Hyderabad Charminar With Punjabi Family Full Fun

Поділитися
Вставка
  • Опубліковано 21 гру 2024

КОМЕНТАРІ • 175

  • @jaggisaharanmajra2174
    @jaggisaharanmajra2174 2 роки тому +3

    Again 1st viewer today best of luck chakdooo fattaa

  • @gopi2bhatti
    @gopi2bhatti 2 роки тому +4

    ਨਿਜ਼ਾਮ ਹੈਦਰਾਬਾਦ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਬਹੁਤ ਚੰਗੇ ਸਬੰਧ ਸਨ

    • @KingAndQueen1984
      @KingAndQueen1984  2 роки тому

      🙏🙏

    • @ParamjitSingh-ok8he
      @ParamjitSingh-ok8he 2 роки тому

      ਸਰ ਤੁਸੀਂ ਸਹੀ ਕਿਹਾ ਜੀ।ਬਹੁਤੇ ਸਿੱਖ ਪਰਿਵਾਰ ਉਦੋਂ ਦੇ ਹੀ ਏਥੇ ਵੱਸੇ ਹੋਏ ਹਨ। ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਆਏ ਸਨ। ਸ਼ਾਇਦ ਬੰਦਾ ਸਿੰਘ ਬਹਾਦਰ ਦੇ ਵਕਤ ਵੀ ਸਿੱਖ ਪਰਿਵਾਰ ਆਏ ਸਨ। ਉਸ ਤੋਂ ਬਾਅਦ 1947 ਤੋਂ ਬਾਅਦ ਜਿਆਦਾਤਾਰ ਪਰਿਵਾਰ ਆਏ ਹਨ।

  • @rajidhawanrajidhawan8837
    @rajidhawanrajidhawan8837 2 роки тому +3

    ਹੈਦਰਾਬਾਦ ਤਾਂ ਮਿੰਨੀ ਪੰਜਾਬ ਹੀ ਲੱਗਦਾ ਹੈ ਪੰਜਾਬੀ ਵੀਰਾਂ ਨੂੰ ਵੀ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਜੋ ਤੁਹਾਡੀ ਬਹੁਤ ਸੇਵਾ ਕੀਤੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ

  • @jkranu4044
    @jkranu4044 2 роки тому +3

    ਬੁਹਤ ਵਧੀਆ ਬੇਟਾ ਖੁਸ਼ ਰਹੋ

  • @dharampal3864
    @dharampal3864 2 роки тому +2

    ਬਹੁਤ ਵਧੀਆ ਵਲੋਗ, ਧੰਨਵਾਦ, ਉਨ੍ਹਾਂ ਪ੍ਰੀਵਾਰਾਂ ਦਾ ਵੀ ਧੰਨਵਾਦ, ਜਿਨ੍ਹਾਂ ਕੋਲ ਤੁਸੀਂ ਠਹਿਰੇ ਹੋਏ ਹੋ।ਤੁਹਾਨੂੰ ਦੁਆਬੀਆ ਜੋੜੀ ਅਤੇ ਹੈਦਰਾਬਾਦ ਦੇ ਪਰਿਵਾਰਿਕ ਮੈਂਬਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @RavinderSinghJahangir
    @RavinderSinghJahangir 2 роки тому +1

    ਲੁੰਬਿਨੀ ਨੇਪਾਲ ਚ ਸ਼ਹਿਰ ਹੈ ਜਿਹੜਾ ਮਹਾਤਮਾ ਬੁੱਧ ਦਾ ਜਨਮ ਸਥਾਨ ਮੰਨਿਆ ਜਾਂਦਾ
    ਸ਼ਾਇਦ ਬੁੱਧ ਨਾਲ ਸੰਬੰਧਿਤ ਹੋਣ ਕਰਕੇ ਏਸ ਪਾਰਕ ਦਾ ਨਾਂ ਲੁੰਬਿਨੀ ਪਾਰਕ ਪਿਆ ਹੋ ਸਕਦਾ।
    ਬਹੁਤ ਸੋਹਣਾ ਲੱਗਿਆ ਅੱਜ ਦਾ ਵਲੌਗ
    ਰੌਣਕ ਮੇਲਾ ਤੇ ਮੌਜ ਮਸਤੀ ਪੂਰੀ ਹੋ ਰਹੀ ਹੈ ਤੇ ਪੰਜਾਬੀ ਪਰਿਵਾਰਾਂ ਦੀ ਆਓ ਭਗਤ ਨੇ ਮਨ ਜਿੱਤ ਲਿਆ😍

