਦੀਏ ਜਿੰਨਾ ਸਾਭਿਆ

  • @BarinderkaurHundal
    @BarinderkaurHundal 22 дні тому +2

    ਵਾਹਿਗੂਰੁ ਜੀ ਬਾਪੂ ਜੀ ਨੂੰ ਆਪਣੇ ਚਰਨਾ ਵਿਚ ਨਿਵਾਸ ਰੱ
    ਬਖਸੀ🙏🏿🙏🏿

  • @sukhdavsingh1947
    @sukhdavsingh1947 22 дні тому +2

    Waheguru waheguru ji

  • @Theal-qb8pz
    @Theal-qb8pz 20 днів тому

    ਵਾਹਿਗੂਰੁ ਜੀ 🙏 ਇਹੋ ਜਿਹੇ ਪੁੱਤ ਨਾ ਹੀ ਹੋਣ ਕਿਸੇ ਦੇ

  • @rattandhaliwal
    @rattandhaliwal 22 дні тому +2

    ਸਭ ਕਰਮਾਂ ਦੀ ਖੇਡ ਹੈ ਵਾਹਿਗੁਰੂ ਸਾਨੂੰ ਸੁਮੱਤ ਦੇਵੇ।

  • @balwinderkaursembhi803
    @balwinderkaursembhi803 22 дні тому +4

    ਕੀ ਖੜਾ ਸੀ ਇਹੋ ਜਿਹੇ ਜੁਆਕਾਂ ਵਿਨਾ ਇੱਥੇ ਤਾਂ ਹਸਨ ਪੁਰ ਵਿੱਚ ਤਾਂ ਲਵਾਰਸਾ ਵਾਸਤੇ ਸੀ ਪਰ ਪਤਾ ਨਹੀਂ ਸੀ ਇਹ ਮੂਰਖ ਪੰਜਾਂ ਵਿੱਚੋਂ ਕੋਈ ਨਹੀਂ ਜੱਮਿਆ ਵਿੱਚੋਂ ਨਿਕਲਿਆ ਅਏ ਨਹੀ ਕਿਹਾ ਕਿ ਗੁਰਪੀਤ ਇਹ ਪੈਸੇ ਤੁਸੀ ਬਾਬੂ ਜੀ ਦੇ ਭੋਗ ਤੇ ਵਰਤ ਲਿਓ ਦੋਨੋ ਹੱਥ ਕੱਡ ਲਏ ਛਰਮ ਨਹੀ ਆਈ ਕੋਈ ਗੱਲ ਨਹੀ ਪੁੱਤ ਤੇਰੀ ਵਾਰੀ ਵੀ ਅੋਣ ਵਾਲੀਆ ਲੋਣਤ ਇਹੋ ਜੇਹੇ ਪੁੱਤਰਾ ਦਾ 😭😭😭😭😭

    • @neelamdhiman687
      @neelamdhiman687 21 день тому

      ਹੱਥ ਕਿਵੇਂ ਕਰ ਲਏ ਸਨ।

  • @sewasinghnorth7504
    @sewasinghnorth7504 22 дні тому +3

    ਵਾਹਿਗੁਰੂ ਜੀ ਆਪਣੇਂ ਚਰਨਾਂ ਵਿੱਚ ਨਿਵਾਸ ਦੇਵੇ

  • @baljitkaur1422
    @baljitkaur1422 22 дні тому +8

    ਪੁੱਤ ਨੇ ਬਾਪੂ ਜੀ ਦੇ ਪੈਸੇ ਤਾਂ ਫੜ ਲਏ ਸੇਵਾ ਕਰਨ ਦਾ ਨਹੀਂ ਸੀ ਪਤਾ ਕੋਈ ਨਹੀਂ ਪੁੱਤ ਹੋਣ ਦੇ ਨਾਂ ਤੇ ਔਲਾਦ ਤੁਹਾਡੇ ਵੀ ਪੈਦਾ ਹੋਈ ਹੈ

  • @user-uh6uz4lh3p
    @user-uh6uz4lh3p 22 дні тому +3

    Waheguru ji Waheguru ji Waheguru ji Waheguru ji Waheguru ji Waheguru ji Waheguru ji