  • @KirpalSingh-zj7et
    @KirpalSingh-zj7et 2 роки тому +2

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਲੱਗਾ ਚੜ੍ਹਦੀ ਕਲਾ ਵਾਲਾ ਪੰਜਾਬੀ ਪਰਿਵਾਰ ਨਾਲ ਚੜ੍ਹਦੀ ਕਲਾ ਵਾਲੀ ਜੋੜੀ ਸਾਡੇ ਦੁਆਬੇ ਦੀ ਸ਼ਾਨ 7ਸਾਲ ਪਹਿਲੇ ਚਾਰਮਿਨਾਰ ਦੇਖਿਆ ਸੀ ਉਦੋਂ ਤੇ ਮੈਲਾ ਜਿਹਾ ਸੀ ਅੱਜ ਵਧੀਆ ਲਗਾ ਸੁਧਾਰ ਕੀਤਾ ਗਿਆ ਹੈ ਬੁੱਧ ਸਤੀਚੁ ਉਸ ਵੇਲੇ ਬੰਦ ਸੀ ਆਪ ਨੇ ਦਖਾਇਆ ਬਹੁਤ ਬਹੁਤ ਧੰਨਵਾਦ ਗੂਰੂ ਘਰ ਦਾ ਨਾਮ ਔਰ ਏਰੀਆਬੋਰਡ ਜਰੂਰ ਦਸਿਆ ਕਰੋ ਧੰਨਵਾਦ ਚੜ੍ਹਦੀ ਕਲਾ ਵਿੱਚ ਰਹੋ

  • @jagsirsran7403
    @jagsirsran7403 2 роки тому +5

    ਸਤਿ ਸ੍ਰੀ ਆਕਾਲ ਜੀ 🙏, ਅੱਜ ਤਾਂ ਪੂਰੀਆਂ ਰੋਣਕਾਂ ਲੱਗੀਆਂ ਹੋਈਆਂ ਜੀ, ਘੈਂਟ ਗੱਲਬਾਤ ਆ ਜੀ 👍, ਭਾਬੀ ਜੀ ਕੋਲ ਕਾਕਾ ਚੱਕਿਆ ਗੋਲੂ ਮੋਲੂ ਜਾ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ

  • @chahalsingh4892
    @chahalsingh4892 2 роки тому +1

    ਦੋਵਾਂ ਦਾ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ। ਮੰਨ ਕੌਰ ਨੂੰ ਬੜੇ ਚਿਰ ਬਾਅਦ ਆਪਣੀ ਭੈਣ ਮਿਲ ਗਈ ਕਾਲੇ ਲਾਈਨਿੰਗ ਸੂਟ ਵਿੱਚ।

    • @KingAndQueen1984
      @KingAndQueen1984  2 роки тому

      ਧੰਨਵਾਦ ਜੀ ਪਰ ਕਿਹੜੀ ਭੈਣ

    • @chahalsingh4892
      @chahalsingh4892 2 роки тому

      @@KingAndQueen1984 ਬਿਲਕੁਲ ਮੰਨ ਕੌਰ ਨਾਲ ਚਿਹਰਾ ਮਿਲਦਾ ਹੈ।

  • @ParamjitSingh-ok8he
    @ParamjitSingh-ok8he 2 роки тому +1

    ਸੱਭ ਤੋਂ ਪਹਿਲੀ ਗੱਲ ਕਿ ਤੁਹਾਡਾ ਦੋਵਾਂ ਜੀਆਂ ਦੀ ਦੁਆਬੀ ਬੋਲਚਾਲ ਤੇ ਉਸ ਦਾ ਸਹਿਜ ਉਚਾਰਨ ਬਹੁਤ ਵਧੀਆ ਲੱਗਦਾ ਹੈ, ਖਾਸ ਕਰਕੇ ਮਨ ਕੌਰ ਵਧੀਆ articulate ਕਰਦੀ ਹੈ।
    ਵਾਕਿਆ ਹੀ ਅੱਜ ਦੀ ਵਿਡੀਓ ਸਿਰਾ ਹੈ। ਸਥਾਨਕ ਸਿੱਖ ਭਾਈਚਾਰੇ ਨਾਲ ਬਹੁਤ ਸ਼ਾਨਦਾਰ ਤਰੀਕੇ ਨਾਲ ਜਾਣ-ਪਛਾਣ ਕਰਾਈ। ਸਾਰਾ ਭਾਈਚਾਰਾ ਵੈੱਲ ਸੈੱਟਲਡ ਹੈ। ਇਹ ਵੀ ਇੱਕ ਤਸੱਲੀ ਵਾਲੀ ਗੱਲ ਹੈ।

  • @kamaljeetkaur8605
    @kamaljeetkaur8605 2 роки тому +1

    Punjabi privar ky sath Full enjoy very nice Hadrabad carmnar

  • @ranjeetsinghsingh9248
    @ranjeetsinghsingh9248 2 роки тому +1

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ਅੱਜ ਤਾਂ ਫੁੱਲ ਇੰਨਜੁਆਏ

  • @singhkanpur1
    @singhkanpur1 2 роки тому +2

    Hi Hydrabad and HI all ਪੰਜਾਬੀ community of Hydrabad. ਅੰਮ੍ਰਿਤਪਾਲ ਸਿੰਘ and ਮਨ ਕੌਰ ਦਾ ਮਾਨ ਕਰ ਕੇ ਹੈਦਰਾਬਾਦ ਦੇ ਪੰਜਾਬੀਆਂ ਦਿਲ ਜਿੱਤ ਲਿਆ.. Well bro. ਜੋ ਦੀਸੈ ਗੁਰਸਿਖੜਾ ਤਿਸ ਨਿਵਿ ਨਿਵਿ ਲਾਗੁਂਉ ਪਾਂਇ ਜਿਉ। ਇਹ ਮਾਣ ਗੁਰਸਿਖ ਭਾਈਆਂ ਨੂੰ ਗੁਰੂ ਮਾਹਰਾਜ ਨੇ ਬਖਸ਼ਿਸ਼ ਕੀਤਾ ਹੈ। ਰਬ ਰਾਖਾ।

  • @jasbirsinghdhillon2466
    @jasbirsinghdhillon2466 2 роки тому +1

    Very nice video Sat Sri Akaal all of u Waheguru chardikala ch rakhn khush raho Rabb Rakha

  • @tarsembassi1490
    @tarsembassi1490 2 роки тому +1

    wow very beutyfull pleas enjoy time best of luck rabb rakha

  • @satishkumarmanchukonda6565
    @satishkumarmanchukonda6565 2 роки тому +4

    You guys rocking and had a good time with a lovey family and enjoying Hyd... Keep rocking guys ...Many more such beautiful moments ahead. Best of luck

  • @hanjramix6418
    @hanjramix6418 2 роки тому +1

    ਬਹੁਤ ਵਧੀਆ ਹੈ ਵੀਰ ਜੀ

  • @balvirkaur1854
    @balvirkaur1854 2 роки тому +1

    ਬਹੁਤ ਵਧੀਆ ਜੀ

  • @jogagill2445
    @jogagill2445 2 роки тому +2

    good morning ਅੱਜ ਤਾਂ ਕਮਾਲ ਹੋ ਗਈ ਪੰਜਾਬੀ ਭਰਾਵਾਂ ਭਾਬੀਆਂ ਤੇ ਬੱਚਿਆਂ ਨਾਲ ਹੈਦਰਾਬਾਦ ਸ਼ਹਿਰ (ਸਵੇਰ ਵੇਲਾ) ਘੁੰਮਣ ਵਾਸਤੇ ਘਰੋਂ ਗਏ ਤੇ ਬਹੁਤ ਹੀ ਵਧੀਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਪਰਮਾਤਮਾ ਨੇ ਆਪ ਸੇਵਾ ਲਈ ਸਿਰੋਪਾਓ ਭੇਂਟ ਕੀਤਾ ਤੇ ਤੁਹਾਡਾ ਬਣਦਾ ਮਾਨ ਸਨਮਾਨ ਵੀ ਕੀਤਾ ਬੜੇ ਚੰਗੇ ਭਾਗ ਹਨ ਤੁਹਾਡੇ ਸੋ ਚਾਰ ਮੀਨਾਰ ਤੇ ਬੁੱਧ ਮੂਰਤੀ ਸ਼ਹਿਰ ਦੀ ਰਾਤ ਵਾਲੀ ਰੌਣਕ ਬਹੁਤ ਕਮਾਲ ਦੀ ਸੀ ਧੰਨਵਾਦ Dr.K.N.S.Aulakh.ASR ਚੱਕ ਮਿਸ਼ਰੀ ਖਾਂ