  • @Jaskaran-xc3rr
    @Jaskaran-xc3rr 22 дні тому +4

    Waheguru ji🙏 waheguru ji🙏

  • @harpreetsidhu2393
    @harpreetsidhu2393 21 день тому

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰਖਣ

  • @AarshRandhawa-ro9bc
    @AarshRandhawa-ro9bc 22 дні тому +4

    ਵਹਿਗੁਰੂ ਜੀ

  • @jashandeeprohta7032
    @jashandeeprohta7032 18 днів тому

    Waheguru ji

  • @user-rv4ul2yq6o
    @user-rv4ul2yq6o 22 дні тому

    Waheguru ji waheguru ji

  • @AmanAhuja-um2mw
    @AmanAhuja-um2mw 22 дні тому +2

    Waheguru ji 🙏

  • @rajwinder1968
    @rajwinder1968 22 дні тому +8

    ਕੀ ਕਰਨਾ ਪੁੱਤਾਂ ਨੂੰ ਜਿੰਨਾ ਕੋਲੋਂ ਬਾਪ ਨਹੀਂ ਸਾਂਭਿਆ ਗਿਆ

  • @YaadDhillon-c8c
    @YaadDhillon-c8c 18 днів тому

    Waheguru. Ji🙏🙏🙏🙏

  • @RamanSandhu388
    @RamanSandhu388 22 дні тому +2

    God bless you bro and all family members always happy

  • @jaashbccbvdd
    @jaashbccbvdd 22 дні тому

    Waheguru Ji🙏

  • @user-xs3is7ym6l
    @user-xs3is7ym6l 22 дні тому

    Gurpreet veer rab da duja Roop aa

  • @KiranjeetKaur-yn8vu
    @KiranjeetKaur-yn8vu 22 дні тому +1

    ਵਾਹਿਗੁਰੂ ਜੀ

  • @KamalJitKaurX
    @KamalJitKaurX 22 дні тому +2

    Weheguru ji

  • @beanthehar6003
    @beanthehar6003 22 дні тому +1

    🙏🙏🙏🙏🙏

  • @kamleshsardana3682
    @kamleshsardana3682 22 дні тому +2

    WAHEGURU G.

  • @jagdishbahia9162
    @jagdishbahia9162 22 дні тому +1

    Satnam Shri Waheguru ji🙏🙏🙏🙏🙏🙏

  • @Kavyasharma-lb1dw
    @Kavyasharma-lb1dw 22 дні тому +2

    🙏 🙏 🙏

  • @HarishKumar-vc6je
    @HarishKumar-vc6je 22 дні тому +1

    Wahegurujj wahegurujj wahegurujj wahegurujj wahegurujj wahegurujj

  • @NirmalSingh-by3dp
    @NirmalSingh-by3dp 22 дні тому

    Wahegururu ji

  • @ranjitkaur1807
    @ranjitkaur1807 22 дні тому +1

    Waheguru ji mere Karan

  • @ramneetkaur7432
    @ramneetkaur7432 22 дні тому +1

    WAHEGURU JI

  • @sonusamrai
    @sonusamrai 22 дні тому +1

    ਵਾਹਿਗੁਰੂ ਜੀ🙏🏽

  • @SurjitSingh-qq2qu
    @SurjitSingh-qq2qu 22 дні тому +1

    🙏ਵਾਹਿਗੁਰੂ ਜੀ 🙏🙏🙏🙏🙏

  • @user-eb3cz8vc7f
    @user-eb3cz8vc7f 22 дні тому +2

    इतना बड़ा परिवार होने के बावजूद भी बापूजी को किसी ने नहीं सम्भाला...बहुत ही शर्मनाक है..ओम शांति

  • @HarmanDeep-lu9im
    @HarmanDeep-lu9im 22 дні тому

    Waheguru ji gurpreet veere nu sari duniya di umr lg jaye waheguru ji bapu di atma nu santi bakhsan

  • @ajaibsingh3873
    @ajaibsingh3873 22 дні тому +3

    ਸਾਰੇ ਪੁੱਤਰ ਕੰਜ਼ਰ ਹੀ ਲਗਦੇ ਨੇ, ਇਨ੍ਹਾਂ ਨੂੰ ਸ਼ਰਮ ਨਹੀਂ ਹੈ ਭੌਰਾ ਵੀ, ਇਹ ਪੈਸੇ ਇੱਥੇ ਹੀ ਦੇ ਦਿੰਦਾ, ਫਟਾ ਫਟ ਫੜ ਲਏ ਬੇਸ਼ਰਮ ਨੇ।