  • @harkanwaljitanyrespyegill3414
    @harkanwaljitanyrespyegill3414 2 роки тому +1

    You very nice you meet very nice respectable family nice place tosee god you and them

  • @sarajmanes4505
    @sarajmanes4505 2 роки тому +1

    Sat Shri Akal Ji Wonderful Video God Bless You Long Life And Good Health Thanks Dear Couple

  • @samarveersingh1244
    @samarveersingh1244 2 роки тому +1

    ਬਹੁਤ ਵਧੀਆ ਲੱਗਾ ਜੀ।

  • @kamaljeetkaur8605
    @kamaljeetkaur8605 2 роки тому +1

    Hadrabad city di Sikh sangat ny aap Ji da bhot badiya man saman kita

  • @deolseemadeol4356
    @deolseemadeol4356 2 роки тому +1

    Bahut he sohna h g Hyderabad rab ehna familian nu chardi kallan ch rakhe Jina sadka ehna sohna sehar dekhan nu milya

  • @TheParis2008
    @TheParis2008 2 роки тому +1

    Very nice family..best vlog

  • @satnamsinghpurba9584
    @satnamsinghpurba9584 2 роки тому +2

    Very good post

  • @keshokaur8983
    @keshokaur8983 2 роки тому +1

    ਰਜਿੰਦਰ ਨਗਰ ਹੈਦਰਾਬਾਦ ਵਿਖੇNIDR ਹੈ ਰਾਸਟਰੀ ਦਿਹਾਤੀ ਵਿਕਾਸ ਸੰਸਥਾਨ, ਜਰੂਰ ਦੇਖ ਕੇ ਆਉ,

  • @yadwindersingh-rw2de
    @yadwindersingh-rw2de 2 роки тому +1

    Very good job God bless you putar 👏 🙏

  • @mohinderjeetkaur7946
    @mohinderjeetkaur7946 2 роки тому +1

    Nice Vlog God Bless

  • @Gurnoorsingh-ro5cr
    @Gurnoorsingh-ro5cr 2 роки тому +2

    Dasmesh nagar Gurudwara Sahib Hyderabad please visit

  • @aajupreet786
    @aajupreet786 2 роки тому +1

    Sat Shri Akaal veer ji..
    Wow So beautiful place..
    Good bless you

  • @allcolourofmylife
    @allcolourofmylife 2 роки тому +1

    ਅਨੰਦ ਆ ਗਿਆ ਪਿਆਰਿਓ

  • @harjit1122
    @harjit1122 2 роки тому +1

    Good hai 👌

  • @swaranjitsingh9777
    @swaranjitsingh9777 2 роки тому +1

    Really good n inspiring vlog. Family feeling in an alien city. God bless u both

  • @tarsemdhaliwal4088
    @tarsemdhaliwal4088 2 роки тому +1

    ਸਿਰਾ ਗੱਲਬਾਤ ।।

  • @InderjitSingh-hl6qk
    @InderjitSingh-hl6qk 2 роки тому +1

    ਸਤਿ ਸ੍ਰੀ ਆਕਾਲ, ਦੁਨੀਆਂ ਭਰ ਵਿੱਚ ਪੰਜਾਬੀਆਂ ਦੀ ਸਾਂਝ ਮੇਲ਼ ਮਿਲਾਪ ਇੱਕ ਵਖਰੀ ਹੀ ਮਿਸਾਲ ਹੈ, ਮੇਰੀ ਵਲੋਂ ਬੱਲੇ ਬੱਲੇ ਆ, ਨਿੱਘਾ ਪਿਆਰ ਬਲਿਓ,,, ਕੀਨੀਆਂ