  • @user-sk1pd4yb6t
    @user-sk1pd4yb6t 22 дні тому

    Parmatma apne charna ch niwas bakhse vaheguru

  • @randhirdhillon972
    @randhirdhillon972 22 дні тому

    Waheguru ji kirpa Karn App SAB Ta ji MDSS Family Ta ji Y

  • @charnkaila5698
    @charnkaila5698 22 дні тому

    Waheguru Ji Maher Karenge ❤

  • @BalwinderKaur-dk4xl
    @BalwinderKaur-dk4xl 22 дні тому

    Waheguru ji babu ji nu apnea chrana vich rakhyo 🙏🙏

  • @AvtarSingh-fo6ky
    @AvtarSingh-fo6ky 22 дні тому

    ਵਾਹਿਗੁਰੂ ਜੀ😢😢

  • @balwinderarora650
    @balwinderarora650 22 дні тому

    Waheguru g 🙏

  • @GurmeetsinghGurmeetsingh-fi1ey
    @GurmeetsinghGurmeetsingh-fi1ey 22 дні тому

    Wahgeuru ji ka kalsa wahgeuru ji ki Fateh ji gurpert Singh bai ji

  • @surinderkaurmanku1790
    @surinderkaurmanku1790 22 дні тому

    Waheguru ji 😢

  • @baljinderkaur8606
    @baljinderkaur8606 22 дні тому

    Wmk 🙏🙏🙏

  • @gurpreetkaur2417
    @gurpreetkaur2417 16 днів тому

    Dekh ke bahut dukh hoya sab . Hon aa ke ki ho jana bapu ji ne kehra dekhna. Tusi v kal old hona

  • @manjubhatt4097
    @manjubhatt4097 22 дні тому

    Wahyguru ji 🙏

  • @YOUTUBE_USTAD22
    @YOUTUBE_USTAD22 22 дні тому

    Waheguru ji mehar. Karo

  • @subashchechi1178
    @subashchechi1178 22 дні тому

    Wahaguru ji 🙏

  • @ranjitkaur5934
    @ranjitkaur5934 22 дні тому

    Vaheguru

  • @mandeepsingh-rc7uh
    @mandeepsingh-rc7uh 22 дні тому

    🙏🙏

  • @bobbiecheema4833
    @bobbiecheema4833 22 дні тому

    Heartfelt condolences.
    May the departed soul R.I.P.
    Waheguru ji bless you all as with your help Bapuji had a happy last journey of his life.
    Waheguru ji.

  • @SandeepKhattra
    @SandeepKhattra 21 день тому

    ਵਾਹਿਗੁਰੂ ਜੀ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ 🙏🙏

  • @palwinderkaur4082
    @palwinderkaur4082 22 дні тому

    🙏🙏🙏🙏

  • @guldeepkaur1663
    @guldeepkaur1663 22 дні тому

    Bapu ji apne bachhiya nu yaad krde hoye sansarak yatra poori krtde hoye chale gye

  • @amankehra
    @amankehra 22 дні тому

    Waheguru ji mehar kryo sareya te 🙏 waheguru meri umer v tuhanu laa den wdy veer g

  • @RajinderrKaur
    @RajinderrKaur 22 дні тому

    🙏🏻🙏🏻🙏🏻🙏🏻

  • @jaspalanand8336
    @jaspalanand8336 22 дні тому

    🙏🏻🙏🏻🙏🏻🙏🏻🙏🏻

  • @parveensharma270
    @parveensharma270 22 дні тому

    Lakh di lahnat eho jahi aullad te, buhat bura time aa gaya, paisa, property ta baap da le lena, per baap nu roti nahi de sakde, darr lagda eh sab dekh ke, sach vich kalyug chal reha, es bapu nu taqleef dain wali ehdi aullad nal es toh v bura hona, sab kujh ethe hi hai, karam agge hi aunde ne, baki salute hai oh veer nu, jo bapu g nu roti denda reha, salute hai bai gurpreet g nu, te ohna di team nu, rabb raji rakhe gurpreet veer nu

  • @maazalvi2401
    @maazalvi2401 22 дні тому

    ALLAH pak agy ki asaniyan kry

  • @zubirali4876
    @zubirali4876 22 дні тому +1

    Greatest Shame on d family members for neglecting its own father 😮😮😮

  • @jaashbccbvdd
    @jaashbccbvdd 22 дні тому

    ਵਾਹ ਅਵਤਾਰ ਸਿੰਘ ਪੈਸੇ ਤਾਂ ਫੜ ਲਏ ਸੇਵਾ ਨੀ ਕਰ ਹੋਈ ਰੱਬ ਤੇਰੇ ਨਾਲ v ਐਸਾ ਹੀ ਕਰੇ

    • @loveme6067
      @loveme6067 21 день тому +1

      Money is a spirit.. definitely Maya will take full revenge on them. Just watch....game starts....