  • @happypatto1721
    @happypatto1721 2 роки тому +1

    Very nice veer g

  • @jagjeetsingh2102
    @jagjeetsingh2102 2 роки тому +1

    God bless you🙏🙏🙏

  • @littlebatthgurman8239
    @littlebatthgurman8239 2 роки тому +1

    Wow 👌👌

  • @jagtarsingh6090
    @jagtarsingh6090 2 роки тому +1

    Nice video ji

  • @RamanpreetToor
    @RamanpreetToor Місяць тому

    Very nice vlogs❤❤❤❤❤❤

  • @ranjitkuwait9888
    @ranjitkuwait9888 2 роки тому +1

    ਬਹੁਤ ਵਧੀਆ

  • @surindersingh-eq3xw
    @surindersingh-eq3xw 2 роки тому +1

    Great Vlog , you have to sing a Nice song to Let Hydrabad Punjabi Families know your singer/songwriter, just Like a Lion tell everyone In Jungle

  • @hardeepsinghsingh7016
    @hardeepsinghsingh7016 2 роки тому +1

    God bless you

  • @mickytoor799
    @mickytoor799 2 роки тому +3

    Great hospitality from Hyderabad Sikh sangat,,, feeling proud on our Sikh brothers and sisters who treat you like their family members 🙏 salute

  • @amandeepaman8923
    @amandeepaman8923 2 роки тому +1

    Nice vlog

  • @baljindersingh9447
    @baljindersingh9447 2 роки тому +1

    Good good luck

  • @tarsemsingh308
    @tarsemsingh308 2 роки тому +1

    Nice video

  • @maanmaan9113
    @maanmaan9113 2 роки тому +1

    Bht asche Punjabi family members 🙏🏼🙏🏼

  • @sarwarsarsinivillage1130
    @sarwarsarsinivillage1130 2 роки тому +1

    ਹਾਏ,,,!!!! ਕਹਿ ਕੇ ਅੰਗਰੇਜ਼ਾਂ ਦੀ ਪ੍ਰਮੋਸ਼ਨ ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕਾਂ ਦਵਾਰਾ ਕਰਨਾ,,, ਕਿਸੇ ਹੂਰਮਤ ਦਾ ਸੰਕੇਤ ਦਿੰਦਾ ਲਗਦੈ,,,

  • @jatinderdhatt7090
    @jatinderdhatt7090 2 роки тому +1

    Very nice 👍👍👌

  • @jaskernsingh2021
    @jaskernsingh2021 2 роки тому +1

    ਸੀਤ ਸ੍ਰੀ ਅਕਾਲ

  • @gurinderkaur2382
    @gurinderkaur2382 2 роки тому +1

    Good 👍

  • @chahalsingh4892
    @chahalsingh4892 2 роки тому +1

    ਹੈਦਰਾਬਾਦ ਨੂੰ "ਝੀਲਾਂ ਦਾ ਸਹਿਰ" ਦਾ ਦਰਜਾ ਪ੍ਰਾਪਤ ਹੈ।

  • @lakhbirrandhawa9474
    @lakhbirrandhawa9474 2 роки тому +1

    Very good

  • @gurmailsinghdhillon6268
    @gurmailsinghdhillon6268 2 роки тому +1

    ਵਾਹਿਗੁਰੂ ਮੇਹਰ ਕਰਨ ਵਹਿਗੁਰੂ ਜੀ

  • @rajwindersinghrajwindersin8002
    @rajwindersinghrajwindersin8002 2 роки тому +1

    ਸਤਿਕਾਰ ਯੋਗ ਫੈਮਲੀ

  • @bikramjitsingh7435
    @bikramjitsingh7435 2 роки тому +1

    ਵਾਹਿਗੁਰੂ ਮੇਹਰ ਕਰੀ 🙏

  • @syedsyed23434
    @syedsyed23434 Рік тому

    Tu c ahho ji appnay hyderabad tho bahut Sona haygaa ❤ bahut he Sona shar bahut he sonay log bhi hayga panjab naal tho mohobbat bahut hayga asi nu

  • @saggusaab1548
    @saggusaab1548 2 роки тому +1

    Nic g

  • @jagjeetsingh2102
    @jagjeetsingh2102 2 роки тому +1

    Beautiful❤❤❤❤ bro

  • @hanjramix6418
    @hanjramix6418 2 роки тому +1

    ਕਿਨ੍ਹਾਂ ਉਚਾ ਹੈ ਸਟੈਚੂ ਵੀਰ ਜੀ

  • @manmohankaur7382
    @manmohankaur7382 2 роки тому +1

    Very nice 👌

  • @BaljinderKaur-il2pk
    @BaljinderKaur-il2pk 2 роки тому +1

    Ajj da vlog bhtt ghntt,ghre v sari family nl ik vlog bnaeo plzz,ladies ki kmm krdian ne ,family business bare is nl knowledge v vdd jandi Sade vrgea d v .thnxx🙏🙏🙏