  • @satnamkaur2435
    @satnamkaur2435 22 дні тому +3

    ਪਰਿਵਾਰ ਦੇ ਹੁਣ ਆਉਣ ਦਾ ਕੀ ਫਾਇਦਾ , ਪੁੱਤਾ ਦੇ ਅੱਖ ਚ ਇਕ ਵੀ ਹੰਝੂ ਹੈ ਨੀ, ਪੈਸੇ ਲੈਣ ਲਈ ਪੁਤ ਨੇ ਪਹਿਲਾ ਈ ਹੱਥ ਕਰ ਲਿਆ

  • @amanpreetkaur9584
    @amanpreetkaur9584 22 дні тому

    🙏🙏vaheguru g bapu g di aatma nu shanti dio te kde ihna baccia da dubara baap banan da maoka na devi bapu g kde ihh ohna to paise lain lai dubara is ghar vich na janam lain

  • @shivanisharma5562
    @shivanisharma5562 22 дні тому +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @HarpreetKaur-rr7qt
    @HarpreetKaur-rr7qt 22 дні тому +2

    May his soul rest in peace our children leave they parents after they get they property they are thrown out shame on our children

  • @jarnailsingh6276
    @jarnailsingh6276 22 дні тому

    ਵਾਹਿਗੁਰੂਜੀਬਾਪੂਜੀਦੀਰੂਹਨੂੰਆਪਣੇਚਰਨਾਂਵਿੱਚਨਿਵਾਸਬਖਸੋਜੀਅਤੇਮਨੁੱਖਤਾਦੀਸੇਵਾਸੰਸਥਾਤੇਮੇਹਰਰੱਖੇਸਾਰੇਜੀਆਂਨੂੰਲੰਮੀਤੇਤੰਦਰਸਤੀਭਰੀਜਿੰਦਗੀਬਖਸੋਜੀ

  • @kulwantsinghchahal1384
    @kulwantsinghchahal1384 21 день тому

    Ehna da bhog Kon paayo, waheguru meher Kare.

  • @gurtejsingh9710
    @gurtejsingh9710 22 дні тому

    वाहेगरुजी।रब।सबनु।समत।बकसे

  • @loveme6067
    @loveme6067 21 день тому

    Bapu ji useless families will also suffer the same faith..

  • @Merapita830
    @Merapita830 22 дні тому

    Jinde c us vkt sewa nhi kiti

  • @user-vb3og9gh9s
    @user-vb3og9gh9s 22 дні тому

    Please gurudwara sahib ji de
    Dende bapuji de
    Lalchi ladkaa lagda hai
    Kine aram nal please fade
    Sharam nahi ayi

  • @NarinderKaur-lo5vv
    @NarinderKaur-lo5vv 21 день тому

    Pasey nu kida hath kite aa puttar Awtar ne....Pio tuhada NGO ch mr gya.....Sharm bilkul v nhi hegi loka nu... waheguru tuhade nal na eda kre rabb kol ardas krryo....

  • @user-nq1dg3qv4z
    @user-nq1dg3qv4z 22 дні тому +1

    Paise kive le lye das

  • @parminderpalparminderpalka1192
    @parminderpalparminderpalka1192 22 дні тому +3

    ਇਹਨਾਂ ਨੂੰ ਪੈਸੇ ਦੇਣ ਦਾ ਹੱਕ ਨਹੀਂ ਸੀ ਬਣਦਾ।

    • @loveme6067
      @loveme6067 21 день тому

      Koii barkat Nahi honi..
      Maya neh Saab Kuch loot Lena...