  • @amandeepaman8923
    @amandeepaman8923 2 роки тому +1

    Good

  • @gursharankaur1378
    @gursharankaur1378 2 роки тому +1

    Waheguru ji ka khalsa Waheguru ji ki fateh

  • @RamanKumar-ds6bn
    @RamanKumar-ds6bn 2 роки тому +1

    Waheguru ji

  • @kangkang3260
    @kangkang3260 2 роки тому +1

    👌👍🚩 very nice

  • @baljindersingh7802
    @baljindersingh7802 2 роки тому +1

    I love you beta and betee

  • @amarjitsingh95
    @amarjitsingh95 2 роки тому +1

    Wahegutu mehar kare sab te

  • @kuljitmann6554
    @kuljitmann6554 2 роки тому +1

    State baahrli aw pr bnde tan apne aw ??😊

  • @SarbjitSingh72
    @SarbjitSingh72 2 роки тому +1

    Nice bro

  • @babbubro7228
    @babbubro7228 2 роки тому +1

    Good morning 🙏 🌄 ☺️ 💓 ✨️ 💛 🙏

  • @jarnailsingh812
    @jarnailsingh812 2 роки тому +1

    ਸਤਿ ਸ੍ਰੀ ਆਕਾਲ ਜੀ ਦੋਹਾਂ ਨੂੰ ਜੀ। ਇਕ ਗੱਲ ਜ਼ਰੂਰ ਦੱਸ ਦਿਆ ਕਰੋ ਕੇ ਬੋਟਿੰਗ ਦੇ ਕਿੰਨੇ ਪੇਸੈ ਲੇਦੈ ਆ ।ਬੁਧਾ ਦਾ ਸਟੈਚੂ ਦੇਖਣ ਦੀ ਟਿਕਟ ਲਗਦੀ ਆ ਜਾਂ ਨਹੀਂ । ਵਿਡੀਉ ਘੈਂਟ ਸੀ । ਧੰਨਵਾਦ ਜੀ

  • @RaviKumar-pf2on
    @RaviKumar-pf2on 2 роки тому +1

    Rabb Rakha ❤❤❤

  • @ParamjitSingh-xy2zj
    @ParamjitSingh-xy2zj 2 роки тому +1

    Waheguru ji 🙏

  • @gulshanbindra5472
    @gulshanbindra5472 2 роки тому +1

    ✌️✌️✌️✌️✌️✌️✌️

  • @BhupinderSinghBadesha
    @BhupinderSinghBadesha 2 роки тому +1

    🙏🙏

  • @harpreetgill642
    @harpreetgill642 2 роки тому +1

    👍👍👍🙏

  • @Raimustaf20
    @Raimustaf20 2 роки тому +1

    🌻🌻🌻🌻🌻

  • @Raimustaf20
    @Raimustaf20 2 роки тому +1

    💝💝💝💝💝💝

  • @ManpreetSingh-lz6gi
    @ManpreetSingh-lz6gi 2 роки тому +1

    ❤❤

  • @Raimustaf20
    @Raimustaf20 2 роки тому +1

    ❤❤❤❤❤❤❤❤

  • @hiteshkumar1368
    @hiteshkumar1368 2 роки тому +1

    Good morning 🌻💖❣️❣️

  • @Raimustaf20
    @Raimustaf20 2 роки тому +1

    🌹🌹🌹🌹🌹🌹

  • @pavitarjotsandhu7209
    @pavitarjotsandhu7209 2 роки тому

    Mr King ek kurta pajama rakhea karo.. Gurudwara Sahib jaan lagea pa lea karo..ghaint jhota lage ga.

  • @harishmehta1304
    @harishmehta1304 2 роки тому +1

    Waheguru guru ji ka khalsa waheguru ji ki Fateh

  • @Surindersingh19912
    @Surindersingh19912 2 роки тому +1

    🙏🙏🙏🙏