  • @kulwinderkaur1603
    @kulwinderkaur1603 22 дні тому

    Paise nu ta bhej k fd lay pr bapu nu nhi sambhal ske

  • @BikramSingh-ii4fq
    @BikramSingh-ii4fq 22 дні тому

    Bhai ke kahiee 😅😅😅😅

  • @kulwinderkaur1603
    @kulwinderkaur1603 22 дні тому

    Ik vari v naah nhi kiti 😳🤔

  • @jugrajsingh7325
    @jugrajsingh7325 22 дні тому +1

    Sharam naal dubb ke marjo ithe narak swarag a tuhde bachea ne v eda krna ma ta maapea bina reh ni skda mummy daddy na dikhn dil ni lagda ghr je mummy kite gye hon andere grand mother di death hoi last year asi saare haje tak miss krde ohna nu ronde a saare haje v family ton upar kuch ni te eda de v lok hunde a shocked

  • @jaashbccbvdd
    @jaashbccbvdd 22 дні тому

    ਪੈਸਿਆਂ ਨੂੰ ਮੱਥਾ ਟੇਕਿਆ ਕਦੇ ਪਿਉ ਨੂੰ ਵੀ ਮੱਥਾ ਟੇਕਿਆ ਬੇਸ਼ਰਮ ਲਹਨਤੀਆ

  • @sukhpinderkaursandhu1294
    @sukhpinderkaursandhu1294 22 дні тому

    ਕੀ ਕਹੀ ਇਹੋ ਜਿਹੇ ਪੁੱਤਾਂ ਨੂੰ 😂😂😂😂

    • @loveme6067
      @loveme6067 21 день тому

      Pamper and spoil sons...
      Cash is 👑

  • @mrssingh9494
    @mrssingh9494 22 дні тому

    Tarle lenda c bapu apne put nu miln lye odo te aye ni hun te aon da koi faida ni

    • @ajaibsingh3873
      @ajaibsingh3873 22 дні тому

      ਹੁਣ ਪੈਸੇ ਲੈਣ ਆਇਆ ਹੈ।

    • @satpalsingh369
      @satpalsingh369 3 дні тому

      ਸਮਾਜ ਦਿਖਾਵੇ ਨੂੰ ਆ ਗਏ ਹੋਣਗੇ।

  • @user-jb7nc1uy8k
    @user-jb7nc1uy8k 22 дні тому +2

    Lakh Lakh Crore Crore Laahnat enha dheeyan te puttaan da........J koi enha cho khud comments padh reha hai ta yaad rakheo.......tuhadiyaan generations nu sab dekhna paina....main khud waheguru agge ardaas krda jo baapu ne dukh dekhe onha toh vadh tuhanu sab nu dekhna pve.....page admin nu request hai k mera comment delete na krn.....Baaki Baapu di aatma nu waheguru apne charna ch niwas bakshe

  • @user-jb7nc1uy8k
    @user-jb7nc1uy8k 22 дні тому

    Hey mereya sache patshah....enha bachea nu oh tasihe deo jehda eh maut mangan par maut naa mile......

  • @Mandeepkaurpb
    @Mandeepkaurpb 22 дні тому +3

    3 putt te 2 dheeyan lakh lakh lahnta ehna te peo rulda tur gya

    • @loveme6067
      @loveme6067 21 день тому

      Troll Karo.. expose Karo..
      Duup keh maar Jaan..

  • @Mandeepkaurpb
    @Mandeepkaurpb 22 дні тому +2

    Eh ohi avtar singh a bapu ji da vadda beta jis nu bapu ji milna chudne c var var name lainde c es da lakh lakh lahnat tere te paise fadan kive aa gya agge ho k peo nai dikhai dita c tenu,,,,, eho jhe da ghar ta mein kehndi ha koi khandani Banda na rishta lve ga na kre ga eho jhe ghtia lok ne

  • @jagjivenpanjeta6544
    @jagjivenpanjeta6544 22 дні тому

    Waheguru ji waheguru ji

  • @KuldeepSinghvaid-sj6sv
    @KuldeepSinghvaid-sj6sv 22 дні тому

    Waheguru ji

  • @surjitsinghsandhu5473
    @surjitsinghsandhu5473 20 днів тому

    Waheguru ji waheguru ji 🙏🙏

  • @Theharry_VlOGS
    @Theharry_VlOGS 22 дні тому +3

    Waheguru ji 🙏

  • @neelamdhiman687
    @neelamdhiman687 21 день тому

    ਵਾਹਿਗੁਰੂ ਜੀ ਇਸ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏

  • @harafangle9473
    @harafangle9473 22 дні тому

    ਵਾਹਿਗੁਰੂ ਜੀ

  • @jagroopmaan2251
    @jagroopmaan2251 22 дні тому

    ਵਾਹਿਗੁਰੂ ਜੀ ਬਾਪੂ ਨੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਵਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